Home » Archives by category » ਭਾਰਤ

ਸ੍ਰੋਮਣੀ ਅਕਾਲੀ ਦਲ ਦੇ ਦੋ ਸਰਪੰਚ ਬਿਨਾ ਮੁਕਾਬਲੇ ਜੇਤੂ ।

ਸ੍ਰੋਮਣੀ ਅਕਾਲੀ ਦਲ ਦੇ ਦੋ ਸਰਪੰਚ ਬਿਨਾ ਮੁਕਾਬਲੇ ਜੇਤੂ ।

ਗੁਰਦਾਸਪੁਰ ਕਾਦੀਆ 21 ਦਸੰਬਰ (ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਕਾਦੀਆ ਤੋ ਸ੍ਰੋਮਣੀ ਅਕਾਲੀ ਦਲ ਵਲੋ ਖੜੇ ਕੀਤੇ ਗਏ ਸਰਪੰਚਾ ਵਿਚੋ ਦੋ ਸਰਪੰਚ ਬਿਨਾ ਮੁਕਾਬਲੇ ਜੇਤੂ ਰਹੇ। ਇਸ ਮੋਕੇ ਸੀਨੀਅਰ ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ ਨੇ ਜੇਤੂ ਰਹੇ ਸਰਪੰਚਾ ਨੂੰ ਵਧਾਈ ਦਿਤੀ । ਇਸ ਮੋਕੇ ਉਹਨਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਲੋਕ ਕਾਗਰਸ […]

ਅਕਾਲੀ ਦਲ ਵਰਕਰਾਂ ਵਲ਼ੋਂ ਪ੍ਰਸ਼ਾਸਨ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ,..ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ ।

ਅਕਾਲੀ ਦਲ ਵਰਕਰਾਂ ਵਲ਼ੋਂ ਪ੍ਰਸ਼ਾਸਨ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ,..ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ ।

ਗੁਰਦਾਸਪੁਰ,ਕਾਦੀਆ  20 ਦਸੰਬਰ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡ ਭਗਤਪੁਰਾ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਪ੍ਰੀਤਮ ਲਾਲ ਦੀ ਬੀਤੀ ਦੇਰ ਸਾਮ ਨੂੰ ਕਥਿਤ ਤੋਰ ਤੇ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਅਕਾਲੀ ਵਰਕਰਾਂ ਵਲ਼ੋਂ ਦੇਰ ਸਾਮ ਤਕ ਅਕਾਲੀ ਆਗੂਆਂ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲ਼ੋਂ ਥਾਣਾ ਚੋਕ ਕਾਦੀਆਂ ਵਿਖੇ ਆਵਾਜਾਈ ਨੂੰ […]

ਪਿੰਡ ਚਾਹ ਗਿੱਲ ਵਿਖੇ ਗੈਸ ਸਿਲੰਡਰ ਨੂੰ ਲੱਗੀ ਅੱਗ ,ਘਰ ਦਾ ਸਮਾਨ ਸੜ ਕੇ ਸੁਆਹ ।

ਪਿੰਡ ਚਾਹ ਗਿੱਲ ਵਿਖੇ ਗੈਸ ਸਿਲੰਡਰ ਨੂੰ ਲੱਗੀ ਅੱਗ ,ਘਰ ਦਾ ਸਮਾਨ ਸੜ ਕੇ ਸੁਆਹ ।

ਗੁਰਦਾਸਪੁਰ, ਕਾਦੀਆਂ 17 ਦਸੰਬਰ (ਦਵਿੰਦਰ  ਸਿੰਘ ਕਾਹਲੋਂ ) ਇੱਥੋਂ ਨਜ਼ਦੀਕੀ ਪਿੰਡ ਚਾਹ ਗਿੱਲ ਵਿਖੇ ਗੈਸ ਸਿਲੰਡਰ ਨੂੰ ਅੱਗ ਲੱਗਣ ਕਰ ਕੇ ਇੱਕ ਗ਼ਰੀਬ ਪਰਵਾਰ ਦੇ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਵੀਰ ਸਿੰਘ ਤੇ ਉਸ ਦੀ ਪਤਨੀ ਸਿਮਰਨ ਕੌਰ ਨੇ ਦੱਸਿਆ ਕਿ ਜਦ ਦੁਪਹਿਰ […]

ਅੱਜ ਬਿਜਲੀ ਬੰਦ ਰਹੇਗੀ ।

ਅੱਜ ਬਿਜਲੀ ਬੰਦ ਰਹੇਗੀ ।

ਗੁਰਦਾਸਪੁਰ  ,ਕਾਦੀਆਂ 5 ਦਸੰਬਰ (ਦਵਿੰਦਰ ਸਿੰਘ ਕਾਹਲੋਂ ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕਾਦੀਆਂ ਦੇ ਐੱਸ ਡੀ ਓ ਮਲਕੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਏ ਪੀ ਡੀ ਆਰ ਪੀ ਸੈੱਲ ਵੱਲੋਂ ਚੱਲ ਰਹੇ ਕੰਮ ਦੇ ਕਾਰਨ ਮਿਤੀ 6/12/2018 ਨੂੰ ਸਿਵਲ ਲਾਈਨ 11 ਕੇ.ਵੀ. ਫੀਡਰ ਸਵੇਰੇ 11.00 ਤੋਂ ਸ਼ਾਮ 5.00 ਵਜੇ ਤੱਕ ਬੰਦ […]

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਥੇਦਾਰ ਗੋਰਾ ਤੇ ਭਾਟੀਆ ਪਰਿਵਾਰ ਵੱਲੋਂ ਧੂਮ ਧਾਮ ਨਾਲ ਮਨਾਇਆ ਗਿਆ,.. ਗੁਰਮਤਿ ਸਮਾਗਮ ਮੌਕੇ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਥੇਦਾਰ ਗੋਰਾ ਤੇ ਭਾਟੀਆ ਪਰਿਵਾਰ ਵੱਲੋਂ ਧੂਮ ਧਾਮ ਨਾਲ ਮਨਾਇਆ ਗਿਆ,.. ਗੁਰਮਤਿ ਸਮਾਗਮ ਮੌਕੇ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ ।

ਗੁਰਦਾਸਪੁਰ, ਕਾਦੀਆਂ 25 ਨਵੰਬਰ (ਦਵਿੰਦਰ ਸਿੰਘ ਕਾਹਲੋਂ) ਸ੍ਰੀ ਗੁਰੂ ਨਾਨਕ ਦੇਵ ਜੀ ਦਾ 549 ਵਾਂ ਪ੍ਰਕਾਸ਼ ਪੁਰਬ ਬਾਪੂ ਪਿਆਰਾ ਸਿੰਘ ਭਾਟੀਆ ਦੇ ਸਮੂਹ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਥੇਦਾਰ ਗੁਰਿੰਦਰ ਪਾਲ ਸਿੰਘ ਗੋਰਾ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰਹਿ ਰੇਲਵੇ ਰੋਡ ਕਾਦੀਆਂ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ਼ ਮਨਾਇਆ ਗਿਆ । […]

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ ।

ਗੁਰਦਾਸਪੁਰ , ਕਾਦੀਆਂ 23 ਨਵੰਬਰ  (ਦਵਿੰਦਰ ਸਿੰਘ ਕਾਹਲੋਂ)  ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਿੰਘ ਸਭਾ ਮੁਹੱਲਾ ਧਰਮਪੁਰਾ ਵਿਖੇ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਾਵਨ ਦਿਹਾੜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਤੇ ਜਥੇ ਵੱਲੋਂ ਇਲਾਹੀ ਬਾਣੀ […]

ਸੇਂਟ ਵਾਰੀਅਰਜ਼ ਸਕੂਲ ਵਿਖੇ ਸਲਾਨਾ ਸਮਾਰੋਹ ਕਰਵਾਇਆ, ਹੋਣਹਾਰ ਵਿਦਿਆਰਥੀ ਕੀਤੇ ਗਏ ਸਨਮਾਨਿਤ ।

ਸੇਂਟ ਵਾਰੀਅਰਜ਼ ਸਕੂਲ ਵਿਖੇ  ਸਲਾਨਾ ਸਮਾਰੋਹ  ਕਰਵਾਇਆ, ਹੋਣਹਾਰ ਵਿਦਿਆਰਥੀ ਕੀਤੇ ਗਏ ਸਨਮਾਨਿਤ ।

  ਗੁਰਦਾਸਪੁਰ,ਕਾਦੀਆਂ 22 ਨਵੰਬਰ (ਦਵਿੰਦਰ ਸਿੰਘ ਕਾਹਲੋਂ ) ਹਰਚੋਵਾਲ ਬਟਾਲਾ ਰੋਡ ਤੇ ਸਥਿਤ ਸੇਂਟ ਵਾਰੀਅਰਜ਼ ਕਾਨਵੈਂਟ ਸਕੂਲ ਕਾਦੀਆਂ ਵਲ਼ੋਂ ਸਾਲਾਨਾ ਸਮਾਰੋਹ ਕਰਾਇਆ ਗਿਆ । ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ ਸਰਬਜੀਤ ਸਿੰਘ ਛੀਨਾ ਅਤੇ ਗੈੱਸਟ ਆਫ਼ ਆਨਰ ਨਰਿੰਦਰਪਾਲ ਸਿੰਘ ਸੰਧੂ ਸ਼ਾਮਲ ਹੋਏ । ਇਸ ਮੌਕੇ ਉਨ੍ਹਾਂ ਨੂੰ ਸਕੂਲ ਦੇ ਡਾਇਰੈਕਟਰ ਪ੍ਰਤਾਪ ਸਿੰਘ ਪਵਾਰ ਅਤੇ […]

ਫੈਸੀ ਡਰੈਸ ਮੁਕਾਬਲਾ ਕਰਵਾਇਆ ਗਿਆ ।

ਫੈਸੀ ਡਰੈਸ ਮੁਕਾਬਲਾ ਕਰਵਾਇਆ ਗਿਆ ।

ਗੁਰਦਾਸਪੁਰ, ਕਾਦੀਆਂ 16 ਨਵੰਬਰ (ਦਵਿੰਦਰ ਸਿੰਘ ਕਾਹਲੋਂ) ਬੀਤੇ ਦਿਨੀਂ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਬਾਲ ਦਿਵਸ ਮਨਾਇਆ ਗਿਆ । ਜਿਸ ਵਿਚ ਅਧਿਆਪਕਾ ਨੇ ਬੱਚਿਆ ਲਈ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ । ਅਧਿਆਪਕਾ ਨੇ ਹੀ ਸਵੇਰ ਦੀ ਅਸੈਂਬਲੀ ਵਿਚ ਪ੍ਰਾਰਥਨਾ ਕੀਤੀ । ਪ੍ਰਿੰਸੀਪਲ ਸਿਸਟਰ ਸੁਦੀਪਾ ਦੀ ਅਗਵਾਈ ਹੇਠ ਬੱਚਿਆ ਦਾ ਮਨੋਰੰਜਨ ਕਰਨ ਲਈ […]

ਅੱਜ ਰਹੇਗੀ ਬਿਜਲੀ ਬੰਦ ।

ਅੱਜ ਰਹੇਗੀ ਬਿਜਲੀ ਬੰਦ ।

ਗੁਰਦਾਸਪੁਰ  ,ਕਾਦੀਆਂ 13 ਨਵੰਬਰ (ਦਵਿੰਦਰ ਸਿੰਘ ਕਾਹਲੋਂ ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕਾਦੀਆਂ ਦੇ ਐੱਸ ਡੀ ਓ ਮਲਕੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ.ਵੀ. ਲਾਈਨ ਦੀ ਮੁਰੰਮਤ ਦੇ ਕੰਮ ਕਾਰਨ ਮਿਤੀ 14 ਨਵੰਬਰ ਦਿਨ  ਬੁੱਧਵਾਰ ਨੂੰ 66 ਕੇ.ਵੀ.ਸਬ ਸਟੇਸ਼ਨ ਕਾਦੀਆਂ ਤੋਂ ਚੱਲਦੇ ਸਾਰੇ 11 ਕੇ.ਵੀ. ਫੀਡਰ ਸਵੇਰੇ  9.00 ਤੋਂ ਸ਼ਾਮ […]

ਭਾਰਤੀ ਕਿਸਾਨ ਯੂਨੀਅਨ (ਏਕਤਾ) ਵਲੋਂ ਲਗਾਇਆ ਗਿਆ ਧਰਨਾ ।

ਭਾਰਤੀ ਕਿਸਾਨ ਯੂਨੀਅਨ (ਏਕਤਾ) ਵਲੋਂ ਲਗਾਇਆ ਗਿਆ ਧਰਨਾ ।

ਗੁਰਦਾਸਪੁਰ , ਕਾਦੀਆਂ 5 ਨਵੰਬਰ (ਦਵਿੰਦਰ ਸਿੰਘ ਕਾਹਲੋਂ) ਭਾਰਤੀ ਕਿਸਾਨ ਯੂਨੀਅਨ (ਏਕਤਾ) ਬਲਾਕ ਸ੍ਰੀ ਹਰਗੋਬਿੰਦਪੁਰ ਵੱਲੋਂ ਅੱਜ ਪਿੰਡ ਢਪੱਈ ਨੇੜੇ ਬਟਾਲਾ ਹਰਚੋਵਾਲ ਰੋਡ ਤੇ ਚੱਕਾ ਜਾਮ ਕਰ ਕੇ ਧਰਨਾ ਪ੍ਰਦਰਸ਼ਨ  ਕੀਤਾ ਗਿਆ ।ਇਸ ਮੌਕੇ  ਜ਼ਿਲ੍ਹਾ ਮੀਤ ਪ੍ਰਧਾਨ ਹਰਦਿਆਲ ਸਿੰਘ ਮਠੋਲਾ ਅਤੇ ਬਲਾਕ ਜਨਰਲ ਸਕੱਤਰ ਗੁਰਮੇਜ ਸਿੰਘ ਚੀਮਾ ਖੁੱਡੀ ਦੀ ਅਗਵਾਈ ਹੇਠ ਵੱਖ ਵੱਖ ਪਿੰਡਾ ਵਿਚੋਂ […]

Page 1 of 53123Next ›Last »

Widgetized Section

Go to Admin » appearance » Widgets » and move a widget into Advertise Widget Zone