Last UPDATE: November 17, 2018 at 3:14 am

Home » Archives by category » ਸਰਗਰਮੀਆਂ

ਭਗਵੰਤ ਮਾਨ ਨੇ ਕੀਤਾ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਕੀਤੇ ਮੈਰਿਟ ਹੋਲਡਰਾਂ ਵਿਦਿਆਰਥੀ ਸਨਮਾਨਿਤ

ਭਗਵੰਤ ਮਾਨ ਨੇ ਕੀਤਾ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਕੀਤੇ ਮੈਰਿਟ ਹੋਲਡਰਾਂ ਵਿਦਿਆਰਥੀ ਸਨਮਾਨਿਤ

ਆਜਾਦ ਫਾਉਂਡੇਸ਼ਨ ਟਰੱਸਟ ਨੇ ਮਾਲੇੇਰਕੋਟਲਾ ਕਲੱਬ ਵਿਖੇ ਕੀਤਾ 5ਵਾਂ ਅੇਵਾਰਡ ਸਮਾਰੋਹ ਮਾਲੇਰਕੋਟਲਾ:(ANS) ਮਾਲੇਰਕੋਟਲਾ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇੱਕ ਸਨਮਾਨ ਸਮਾਰੋਹ ਇੱਥੇ ਮਾਲੇਰਕੋਟਲਾ ਦੇ ਸਿਰਮੌਰ ਸਵੈ-ਸੇਵੀ ਸੰਗਠਨ ਅਜਾਦ ਫਾਉਂਡੇਸ਼ਨ ਟਰਸਟ (ਰਜਿ.)ਮਾਲੇਰਕੋਟਲਾ ਵਲੋਂ ਮਾਲੇਰਕੋਟਲਾ ਕਲੱਬ ਵਿਖੇ ਕੀਤਾ ਗਿਆ, ਇਸ ਮੌਕੇ ਤਹਿਸੀਲ ਮਾਲੇਰਕੋਟਲਾ ਨਾਲ ਸਬੰਧਤ ਪੰਜਾਬ ਸਕੂਲ ਸਿਖਿਆ ਬੋਰਡ ਦਸਵੀ , ਬਾਰਵੀਂ […]

ਫੈਸੀ ਡਰੈਸ ਮੁਕਾਬਲਾ ਕਰਵਾਇਆ ਗਿਆ ।

ਫੈਸੀ ਡਰੈਸ ਮੁਕਾਬਲਾ ਕਰਵਾਇਆ ਗਿਆ ।

ਗੁਰਦਾਸਪੁਰ, ਕਾਦੀਆਂ 16 ਨਵੰਬਰ (ਦਵਿੰਦਰ ਸਿੰਘ ਕਾਹਲੋਂ) ਬੀਤੇ ਦਿਨੀਂ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਬਾਲ ਦਿਵਸ ਮਨਾਇਆ ਗਿਆ । ਜਿਸ ਵਿਚ ਅਧਿਆਪਕਾ ਨੇ ਬੱਚਿਆ ਲਈ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ । ਅਧਿਆਪਕਾ ਨੇ ਹੀ ਸਵੇਰ ਦੀ ਅਸੈਂਬਲੀ ਵਿਚ ਪ੍ਰਾਰਥਨਾ ਕੀਤੀ । ਪ੍ਰਿੰਸੀਪਲ ਸਿਸਟਰ ਸੁਦੀਪਾ ਦੀ ਅਗਵਾਈ ਹੇਠ ਬੱਚਿਆ ਦਾ ਮਨੋਰੰਜਨ ਕਰਨ ਲਈ […]

ਅੱਜ ਰਹੇਗੀ ਬਿਜਲੀ ਬੰਦ ।

ਅੱਜ ਰਹੇਗੀ ਬਿਜਲੀ ਬੰਦ ।

ਗੁਰਦਾਸਪੁਰ  ,ਕਾਦੀਆਂ 13 ਨਵੰਬਰ (ਦਵਿੰਦਰ ਸਿੰਘ ਕਾਹਲੋਂ ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕਾਦੀਆਂ ਦੇ ਐੱਸ ਡੀ ਓ ਮਲਕੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ.ਵੀ. ਲਾਈਨ ਦੀ ਮੁਰੰਮਤ ਦੇ ਕੰਮ ਕਾਰਨ ਮਿਤੀ 14 ਨਵੰਬਰ ਦਿਨ  ਬੁੱਧਵਾਰ ਨੂੰ 66 ਕੇ.ਵੀ.ਸਬ ਸਟੇਸ਼ਨ ਕਾਦੀਆਂ ਤੋਂ ਚੱਲਦੇ ਸਾਰੇ 11 ਕੇ.ਵੀ. ਫੀਡਰ ਸਵੇਰੇ  9.00 ਤੋਂ ਸ਼ਾਮ […]

ਭਾਰਤੀ ਕਿਸਾਨ ਯੂਨੀਅਨ (ਏਕਤਾ) ਵਲੋਂ ਲਗਾਇਆ ਗਿਆ ਧਰਨਾ ।

ਭਾਰਤੀ ਕਿਸਾਨ ਯੂਨੀਅਨ (ਏਕਤਾ) ਵਲੋਂ ਲਗਾਇਆ ਗਿਆ ਧਰਨਾ ।

ਗੁਰਦਾਸਪੁਰ , ਕਾਦੀਆਂ 5 ਨਵੰਬਰ (ਦਵਿੰਦਰ ਸਿੰਘ ਕਾਹਲੋਂ) ਭਾਰਤੀ ਕਿਸਾਨ ਯੂਨੀਅਨ (ਏਕਤਾ) ਬਲਾਕ ਸ੍ਰੀ ਹਰਗੋਬਿੰਦਪੁਰ ਵੱਲੋਂ ਅੱਜ ਪਿੰਡ ਢਪੱਈ ਨੇੜੇ ਬਟਾਲਾ ਹਰਚੋਵਾਲ ਰੋਡ ਤੇ ਚੱਕਾ ਜਾਮ ਕਰ ਕੇ ਧਰਨਾ ਪ੍ਰਦਰਸ਼ਨ  ਕੀਤਾ ਗਿਆ ।ਇਸ ਮੌਕੇ  ਜ਼ਿਲ੍ਹਾ ਮੀਤ ਪ੍ਰਧਾਨ ਹਰਦਿਆਲ ਸਿੰਘ ਮਠੋਲਾ ਅਤੇ ਬਲਾਕ ਜਨਰਲ ਸਕੱਤਰ ਗੁਰਮੇਜ ਸਿੰਘ ਚੀਮਾ ਖੁੱਡੀ ਦੀ ਅਗਵਾਈ ਹੇਠ ਵੱਖ ਵੱਖ ਪਿੰਡਾ ਵਿਚੋਂ […]

ਸੇਂਟ ਜੋਸਫ ਕਾਨਵੈਂਟ ਸਕੂਲ ਵਿਖੇ ਖੇਡ ਸਮਾਰੋਹ ਕਰਵਾਇਆ ਗਿਆ ।

ਸੇਂਟ ਜੋਸਫ ਕਾਨਵੈਂਟ ਸਕੂਲ ਵਿਖੇ ਖੇਡ ਸਮਾਰੋਹ ਕਰਵਾਇਆ ਗਿਆ ।

ਗੁਰਦਾਸਪੁਰ , ਕਾਦੀਆਂ 3 ਨਵੰਬਰ (ਦਵਿੰਦਰ ਸਿੰਘ ਕਾਹਲੋਂ) ਅੱਜ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਫਾਦਰ ਜੋਸਫ ਮੈਥਿਊ ਅਤੇ ਸਿਸਟਰ ਸੁਦੀਪਾ ਦੀ ਅਗਵਾਈ ਹੇਠ ਸਲਾਨਾ ਖੇਡ ਸਮਾਰੋਹ ਆਯੋਜਿਤ ਕਰਵਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਵੱਜੋ ਲਿਟਿਲ ਫਲਾਵਰ ਕਾਨਵੈਂਟ ਸਕੂਲ ਪੁਰਾਣਾ ਸਾਲਾ ਦੇ ਡਾਇਰੈਕਟਰ ਫਾਦਰ ਇੱਲੀਕਲ ਪਧਾਰੇ । ਸਮਾਰੋਹ ਦਾ ਆਰੰਭ ਮਾਰਚ ਪਾਸਟ […]

ਸਿੱਖੋ ਸੰਭਲੋ ਤੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਆਪਣਾ ਘਰ ਸੰਭਾਲੋ; -ਸਿਮਰਨਜੀਤ ਸਿੰਘ ਮਾਨ

ਸਿੱਖੋ ਸੰਭਲੋ ਤੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਆਪਣਾ ਘਰ ਸੰਭਾਲੋ; -ਸਿਮਰਨਜੀਤ ਸਿੰਘ ਮਾਨ

 ਗੁਰਦਾਸਪੁਰ, ਕਾਦੀਆਂ, 27 ਅਕਤੂਬਰ (ਦਵਿੰਦਰ ਸਿੰਘ ਕਾਹਲੋਂ ) ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਗੁਰਦਾਸਪੁਰ ਯੂਥ ਵਿੰਗ ਦੇ ਪ੍ਰਧਾਨ ਬਲਵਿੰਦਰ ਸਿੰਘ ਧੰਨੇ ਤੇ ਸਮੂਹ ਯੂਥ ਵਿੰਗ ਵੱਲੋਂ ਪਿੰਡ ਧੰਨੇ ਵਿਖੇ ਕਰਵਾਈ ਗਈ ਰੈਲੀ ਵਿੱਚ ਭਾਰੀ ਗਿਣਤੀ ਵਿੱਚ ਲੋਕ ਪਹੁੰਚੇ । ਇਸ ਰੈਲੀ ਨੂੰ ਸੰਬੋਧਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ […]

ਸ਼੍ਰੀ  ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਸ਼ਰਧਾ ਨਾਲ ਮਨਾਇਆ ਗਿਆ ।

ਸ਼੍ਰੀ  ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਸ਼ਰਧਾ ਨਾਲ ਮਨਾਇਆ ਗਿਆ ।

ਗੁਰਦਾਸਪੁਰ , ਕਾਦੀਆਂ 26 ਅਕਤੂਬਰ (ਦਵਿੰਦਰ ਸਿੰਘ ਕਾਹਲੋਂ)  ਅੱਜ ਕਸਬਾ ਕਾਦੀਆਂ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਗੁਰਦੁਆਰਾ ਸਿੰਘ ਸਭਾ ਮੁਹੱਲਾ ਧਰਮਪੁਰਾ ਵਿਖੇ ਇਸ ਪਾਵਨ ਦਿਹਾੜੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਤੇ ਜਥੇ […]

ਰਿਆਲਟੀ ਸ਼ੋਅ ‘ਮੈ ਹੂੰ ਸੁਪਰਸਟਾਰ’ ਦਾ ਗਰਾਂਡ ਫਿਨਾਲੇ ਦੀਆਂ ਤਿਆਰੀਆਂ ਮੁਕੰਮਲ

ਰਿਆਲਟੀ ਸ਼ੋਅ ‘ਮੈ ਹੂੰ ਸੁਪਰਸਟਾਰ’ ਦਾ ਗਰਾਂਡ ਫਿਨਾਲੇ ਦੀਆਂ ਤਿਆਰੀਆਂ ਮੁਕੰਮਲ

ਟੈਲੀਵੀਜਨ ਚੈਨਲ ‘ਪੰਜਾਬ ਪਲੱਸ’ ਤੇ ਹਰ ਐਤਵਾਰ ਸ਼ਾਮ ਛੇ ਵਜੇ ਹੁੰਦਾ ਹੈ ਪ੍ਰਸਾਰਿਤ :ਆਜਾਦ ਚੰਡੀਗੜ (  ANS ) ‘ਦਾ ਰੀਅਲ ਇੰਡੀਅਨ’ ਵਰਗੀਆਂ ਸਮਾਜਕ ਡਾਕੂਮੈਂਟਰੀ ਫਿਲਮਾਂ ਦੇ ਨਿਰਮਾਤਾ ‘ਆਰਟ ਵੇਵਜ ਫਿਲਮਜ’ ਵਲੋਂ ਸ਼ੁਰੂ ਕੀਤਾ ‘ਮੈਂ ਹੂੰ ਸੁਪਰਸਟਾਰ’ ਨਾਮੀ ਰਿਆਲਟੀ ਸ਼ੋਅ ਹੁਣ ਆਪਣੇ ਅੰਤਮ ਪੜਾਅ ਵੱਲ ਪਹੁੰਚ ਰਿਹਾ ਹੈ।ਇਸ ਸ਼ੋਅ ਦੀਆਂ ਪਰੋਮੋ ਵੀਡਿਊਜ , ਪੋਸਟਰ, ਪੈਂਫਲਟ ਪਹਿਲਾਂ […]

ਡਾਇਓਮਿਸ਼ਨ ਦਿਵਸ ਵਿਚ ਸੇਂਟ ਜੋਸਫ ਸਕੂਲ ਨੇ ਭਾਗ ਲਿਆ ।

ਡਾਇਓਮਿਸ਼ਨ ਦਿਵਸ ਵਿਚ ਸੇਂਟ ਜੋਸਫ ਸਕੂਲ ਨੇ ਭਾਗ ਲਿਆ ।

ਗੁਰਦਾਸਪੁਰ,ਕਾਦੀਆਂ 9 ਸਤੰਬਰ(ਦਵਿੰਦਰ ਸਿੰਘ ਕਾਹਲੋਂ) ਬੀਤੇ ਦਿਨੀਂ ਸੇਂਟ ਫਰਾਂਸਿਸ ਕਾਨਵੈਂਟ ਸਕੂਲ ਅੰਮ੍ਰਿਤਸਰ ਵਿਖੇ ਡਾਇਓਮਿਸ਼ਨ ਦਿਵਸ ਮਨਾਇਆ ਗਿਆ । ਜਿਸ ਵਿਚ ਸੇਂਟ ਜੋਸਫ ਡੱਲਾ ਮੋੜ ਕਾਦੀਆਂ ਦੇ ਵਿਦਿਆਰਥੀਆ ਨੇ ਵੀ ਭਾਗ ਲਿਆ ਅਤੇ ਇੱਕ ਨ੍ਰਿਤ ਪੇਸ਼ ਕੀਤਾ । ਜਿਸ ਨੂੰ ਉੱਥੇ ਆਏ ਸਾਰੇ ਲੋਕਾਂ ਨੇ ਬਹੁਤ ਪਸੰਦ ਕੀਤਾ । ਇਸ ਮੌਕੇ  ਵਿਦਿਆਰਥੀਆ ਦੀ ਇਸ ਸ਼ਾਨਦਾਰ ਪ੍ਰਤਿਭਾ […]

ਸੇਂਟ ਜੋਸਫ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ ।

ਸੇਂਟ ਜੋਸਫ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ ।

ਗੁਰਦਾਸਪੁਰ, ਕਾਦੀਆਂ 4 ਸਤੰਬਰ (ਦਵਿੰਦਰ ਸਿੰਘ ਕਾਹਲੋਂ) ਅੱਜ ਸੇਂਟ ਜੋਸਫ ਕਾਨਵੈਂਟ ਸਕੂਲ  ਡੱਲਾ ਮੋੜ ਕਾਦੀਆਂ ਵਿਖੇ ਅਧਿਆਪਕ  ਦਿਵਸ ਧੂਮ ਧਾਮ ਨਾਲ ਮਨਾਇਆ ਗਿਆ । ਇਸ ਦੌਰਾਨ ਸਕੂਲ ਦੇ ਵਿਦਿਆਰਥੀਆ ਵੱਲੋਂ ਰੰਗਾ ਰੰਗ ਪ੍ਰੋਗਰਾਮ  ਪੇਸ਼ ਕੀਤਾ ਗਿਆ । ਇਸ ਪ੍ਰੋਗਰਾਮ ਵਿਚ ਅਧਿਆਪਕ ਦਿਵਸ ਸਬੰਧੀ ਕਵਿਤਾਵਾਂ ,ਡਾਸ , ਸਕਿੱਟ ਤੇ ਭੰਗੜਾ ਆਦਿ ਸ਼ਾਮਿਲ ਸੀ । ਇਸ ਮੌਕੇ […]

Page 1 of 31123Next ›Last »

Widgetized Section

Go to Admin » appearance » Widgets » and move a widget into Advertise Widget Zone