Last UPDATE: November 8, 2014 at 7:53 am

Home » Entries posted by amjad

ਡੀਜਲ ਦਾ ਰੇਟ ਘਟਨ ਤੇ ਪੰਜਾਬ ਸਰਕਾਰ ਨੂੰ ਬੱਸਾਂ ਦਾ ਕਿਰਾਇਆ ਘੱਟ ਕਰਨਾ ਚਾਹੀਦਾ ਹੈ- ਰਾਜੂ ਚੰਚਲ

ਡੀਜਲ ਦਾ ਰੇਟ ਘਟਨ ਤੇ ਪੰਜਾਬ ਸਰਕਾਰ ਨੂੰ ਬੱਸਾਂ ਦਾ ਕਿਰਾਇਆ ਘੱਟ ਕਰਨਾ ਚਾਹੀਦਾ ਹੈ- ਰਾਜੂ ਚੰਚਲ

ਤਪਾ ਮੰਡੀ 8 ਨਵੰਬਰ (ਨਰੇਸ਼ ਗਰਗ ) ਜਦੋਂ ਡੀਜਲ ਦਾ ਰੇਟ ਵੱਧ ਜਾਂਦਾ ਹੈ ਤਾਂ ਬਾਦਲ ਸਾਹਿਬ ਬੱਸਾਂ ਦਾ ਕਿਰਾਇਆ ਇੱਕਦਮ ਹੀ ਵਧਾ ਦਿੰਦੇ ਨੇ ਪਰ ਹੁਣ ਡੀਜਲ ਦਾ ਰੇਟ ਘੱਟ ਹੋਣ ਦੇ ਬਾਵਯੂਦ ਵੀ ਪੰਜਾਬ ਅੰਦਰ ਬਾਦਲ ਵੱਲੋ ਬੱਸਾ ਦੇ ਕਿਰਾਏ ਵਿੱਚ ਵਾਧਾ ਬਰਕਰਾਰ ਰੱਖ ਕੇ ਲੋਕਾਂ ਦੀਆ ਜੇਬਾਂ ਉੱਤੇ ਡਾਕਾ ਮਾਰਿਆ ਜਾ ਰਿਹਾ […]

ਐਸ.ਡੀ. ਐਮ. ਨਾਲ ਸੜ•ਕ ਦੇ ਮਸਲੇ ਨੂੰ ਲੈਕੇ ਦੁਕਾਨਦਾਰਾਂ ਦੀ ਮੀਟਿੰਗ

ਐਸ.ਡੀ. ਐਮ. ਨਾਲ ਸੜ•ਕ ਦੇ ਮਸਲੇ ਨੂੰ ਲੈਕੇ ਦੁਕਾਨਦਾਰਾਂ ਦੀ ਮੀਟਿੰਗ

ਤਪਾ ਮੰਡੀ 07 ਨਵੰਬਰ (ਨਰੇਸ਼ ਗਰਗ) – ਪਿਛਲੇ ਲੰਬੇ ਸਮੇਂ ਤੋਂ ਅੰਦਰਲੇ ਬੱਸ ਸਟੈਂਡ ਵਿਖੇ ਸੜ•ਕ ਨਾ ਬਣਨ ਕਾਰਨ ਉੱਥੋਂ ਦੇ ਦੁਕਾਨਦਾਰਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਦੇ ਸਬੰਧ ‘ਚ ਪਿਛਲੇ ਦਿਨੀ ਸਬੰਧਤ ਦੁਕਾਨਦਾਰਾਂ ਨੇ ਐਸ.ਡੀ.ਐਮ. ਤਪਾ ਸ਼ਿਵ ਕੁਮਾਰ ਕੇਸ਼ਵ ਕੋਲ ਇਸ ਸੜ•ਕ ਨੂੰ ਬਣਾਉਣ ਲਈ ਅਰਜੋਈ ਕੀਤੀ ਸੀ ਅਤੇ ਅੱਜ […]

ਐਸ.ਡੀ.ਐਮ. ਤਪਾ ਵੱਲੋਂ ਖ਼ਰੀਦ ਅਧਿਕਾਰੀਆਂ ਨਾਲ ਮੀਟਿੰਗ

ਐਸ.ਡੀ.ਐਮ. ਤਪਾ ਵੱਲੋਂ ਖ਼ਰੀਦ ਅਧਿਕਾਰੀਆਂ ਨਾਲ ਮੀਟਿੰਗ

ਤਪਾ ਮੰਡੀ 07 ਨਵੰਬਰ (ਨਰੇਸ਼ ਗਰਗ) – ਅੱਜ ਮਾਰਕੀਟ ਕਮੇਟੀ ਤਪਾ ਵਿਖੇ ਐਸ.ਡੀ.ਐਮ. ਤਪਾ ਕਮ ਪ੍ਰਬੰਧਕ ਸ਼ਿਵ ਕੁਮਾਰ ਸ਼ਰਮਾ ਨੇ ਝੋਨੇ ਦੇ ਖ਼ਰੀਦ ਪ੍ਰਬੰਧਾ ਦੇ ਮੱਦੇਨਜ਼ਰ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ, ਜਿਸਦੇ ਵਿੱਚ ਝੋਨੇ ਦੀ ਖ਼ਰੀਦ ਪ੍ਰਬੰਧਾ ਅਤੇ ਪੈਦਾ ਹੋਈਆਂ ਸਮੱਸਿਆਵਾਂ ਦੇ ਢੁੱਕਵੇਂ ਹੱਲ ਦੇ ਲਈ ਖੁੱਲਕੇ ਵਿਚਾਰ ਵਟਾਂਦਰਾ ਕੀਤਾ ਗਿਆ। […]

ਬਾਦਲ ਬੱਸਾ ਦੇ ਕਿਰਾਏ ਵਿੱਚ ਕਮੀ ਕਰਨ ਦਾ ਤਰੁੰਤ ਐਲਾਨ ਕਰੇ-: ਕਾਂਗਰਸੀ ਆਗੂ

ਬਾਦਲ ਬੱਸਾ ਦੇ ਕਿਰਾਏ ਵਿੱਚ ਕਮੀ ਕਰਨ ਦਾ ਤਰੁੰਤ ਐਲਾਨ ਕਰੇ-: ਕਾਂਗਰਸੀ ਆਗੂ

ਤਪਾ ਮੰਡੀ 7 ਨਵੰਬਰ (ਨਰੇਸ਼ ਗਰਗ) ਡੀਜਲ ਦੇ ਰੇਟ ਘਟਨ ਦੇ ਬਾਵਯੂਦ ਵੀ ਪੰਜਾਬ ਅੰਦਰ ਬਾਦਲ ਵੱਲੋ ਬੱਸਾ ਦੇ ਕਿਰਾਏ ਵਿੱਚ ਵਾਧਾ ਬਰਕਰਾਰ ਰੱਖ ਕੇ ਲੋਕਾ ਦੀਆ ਜੇਬਾਂ ਉੱਤੇ ਡਾਕਾ ਮਾਰਨ ਦੀਆ ਕੋਝੀਆਂ ਸਾਜਿਸਾਂ ਹਨ। ਇਹ ਵਿਚਾਰ ਜ਼ਿਲਾ ਕਾਂਗਰਸ ਬਰਨਾਲਾ ਦੇ ਸਾਬਕਾ ਸਕੱਤਰ ਪ੍ਰੇਮ ਸਾਂਤ ਨੇ ਪੱਤਰਕਾਰਾਂ ਸਾਹਮਣੇ ਪ੍ਰਗਟ ਕੀਤੇ। ਸ੍ਰੀ ਸਾਂਤ ਨੇ ਬਾਦਲ ਸਰਕਾਰ […]

ਦਲਿਤ ਪਰਿਵਾਰਾਂ ਨੂੰ ਦਿੱਤੀ ਥਾਂ ਤੇ ਧਨਾਡ ਨੇ ਕੀਤਾ ਕਬਜ਼ਾ

ਦਲਿਤ ਪਰਿਵਾਰਾਂ ਨੂੰ ਦਿੱਤੀ ਥਾਂ ਤੇ ਧਨਾਡ ਨੇ ਕੀਤਾ ਕਬਜ਼ਾ

ਡੇਰੇ ਦੀ ਜ਼ਮੀਨ ਦੀ ਹੋਈ ਰਜਿਸਟਰੀ ਤਪਾ ਮੰਡੀ, ਹੰਡਿਆਇਆ 7 ਨਵੰਬਰ (ਨਰੇਸ਼, ਲਖਵਿੰਦਰ ) ਜਿਲ੍ਹਾ ਬਰਨਾਲਾ ਅਧੀਨ ਪੈਦੇ ਤਹਿਸੀਲ ਪੱਧਰੀ ਦਫਤਰ ਅੰਦਰ ਵੱਖ –ਵੱਖ ਸਮੇਂ ਆਪੋ -ਆਪਣੀਆਂ ਡਿਊਟੀਆਂ ਨਿਭਾਅ ਰਹੇ ਮਾਲ ਵਿਭਾਗ ਦੇ ਤਹਿਸੀਲਦਾਰਾਂ ਵੱਲੋਂ ਕੀਤੇ ਜਾਂਦੇ ਘਪਲਿਆਂ ਦੀ ਪੋਲ ਰੁਕਣ ਦਾ ਨਾਮ ਨਹੀਂ ਲੈ ਰਹੇ। ਅਦਾਰਾ ਦੇਸ਼ ਸੇਵਕ ਵੱਲੋਂ ਕਰੀਬ ਪਿਛਲੇ ਤਿੰਨ ਮਹੀਨਿਆਂ ਤੋਂ […]

ਨੌਜਵਾਨ ਵਲੋ ਆਪਣੇ ਮਾਂ ਦੇ ਸਮਾਨ ਨੂੰ ਲਗਾਈ ਅੱਗ

ਨੌਜਵਾਨ ਵਲੋ ਆਪਣੇ ਮਾਂ ਦੇ ਸਮਾਨ ਨੂੰ ਲਗਾਈ ਅੱਗ

ਅਹਿਮਦਗੜ• 03 ਨਵੰਬਰ (ਮੁਹੰਮਦ ਇਰਫਾਨ) ਸਥਾਨਕ ਸ਼ਹਿਰ ਦੇ ਲਾਗਲੇ ਪਿੰਡ ਅਹਿਮਦਗੜ• ਛੰਨਾ ਵਿਖੇ ਇਕ ਨੌਜਵਾਨ ਵਲੋ ਘਰੇਲੂ ਝਗੜੇ ਕਾਰਨ ਆਪਣੀ ਮਾਂ ਦੇ ਘਰ ਨੂੰ ਅੱਗ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚਰਨਜੀਤ ਕੌਰ ਪਤਨੀ ਲੇਟ ਜਸਵੰਤ ਸਿੰਘ ਨੇ ਪੁਲਿਸ ਨੂੰ ਕਿੱਤੀ ਸ਼ਿਕਾਇਤ ਮੁਤਾਬਿਕ ਉਸ ਦੇ ਪੁੱਤਰ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਜਸਵੰਤ ਸਿੰਘ ਦਾ ਆਪਣੀ […]

ਲਾਂਇਨਜ ਕਲੱਬ ਵਲੋ ਅੱਖਾ ਦਾ ਕੈਂਪ ਲਗਾਇਆ ਗਿਆ

ਲਾਂਇਨਜ ਕਲੱਬ ਵਲੋ ਅੱਖਾ ਦਾ ਕੈਂਪ ਲਗਾਇਆ ਗਿਆ

ਅਹਿਮਦਗੜ• 03 ਨਵੰਬਰ (ਮੁਹੰਮਦ ਇਰਫਾਨ) ਅਹਿਮਦਗੜ• ਲਾਂਇਨਜ ਕਲੱਬ ਗ੍ਰੇਟਰ ਵਲੋ ਅੱਖਾ ਦੀਆ ਬਿਮਾਰੀਆ ਦੇ ਮੁਫਤ ਇਲਾਜ ਅਤੇ ਅਪਰੇਸ਼ਨ ਕਰਨ ਸਬੰਧੀ 21 ਵਾਂ ਸਲਾਨਾ ਕੈਪ ਸਥਾਨਕ ਹਿੰਦ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ‘ਚ ਉਘੇ ਡਾਕਟਰ ਨਵਜੋਤ ਸਿੰਘ ਚੁੱਘ ਨੇ ਰੋਗੀਆ ਦੀ ਜਾਂਚ ਕੀਤੀ। ਕੈਂਪ ਦੀ ਸ਼ੁਰੂਆਤ ਮੌਕੇ ਆਯੋਜਿਤ ਸਮਾਰੋਹ ‘ਚ ਮੁੱਖ ਮਹਿਮਾਨ ਵਿਧਾਇਕ ਸ: […]

ਪਰਾਲੀ ਦੇ ਧੂੰਏ ਨੇ ਲੋਕਾਂ ਦੀ ਜਾਣਾ ਕੀਤਾ ਦੁੱਭਰ

ਪਰਾਲੀ ਦੇ ਧੂੰਏ ਨੇ ਲੋਕਾਂ ਦੀ ਜਾਣਾ ਕੀਤਾ ਦੁੱਭਰ

ਤਪਾ ਮੰਡੀ 03 ਨਵੰਬਰ (ਨਰੇਸ਼ ਗਰਗ) ਪੰਜਾਬ ਵਿਚ ਜਿੱਥੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨਾਂ ਫੂਕਣ ਸਬੰਧੀ ਵਾਰ-ਵਾਰ ਅਪੀਲਾਂ ਕੀਤੀਆਂ ਜਾ ਰਹੀਆ ਹਨ, ਅਨੇਕਾਂ ਕਿਸਾਨਾਂ ਉਪਰ ਇਸ ਦੋਸ਼ ਬਦਲੇ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ ਪਰੰਤੂ ਉਥੇ ਝੋਨੇ ਦੀ ਪਰਾਲੀ ਫੂਕਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਅੱਧ ਦਿਨ ਨੂੰ ਵੀ ਚਾਰ-ਚੁਫੇਰੇ ਹਨੇਰਾ ਛਾ […]

ਮੋਦੀ ਕਿਸਾਨੀ ਕਰਜ਼ੇ ਮੁਆਫ ਕਰੇ- ਬੀ ਕੇ ਯੂ ਸਿੱਧੂਪੁਰ

ਮੋਦੀ ਕਿਸਾਨੀ ਕਰਜ਼ੇ ਮੁਆਫ ਕਰੇ- ਬੀ ਕੇ ਯੂ ਸਿੱਧੂਪੁਰ

ਤਪਾ ਮੰਡੀ 03 ਨਵੰਬਰ (ਨਰੇਸ਼ ਗਰਗ) ਕੇਂਦਰ ਦੀ ਭਾਜਪਾ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਲਈ 5-6 ਦਹਾਕਿਆਂ ਤੋਂ ਕਿਸਾਨੀ ਦੀ ਪ੍ਰਮੁੱਖ ਮੰਗ ਨੂੰ ਧਿਆਨ ਨਾਲ ਵਿਚਾਰ ਕੇ ਕਿਸਾਨਾਂ ਸਿਰ ਚੜਦੇ 42-43 ਹਜ਼ਾਰ ਦੇ ਕਿਸਾਨੀ ਕਰਜ਼ੇ ਮੁਆਫ ਕਰਨੇ ਚਾਹੀਦੇ ਹਨ। ਜਿਸ ਨਾਲ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਤੋਂ ਵਾਪਿਸ ਮੁੜ ਸਕੇ। ਉਪਰੋਕਤ ਮੰਗ […]

ਸੀ.ਮਾਰਕੰਡਾ ਦਾ ਨਵ-ਪ੍ਰਕਾਸ਼ਤ ਸਫ਼ਰਨਾਮਾ ‘ਪਰਿਕ੍ਰਮਾ ਵਿੰਦਾਵਨ’ ਹੋਇਆ ਲੋਕ ਅਰਪਣ

ਸੀ.ਮਾਰਕੰਡਾ ਦਾ ਨਵ-ਪ੍ਰਕਾਸ਼ਤ ਸਫ਼ਰਨਾਮਾ ‘ਪਰਿਕ੍ਰਮਾ ਵਿੰਦਾਵਨ’ ਹੋਇਆ ਲੋਕ ਅਰਪਣ

ਤਪਾ ਮੰਡੀ 03 ਨਵੰਬਰ (ਨਰੇਸ਼ ਗਰਗ) – ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਪੱਖੋਕਲਾਂ ਦੇ ਵਿਹੜੇ ‘ਚ ਪੰਜਾਬੀ ਲੇਖ਼ਕ ਸੀ.ਮਾਰਕੰਡਾ ਦਾ ਨਵ-ਪ੍ਰਕਾਸ਼ਤ ਸਫ਼ਰਨਾਮਾ ‘ਪਰਿਕ੍ਰਮਾ ਵਿੰਦਾਵਨ‘ ਟਰੱਸਟ ਦੇ ਪ੍ਰਧਾਨ ਸੰਤ ਬਾਬਾ ਚਰਨਪੁਰੀ ਦੀ ਸਰਪ੍ਰਸਤੀ ਹੇਠ ਲੋਕ ਅਰਪਣ ਕੀਤਾ ਗਿਆ। ਇਸ ਸਹਿਤਕ ਸਮਾਗਮ ਦੇ ਮੁੱਖ ਮਹਿਮਾਨ ਸੰਤ ਬਲਵੀਰ ਸਿੰਘ ਘੁੰਨਸ ਮੁੱਖ ਸੰਸਦੀ ਸਕੱਤਰ ਪੰਜਾਬ ਸਨ ਜਦੋਂਕਿ […]

Page 1 of 18123Next ›Last »

Widgetized Section

Go to Admin » appearance » Widgets » and move a widget into Advertise Widget Zone