Home » Entries posted by admin (Page 56)

ਪੁਲਸ ਦੀ ਕਾਰਗੁਜ਼ਾਰੀ ਖ਼ਿਲਾਫ਼ ਭਾਰਗੋ ਕੈਂਪ ‘ਚ ਰੋਸ ਪ੍ਰਦਰਸ਼ਨ

ਪੁਲਸ ਦੀ ਕਾਰਗੁਜ਼ਾਰੀ ਖ਼ਿਲਾਫ਼ ਭਾਰਗੋ ਕੈਂਪ ‘ਚ ਰੋਸ ਪ੍ਰਦਰਸ਼ਨ

ਜਲੰਧਰ : ਕਰਤਾਰ ਨਗਰ ਵੈੱਲਫੇਅਰ ਸੁਸਾਇਟੀ ਤੇ ਅੰਬੇਡਕਰ ਸੈਨਾ ਦੇ ਮੈਂਬਰਾਂ ਨੇ ਪੁਲਸ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਥਾਣਾ ਭਾਰਗੋ ਕੈਂਪ ‘ਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਾਣਕਾਰੀ ਦਿੰਦੇ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਨਿਊ ਕਰਤਾਰ ਨਗਰ ਵਾਸੀ ਸਰਬਜੀਤ ਕੌਰ ਪਤਨੀ ਸੰਜੀਵ ਕੁਮਾਰ ਨੇ 10 ਅਗਸਤ ਨੂੰ ਥਾਣਾ ਭਾਰਗੋ ਕੈਂਪ ਦੀ ਸ਼ਿਕਾਇਤ ਦਿੱਤੀ ਸੀ ਕਿ ਕਾਲਾ ਸੰਿਘਆਂ ਰੋਡ ਵਾਸੀ ਇਕ ਮਹਿਲਾ ਫੋਨ ‘ਤੇ ਉਸ ਨੂੰ ਧਮਕਾ ਰਹੀ ਹੈ। ਉਸ ਨਾਲ ਗ਼ਲਤ ਭਾਸ਼ਾ ਦੀ ਵਰਤੋਂ ਕਰਦੀ ਹੈ। ਇਸ ਦੀ ਸ਼ਿਕਾਇਤ 181 ਨੰਬਰ ‘ਤੇ ਦਿੱਤੀ ਪਰ ਸ਼ੁੱਕਰਵਾਰ ਨੂੰ 12 ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਸੁਣਵਾਈ ਨਹੀਂ ਕੀਤੀ ਹ

7ਵੀਂ ਦੀ ਵਿਦਿਆਰਥਣ ਤੇ ਉਸ ਦੀ ਸਹੇਲੀ ਸ਼ੱਕੀ ਹਾਲਾਤ ‘ਚ ਲਾਪਤਾ

7ਵੀਂ ਦੀ ਵਿਦਿਆਰਥਣ ਤੇ ਉਸ ਦੀ ਸਹੇਲੀ ਸ਼ੱਕੀ ਹਾਲਾਤ ‘ਚ ਲਾਪਤਾ

ਜਲੰਧਰ : ਲੰਮਾ ਪਿੰਡ ਨੇੜੇ ਸਥਿਤ ਨਿਊ ਪਿ੍ਰਥਵੀ ਨਗਰ ਵਾਸੀ 7ਵੀਂ ਜਮਾਤ ਦੀ ਵਿਦਿਆਰਥਣ ਆਪਣੀ ਸਹੇਲੀ ਸਣੇ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਈ। ਲੜਕੀ ਦੇ ਪਿਤਾ ਨੇ ਗੁਆਂਢ ਰਹਿੰਦੇ ਇਕ ਲੜਕੇ ਤੇ ਉਸ ਦੇ ਸਾਥੀ ‘ਤੇ ਵਰਗਲਾ ਕੇ ਲਿਜਾਉਣ ਦੇ ਦੋਸ਼ ਲਗਾਏ ਹਨ। ਪੀੜਤ ਧਿਰ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਦਰਖ਼ਾਸਤ ਦਿੱਤੀ ਹੈ। ਜਦਕਿ ਥਾਣਾ-8 ਦੀ ਪੁਲਸ ਨੇ 5 ਦਿਨ ਬੀਤ ਜਾਣ ਦੇ ਬਾਵਜੂਦ ਲੜਕੀਆਂ ਦੀ ਭਾਲ ਨਹੀਂ ਕੀਤੀ। ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ‘ਚ ਨਿਊ ਪਿ੍ਰਥਵੀ ਨਗਰ ਵਾਸੀ ਵਿਅਕਤੀ ਨੇ ਕਿਹਾ ਕਿ ਉਸ ਦੀ 13 ਸਾਲ ਦੀ ਲੜਕੀ ਨਿਸ਼ਾ (ਨਕਲੀ ਨਾਂ) 7ਵੀਂ ਜਮਾਤ ‘ਚ ਪੜ੍ਹਦੀ ਹੈ। 16 ਅਗਸਤ ਨੂੰ ਨਿਸ਼ਾ ਇਲਾਕੇ ‘ਚ ਹੀ ਰਹਿੰਦੀ ਆਪਣ

ਹਾਵੜਾ ਮੇਲ 19 ਘੰਟੇ ਪੱਛੜੀ

ਹਾਵੜਾ ਮੇਲ 19 ਘੰਟੇ ਪੱਛੜੀ

ਜਲੰਧਰ, ਅੰਮਿ੍ਰਤਸਰ ਤੋਂ ਹਾਵੜਾ ਜਾਣ ਵਾਲੀ ਹਾਵੜਾ ਮੇਲ 13305/13006 ਸ਼ੁੱਕਰਵਾਰ ਜਲੰਧਰ ਰੇਲਵੇ ਸਟੇਸ਼ਨ ਤੋਂ 19 ਘੰਟੇ ਦੇਰ ਨਾਲ ਚੱਲੀ ਹੈ। ਇਹ ਰੇਲ ਗੱਡੀ ਵੀਰਵਾਰ ਸ਼ਾਮ 7.45 ਮਿੰਟ ਤੇ ਹਾਵੜਾ ਲਈ ਰਵਾਨਾ ਹੋਣੀ ਸੀ, ਜੋ ਸ਼ੁੱਕਰਵਾਰ ਬਾਅਦ ਦੁਪਿਹਰ 2.45 ‘ਤੇ ਰਵਾਨਾ ਹੋਈ। ਯੂਪੀ ਅਤੇ ਬਿਹਾਰ ਦੇ ਕੁਝ ਹਿੱਸਿਆਂ ‘ਚ ਹੜ੍ਹਾਂ ਦੇ ਪ੍ਰਭਾਵ

ੀ ਹਾਵੜਾ ਮੇਲ 13305/13006 ਸ਼ੁੱਕਰਵਾਰ ਜਲੰਧਰ ਰੇਲਵੇ ਸਟੇਸ਼ਨ ਤੋਂ 1

ਟੁੱਟੀ ਸੜਕ ਕਾਰਨ ਪਲਟਿਆ ਰਿਕਸ਼ਾ, ਅੌਰਤ ਦਾ ਸਿਰ ਫੱਟਿਆ

ਟੁੱਟੀ ਸੜਕ ਕਾਰਨ ਪਲਟਿਆ ਰਿਕਸ਼ਾ, ਅੌਰਤ ਦਾ ਸਿਰ ਫੱਟਿਆ

ਜਲੰਧਰ : ਸ਼ਹਿਰ ਦੀਆਂ ਟੁੱਟੀਆਂ ਸੜਕਾਂ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੀਆਂ ਹਨ। ਟੁੱਟੀ ਸੜਕ ਕਾਰਨ ਮਾਡਲ ਹਾਉਸ ਇਲਾਕੇ ‘ਚ ਇਕ ਰਿਕਸ਼ਾ ਪਲਟ ਗਿਆ, ਜਿਸ ਕਾਰਨ ਰਿਕਸ਼ੇ ‘ਤੇ ਸਵਾਰ ਅੌਰਤ ਦਾ ਸਿਰ ਫੱਟ ਗਿਆ। ਅੌਰਤ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਮਾਡਲ ਹਾਉਸ ਵਾਸੀ ਸੀਤਾ ਪਤਨੀ ਰੂਪ ਲਾਲ ਦਾ ਕਹਿਣਾ ਹੈ ਕਿ ਉਹ ਰਿਕਸ਼ੇ ‘ਤੇ ਸਵਾਰ ਹੋ ਕੇ ਮਾਡਲ ਹਾਉਸ ਰੋਡ ‘ਤੇ ਪਹੁੰਚੀ ਤਾਂ ਟੁੱਟੀ ਸੜਕ ਕਾਰਨ ਪਏ ਟੋਏ ਕਾਰਨ ਰਿਕਸ਼ਾ ਪਲਟ ਗਿਆ ਤੇ ਉਹ ਸੜਕ ‘ਤੇ ਜਾ ਡਿੱਗੀ। ਸੀਤਾ ਦੇ ਸਿਰ ‘ਚ ਗੰਭੀਰ ਸੱਟ ਲੱਗੀ ਹੈ। ਲੋਕਾਂ ਨੇ ਖ਼ੂਨ ਨਾਲ ਲੱਥਪੱਥ ਸੀਤਾ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਰਿਕਸ਼ਾ ਚਾਲਕ ਨੂੰ ਵੀ ਮ

ਚਾਲਾਨ ਤੋਂ ਡਰੀ ਅੌਰਤ ਦਾ ਐਕਟਿਵਾ ‘ਚੋਂ ਪਰਸ ਚੋਰੀ

ਚਾਲਾਨ ਤੋਂ ਡਰੀ ਅੌਰਤ ਦਾ ਐਕਟਿਵਾ ‘ਚੋਂ ਪਰਸ ਚੋਰੀ

ਜਲੰਧਰ : ਇਨੋਸੈਂਟ ਹਾਰਟ ਸਕੂਲ ਬਾਹਰ ਲੱਗੇ ਪੁਲਸ ਨਾਕੇ ਨੂੰ ਵੇਖ ਕੇ ਚਲਾਨ ਤੋਂ ਡਰੀ ਇਕ ਅੌਰਤ ਨੇ ਆਪਣੀ ਐਕਟਿਵਾ ਸਾਈਡ ‘ਤੇ ਖੜ੍ਹੀ ਕਰ ਦਿੱਤੀ। ਉਹ ਸਕੂਲੋਂ ਆਪਣੇ ਪੁੱਤਰ ਨੂੰ ਲੈਣ ਆਈ ਸੀ। ਜਦੋਂ ਉਹ ਆਪਣੇ ਪੁੱਤਰ ਨੂੰ ਲੈ ਕੇ ਵਾਪਸ ਆਈ ਤਾਂ ਪਤਾ ਲੱਗਾ ਕਿ ਉਸ ਦਾ ਪਰਸ ਚੋਰੀ ਹੋ ਚੁੱਕਾ ਹੈ। ਪੀੜਤ ਅੌਰਤ ਦੀ ਪਛਾਣ ਰਸ਼ਮੀ ਪਤਨੀ ਅਨੁਰਾਗ ਸ਼ਰਮਾ ਵਾਸੀ ਜੀਟੀਬੀ ਨਗਰ ਵਜੋਂ ਹੋਈ ਹੈ। ਅਨੁਰਾਗ ਸ਼ਰਮਾ ਦਾ ਪੇਂਟ ਸਟੋਰ ਹੈ। ਜਾਣਕਾਰੀ ਮੁਤਾਬਕ ਰਸ਼ਮੀ ਨੇ ਪੁਲਸ ਨਾਕਾ ਵੇਖ ਕੇ ਚਾਲਾਨ ਦੇ ਡਰ ਤੋਂ ਆਪਣੀ ਐਕਟਿਵਾ ਨਾਕੇ ਤੋਂ ਕਾਫ਼ੀ ਦੂਰ ਖੜ੍ਹੀ ਕਰ ਦਿੱਤੀ। ਛੁੱਟੀ ਹੋਣ ਤੋਂ ਬਾਅਦ ਰਸ਼ਮੀ ਆਪਣੇ ਪੁੱਤਰ ਨੂੰ ਲੈ ਕੇ ਐਕਟਿਵਾ ਨੇੜੇ ਪਹੁੰਚੀ ਤ

Hello world!

Hello world!

Welcome to WordPress. This is your first post. Edit or delete it, then start blogging! Share on: WhatsApp

Widgetized Section

Go to Admin » appearance » Widgets » and move a widget into Advertise Widget Zone