Last UPDATE: August 25, 2014 at 8:22 pm

2010 ਤਕ ਕੀਤੀਆਂ ਗਈਆਂ ਕੋਲਾ ਬਲਾਕ ਦੀਆਂ ਅਲਾਟਮੈਂਟਾਂ ਅਣਗਹਿਲੀ ਨਾਲ ਕੀਤੀਆਂ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਹੈ ਕਿ 1993 ਤੋਂ 2010 ਤਕ ਕੀਤੀਆਂ ਗਈਆਂ ਕੋਲਾ ਬਲਾਕ ਦੀਆਂ ਅਲਾਟਮੈਂਟਾਂ ਅਣਗਹਿਲੀ ਨਾਲ ਕੀਤੀਆਂ ਗਈਆਂ। ਇਸ ਤਰ੍ਹਾਂ ਦੇ ਕੋਲ ਬਲਾਕਾਂ ‘ਤੇ ਕੀਤੇ ਫ਼ੈਸਲਿਆਂ ਤੋਂ ਪੈਦਾ ਨਤੀਜਿਆਂ ‘ਤੇ ਵਿਚਾਰ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਕੀਤਾ ਜਾਏਗਾ। ਸੁਪਰੀਮ ਕੋਰਟ ਨੇ ਇਨ੍ਹਾਂ 218 ਕੋਲਾ ਬਲਾਕਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਇਸ ਨਾਲ ਆਮ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪੁੱਜਾ ਕਿਉਂਕਿ ਇਸ ਵਿਚ ਕੋਈ ਵੀ ਜਾਇਜ਼ ਤਰੀਕੇ ਦੀ ਵਰਤੋਂ ਨਹੀਂ ਕੀਤੀ ਗਿਆ ਅਤੇ ਪਾਰਦਰਸ਼ਿਤਾ ਨੂੰ ਧਿਆਨ ‘ਚ ਨਹੀਂ ਰੱਖਿਆ ਗਿਆ, ਜਿਸ ਨਾਲ ਰਾਸ਼ਟਰੀ ਧਨ ਦੀ ਨਾਜਾਇਜ਼ ਵੰਡ ਹੋਈ।

Widgetized Section

Go to Admin » appearance » Widgets » and move a widget into Advertise Widget Zone