Last UPDATE: August 25, 2014 at 1:55 am

ਰਸਤੇ ‘ਚ ਜਹਾਜ਼ ਦਾ ਤੇਲ ਖਤਮ, ਐਮਰਜੈਂਸੀ ਲੈਂਡਿੰਗ

ਟੋਰਾਂਟੋ : ਟੋਰਾਂਟੋ ਦੇ ਹਵਾਈ ਅੱਡੇ ਤੋਂ ਇੰਸਤਾਬੁਲ ਜਾ ਰਹੀ ਏਅਰ ਕੈਨੇਡਾ ਦੀ ਫਲਾਈਟ ਨੂੰ ਅਚਾਨਕ ਲੰਡਨ ਦੇ ਹੀਥਰੋ ਏਅਰਪੋਰਟ ‘ਤੇ ਹੰਗਾਮੀ ਹਾਲਤ ਵਿਚ ਉਤਾਰਿਆ ਗਿਆ। ਏਅਰ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਉਡਾਣ ਦੌਰਾਨ ਜਹਾਜ਼ ਦਾ ਤੇਲ ਖਤਮ ਹੋਣ ਦੀ ਬੱਤੀ ਜਗ ਗਈ ਸੀ, ਜਿਸ ਕਾਰਨ ਰਸਤੇ ਵਿਚ ਹੀ ਇਸ ਨੂੰ ਉਤਾਰਨਾ ਪਿਆ। ਉਨ੍ਹਾਂ ਕਿਹਾ ਕਿ ਲੈਂਡਿੰਗ ਆਮ ਤਰੀਕੇ ਨਾਲ ਹੋਈ ਹੈ ਪਰ ਪਤਾ ਨਹੀਂ ਲੱਗ ਸਕਿਆ ਕਿ ਅਸਲ ਵਿਚ ਕੀ ਹੋਇਆ।

Widgetized Section

Go to Admin » appearance » Widgets » and move a widget into Advertise Widget Zone