Last UPDATE: August 22, 2014 at 7:45 pm

ਫੋਟੋਗ੍ਰਾਫ਼ੀ ਵਿੱਚ ਸਿਮਰਨ ਅੱਵਲ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਐਮਸੀਐਮਡੀਏਵੀ ਕਾਲਜ ਸੈਕਟਰ-36 ਵਿੱਚ ਅੱਜ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਪਹਿਲਾ ਇਨਾਮ ਸਿਮਰਨ ਨੇ ਤੇ ਦੂਜਾ ਇਨਾਮ ਸਾਂਝੇ ਤੌਰ ਉਤੇ ਫਰਹੀਨ ਤੇ ਪ੍ਰਤਿਭਾ ਨੇ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਪੁਨੀਤ ਬੇਦੀ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ।

Widgetized Section

Go to Admin » appearance » Widgets » and move a widget into Advertise Widget Zone