Last UPDATE: August 26, 2014 at 2:31 am

ਟੋਰਾਂਟੋ ਏਅਰਪੋਰਟ ਤੋਂ 37 ਕਿਲੋ ਕੋਕੀਨ ਫੜੀ

ਟੋਰਾਂਟੋ, 25 ਅਗਸਤ : ਇਥੇ ਪੀਅਰਸਨ ਏਅਰਪੋਰਟ ‘ਤੇ ਸੀਮਾ ਸੁਰੱਖਿਆ ਅਧਿਕਾਰੀਆਂ ਨੇ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਸਾਢੇ 37 ਕਿਲੋਗਰਾਮ ਕੋਕੀਨ ਫੜੀ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਮੁਤਾਬਕ ਇਹ ਡਰੱਗ ਪਨਾਮਾ ਤੋਂ ਆਈ ਸੀ ਜੋ ਮਸ਼ੀਨਾਂ ਦੇ ਪੁਰਜ਼ਿਆਂ ਵਿੱਚ ਲੁਕੋਈ ਹੋਈ ਸੀ।

Widgetized Section

Go to Admin » appearance » Widgets » and move a widget into Advertise Widget Zone