Last UPDATE: August 25, 2014 at 1:49 am

ਛੋਟਾ ਜਹਾਜ਼ ਹਾਦਸੇ ਵਿੱਚ ਤਬਾਹ, 4 ਸਵਾਰ ਵਾਲ-ਵਾਲ ਬਚੇ

ਵੈਨਕੂਵਰ: ਸ਼ਨੀਵਾਰ ਸ਼ਾਮ ਨੂੰ ਲੈਂਗਲੀ ਕੋਲ ਇਕ ਛੋਟਾ ਜਹਾਜ਼ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਵਿੱਚ ਪਾਇਲਟ ਸਮੇਤ ਚਾਰ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 20 ਕੁ ਸਾਲਾਂ ਦੀ ਔਰਤ ਤੇ 30 ਕੁ ਸਾਲਾਂ ਦੇ ਮਰਦ ਦੇ ਸਿਰ ਵਿੱਚ ਸੱਟਾਂ ਲਗੀਆਂ ਹਨ ਜਦਕਿ ਪਾਇਲਟ ਤੇ ਸਹਿ ਪਾਇਲਟ ਸੱਟਾਂ ਤੋਂ ਵੀ ਬਚ ਗਏ। ਕੈਨੇਡਾ ਸੇਫ਼ਟੀ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Widgetized Section

Go to Admin » appearance » Widgets » and move a widget into Advertise Widget Zone