ਗੁੱਗਾ ਮਾੜੀ ਮੁਹੱਲਾ ਬਸੀ ਪਠਾਣਾ ਵਿਖੇ 14ਵਾਂ ਛਿੰਝ ਮੇਲਾ ਤੇ ਖੇਡਾ ਦੁਰਾਣ ਹਰਿੰਦਰ ਸਿੰਘ ਖਾਲਸਾ ਜੀ ਨੂੰ ਮੰਗ ਪੱਤਰ ਦਿੱਤਾ

ਗੁੱਗਾ ਮਾੜੀ ਮੁਹੱਲਾ ਬਸੀ ਪਠਾਣਾ ਵਿਖੇ 14ਵਾਂ ਛਿੰਝ ਮੇਲਾ ਕਰਵਾਇਆ ਗਿਆ | ਜਿਸ ਵਿੱਚ ਮੁੱਖ ਮਹਿਮਾਨ ਲੋਕ ਸਭਾ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਪਹੁੰਚੇ | ਇਨਾਮਾਂ ਦੀ ਵੰਡ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੇ ਕਰਦਿਆ ਆਖਿਆ ਕਿ ਸਾਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਤ ਕਰਨਾ ਚਾਹੀਦਾ ਹੈ | ਮੁਹੱਲਾ ਨਿਵਾਸੀਆ ਨੇ ਹਰਿੰਦਰ ਸਿੰਘ ਖਾਲਸਾ ਨੂੰ ਆਪਣੀਆ ਮੁਸ਼ਕਿਲਾ ਸੰਬੰਧੀ ਮੰਗ ਪੱਤਰ ਦਿੱਤਾ |
ਅਤੇ ਸ ਼ ਹਰਿੰਦਰ ਸਿੰਘ ਖਾਲਸਾ ਜੀ ਨੇ ਕਿਹਾ ਕਿ ਖੇਡਾ ਸਾਡੇ ਪੰਜਾਬ ਦੀ ਸਾਂਨ ਹੈ ਖੇਡਾ ਖੇਡਣ ਨਾਲ ਹੀ ਸਾਡਾ ਅੱਜ ਦਾ ਪੰਜਾਬ ਜੱਦਾਂ ਹੈ ਨਹੀ ਤਾ ਕਦੋ ਦੀ ਸਾਡੀ ਅੱਜ ਦੀ ਨੋਜਵਾਣ ਪੀੜੀ ਖਤਮ ਹੋ ਚੁੱਕੀ ਹੁਦੀ ਉਹਨਾ ਨੇ ਸਾਨੂੰ ਭਰੋਸਾ ਦਵਾਈਆ ਕੀ ਤੁਹਾਡੀਆ ਸਾਰੀਆ ਮੰਗਾਂ ਮੰਨੀਆ ਜਾਣਗੀਆ ਅਤੇ ਮੈ ਵੱਧ ਤੋ ਵੱਧ ਖੇਡਾ ਨੂੰ ਉਪਰ ਚੁਕਣ ਲਈ ਸਹਾਇਤਾ ਕਰਾਗਾ
ਇਸ ਮੌਕੇ ਜਿਲਾ ਆਰਗੇਨਾਈਜਰ ਸ਼੍ਰੀ ਨਰੇਸ਼ ਵਾਲੀਆ, ਪੀ. ਏ. ਸ. ਅਵਤਾਰ ਸਿੰਘ, ਗੁਰਬਿੰਦਰ ਸਿੰਘ ਸ਼ਾਹੀ, ਮਨਜਿੰਦਰ ਸਿੰਘ ਰੋਮੀ, ਜੈ ਕਿਸ਼ਨ ਕਸ਼ਿਅਪ, ਰਾਜਦੀਪ ਸਿੰਘ ਬਡਲਾ, ਬੇਅੰਤ ਸਿੰਘ ਓਲੰਪੀਅਨ, ਦੀਪਕ ਕੁਮਾਰ, ਬਲਦੇਵ ਜਲਾਲ, ਨਿਰਭੈ ਸਿੰਘ, ਏ.ਆਈ. ਜੀ. ਮਹੀਪਾਲ ਸਿੰਘ ਮਾਨ , ਕਸ਼ਮੀਰ ਸਿੰਘ, ਮਲਕੀਤ ਸਿੰਘ ਖੰਨਾ, ਦਲਜੀਤ ਸਿੰਘ ਸੋਹੀ, ਰਤਨ ਸਿੰਘ ਬਾਜਵਾ, ਹਰਮਨਜੀਤ ਸਿੰਘ ਟਿਵਾਣਾ, ਜਗਜੀਤ ਸਿੰਘ ਜੱਗੀ, ਹਰਮਨਪ੍ਰੀਤ ਸਿੰਘ ਸਰਹਿੰਦ, ਮਦਨ ਲਾਲ ਬੈਕਟਰ, ਦਲਵਿੰਦਰ ਸਿੰਘ ਪੰਜਕੋਹਾ, ਕਰਮ ਸਿੰਘ ਸੋਮਲ, ਗੁਰੀ ਗੁਰਮ, ਸਤੀਸ਼ ਲਟੋਰ, ਪ੍ਰੀਤ ਸਮਰਾ, ਸੁਖਚੈਨ ਲੁਧਿਆਣਾ, ਕਰਮਜੀਤ ਭੁੱਚੀ ਆਦਿ ਆਮ ਆਦਮੀ ਪਾਰਟੀ ਵਲੰਟੀਅਰ ਸ਼ਾਮਿਲ ਹੋਏ |

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone