Last UPDATE: August 22, 2014 at 3:18 am

ਇਟਲੀ ‘ਚ 2 ਜਹਾਜ਼ ਟਕਰਾ ਕੇ ਪਹਾੜ ‘ਤੇ ਡਿੱਗੇ

ਰੋਮ : ਇਟਲੀ ਵਿਚ ਦੋ ਜੈੱਟ ਜਹਾਜ਼ ਸਿਖਲਾਈ ਦੌਰਾਨ ਟਕਰਾ ਕੇ ਪਹਾੜ ‘ਤੇ ਡਿੱਗਣ ਨਾਲ ਹਾਦਸੇ ਦਾ ਸ਼ਿਕਾਰ ਹੋ ਗਏ। ਹਵਾਈ ਫੌਜ ਨੇ ਦੱਸਿਆ ਕਿ ਜਹਾਜ਼ਾਂ ਦੀ ਟੱਕਰ ਤੋਂ ਪਹਿਲਾਂ ਪਾਇਲਟ ਜਹਾਜ਼ਾਂ ਵਿਚੋਂ ਸੁਰੱਖਿਅਤ ਛਾਲ ਮਾਰ ਗਏ ਸਨ। ਜਹਾਜ਼ ਹਾਦਸਾ ਹੋਣ ਤੋਂ ਬਾਅਦ ਜੰਗਲ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਓ ਦਸਤੇ ਨੂੰ ਦੁਰਘਟਨਾ ਸਥਾਨ ਵਿਖੇ ਭੇਜਿਆ ਗਿਆ।

Widgetized Section

Go to Admin » appearance » Widgets » and move a widget into Advertise Widget Zone