Last UPDATE: September 5, 2014 at 6:22 am

Home » Archives by category » ਵਿਸ਼ਵ (Page 22)

ਬਲੈਕਟਾਊਨ ਤੋਂ ਸਟੇਟ ਪਾਰਲੀਮੈਟ ਦੀਆਂ ਚੋਣਾਂ ‘ਚ ਸੂਬੇ ‘ਚ ਪਹਿਲੇ ਪੰਜਾਬੀ ਨੂੰ ਮਿਲੀ ਟਿਕਟ

ਬਲੈਕਟਾਊਨ ਤੋਂ ਸਟੇਟ ਪਾਰਲੀਮੈਟ ਦੀਆਂ ਚੋਣਾਂ ‘ਚ ਸੂਬੇ ‘ਚ ਪਹਿਲੇ ਪੰਜਾਬੀ ਨੂੰ ਮਿਲੀ ਟਿਕਟ

ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)-ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੀਆਂ ਮਾਰਚ 2015 ਨੂੰ ਹੋ ਰਹੀਆਂ ਚੋਣਾਂ ‘ਚ ਪੱਛਮੀ ਸਿਡਨੀ ਦੇ ਪਾਰਲੀਮੈਂਟ ਹਲਕੇ ਬਲੈਕਟਾਊਨ ਤੋਂ ਲਿਬਰਲ ਪਾਰਟੀ ਨੇ ਪੜ੍ਹੇ ਲਿਖੇ ਪੰਜਾਬੀ ਨੌਜਵਾਨ ਰਮਨ ਭੱਲਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ, ਜੋ ਕਿ ਲੁਧਿਆਣੇ ਨਾਲ ਸਬੰਧਿਤ ਹੈ ਅਤੇ ਅੱਜ ਕੱਲ ਸਿਡਨੀ ‘ਚ ਪੱਕੇ ਤੌਰ ‘ਤੇ ਵਸਨੀਕ ਹੈ […]

ਭਾਰੀ ਬਾਰਸ਼ ਨਾਲ ਇਕ ਘਰ ਦੇ ਦੋ ਕਮਰੇ ਡਿੱਗੇ

ਭਾਰੀ ਬਾਰਸ਼ ਨਾਲ ਇਕ ਘਰ ਦੇ ਦੋ ਕਮਰੇ ਡਿੱਗੇ

ਜਲਾਲਾਬਾਦ, 4 ਸਤੰਬਰ(ਟੋਨੀ ਛਾਬੜਾ/ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਵਾਰਡ ਨੰਬਰ 14 ਦੀ ਇੰਦਰ ਨਗਰੀ ਵਾਲੀ ਗਲੀ ਵਿਚ ਕੱਲ੍ਹ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਇਕ ਘਰ ਦੇ ਦੋ ਕਮਰੇ ਡਿਗ ਜਾਣ ਦਾ ਸਮਾਚਾਰ ਮਿਲਿਆ ਹੈ। ਪੂਰਨ ਚੰਦ ਵਾਸੀ ਇੰਦਰ ਨਗਰੀ ਨੇ ਦੱਸਿਆ ਕਿ ਰਾਤ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਉਸਦਾ ਮਕਾਨ ਕਮਜ਼ੋਰ ਹੋ ਗਿਆ ਅਤੇ ਅਚਾਨਕ […]

ਆਪ ਪਾਰਟੀ ਦਾ ਆਧਾਰ ਖਤਮ ਹੋ ਚੁੱਕਿਐ : ਵਿੱਤ ਮੰਤਰੀ

ਆਪ ਪਾਰਟੀ ਦਾ ਆਧਾਰ ਖਤਮ ਹੋ ਚੁੱਕਿਐ : ਵਿੱਤ ਮੰਤਰੀ

ਚੀਮਾਂ ਮੰਡੀ (ਬੇਦੀ) – ਸਥਾਨਕ ਕਸਬਾ ਵਿਖੇ ਇਕ ਖੇਡ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹੋਈ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਤੇ ਆਮ ਆਦਮੀ ਦਾ ਆਧਾਰ ਖਤਮ ਹੋ ਚੁਕਿਆ ਹੈ। […]

ਗੁੱਗਾ ਮਾੜੀ ਮੁਹੱਲਾ ਬਸੀ ਪਠਾਣਾ ਵਿਖੇ 14ਵਾਂ ਛਿੰਝ ਮੇਲਾ ਤੇ ਖੇਡਾ ਦੁਰਾਣ ਹਰਿੰਦਰ ਸਿੰਘ ਖਾਲਸਾ ਜੀ ਨੂੰ ਮੰਗ ਪੱਤਰ ਦਿੱਤਾ

ਗੁੱਗਾ ਮਾੜੀ ਮੁਹੱਲਾ ਬਸੀ ਪਠਾਣਾ ਵਿਖੇ 14ਵਾਂ ਛਿੰਝ  ਮੇਲਾ ਤੇ ਖੇਡਾ ਦੁਰਾਣ  ਹਰਿੰਦਰ ਸਿੰਘ ਖਾਲਸਾ ਜੀ ਨੂੰ ਮੰਗ ਪੱਤਰ ਦਿੱਤਾ

ਗੁੱਗਾ ਮਾੜੀ ਮੁਹੱਲਾ ਬਸੀ ਪਠਾਣਾ ਵਿਖੇ 14ਵਾਂ ਛਿੰਝ ਮੇਲਾ ਕਰਵਾਇਆ ਗਿਆ | ਜਿਸ ਵਿੱਚ ਮੁੱਖ ਮਹਿਮਾਨ ਲੋਕ ਸਭਾ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਪਹੁੰਚੇ | ਇਨਾਮਾਂ ਦੀ ਵੰਡ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੇ ਕਰਦਿਆ ਆਖਿਆ ਕਿ ਸਾਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਤ ਕਰਨਾ ਚਾਹੀਦਾ ਹੈ | ਮੁਹੱਲਾ ਨਿਵਾਸੀਆ […]

ਇਮਰਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਦਿੱਤੇ ਅਸਤੀਫ਼ੇ

ਇਮਰਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਦਿੱਤੇ ਅਸਤੀਫ਼ੇ

ਇਸਲਾਮਾਬਾਦ : ਪਾਕਿਸਤਾਨ ‘ਚ ਸਿਆਸੀ ਸੰਕਟ ਸ਼ੁੱਕਰਵਾਰ ਨੂੰ ਉਸ ਸਮੇਂ ਹੋਰ ਡੂੰਘਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਇਮਰਾਨ ਖ਼ਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਨੈਸ਼ਨਲ ਅਸੈਂਬਲੀ ਤੋਂ ਸਮੂਹਿਕ ਅਸਤੀਫਾ ਦੇ ਦਿੱਤਾ। ਇਸਦਾ ਮਕਸਦ ਸਰਕਾਰ ‘ਤੇ ਅਸਤੀਫੇ ਲਈ ਦਬਾਅ ਵਧਾਉਣਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਨੇਤਾਵਾਂ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਆਰਿਫ ਅਲਵੀ ਨੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਦੇ ਦਫਤਰ ‘ਚ ਪਾਰਟੀ ਦੇ ਸਾਰੇ 34 ਸੰਸਦ ਮੈਂਬਰਾਂ ਦੇ ਅਸਤੀਫੇ ਦੇ ਦਿੱਤੇ।

Widgetized Section

Go to Admin » appearance » Widgets » and move a widget into Advertise Widget Zone