Last UPDATE: January 7, 2015 at 10:30 am

Home » Archives by category » ਵਿਸ਼ਵ (Page 20)

ਗੁਰਦਾ ਪੀੜਤ ਮਹਿੰਦਰ ਕੌਰ ਹਸਪਤਾਲ ਦਾਖ਼ਲ ਕਰਵਾਉਣ ਲਈ ਪ੍ਰਵਾਸੀ ਪੰਜਾਬੀਆਂ ਨੇ ਪਹਿਲਾਂ ਵੀ ਭੇਜ਼ੀ ਸੀ ਆਰਥਿਕ ਮਦਦ

ਗੁਰਦਾ ਪੀੜਤ ਮਹਿੰਦਰ ਕੌਰ ਹਸਪਤਾਲ ਦਾਖ਼ਲ ਕਰਵਾਉਣ ਲਈ ਪ੍ਰਵਾਸੀ ਪੰਜਾਬੀਆਂ ਨੇ ਪਹਿਲਾਂ ਵੀ ਭੇਜ਼ੀ ਸੀ ਆਰਥਿਕ ਮਦਦ

ਭਦੌੜ 07 ਜਨਵਰੀ (ਵਿਕਰਾਂਤ ਬਾਂਸਲ) ਬਰਨਾਲਾ ਜਿਲ੍ਹੇ ਦੇ ਪਿੰਡ ਵਿਧਾਤੇ ਦੀ ਦਲਿਤ ਪਰਿਵਾਰ ਦੀ ਮਹਿੰਦਰ ਕੌਰ ਆਪਣੇ ਅਖ਼ੀਰਲੇ ਪੜਾਅ ਦੇ ਇਲਾਜ਼ ਲਈ ਸਿਵਲ ਹਸਪਤਾਲ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ਼ ਹੈ ਤੇ ਪਰਿਵਾਰ ਆਰਥਿਕ ਪੱਖੋਂ ਕਮਜੋਰ ਹੋਣ ਕਾਰਨ ਇਲਾਜ਼ ਲਈ ਬੇਵੱਸੀ ਜਾਹਰ ਕਰ ਸੰਸਥਾਵਾਂ ਜੱਥੇਬੰਦੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕਰ ਰਿਹਾ ਹੈ। ਮਹਿੰਦਰ ਕੌਰ ਪਤਨੀ ਹਰਦਮ […]

ਦੀਨ ਨੰੂ ਫ਼ੈਲਾਉਣ ਲਈ ਤਲਵਾਰ ਦੀ ਜ਼ਰੂਰਤ ਨਹੀਂ

ਦੀਨ ਨੰੂ ਫ਼ੈਲਾਉਣ ਲਈ ਤਲਵਾਰ ਦੀ ਜ਼ਰੂਰਤ ਨਹੀਂ

123ਵਾਂ ਅੰਤਰ-ਰਾਸ਼ਟਰੀ ਜਲਸਾ ਸਾਲਾਨਾ ਕਾਦੀਆਂ ਸੰਪਨ, 37 ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ ਕਾਦੀਆਂ (ਦਵਿੰਦਰ ਸਿੰਘ ਕਾਹਲੋਂ ): ਅਹਿਮਦੀਆ ਮੁਸਲਿਮ ਜਮਾਤ ਦਾ 123ਵਾਂ ਅੰਤਰ-ਰਾਸ਼ਟਰੀ ਜਲਸਾ ਸਾਲਾਨਾ ਬੀਤੀ ਰਾਤ ਅਹਿਮਦੀਆ ਗਰਾਉਂਡ ਨੇੜੇ ਨੰਗਲ ਬਾਗ਼ਬਾਨਾਂ ਵਿੱਚ ਸੰਪਨ ਹੋ ਗਿਆ। ਇਸ ਸੰਮੇਲਨ ਵਿੱਚ 37 ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ। ਸਮਾਪਨ ਸਮਾਰੋਹ ਨੰੂ ਮੁਸਲਿਮ ਜਮਾਤੇ ਅਹਿਮਦੀਆ ਦੇ ਪੰਜਵੇ ਰੂਹਾਨੀ ਖ਼ਲੀਫ਼ਾ […]

ਓਬਾਮਾ ਨੂੰ ਚੀਨੀ ਮੀਡੀਆ ਨੇ ਨੀਚ ਨੇਤਾ ਦੱਸਿਆ

ਓਬਾਮਾ ਨੂੰ ਚੀਨੀ ਮੀਡੀਆ ਨੇ ਨੀਚ ਨੇਤਾ ਦੱਸਿਆ

ਬੀਜਿੰਗ : ਇਕ ਚੀਨੀ ਅਖਬਾਰ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਕ ‘ਨੀਚ ਨੇਤਾ’ ਦੱਸਿਆ ਹੈ। ਓਬਾਮਾ ਦੇ ਚੀਨ ਦੌਰੇ ਤੋਂ ਪਹਿਲਾਂ ‘ਗਲੋਬਲ ਟਾਈਮਜ਼’ ‘ਚ ਛਪੇ ਇਕ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਓਬਾਮਾ ਨੇ ਆਪਣੇ ਹੁਣ ਤੱਕ ਦੇ ਛੇ ਸਾਲ ਦੇ ਕਾਰਜਕਾਲ ਵਿਚ ਬੇਕਾਰ ਅਤੇ ਨੀਰਸ ਕੰਮ ਕੀਤਾ ਹੈ। ਦੂਜੇ ਪਾਸੇ ਅਮਰੀਕਾ ਵਿਚ […]

ਸਿੱਖ ਬਾਸਕਟਬਾਲ ਖਿਡਾਰੀ ਸਿਮ ਭੁੱਲਰ ਸੈਕਰਾਮੈਂਟੋ ਕਿੰਗਜ਼ ਟੀਮ ਵਿਚੋਂ ਬਾਹਰ

ਸਿੱਖ ਬਾਸਕਟਬਾਲ ਖਿਡਾਰੀ ਸਿਮ ਭੁੱਲਰ ਸੈਕਰਾਮੈਂਟੋ ਕਿੰਗਜ਼ ਟੀਮ ਵਿਚੋਂ ਬਾਹਰ

ਸੈਕਰਾਮੈਂਟੋ : ਬਾਸਕਟਬਾਲ ਟੀਮ ਸੈਕਰਾਮੈਂਟੋ ਕਿੰਗਜ਼ ਨੇ ਸਿੱਖ ਖਿਡਾਰੀ ਸਿਮ ਭੁੱਲਰ ਸਮੇਤ ਡੇਵਿਡ ਵੀਅਰ ਅਤੇ ਡਿਉਂਟੇ ਬਰਟਨ ਨੂੰ ਬਾਹਰ ਕਰ ਦਿਤਾ ਹੈ। 7.5 ਫ਼ੁੱਟ ਕੱਦ ਵਾਲਾ ਸਿਮ ਭੁੱਲਰ ਕੈਨੇਡਾ ਦੇ ਟੋਰਾਂਟੋ ਸ਼ਹਿਰ ਨਾਲ ਸਬੰਧਤ ਹੈ ਅਤੇ ਬਾਸਕਟਬਾਲ ਦੀ ਖੇਡ ਲਈ ਹੀ ਅਮਰੀਕਾ ਆਇਆ ਸੀ। ਕਿਸੇ ਐਨ.ਬੀ.ਏ. ਟੀਮ ਵਿਚ ਸ਼ਾਮਲ ਹੋਣ ਵਾਲਾ ਉਹ ਪਹਿਲੇ ਸਿੱਖ ਖਿਡਾਰੀ […]

ਇਸਲਾਮਿਕ ਸਟੇਟ ਦੇ ਖਿਲਾਫ ਹਵਾਈ ਹਮਲਿਆਂ ਨਾਲ ਜੁੜਨ ਲਈ ਕੈਨੇਡਾ ਨੇ ਕੀਤੀ ਵੋਟਿੰਗ

ਇਸਲਾਮਿਕ ਸਟੇਟ ਦੇ ਖਿਲਾਫ ਹਵਾਈ ਹਮਲਿਆਂ ਨਾਲ ਜੁੜਨ ਲਈ ਕੈਨੇਡਾ ਨੇ ਕੀਤੀ ਵੋਟਿੰਗ

ਓਟਾਵਾ— ਕੈਨੇਡਾ ਦੇ ਸੰਸਦ ਮੈਂਬਰਾਂ ਨੇ ਇਰਾਕ ਵਿਚ ਇਸਲਾਮਿਕ ਸਟੇਟ ਦੇ ਗੁੱਟ ਦੇ ਖਿਲਾਫ ਹਵਾਈ ਹਮਲੇ ਸ਼ੁਰੂ ਕਰਨ ਵਾਲੇ ਕੌਮਾਂਤਰੀ ਗਠਬੰਧਨਾਂ ਦੇ ਨਾਲ ਜੁੜਨ ਦੇ ਪੱਖ ਵਿਚ ਵੋਟਿੰਗ ਕੀਤੀ ਹੈ। ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਿਚ ਸੰਸਦ ਮੈਂਬਰਾਂ ਵੱਲੋਂ ਕੀਤੀ ਗਈ ਵੋਟਿੰਗ ਵਿਚ ਛੇ ਮਹੀਨਿਆਂ ਦੀ ਇਸ ਮੁਹਿੰਮ ਦੇ ਪੱਖ ਵਿਚ 157 ਵੋਟਾਂ […]

ਅਮਰੀਕਾ ਨੇ ਏਦਾਂ ਟਿਕਾਣੇ ਲਾਈ ਲਾਦੇਨ ਦੀ ਲਾਸ਼

ਅਮਰੀਕਾ ਨੇ ਏਦਾਂ ਟਿਕਾਣੇ ਲਾਈ ਲਾਦੇਨ ਦੀ ਲਾਸ਼

ਪਾਕਿਸਤਾਨ ਦੇ ਐਬਟਾਬਾਦ ‘ਚ ਅਮਰੀਕੀ ਸਪੈਸ਼ਲ ਫੋਰਸ ਵੱਲੋਂ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤੇ ਜਾਣ ਤੋਂ ਬਾਅਦ ਉਸ ਦੀ ਲਾਸ਼ ਨੂੰ ਜਿਸ ਕਾਲੇ ਬੈਗ ‘ਚ ਰੱਖ ਕੇ ਡੁਬੋਇਆ ਗਿਆ, ਉਸ ਦੇ ਅੰਦਰ 300 ਪਾਊਂਡ (ਕਰੀਬ 136 ਕਿਲੋ) ਵਜ਼ਨ ਦੇ ਲੋਹੇ ਦੇ ਸੰਗਲ ਵੀ ਰੱਖੇ ਗਏ ਸਨ।ਸੀ ਆਈ ਏ ਦੇ ਸਾਬਕਾ ਡਾਇਰੈਕਟਰ ਅਤੇ ਸਾਬਕਾ […]

ਅਮਰੀਕਾ ਦੇ ਓਹਾਇਉ ਸੂਬੇ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਅਮਰੀਕਾ ਦੇ ਓਹਾਇਉ ਸੂਬੇ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਕਲੀਵਲੈਂਡ : ਅਮਰੀਕਾ ਦੇ ਓਹਾਇਉ ਸੂਬੇ ਵਿਚ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਹੋਮ ਟਾਊਨ ਗਰੌਸਰੀ ਨਾਂ ਦੇ ਸਟੋਰ ‘ਤੇ ਕਲਰਕ ਵਜੋਂ ਕੰਮ ਕਰਦੇ ਸਚਿਨ ਰਾਣਾ ਨੂੰ ਇਕ ਕਾਲੇ ਨੇ ਅੱਧੀ ਰਾਤ ਵੇਲੇ ਗੋਲੀਆਂ ਮਾਰੀਆਂ ਜੋ ਲੁੱਟ ਦੇ ਇਰਾਦੇ ਨਾਲ ਆਇਆ ਸੀ। ਰਾਣਾ ਨੂੰ ਜ਼ਖ਼ਮੀ ਹਾਲਤ ਵਿਚ ਮੈਟਰੋਹੈਲਥ ਮੈਡੀਕਲ ਸੈਂਟਰ […]

ਦੋ ਸਿੱਖ ਆਗੂਆਂ ਖਿਲਾਫ ਕੈਲੀਫੋਰਨੀਆ ‘ਚ ਚੱਲੇਗਾ ਮੁਕੱਦਮਾ

ਦੋ ਸਿੱਖ ਆਗੂਆਂ ਖਿਲਾਫ ਕੈਲੀਫੋਰਨੀਆ ‘ਚ ਚੱਲੇਗਾ ਮੁਕੱਦਮਾ

ਕੈਲੀਫੋਰਨੀਆ� ਕੈਲੀਫੋਰਨੀਆ ਦੀ ਯੂਬਾ ਸਿਟੀ ਦੇ ਗੁਰਦੁਆਰੇ ਦੀਆਂ ਚੋਣਾਂ ਦੇ ਮੁੱਦੇ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ ਵਿਚ ਗੁਰਦੁਆਰੇ ਦੇ ਦੋ ਸਿੱਖ ਆਗੂਆਂ ਪਰਮਿੰਦਰ ਸਿੰਘ ਕੂਨਰ ਤੇ ਮੰਗਲ ਸਿੰਘ ਸੰਘੇੜਾ ਦੇ ਖਿਲਾਫ ਮੁਕੱਦਮਾ ਚੱਲੇਗਾ। ਇਸ ਮੁਕੱਦਮੇ ਦੀ ਸੁਣਾਈ ਨਵੰਬਰ ਵਿਚ ਸ਼ੁਰੂ ਹੋਵੇਗੀ ਜਦੋਂ ਕਿ 17 ਅਕਤੂਬਰ ਨੂੰ ਇਸ ਮਾਮਲੇ ਦੀ ਸੁਣਵਾਈ ਲਈ ਜੱਜ ਜਾਂ […]

ਭਗਤ ਸਿੰਘ ਨੂੰ ਫਾਂਸੀ ਨਿਆਇਕ ਕਤਲ ਸੀ

ਭਗਤ ਸਿੰਘ ਨੂੰ ਫਾਂਸੀ ਨਿਆਇਕ ਕਤਲ ਸੀ

ਬ੍ਰਿਟਿਸ਼ ਪੁਲਸ ਅਧਿਕਾਰੀ ਜਾਨ ਸਾਂਡਰਸ ਦੇ ਕਤਲ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਫ਼ਾਂਸੀ ਦਿੱਤੇ ਜਾਣ ਵਿਰੁੱਧ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਇੱਕ ਸੰਗਠਨ ਨੇ ਪਾਕਿਸਤਾਨ ਵਿਖੇ ਲਾਹੌਰ ਹਾਈ ਕੋਰਟ ‘ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਫ਼ਾਂਸੀ ਨਿਆਂਇਕ ਕਤਲ ਸੀ। ਇਸ ਸੰਗਠਨ ਨੇ ਭਗਤ […]

ਆਈ ਐੱਸ ਦਾ ਨਾਮੋ-ਨਿਸ਼ਾਨ ਮਿਟਾ ਦਿਆਂਗੇ : ਓਬਾਮਾ

ਆਈ ਐੱਸ ਦਾ ਨਾਮੋ-ਨਿਸ਼ਾਨ ਮਿਟਾ ਦਿਆਂਗੇ : ਓਬਾਮਾ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਇਸਲਾਮਿਕ ਸਟੇਟ (ਆਈ ਐਸ) ਦਾ ਨਾਮੋ-ਨਿਸ਼ਾਨ ਮਿਟਾ ਕੇ ਹੀ ਸਾਹ ਲਵੇਗਾ। ਇੱਕ ਟੈਲੀਵਿਜ਼ਨ ਪ੍ਰਸਾਰਣ ‘ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਓਬਾਮਾ ਨੇ ਕਿਹਾ ਕਿ ਅਸੀਂ ਆਈ ਐਸ ਨੂੰ ਹਵਾਈ ਹਮਲਿਆਂ ਨਾਲ ਤਬਾਹ ਕਰ ਦਿਆਂਗੇ ਅਤੇ ਅਮਰੀਕਾ ਨੂੰ ਧਮਕੀ ਦੇਣ ਵਾਲੇ ਅੱਤਵਾਦੀਆਂ ਨੂੰ ਕੋਈ ਸੁਰੱਖਿਅਤ ਟਿਕਾਣਾ […]

Widgetized Section

Go to Admin » appearance » Widgets » and move a widget into Advertise Widget Zone