Last UPDATE: June 27, 2018 at 10:28 am

Home » Archives by category » ਵਿਸ਼ਵ (Page 2)

ਪਿੰਡ ਬਸਰਾਵਾ ਵਿਖੇ ਐਂਟੀ ਮਲੇਰੀਆ ਦਿਵਸ ਮਨਾਇਆ ।

ਪਿੰਡ ਬਸਰਾਵਾ ਵਿਖੇ ਐਂਟੀ ਮਲੇਰੀਆ ਦਿਵਸ ਮਨਾਇਆ ।

ਗੁਰਦਾਸਪੁਰ ,ਕਾਦੀਆਂ 27 ਜੂਨ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡ ਬਸਰਾਵਾ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਾਕਟਰ ਪ੍ਰਭਜੋਤ ਕੌਰ ਕਲਸੀ ਜ਼ਿਲ੍ਹਾ ਮਲੇਰੀਆ ਅਫ਼ਸਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਕਟਰ ਚੇਤਨਾ ਸੀਨੀਅਰ ਮੈਡੀਕਲ ਅਫ਼ਸਰ ਭਾਮ ਦੀ ਅਗਵਾਈ ਹੇਠ ਪਿੰਡ ਬਸਰਾਵਾ ਪੰਚਾਇਤ ਦੇ ਸਹਿਯੋਗ ਨਾਲ ਐਂਟੀ ਮਲੇਰੀਆ ਦਿਵਸ ਮਨਾਇਆ ਗਿਆ । ਜਿਸ ਵਿਚ ਆਏ ਹੋਏ […]

ਅਹਿਮਦੀਆ ਜਮਾਤ ਵਲ਼ੋਂ ਕਾਦੀਆਂ ਵਿਖੇ ਈਦ ਮਿਲ਼ਨ ਪਾਰਟੀ ਆਯੋਜਿਤ, ਵੱਖ ਵੱਖ ਧਾਰਮਿਕ,ਸਿਆਸੀ ਅਤੇ ਸਮਾਜਿਕ ਆਗੂਆਂ ਨੇ ਕੀਤੀ ਸ਼ਿਰਕਤ।

ਅਹਿਮਦੀਆ ਜਮਾਤ ਵਲ਼ੋਂ ਕਾਦੀਆਂ ਵਿਖੇ ਈਦ ਮਿਲ਼ਨ ਪਾਰਟੀ ਆਯੋਜਿਤ, ਵੱਖ ਵੱਖ ਧਾਰਮਿਕ,ਸਿਆਸੀ ਅਤੇ ਸਮਾਜਿਕ ਆਗੂਆਂ ਨੇ ਕੀਤੀ ਸ਼ਿਰਕਤ।

ਗੁਰਦਾਸਪੁਰ,ਕਾਦੀਆਂ  17 ਜੂਨ (ਦਵਿੰਦਰ ਸਿੰਘ ਕਾਹਲੋਂ) ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ  ਕਾਦੀਆਂ ਵਿਖੇ ਈਦ ਉਲ ਫਿਤਰ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਈਦ ਮਿਲ਼ਨ ਸਮਾਗਮ ਵਿਕਟੋਰੀਆ ਗਾਰਡਨ ਖਾਰਾ ਰੋਡ ਨਜ਼ਦੀਕ ਰੇਲਵੇ ਸਟੇਸ਼ਨ ਕਾਦੀਆਂ ਵਿਖੇ ਆਯੋਜਿਤ ਕੀਤਾ ਗਿਆ । ਇਸ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਗਮ ਚ ਰਾਜਸੀ, ਧਾਰਮਿਕ ਤੇ ਸਮਾਜਸੇਵੀ , ਜਥੇਬੰਦੀਆਂ ਦੇ ਆਗੂ ਜਮਾਤ ਅਹਿਮਦੀਆ ਨੂੰ […]

ਮੁਖ ਮੰਤਰੀ ਦਾ ਦਮਦਮੀ ਟਕਸਾਲ ਬਾਰੇ ਬਿਆਨ ਗੈਰ ਜਿਮੇਵਾਰਾਨਾ ਅਤੇ ਜਾਣਕਾਰੀ ਤੋਂ ਸੱਖਣਾ: ਬਾਬਾ ਹਰਨਾਮ ਸਿੰਘ ਖ਼ਾਲਸਾ 

ਮੁਖ ਮੰਤਰੀ ਦਾ ਦਮਦਮੀ ਟਕਸਾਲ ਬਾਰੇ ਬਿਆਨ ਗੈਰ ਜਿਮੇਵਾਰਾਨਾ ਅਤੇ ਜਾਣਕਾਰੀ ਤੋਂ ਸੱਖਣਾ: ਬਾਬਾ ਹਰਨਾਮ ਸਿੰਘ ਖ਼ਾਲਸਾ 

ਮੁਖ ਮੰਤਰੀ ਦਾ ਦਮਦਮੀ ਟਕਸਾਲ ਬਾਰੇ ਬਿਆਨ ਗੈਰ ਜਿਮੇਵਾਰਾਨਾ ਅਤੇ ਜਾਣਕਾਰੀ ਤੋਂ ਸੱਖਣਾ: ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖ ਮੰਤਰੀ ਦੀ ਚਿਤਾਵਨੀ ਦਾ ਦਮਦਮੀ ਟਕਸਾਲ ਮੁਖੀ ਵੱਲੋਂ ਲਿਆ ਗਿਆ ਸਖ਼ਤ ਨੋਟਿਸ। ਕਿਹਾ ਕੈਪਟਨ ਆਪਣੇ ਪਰਿਵਾਰਕ ਪਿਛੋਕੜ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਭੁੱਲ ਕੇ ਗੁਰੂ ਨਿੰਦਕ ਅਖੌਤੀ ਪ੍ਰਚਾਰਕਾਂ ਨੂੰ ਦੇ ਰਿਹਾ ਸ਼ਹਿ। ਚੌਕ ਮਹਿਤਾ / ਅੰਮ੍ਰਿਤਸਰ ( ਪ੍ਰੋ. […]

ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਵਿਖੇ ਹੋਈ ਭਾਰੀ ਇਕੱਤਰਤਾ। 

ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਵਿਖੇ ਹੋਈ ਭਾਰੀ ਇਕੱਤਰਤਾ। 

ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਵਿਖੇ ਹੋਈ ਭਾਰੀ ਇਕੱਤਰਤਾ। ਸ਼ਹੀਦੀ ਸਮਾਗਮਾਂ ਪ੍ਰਤੀ ਸੰਗਤਾਂ ‘ਚ ਭਾਰੀ ਉਤਸ਼ਾਹ : ਬਾਬਾ ਹਰਨਾਮ ਸਿੰਘ ਖ਼ਾਲਸਾ ਚੌਕ ਮਹਿਤਾ  (ANS ) ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਜੂਨ ’84 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਘੱਲੂਘਾਰਾ ਦਿਵਸ 6 […]

ਸਰਕਾਰੀ ਸਕੂਲ ਛੋਟਾ ਨੰਗਲ ਵਿਖੇ ਬੱਚਿਆਂ ਨੂੰ ਐਮ ਆਰ ਦੇ ਟੀਕੇ ਲਗਾਏ ਗਏ ।

ਸਰਕਾਰੀ ਸਕੂਲ ਛੋਟਾ ਨੰਗਲ ਵਿਖੇ ਬੱਚਿਆਂ ਨੂੰ ਐਮ ਆਰ ਦੇ ਟੀਕੇ ਲਗਾਏ ਗਏ ।

ਗੁਰਦਾਸਪੁਰ ,ਕਾਦੀਆਂ 18 ਮਈ (ਦਵਿੰਦਰ ਸਿੰਘ ਕਾਹਲੋਂ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕਿਸ਼ਨ ਚੰਦ ਜੀ ਦੇ ਹੁਕਮਾਂ ਅਨੁਸਾਰ ਸੀ ਐੱਚ ਸੀ ਭਾਮ ਡਾ ਚੇਤਨਾ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਵਿੱਚ ਸਬ ਸੈਂਟਰ ਪਿੰਡ  ਕਾਹਲਵਾਂ ਅਧੀਨ ਪੈਂਦੇ ਪਿੰਡ ਛੋਟੇ ਨੰਗਲ ਵਿਖੇ 9 ਮਹੀਨੇ ਤੋਂ ਲੈ ਕੇ 15 ਸਾਲ ਦੇ 25 ਬੱਚਿਆਂ […]

ਔਰਤ ਦੀਆਂ ਵਾਲਿਆਂ ਖਿੱਚ ਲੁਟੇਰੇ ਹੋਏ ਫ਼ਰਾਰ  ।

ਔਰਤ ਦੀਆਂ ਵਾਲਿਆਂ ਖਿੱਚ ਲੁਟੇਰੇ ਹੋਏ ਫ਼ਰਾਰ  ।

ਗੁਰਦਾਸਪੁਰ ,ਕਾਦੀਆਂ 18 ਮਈ (ਦਵਿੰਦਰ ਸਿੰਘ ਕਾਹਲੋਂ ) ਬੀਤੀ ਰਾਤ ਕਰੀਬ  7.30   ਵਜੇ  ਸਥਾਨਕ ਹਰਚੋਵਾਲ ਰੋਡ ਨੇੜੇ ਪਿੰਡ ਛੋਟਾ ਨੰਗਲ ਵਿਖੇ  ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਵਿੱਦਿਆ ਪਤਨੀ ਸਵ. ਅਜੀਤ ਸਿੰਘ ਵਾਸੀ ਪਿੰਡ ਛੋਟਾ ਨੰਗਲ ਨੇ ਦੱਸਿਆ ਕਿ ਮੈਂ  ਸੜਕ ਤੋਂ ਫ਼ਿਲਟਰ ਪਾਣੀ ਲੈ […]

ਆਜਾਦ ਫਾਉਂਡੇਸ਼ਨ ਵਲੋਂ ‘ਨਸ਼ਾ-ਵਿਰੋਧੀ ਜਾਗਰੁਕਤਾ ਅਭਿਆਨ’ ਦੀ ਸ਼ੁਰੂਆਤ ’

ਆਜਾਦ ਫਾਉਂਡੇਸ਼ਨ ਵਲੋਂ ‘ਨਸ਼ਾ-ਵਿਰੋਧੀ ਜਾਗਰੁਕਤਾ ਅਭਿਆਨ’ ਦੀ ਸ਼ੁਰੂਆਤ ’

ਆਜਾਦ ਫਾਉਂਡੇਸ਼ਨ ਵਲੋਂ ‘ਨਸ਼ਾ-ਵਿਰੋਧੀ ਜਾਗਰੁਕਤਾ ਅਭਿਆਨ’ ਦੀ ਸ਼ੁਰੂਆਤ ’ ਨਸ਼ਿਆਂ ਵਿਰੁੱਧ ਸਮਾਜਿਕ ਅਸ਼ਹਿਨਸ਼ੀਲਤਾ ਵਾਲੀ ਪਹੁੰਚ ਜਰੂਰੀ: ਮੈਡਮ ਸ਼ਾਬਾਨਾ ਮਾਲੇਰਕੋਟਲਾ: ( ਅਨਸ ) ਪੰਜਾਬ ਵਿੱਚ ਨਸ਼ਿਆਂ ਦੀ ਮਹਾਂਮਾਰੀ ਇਸ ਤਰਾਂ ਦਾ ਭਿਅੰਕਰ ਰੂਪ ਧਾਰ ਕਰ ਚੁੱਕੀ ਹੈ ਕਿ ਪੰਜਾ ਦਰਿਆਵਾਂ ਦੀ ਧਰਤੀ ਵਿਖੇ ‘ਛੇਵਾਂ ਦਰਿਆ’ ਵਗ ਤੁਰਿਆ ਹੈ, ਇਸੇ ਭਿਅੰਕਰ ਸਥਿਤੀ ਨਾਲ ਨਜਿੱਠਨ ਲਈ ਆਜਾਦ ਫਾਊਂਡੇਸ਼ਨ […]

ਨਰਸਰੀ ਦੇ ਨਵੇਂ ਸੈਸ਼ਨ ਦੀ ਕੀਤੀ ਆਰੰਭਤਾ ।

ਨਰਸਰੀ ਦੇ ਨਵੇਂ ਸੈਸ਼ਨ ਦੀ ਕੀਤੀ ਆਰੰਭਤਾ ।

ਗੁਰਦਾਸਪੁਰ, ਕਾਦੀਆਂ 3 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਅੱਜ ਸੈਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਨਰਸਰੀ ਦੇ ਨਵੇਂ ਸੈਸ਼ਨ ਦੀ  ਆਰੰਭਤਾ ਕੀਤੀ ਗਈ। ਸ਼ੈਸ਼ਨ ਦੀ ਆਰੰਭਤਾ ਤੋਂ  ਪਹਿਲਾ ਸ਼ਮਾ  ਰੋਸ਼ਨ ਕੀਤੀ ਗਈ । ਇਸ ਮੌਕੇ ਬੱਚਿਆ ਦੇ ਮਾਨਸਿਕ ਵਿਕਾਸ ਤੇ ਉੱਚ ਵਿੱਦਿਆ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ । ਇਸ ਦੌਰਾਨ ਸਕੂਲ ਦੇ ਡਾਇਰੈਕਟਰ […]

ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਇਲਾਕੇ ਵਿਚ ਰਿਹਾ ਵਿਆਪਕ ਅਸਰ ।

ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਇਲਾਕੇ ਵਿਚ ਰਿਹਾ ਵਿਆਪਕ ਅਸਰ ।

ਗੁਰਦਾਸਪੁਰ,ਕਾਦੀਆਂ 2 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਅੱਜ ਐਸ ਸੀ ਐਸ ਟੀ ਐਕਟ ਦੇ ਸਬੰਧ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ ਵਿਚ ਦਲਿਤ ਭਾਈਚਾਰੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਨਜ਼ਦੀਕ ਦੇ ਇਲਾਕਿਆਂ ਵਿਚ ਵਿਆਪਕ ਅਸਰ ਵੇਖਣ ਨੂੰ ਮਿਲਿਆ ਤੇ ਆਮ ਜਨਜੀਵਨ ਪੂਰੀ ਤਰਾ ਠੱਪ ਰਿਹਾ ਤੇ ਕਸਬੇ ਦੇ ਬਾਜ਼ਾਰ ਤੇ […]

ਸੰਤ ਭਿੰਡਰਾਂਵਾਲਿਆਂ ਨੂੰ ਲੈ ਕੇ ਸਿਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨ ਸਰਕਾਰਾਂ : ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ

ਸੰਤ ਭਿੰਡਰਾਂਵਾਲਿਆਂ ਨੂੰ ਲੈ ਕੇ ਸਿਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨ ਸਰਕਾਰਾਂ : ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ

ਸੰਤ ਭਿੰਡਰਾਂਵਾਲਿਆਂ ਨੂੰ ਲੈ ਕੇ ਸਿਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨ ਸਰਕਾਰਾਂ : ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ। ਕੇਂਦਰੀ ਗ੍ਰਹਿ ਮੰਤਰਾਲਾ ਅਤੇ ਪੰਜਾਬ ਪੁਲੀਸ ਪਹਿਲਾਂ ਨੂੰ ਸੰਤ ਭਿੰਡਰਾਂਵਾਲਿਆਂ ਖ਼ਿਲਾਫ਼ ਕੋਈ ਮਾਮਲਾ ਦਰਜ ਨਾ ਹੋਣਾ ਮੰਨ ਚੁੱਕੀਆਂ ਹਨ। ਅੰਮ੍ਰਿਤਸਰ (ਪ੍ਰੋ. ਸਰਚੰਦ ਸਿੰਘ    )-ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਅਤੇ ਪੰਜਾਬ […]

Widgetized Section

Go to Admin » appearance » Widgets » and move a widget into Advertise Widget Zone