Last UPDATE: September 11, 2017 at 11:14 pm

Home » Archives by category » ਵਿਗਿਆਨ

ਭਾਰਤ ਵਿੱਚ ਲੋਕਤੰਤਰ ਅਤੇ ਤਰਕ ਲਈ ਥਾਂ ਦਿਨੋ-ਦਿਨ ਸੁੰਘੜ ਰਹੀ ਹੈ: ਸਰਾਜ

ਭਾਰਤ ਵਿੱਚ ਲੋਕਤੰਤਰ ਅਤੇ ਤਰਕ ਲਈ ਥਾਂ ਦਿਨੋ-ਦਿਨ ਸੁੰਘੜ ਰਹੀ ਹੈ: ਸਰਾਜ

  ਗੌਰੀ ਲੰਕੇਸ਼ ਦੀ ਹੱਤਿਆ ਅਤੇ ਵਰਮਾ ਰੋਹਿੰਗਾ ਮੁਸਲਮਾਨਾ ਉਪਰ ਢਹਿੰਦੇ ਜੁਲਮਾਂ ਵਿਰੁੱਧ ਕੀਤਾ ਨਿੰਦਾ-ਮਤਾ ਮਾਲੇਰਕੋਟਲਾ (ANS ) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਲੇਰਕੋਟਲਾ ਇੱਕ ਮੀਟਿੰਗ ਇੱਥੇ ਸਿਟੀ ਕੋਚਿੰਗ ਸੈਂਟਰ ਵਿਖੇ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਹੇਠ ਹੋਈ।ਜਿਸ ਵਿੱਚ ਤਰਕਸ਼ੀਲ ਸੁਸਾਇਟੀ ਵੱਲੋ ਸ਼ਹੀਦ ਭਗਤ ਸਿੰਘ ਦੀ ਜੰਨਮ ਦਿਵਸ ਮੌਕੇ ਪੰਜਾਬ ਪੱਧਰ ਤੇ ਕਰਵਾਈ ਜਾ ਹਹੀ ਤਰਕਸ਼ੀਲ ਚੇਤਨਾ […]

*’‘ਮਾੜੀ ਦੇ ਭਗਤਾਂ ਵੱਲੋਂ ਪੁੱਛਾਂ ਨਾ ਦੇਣ ਦਾ ਕੀਤਾ ਵਾਅਦਾ’*

*’‘ਮਾੜੀ ਦੇ ਭਗਤਾਂ ਵੱਲੋਂ ਪੁੱਛਾਂ ਨਾ ਦੇਣ ਦਾ ਕੀਤਾ ਵਾਅਦਾ’*

*’ਚੌਂਕੀ ਲਾਕੇ ਭੂਤ-ਪ੍ਰੇਤ ਕੱਢਣਾ ਕਾਨੂੰਨਨ ਅਪਰਾਧ’-ਤਰਕਸ਼ੀਲ। ਖਰੜ ( ANS  ) : ਪਿੰਡ ਨਗਾਰੀ ਦੀ ਗੁੱਗਾ ਮਾੜੀ ਵਿੱਚ ਪਿਛਲੇ ਦਿਨੀਂ ਪਿੰਡ ਗੀਗੇ ਮਾਜਰਾ ਦੀ ਜਿਸ ਲੜਕੀ ਨਾਲ਼ ਭੂਤ-ਪ੍ਰੇਤ ਕੱਢਣ ਦੇ ਨਾਂ ‘ਤੇ ਕੁੱਟਮਾਰ ਕੀਤੀ ਗਈ ਸੀ ਉਸ ਕੇਸ ਵਿੱਚ ਨਾਮਜਦ ਅਖੌਤੀ ਭਗਤਾਂ ਵੱਲੋਂ ਆਪਣੀ ਗਲਤੀ ਮੰਨਣ ਤੋਂ ਬਾਅਦ ਪਿੰਡ ਦੇ ਮੋਹਤਬਰ ਬੰਦਿਆਂ ਦੀ ਹਾਜਰੀ ਵਿੱਚ ਥਾਣਾ […]

‘ਮੌਤ ਉਪਰੰਤ ਨੈਸ਼ਨਲ ਐਵਾਰਡੀ ਅਧਿਆਪਕ ਜਸਕਰਨ ਸਿੰਘ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ’

‘ਮੌਤ ਉਪਰੰਤ ਨੈਸ਼ਨਲ ਐਵਾਰਡੀ ਅਧਿਆਪਕ ਜਸਕਰਨ ਸਿੰਘ ਦਾ ਸਰੀਰ  ਮੈਡੀਕਲ ਖੋਜਾਂ ਲਈ ਦਾਨ’

ਮਾਲੇਰਕੋਟਲਾ(ANS) ਤਰਕਸ਼ੀਲ ਸੋਸਾਇਟੀ ਪੰਜਾਬ ਵਲੋਂ ਸ਼ੁਰੂ ਕੀਤੀ ਸਰੀਰ-ਦਾਨ ਦੀ ਲਹਿਰ ਤਹਿਤ ਬਹੁਤ ਸਾਰੇ ਲੋਕ ਮੌਤ ਉਪਰੰਤ ਆਪਣੇ ਸਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕਰਨ ਦੀ ਪਿਰਤ ਵਿੱਚ ਸ਼ਾਮਲ ਹੋਕੇ ਵਿਗਿਆਨ ਦੇ ਵਾਧੇ ਵਿੱਚ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਹਨ। ਇਸੇ ਲੜੀ ੱਿਵੱਚ ਇੱਕ ਅਹਿਮ ਕਾਰਜ ਇੱਥੇ ਸਥਾਨਕ ਉੱਘੇ ਵਕੀਲ ਸਨੇਹਪਾਲ ਸਿੰਘ ਅਤੇ ਅਧਿਆਪਕ ਵਿਜੇਕਰਨ […]

*ਸੁੱਖਾਂ ਸੁੱਖਣ ਨਾਲ ਨਾ ਕੋਈ ਕੰਮ ਬਣਦੈ ਤੇ ਨਾ ਵਿਗੜਦੈ: ਤਰਕਸ਼ੀਲ

*ਸੁੱਖਾਂ ਸੁੱਖਣ ਨਾਲ ਨਾ ਕੋਈ ਕੰਮ ਬਣਦੈ ਤੇ ਨਾ ਵਿਗੜਦੈ: ਤਰਕਸ਼ੀਲ

*ਤਰਕਸ਼ੀਲਾਂ ਨੇ ਪਿੰਡ ਮਿਲਖ ਵਿਚ ਖੋਲੀ ਪਾਖੰਡੀ ਬਾਬਿਆਂ ਦੀ ਪੋਲ* *ਪਿੰਡ ਵਿਚ ਸਭਾ ਬੁਲਾ ਕੇ ਲੋਕਾਂ ਨੂੰ ਅੰਧਵਿਸ਼ਵਾਸ ਵਿਰੁਧ ਕੀਤਾ ਜਾਗਰੂਕ* ਮਾਜਰੀ/ਮੁੱਲਾਂਪੁਰ, 5 ਜੁਲਾਈ (ਅਨਸ )-  ਸੁੱਖਾਂ ਸੁੱਖਣ ਨਾਲ ਨਾ ਤਾਂ ਕੋਈ ਕੰਮ ਬਣਦਾ ਹੈ ਅਤੇ ਨਾਂ ਹੀ ਵਿਗੜਦਾ ਹੈ। ਹਰ ਕੰਮ ਦੀਆਂ ਦੋ ਹੀ ਸੰਭਾਵਨਾਵਾਂ ਹੁੰਦੀਆਂ ਹਨ ਜਾਂ ਤਾਂ ਮਸਲੇ ਦਾ ਹੱਲ ਹੋਣਾ ਜਾ […]

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਸੰਦੌੜ, 30 ਮਈ (ਜਗਪਾਲ ਸਿੰਘ ਸੰਧੂ) – ਲਗਭਗ ਪਿਛਲੇ ਤਿੰਨ ਚਾਰ ਸਾਲਾਂ ਤੋਂ ਪਿੰਡ ਸ਼ੇਰਗੜ੍ਹ ਚੀਮਾ ਤੋਂ ਮਲੇਰਕੋਟਲਾ ਨੂੰ ਜਾਂਦਿਆਂ ਮਲੇਰਕੋਟਲਾ ਰਾਏਕੋਟ ਮੁੱਖ ਮਾਰਗ ਦੇ ਦੋਵੇਂ ਪਾਸੇ ਖੜ੍ਹੇ ਦਰਖਤਾਂ ਤੋਂ ਕਾਫ਼ੀ ਤਾਦਾਦ ‘ਚ ਡਿਗਦੇ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਸੜਕ ਤੋਂ ਲੰਘਣ ਵਾਲੇ ਲੋਕ ਹੁਣ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਣ ਲੱਗ ਪਏ ਸਨ ਪਰੰਤੂ […]

ਸੋਸ਼ਲ ਮੀਡੀਆ ਨੂੰ ਅਫਵਾਹਾਂ ਫੈਲਾਉਣ ਲਈ ਵਰਤਿਆ ਜਾ ਰਿਹਾ: ਤਰਲੋਚਨ

ਸੋਸ਼ਲ ਮੀਡੀਆ ਨੂੰ ਅਫਵਾਹਾਂ ਫੈਲਾਉਣ ਲਈ ਵਰਤਿਆ ਜਾ ਰਿਹਾ: ਤਰਲੋਚਨ

ਤਰਕਸ਼ੀਲ ਸੋਸਾਇਟੀ ਨੇ ਲਗਾਈ‘ਸਫਲ ਸਕੂਲੀ ਪ੍ਰੋਗਰਾਮ’ ਵਿਸ਼ੇ ਤੇ ਵਰਕਸ਼ਾਪ ਲੁਧਿਆਣਾ: (ANS)  ) ਤਰਕਸ਼ੀਲ ਸੋਸਾਇਟੀ ਪੰਜਾਬ (ਰਜਿ.)  ਦੇ ਜੋਨ ਲੁਧਿਆਣਾ ਵਲੋਂ ‘ਸਕੂਲਾਂ ਵਿੱਚ ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਉਪਰ ਇੱਕ ਟਰੇਨਿੰਗ ਵਰਕਸ਼ਾਪ ਅੱਜ ਸਥਾਨਕ ਤਰਕਸ਼ੀਲ ਦਫਤਰ, ਨੇੜੇ ਬਸ-ਸਟੈਂਡ, ਲੁਧਿਆਣਾ ਵਿਖੇ ਲਗਾਈ  ਗਈ । ਇਸ ਟਰੇਨਿੰਗ ਵਰਕਸ਼ਾਪ ਵਿੱਚ ਲੁਧਿਆਣਾ ਜੋਨਾਂ ਅਧਨਿ ਪੈਂਦੀਆ ਸਾਰੀਆਂ ਇਕਾਈਆਂ ਮਾਲੇਰ ਕੋਟਲਾ, ਸਾਹਨੇਵਾਲ, ਲੁਧਿਆਣਾ, […]

ਸੋਸਲ ਮੌਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ.ਮਜੀਦ

ਸੋਸਲ ਮੌਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ.ਮਜੀਦ

ਮਤੋਈ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ; ਮਾਲੇਰਕੋਟਲਾ (27-5-2017) ਇੱਥੇ ਮਾਲੇਰਕੋਟਲਾ ਨੇੜਲੇ ਪਿੰਡ ਮਤੋਈ ਦੇੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੋਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਅਧਿਆਪਕ ਸ਼ਾਹਿਦ ਪ੍ਰਵੇਜ ਜੀ ਦੁਅਰਾ ਤਰਕਸ਼ੀਲ ਆਗੂਆਂ ਨੂੰ  ‘ਜੀ ਆਇਆ ਜੀ’  ਕਹਿੰਦਿਆਂ ਕੀਤੀ ਗਈ। […]

ਜੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ ਸਿਆਣੇ ਸਾਡਾ 25 ਲੱਖ ਦਾ ਇਨਾਮ ਜਿੱਤਣ : ਡਾ.ਮਜੀਦ ਅਜਾਦ;

ਜੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ ਸਿਆਣੇ ਸਾਡਾ 25 ਲੱਖ ਦਾ ਇਨਾਮ ਜਿੱਤਣ : ਡਾ.ਮਜੀਦ ਅਜਾਦ;

ਜਮਾਲਪੁਰਾ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ; ਮਾਲੇਰਕੋਟਲਾ (ANS) ਇੱਥੇ ਮਾਲੇਰਕੋਟਲਾ ਸ਼ਹਿਰ ਦੇੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੋਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼੍ਰੀ ਵਿਜੇਕਰਨ ਜੀ ਦੁਅਰਾ ਤਰਕਸ਼ੀਲ ਆਗੂਆਂ ਨੂੰ  ‘ਜੀ ਆਇਆ ਜੀ’  ਕਹਿੰਦਿਆਂ ਕੀਤੀ ਗਈ। ਇਸ ਮੌਕੇ ਤਰਕਸ਼ੀਲ ਆਗੂ […]

‘ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਤੇ ਟਰੇਨਿੰਗ ਵਰਕਸ਼ਾਪ 28 ਮਈ ਨੂੰ

‘ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਤੇ ਟਰੇਨਿੰਗ ਵਰਕਸ਼ਾਪ 28 ਮਈ ਨੂੰ

ਲੁਧਿਆਣਾ: (24 ਮਈ 2017)  ) ਤਰਕਸ਼ੀਲ ਸੋਸਾਇਟੀ ਪੰਜਾਬ (ਰਜਿ.)  ਦੇ ਜੋਨ ਲੁਧਿਆਣਾ ਵਲੋਂ ‘ਸਕੂਲਾਂ ਵਿੱਚ ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਉਪਰ ਇੱਕ ਟਰੇਨਿੰਗ ਵਰਕਸ਼ਾਪ ਮਿਤੀ 28 ਮਈ 2017 ਐਤਵਾਰ ਨੂੰ ਸਮਾਂ ਸਵੇਰੇ 9.30 ਵਜੇ , ਸਥਾਨਕ ਤਰਕਸ਼ੀਲ ਦਫਤਰ, ਨੇੜੇ ਬਸ-ਸਟੈਂਡ, ਲੁਧਿਆਣਾ ਵਿਖੇ ਲਗਾਈ  ਜਾ ਰਹੀ ਹੈ । ਵਰਕਸ਼ਾਪ ਵਿੱਚ ਸੋਸਾਇਟੀ ਦੇ ਸੂਬਾ ਮੁਖੀ, ਸਭਿਆਚਾਰ ਵਿਭਾਗ, ਤਰਲੋਚਨ […]

ਭਾਰਤ ਵਿੱਚ ਫਿਰਕੂ ਹਵਾ ਦੇ ਦਰਪੇਸ਼, ਧਰਮ-ਨਿਰਪੱਖ ਗੁੱਟ ਇੱਕਠੇ ਹੋਣ: ਤਰਲੋਚਨ

ਭਾਰਤ ਵਿੱਚ ਫਿਰਕੂ ਹਵਾ ਦੇ ਦਰਪੇਸ਼, ਧਰਮ-ਨਿਰਪੱਖ ਗੁੱਟ ਇੱਕਠੇ ਹੋਣ: ਤਰਲੋਚਨ

  ਲੁਧਿਆਣਾ: (ANS)  ਤਰਕਸ਼ੀਲ ਸੋਸਾਇਟੀ ਪੰਜਾਬ  ਜੋਨ ਲੁਧਿਆਣਾ ਦੀ ਇੱਕ ਇਜਲਾਸ ਇਥੇ ਲੁਧਿਆਣਾ ਬਸ ਸਟੈਂਡ ਨੇੜੇ ਸਥਾਨਕ ਤਰਕਸ਼ੀਲ ਦਫਤਰ ਵਿੱਚ ਹੋਇਆ। ਜਿਸ ਵਿੱਚ ਜੋਨ ਅਧੀਨ ਪੈਂਦੀਆਂ 7 ਇਕਾਈਆਂ ਮਾਲੇਰ ਕੋਟਲਾ, ਕੋਹਾੜਾ, ਲੁਧਿਆਣਾ, ਜਗਰਾਉਂ, ਸਿਧਾਰ, ਸਮਰਾਲਾ ਤੋਂ ਤਰਕਸ਼ੀਲ ਆਗੂਆਂ ਅਤੇ ਡੈਲੀਗੇਟਾਂ ਨੇ ਭਾਗ ਲਿਆ। ਇਜਲਾਸ ਵਿੱਚ ਮੁਖ-ਮਹਿਮਾਨ ਦੇ ਤੌਰ ਤੇ ਸੋਸਾਇਟੀ ਦੇ ਸਭਿਆਚਾਰ ਵਿਭਾਗ ਦੇ ਸੁਬਾਈ […]

Page 1 of 6123Next ›Last »

Recent Comments

    Categories