Last UPDATE: July 16, 2017 at 10:07 pm

Home » Archives by category » ਰਾਜਨੀਤੀ

ਪੰਜਾਬ ਵਿਚ ਲਾਲ ਬੱਤੀ ਦੀ ਥਾਂ ਲੈ ਰਿਹਾ ਹੂਟਰ ਕਲਚਰ ਮੰਦਭਾਗਾ-ਚਾਹਲ

ਪੰਜਾਬ ਵਿਚ ਲਾਲ ਬੱਤੀ ਦੀ ਥਾਂ ਲੈ ਰਿਹਾ ਹੂਟਰ ਕਲਚਰ ਮੰਦਭਾਗਾ-ਚਾਹਲ

ਜਲੰਧਰ (ANS)-ਪੰਜਾਬ ਵਿਚ ਲਾਲ ਬੱਤੀ ਕਲਚਰ ਲਗਭਗ ਜਿਥੇ ਖਤਮ ਹੋ ਗਿਆ ਹੈ ਉਥੇ ਇਸ ਦੀ ਥਾਂ ਹੁਣ ਹੂਟਰ ਕਲਚਰ ਨੇ ਲੈ ਲਈ ਹੈੈੈ ਤਾਂ ਕਿ ਲੋਕਾਂ ਦਾ ਧਿਆਨ ਰੋਡ ਤੋਂ ਨਿਕਲ ਰਹੇ ਵੀ.ਆਈ.ਪੀ ਵੱਲ ਜਾ ਸਕੇ।ਇਹ ਗਲ ਅਜ ਇਥੇ ਪੰਜਾਬ ਫੇਰੀ ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ […]

ਫੂਲਕਾ ਵੱਲੋਂ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ

ਫੂਲਕਾ ਵੱਲੋਂ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ

ਫੂਲਕਾ ਵੱਲੋਂ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਚੰਡੀਗੜ੍ਹ:(ANS} “ਮੈਂ ਹਫਤੇ ‘ਚ ਸਪੀਕਰ ਨੂੰ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿਆਂਗਾ ਤੇ ਪਾਰਟੀ ਨਾਲ ਮੇਰੀ ਗੱਲਬਾਤ ਹੋ ਗਈ ਹੈ। ਪਾਰਟੀ ਹਫਤੇ ‘ਚ ਵਿਰੋਧੀ ਧਿਰ ਦਾ ਨਵਾਂ ਨੇਤਾ ਬਣਾਵੇਗੀ।” ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ […]

ਗੁਰਦਸਪੂਰ ਤੋਂ  ਮੈਂਬਰ ਪਾਰਲੀਮੈਂਟ ਤੇ ਫ਼ਿਲਮ ਅਭਿਨੇਤਾ ਵਿਨੋਦ ਖੰਨਾ ਦੇ ਅਕਾਲ ਚਲਾਣੇ ਤੇ ਸੋਗ ਦੀ ਲਹਿਰ ।

ਗੁਰਦਸਪੂਰ ਤੋਂ  ਮੈਂਬਰ ਪਾਰਲੀਮੈਂਟ ਤੇ ਫ਼ਿਲਮ ਅਭਿਨੇਤਾ ਵਿਨੋਦ ਖੰਨਾ ਦੇ ਅਕਾਲ ਚਲਾਣੇ ਤੇ ਸੋਗ ਦੀ ਲਹਿਰ ।

ਗੁਰਦਸਪੂਰ ,ਕਾਦੀਆਂ  27 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਜਿਲਾ ਗੁਰਦਾਸਪੁਰ  ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਤੇ ਉੱਘੇ ਫ਼ਿਲਮ ਅਭਿਨੇਤਾ ਸ੍ਰੀ ਵਿਨੋਦ ਖੰਨਾ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਪੁੱਜਣ ਨਾਲ ਹਲਕਾ ਗੁਰਦਾਸਪੁਰ ਵਿਖੇ ਸੋਗ ਦੀ ਲਹਿਰ ਦੌੜ ਗਈ  ਤੇ ਜਿੱਥੇ ਅਕਾਲੀ ਭਾਜਪਾ ਆਗੂਆਂ ਤੇ ਵਰਕਰਾਂ ਅੰਦਰ ਸੋਗ ਪਾਇਆ ਜਾ ਰਿਹਾ ਹੈ । ਓਥੇ ਦੂਸਰੇ ਪਾਸੇ […]

ਪਰਿਵਾਰ ਵੱਲੋਂ  ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ  ਮੰਗ ।

ਪਰਿਵਾਰ ਵੱਲੋਂ  ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ  ਮੰਗ ।

ਗੁਰਦਾਸਪੁਰ ,ਕਾਦੀਆਂ  21 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਦੇ ਨਜ਼ਦੀਕੀ  ਪਿੰਡ ਡੱਲਾ ਦੇ ਇੱਕ ਪਰਿਵਾਰ ਵਲ਼ੋਂ ਬੀਤੇ ਮਹੀਨੇ ਆਪਣੇ ਨੌਜਵਾਨ ਪੁੱਤਰ ਦੇ ਕਥਿਤ ਤੋਰ ਤੇ  ਕੀਤੇ ਕਤਲ ਦੇ ਰਹੱਸ ਤੋ ਪਰਦਾ ਚੁੱਕ ਕੇ ਜਿੱਥੇ ਪੂਰੇ ਮਾਮਲੇ ਦੀ ਪੁਲਿਸ ਕੋਲੋਂ ਗੰਭੀਰਤਾ ਨਾਲ ਮੰਗ ਕੀਤੀ ਹੈ ਉੱਥੇ ਨੌਜਵਾਨ ਦੇ ਕਤਲ ਲਈ ਜ਼ਿੰਮੇਵਾਰ ਨਾਮਜ਼ਦ ਦੋਸ਼ੀਆਂ  ਨੂੰ ਤੁਰੰਤ […]

ਕਾਦੀਆਂ ਵਿਖੇ ਭਗਵਾਨ ਵਾਲਮੀਕੀ ਸਭਾ ਦੇ ਮੈਬਰਾ ਨੇ ਰਕੇਸ ਕੁਮਾਰ ਨੂੰ ਮੁੜ ਪ੍ਰਧਾਨ ਬਣਾਇਆ ।

ਕਾਦੀਆਂ ਵਿਖੇ ਭਗਵਾਨ ਵਾਲਮੀਕੀ ਸਭਾ ਦੇ ਮੈਬਰਾ ਨੇ ਰਕੇਸ ਕੁਮਾਰ ਨੂੰ ਮੁੜ ਪ੍ਰਧਾਨ ਬਣਾਇਆ ।

ਗੁਰਦਾਸਪੁਰ ਕਾਦੀਆਂ  15 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਭਗਵਾਨ ਵਾਲਮੀਕੀ ਮੰਦਿਰ ਕਾਦੀਆ ਵਿਖੇ ਇੱਕ ਹੰਗਾਮੀ ਮੀਟਿੰਗ ਹੋਈ । ਜਿਸ ਵਿੱਚ ਮੋਜੂਦਾ ਵਾਲਮੀਕੀ ਸਭਾ ਦੇ ਪ੍ਰਧਾਨ ਰਕੇਸ ਕੁਮਾਰ ਨੂੰ ਮੁੜ ਪ੍ਰਧਾਨ ਬਣਾਉਣ ਤੇ ਚਰਚਾ ਕੀਤੀ ਗਈ । ਇਸ ਮੋਕੇ ਸਥਾਨਕ ਮੰਦਿਰ ਕਮੇਟੀਆ ਦੇ ਅਹੁਦੇਦਾਰ ਤੇ ਸਮਾਜ ਸੇਵਾ ਸੰਸਥਾਵਾ ਦੇ ਅਹੁਦੇਦਾਰ ਵੀ ਪਹੁੰਚੇ ਅਤੇ ਬਾਬਾ ਬੁੱਧ ਦਾਸ ਮੁੱਖ […]

ਸਕੂਲ ਵਿੱਚ ਔਰਤ ਨੂੰ ਜਹਿਰੀਲੇ ਸੱਪ ਨੇ ਡੱਸਿਆ ।

ਸਕੂਲ ਵਿੱਚ ਔਰਤ ਨੂੰ ਜਹਿਰੀਲੇ ਸੱਪ ਨੇ ਡੱਸਿਆ ।

ਗੁਰਦਾਸਪੁਰ ਕਾਦੀਆਂ  15 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਹਰਚੋਵਾਲ ਦੇ ਨਜਦੀਕੀ ਪਿੰਡ ਮਾੜੀ ਪੰਨਵਾ ਵਿਚ ਪੈਦੇ ਸਕੂਲ ਸ੍ਰੀ ਹਰਿਗੋਬਿੰਦਪੁਰ ਸਾਹਿਬ ਪਬਲਿਕ ਸਕੂਲ ਦੇ ਅੰਦਰ ਕੰਮ ਕਰ ਰਹੀ ਰਣਜੀਤ ਕੌਰ ਜਿਸਨੂੰ ਜਹਿਰੀਲੇ ਸੱਪ ਨੇ ਡੱਸ ਲਿਆ ਅਤੇ ਬਾਅਦ ਵਿਚ ਜਿਸਨੂੰ ਸਕੂਲ ਸਟਾਫ ਵਲੋ ਪਿੰਡ ਡੱਲੇ ਵਿਖੇ ਇਕ ਬਾਬੇ ਕੋਲ ਫਾਡਾ ਕਰਵਾਉਣ ਲਈ ਲਿਜਾਇਆ ਗਿਆ । ਉਸਦੇ ਪੁੱਤਰ […]

ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ ਵਲੋ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦਾ ਸਨਮਾਨ ।

ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ ਵਲੋ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦਾ ਸਨਮਾਨ ।

ਗੁਰਦਾਸਪੁਰ ਕਾਦੀਆਂ  12 ਅਪ੍ਰੇਲ (ਦਵਿੰਦਰ ਸਿੰਘ ਕਾਹਲੋ) ਸਿੱਖ ਨੈਸ਼ਨਲ ਕਾਲਜ ਕਾਦੀਆ ਵਿਖੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ ਵਲੋ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੋਕੇ ਉਹਨਾ ਵੱਖ ਵੱਖ ਖੇਤਰਾ ਵਿਚ ਮੱਲਾ ਮਾਰਨ ਵਾਲੇ ਵਿਦਿਆਰਥੀਆ ਨੂੰ ਇਨਾਮ ਵੀ ਵੰਡੇ । ਇਸ ਮੋਕੇ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਸਿੱਖ ਐਜੂਕੇਸ਼ਨਲ ਸੁਸਾਇਟੀ […]

ਸੜਕਾਂ ਦੀ ਨਜਾਇਜ ਢੰਗ ਨਾਲ ਪੁਟਾਈ…..ਪ੍ਰਸ਼ਾਸ਼ਨ ਸੁੱਤਾ ਕੁੰਭਕਰਨ ਦੀ ਨੀਦ ।

ਸੜਕਾਂ ਦੀ ਨਜਾਇਜ ਢੰਗ ਨਾਲ ਪੁਟਾਈ…..ਪ੍ਰਸ਼ਾਸ਼ਨ ਸੁੱਤਾ ਕੁੰਭਕਰਨ ਦੀ ਨੀਦ ।

ਗੁਰਦਾਸਪੁਰ,ਕਾਦੀਆ 29 ਮਾਰਚ(ਦਵਿੰਦਰ ਸਿੰਘ ਕਾਹਲੋ) ਪੰਜਾਬ ਅੰਦਰ ਸੜਕਾ ਦੀ ਨਜਾਇਜ ਢੰਗ ਨਾਲ ਹੋ ਰਹੀ ਪੁਟਾਈ ਰੁਕਣ ਦਾ ਨਾਮ  ਲੈ ਰਹੀ । ਆਏ ਦਿਨ ਲੋਕਾ ਵਲੋ ਆਪਣੀ ਮਰਜੀ ਨਾਲ ਸੜਕਾ ਦੀ ਪੁਟਾਈ ਕੀਤੀ ਜਾ ਰਹੀ ਹੈ । ਅਜਿਹਾ ਹੀ ਇੱਕ ਵਾਕਿਆ ਵਿਧਾਨ ਸਭਾ ਹਲਕਾ ਕਾਦੀਆ ਅੰਦਰ ਪੈਦੇ ਪਿੰਡ ਛੋਟਾ ਨੰਗਲ ਬਾਗਬਾਨਾ ਤੋ ਪਿੰਡ ਨੰਗਲ ਬਾਗਬਾਨਾ ਵੱਲ […]

ਹਲਕਾ ਸ੍ਰੀ ਹਰਿਗੋਬਿੰਦਪੁਰ ਤੋ ਯੂਥ ਕਾਗਰਸੀ ਆਗੂਆ ਨੇ ਫਤਿਹਜੰਗ ਸਿੰਘ ਬਾਜਵਾ ਨੂੰ ਵਧਾਈ ਦਿੱਤੀ ।

ਹਲਕਾ ਸ੍ਰੀ ਹਰਿਗੋਬਿੰਦਪੁਰ ਤੋ ਯੂਥ ਕਾਗਰਸੀ ਆਗੂਆ ਨੇ ਫਤਿਹਜੰਗ ਸਿੰਘ ਬਾਜਵਾ ਨੂੰ ਵਧਾਈ ਦਿੱਤੀ ।

ਗੁਰਦਾਸਪੁਰ,ਕਾਦੀਆਂ 28 ਮਾਰਚ(ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋ ਕਾਗਰਸੀ ਆਗੂ ਗੁਰਮੀਤ ਸਿੰਘ ਘੁੰਮਣ ਨੇ ਸਾਥੀਆ ਸਮੇਤ ਬਾਜਵਾ ਹਾਊਸ ਵਿਖੇ ਪਹੁੰਚ ਕੇ ਹਲਕਾ ਕਾਦੀਆ ਤੋ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੂੰ ਵੱਡੀ ਲੀਡ ਨਾਲ ਜਿੱਤਣ ਤੇ ਵਧਾਈ ਦਿੱਤੀ । ਇਸ ਮੋਕੇ ਯੂਥ ਕਾਗਰਸੀ ਆਗੂ ਗੁਰਮੀਤ ਸਿੰਘ ਘੁੰਮਣ ਨੇ ਕਿਹਾ ਕਿ ਬਾਜਵਾ ਪਰਿਵਾਰ ਬਹੁਤ ਹੀ […]

ਇਸਾਈ ਭਾਈਚਾਰੇ ਨੇ ਫਤਿਹ ਜੰਗ ਸਿੰਘ ਬਾਜਵਾ ਦੀ ਜਿੱਤ ਤੇ ਵਧਾਈ ਦਿੱਤੀ ।

ਇਸਾਈ ਭਾਈਚਾਰੇ ਨੇ ਫਤਿਹ ਜੰਗ ਸਿੰਘ ਬਾਜਵਾ ਦੀ ਜਿੱਤ ਤੇ ਵਧਾਈ ਦਿੱਤੀ ।

ਗੁਰਦਾਸਪੁਰ ,ਕਾਦੀਆ 26 ਮਾਰਚ (ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਕਾਦੀਆ ਤੋ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੂੰ ਵੱਡੀ ਲੀਡ ਨਾਲ ਜਿੱਤਣ ਤੇ ਈਸਾਈ ਭਾਈਚਾਰੇ ਵਲੋ ਵਧਾਈ ਦਿੱਤੀ ਗਈ । ਇਸ ਮੋਕੇ ਇਕਬਾਲ ਮਸੀਹ ਨੇ ਕਿਹਾ ਕਿ ਫਤਿਹਜੰਗ ਸਿੰਘ ਬਾਜਵਾ ਬਹੁਤ ਹੀ ਇਮਾਨਦਾਰ ਅਤੇ ਸੂਝਵਾਨ ਨੇਤਾ ਹਨ ਅਤੇ ਉਹਨਾ ਨੇ ਹਲਕਾ ਸ੍ਰੀ ਹਰਿਗੋਬਿੰਦਪੁਰ ਲਈ ਬਹੁਤ ਮਿਹਨਤ […]

Page 1 of 11123Next ›Last »

Recent Comments

    Categories