Last UPDATE: January 3, 2018 at 11:52 pm

Home » Archives by category » Labour

ਭਾਰਤੀ ਕਿਸਾਨ ਯੂਨੀਅਨ ਦੇ 5 ਦਿਨਾਂ ਮੋਰਚੇ ਲਈ ਔਰਤਾਂ ਨੇ ਭਦੌੜ ਵਿਖੇ ਮੀਟਿੰਗ ਕੀਤੀ

ਭਾਰਤੀ ਕਿਸਾਨ ਯੂਨੀਅਨ ਦੇ 5 ਦਿਨਾਂ ਮੋਰਚੇ ਲਈ ਔਰਤਾਂ ਨੇ ਭਦੌੜ ਵਿਖੇ ਮੀਟਿੰਗ ਕੀਤੀ

ਭਦੌੜ  (ਵਿਕਰਾਂਤ ਬਾਂਸਲ) ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ 22 ਜਨਵਰੀ ਤੋਂ 26 ਜਨਵਰੀ ਤੱਕ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ 5 ਦਿਨਾਂ ਮੋਰਚੇ ਦੀ ਤਿਆਰੀ ਸਬੰਧੀ ਅੱਜ ਭਦੌੜ ਅਤੇ ਪਿੰਡ ਨੈਣੇਵਾਲ (ਬਲਾਕ ਸ਼ਹਿਣਾ) ਵਿਖੇ ਔਰਤਾਂ ਦੀਆਂ ਭਰਵੀਆਂ ਮੀਟਿੰਗਾਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨੇ ਦੀ […]

ਗੁਰਦਾ ਪੀੜ੍ਹਤ ਬੱਚੇ ਨੂੰ ਸਕੂਲ ਵੱਲੋਂ ਸਹਾਇਤਾ ਰਾਸ਼ੀ ਭੇਂਟ

ਗੁਰਦਾ ਪੀੜ੍ਹਤ ਬੱਚੇ ਨੂੰ ਸਕੂਲ ਵੱਲੋਂ ਸਹਾਇਤਾ ਰਾਸ਼ੀ ਭੇਂਟ

ਭਦੌੜ  (ਵਿਕਰਾਂਤ ਬਾਂਸਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਜਸਪਾਲ ਸਿੰਘ ਪੁੱਤਰ ਨਿਰਮਲ ਸਿੰਘ ਨੂੰ ਅਚਾਨਕ ਗੁਰਦੇ ਦੀ ਬੀਮਾਰੀ ਨੇ ਆ ਘੇਰਿਆ। ਅੱਜਕੱਲ੍ਹ ਇਸ ਵਿਦਿਆਰਥੀ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਤੋਂ ਚੱਲ ਰਿਹਾ ਹੈ। ਇਸ ਵਿਦਿਆਰਥੀ ਦੀ ਮੱਦਦ ਲਈ ਸਕੂਲ ਸਟਾਫ਼ ਅਤੇ ਬੱਚਿਆਂ ਵੱਲੋਂ ਪਿੰ੍ਰਸੀਪਲ ਇਕਬਾਲ ਕੌਰ ਦੇ ਉੱਦਮ ਸਦਕਾ […]

ਪੁਲਿਸ ਪ੍ਰਸ਼ਾਸ਼ਨ ਖਿਲਾਫ ਦੁਕਾਨਦਾਰਾ ਵਲੋ ਰੋਸ ਪ੍ਰਦਰਸ਼ਨ,……., ਅਕਾਲੀ ਸਰਕਾਰ ਗੁੰਡਾਗਰਦੀ ਨੂੰ ਦੇ ਰਹੀ ਹੈ ਸ਼ਹਿ ;- ਪ੍ਰਤਾਪ ਸਿੰਘ ਬਾਜਵਾ

ਪੁਲਿਸ ਪ੍ਰਸ਼ਾਸ਼ਨ ਖਿਲਾਫ ਦੁਕਾਨਦਾਰਾ ਵਲੋ ਰੋਸ ਪ੍ਰਦਰਸ਼ਨ,…….,  ਅਕਾਲੀ ਸਰਕਾਰ ਗੁੰਡਾਗਰਦੀ ਨੂੰ ਦੇ ਰਹੀ ਹੈ ਸ਼ਹਿ ;- ਪ੍ਰਤਾਪ ਸਿੰਘ ਬਾਜਵਾ

  ਗੁਰਦਾਸਪੁਰ, ਕਾਦੀਆ 4 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਕਾਦੀਆ ਅੰਦਰ ਉਸ ਸਮੇ ਤਣਾਉ ਤੇ ਟਕਰਾਉ ਦੀ ਸਥਿਤੀ ਬਣ ਗਈ ਜਦੋ ਦੋ ਦੁਕਾਨਦਾਰਾ ਦੇ  ਦੁਕਾਨਾ ਤੋ ਚੱਲ ਰਹੇ ਵਿਵਾਦ ਕਾਰਨ ਸਮੂਹ ਦੁਕਾਨਦਾਰ ਭਾਈਚਾਰੇ ਸਮੇਤ ਕੁਝ ਰਾਜਸੀ ਆਗੂਆ ਵਲੋ ਉਕਤ ਵਿਵਾਦ ਵਾਸਤੇ ਜਿੰਮੇਵਾਰ ਵਿਅਕਤੀਆ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਧਰਨੇ ਤੇ ਬੈਠ ਗਏ […]

ਕੇਜਰੀਵਾਲ ਦੀ ਬਾਘਾਪੁਰਾਣਾ ਰੈਲੀ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਵੇਗੀ- ਆਪ ਆਗੂ

ਕੇਜਰੀਵਾਲ ਦੀ ਬਾਘਾਪੁਰਾਣਾ ਰੈਲੀ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਵੇਗੀ- ਆਪ ਆਗੂ

ਭਦੌੜ 11 ਸਤੰਬਰ (ਵਿਕਰਾਂਤ ਬਾਂਸਲ) ਵਿਰੋਧੀ ਪਾਰਟੀਆਂ ‘ਆਪ’ ਨੂੰ ਬਦਨਾਮ ਕਰਨ ਲਈ ਦਿਨੋ-ਦਿਨ ਚਾਲਾਂ ਚੱਲ ਰਹੀਆਂ ਹਨ ਅਤੇ ਪਿਛਲੇ ਕੁਝ ਦਿਨਾਂ ਵਿਚ ਹੋਈਆਂ ‘ਆਪ’ ਵਿਰੋਧੀ ਇੱਕਾ-ਦੁੱਕਾ ਘਟਨਾਵਾਂ ਨੂੰ ਲੈ ਕੇ ਲੋਕਾਂ ਵਿਚ ਇਹ ਪ੍ਰਚਾਰ ਕਰ ਰਹੀਆਂ ਹਨ ਕਿ ‘ਆਪ’ ਖਿੰਡ-ਪੁੰਡ ਗਈ ਹੈ ਪਰੰਤੂ ਹਨੇ੍ਹਰਾ ਕਿੰਨੀ ਵੀ ਕੋਸ਼ਿਸ਼ ਕਿਓ ਨਾ ਕਰ ਲਵੇ, ਉਹ ਸਵੇਰੇ ਨੂੰ ਆਉਣ […]

ਬਿਜਲੀ ਕਾਮਿਆ ਵਲੋ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦਾ ਅਰਥੀ ਫੂਕ ਮੁਜਾਹਰਾ ।

ਬਿਜਲੀ ਕਾਮਿਆ ਵਲੋ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦਾ ਅਰਥੀ ਫੂਕ ਮੁਜਾਹਰਾ ।

ਗੁਰਦਾਸਪੁਰ ,ਕਾਦੀਆ 9 ਸਤੰਬਰ(ਦਵਿੰਦਰ ਸਿੰਘ ਕਾਹਲੋ)ਅੱਜ ਕਾਦੀਆਂ ਵਿਖੇ  ਬਿਜਲੀ ਕਾਮਿਆਂ ਵੱਲੋਂ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੱਦੇ ਤੇ ਮੰਡਲ ਦਫ਼ਤਰ ਕਾਦੀਆਂ ਅੱਗੇ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨਜ਼ਮੈਂਟ ਵੱਲੋਂ ਕੀਤੇ ਸਮਝੋਤੇ ਲਾਗੂ ਕਰਨ ਤੇ ਮੁਕਰਨ, ਮੁਲਾਜਮ ਮੰਗਾ ਦੇ ਹੱਲ ਕਰਨ ਤੇ ਧਾਰਨ ਕੀਤੀ ਟਾਲ ਮਟੋਲ ਦੀ ਨੀਤੀ ਵਿਰੁੱਧ ਜ਼ੋਰਦਾਰ ਨਾਅਰੇ ਬਾਜ਼ੀ ਕਰਕੇ ਪੰਜਾਬ ਸਰਕਾਰ ਅਤੇ […]

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਦੌੜ 23 ਅਗਸਤ (ਵਿਜੈ ਜਿੰਦਲ) : 7 ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਮਜਦੂਰਾਂ ਦਆਂ ਹੱਕੀ ਅਤੇ ਜਾਇਜ ਮੰਗਾਂ ਦੇ ਸੰਬੰਧ ਵਿੱਚ ਚੰਡੀਗੜ੍ਹ ਵਿਖੇ 5 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਲਗਾਏ ਜਾਣ ਵਾਲੇ ਧਰਨੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਵੱਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿੱਚ ਸਿਰਾਂ ਉਪਰ ਬਸੰਤੀ ਰੰਗ ਦੀਆਂ ਪੱਗਾਂ […]

ਬਰਨਾਲਾ ਵਿਖੇ ਜੋਨ ਪੱਧਰ ’ਤੇ 15 ਅਗਸਤ ਤੇ ਮੁੱਖ ਮਹਿਮਾਨ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਜਾਵੇਗਾ ਸਵਾਗਤ

ਬਰਨਾਲਾ ਵਿਖੇ ਜੋਨ ਪੱਧਰ ’ਤੇ 15 ਅਗਸਤ ਤੇ ਮੁੱਖ ਮਹਿਮਾਨ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਜਾਵੇਗਾ ਸਵਾਗਤ

ਭਦੌੜ 14 ਅਗਸਤ (ਵਿਕਰਾਂਤ ਬਾਂਸਲ) ਆਈ.ਟੀ. ਵਲੰਟੀਅਰ ਯੂਨੀਅਨ ਬਰਨਾਲਾ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਵਲੋ ਇੱਕ ਫੈਸਲਾ ਲਿਆ ਗਿਆ ਕਿ ਅਸੀ ਆਈ. ਟੀ.ਵਲੰਟੀਅਰ ਸਰਵ ਸਿੱਖਿਆ ਅਭਿਆਨ ਤਹਿਤ ਚੱਲ ਰਹੇ ਆਈ.ਈ.ਡੀ. ਕੰਪੋਨੈਟ ਤਹਿਤ ਪਿਛਲੇ ਅੱਠ ਸਾਲਾਂ ਤੋਂ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮੰਦਬੁੱਧੀ, ਸੁਣਨ ਬੋਲਣ ਤੋਂ ਚੱਲਣ ਫਿਰਨ ਤੋਂ ਅਸਮਰੱਥ ਬੱਚਿਆਂ ਨੂੰ ਪੜ੍ਹਾ ਰਹੇ ਹਾਂ […]

ਸਰਕਾਰੀ ਆਈ ਟੀ ਆਈ ਕਾਦੀਆ ਵਿਖੇ ਅੱਜ ਤੀਸਰੇ ਦਿਨ ਵਣ ਮਹਾਉਤਸਵ ਮਨਾਇਆ ਗਿਆ ।

ਸਰਕਾਰੀ ਆਈ ਟੀ ਆਈ ਕਾਦੀਆ ਵਿਖੇ ਅੱਜ ਤੀਸਰੇ ਦਿਨ ਵਣ ਮਹਾਉਤਸਵ ਮਨਾਇਆ ਗਿਆ ।

  ਗੁਰਦਾਸਪੁਰ,ਕਾਦੀਆ 8 ਅਗਸਤ (ਦਵਿੰਦਰ ਸਿੰਘ ਕਾਹਲੋ) ਕਸਬਾ ਕਾਦੀਆ ਸਰਕਾਰੀ ਆਈ ਟੀ ਆਈ ਵਿਖੇ ਪਰਸੋ ਰੋਜ ਤੋ ਚੱਲ ਰਹੇ ਵਣ ਮਹਾਉਤਸਵ ਪ੍ਰੋਗਰਾਮ ਦੋਰਾਨ ਅੱਜ ਤੀਸਰੇ ਦਿਨ ਵੀ ਮਾਨਯੋਗ ਸ. ਧਰਮਪਾਲ ਗੁਪਤਾ ਆਈ ਏ ਐਸ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਪ੍ਰਿੰਸੀਪਲ ਸ੍ਰੀ ਅਨਿਲ ਸਰਮਾ ਜੀ ਦੀ ਅਗਵਾਈ […]

75 ‘ਚ ਜਮਹੂਰੀਅਤ ਦਾ ਕੀਤਾ ਸੀ ਕਤਲ ਐਮਰਜੈਂਸੀ ਲਗਾ ਕੇ -ਅਮਰ ਸਿੰਘ ਬੀ.ਏ.

75 ‘ਚ ਜਮਹੂਰੀਅਤ ਦਾ ਕੀਤਾ ਸੀ ਕਤਲ ਐਮਰਜੈਂਸੀ ਲਗਾ ਕੇ -ਅਮਰ ਸਿੰਘ ਬੀ.ਏ.

ਨਾ ਕੋਈ ਅਪੀਲ, ਨਾ ਦਲੀਲ, ਨਾ ਵਕੀਲ ਦੀ ਨੀਤੀ ਨੇ 1947 ਤੋਂ ਪਹਿਲਾਂ ਵਾਲੀ ਗੁਲਾਮੀ ਦੇ ਦੌਰ ਚ ਧੱਕ ਦਿੱਤਾ ਸੀ ਦੇਸ਼ ਨੂੰ ਭਦੌੜ (ਵਿਕਰਾਂਤ ਬਾਂਸਲ) ਹਰ ਸਾਲ ਜੂਨ ਦਾ ਮਹੀਨਾ ਸ਼ੁਰੂ ਹੁੰਦੇ ਹੀ ਐਮਰਜੈਂਸੀ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਕਿ ਕਿਸ ਤਰ੍ਹਾਂ 26 ਜੂਨ 1975 ਨੂੰ ਦੇਸ਼ ਅੰਦਰ ਐਮਰਜੈਂਸੀ ਦਾ ਐਲਾਨ ਕੀਤਾ ਗਿਆ […]

ਤੇਜ਼ ਹਨੇਰੀ ਨੇ ਆਰ.ਓ. ਸਿਸਟਮ ਦੇ ਖੋਖੇ ਨੂੰ ਪੱਟ ਕੇ ਕੀਤਾ ਟੋਟੇ-ਟੋਟੇ

ਤੇਜ਼ ਹਨੇਰੀ ਨੇ ਆਰ.ਓ. ਸਿਸਟਮ ਦੇ ਖੋਖੇ ਨੂੰ ਪੱਟ ਕੇ ਕੀਤਾ ਟੋਟੇ-ਟੋਟੇ

੍ਹ ਬਾਦਲ ਸਰਕਾਰ ਅਜਿਹੀ ਵਿਕਾਸ ਦੀ ਹਨੇਰੀ ਨਾ ਲਿਆਵੇ ਕੀ ਮਾਮੂਲੀ ਜਿਹੀ ਹਵਾ ਨਾਲ ਹੀ ਵਿਕਾਸ ਉੱਡ ਜਾਵੇ-ਕਾਂਗਰਸੀ ਆਗੂ ਭਦੌੜ 11 ਮਈ (ਵਿਕਰਾਂਤ ਬਾਂਸਲ) ਬਲਾਕ ਸ਼ਹਿਣਾ ਦੇ ਪਿੰਡ ਜਗਜੀਤਪੁਰਾ ਵਿਖੇ ਬੀਤੀ ਕੱਲ੍ਹ ਸ਼ਾਮ ਆਈ ਤੇਜ਼ ਹਨੇਰੀ ਨੇ ਆਰ.ਓ ਸਿਸਟਮ ਦੇ ਖੋਖੇ ਨੂੰ ਪੱਟ ਕੇ ਟੋਟੇ ਟੋਟੇ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਤੇਜ਼ ਹਨੇਰੀ […]

Page 1 of 212

Widgetized Section

Go to Admin » appearance » Widgets » and move a widget into Advertise Widget Zone