‘ਖੇਡਾਂ ਨੂੰ ਉਤਸ਼ਾਹਿਤ ਕਰਨ ਲਈ’ ਅਜਾਦ ਫਾਉਂਡੇਸ਼ਨ ਨੇ ਵੰਡੀਆਂ ਸਕੂਲਾਂ ਨੂੰ ਖੇਡ-ਕਿੱਟਾਂ

‘ਖੇਡਾਂ ਨੂੰ ਉਤਸ਼ਾਹਿਤ ਕਰਨ ਲਈ’ ਅਜਾਦ ਫਾਉਂਡੇਸ਼ਨ ਨੇ ਵੰਡੀਆਂ ਸਕੂਲਾਂ ਨੂੰ ਖੇਡ-ਕਿੱਟਾਂ ਖੇਡਾਂ ਵੀ ਹੁੰਦੀਆਂ ਹਨ ਵਿਦਿਆਰਥੀ ਦੇ ਵਿਕਾਸ ਦਾ ਜਰੂਰੀ ਅੰਗ: ਅਸਗਰ ਅਲੀ ‘ਖੇਡਾਂ ਦੇ ਬਦਲ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ’:ਹੈਡਮਾਸਟਰ ਮਾਲੇਰਕੋਟਲਾ (ਅਨਸ) ਵਿਦਿਆਰਥੀ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਅਜਾਦ ਫਾਉਂਡੇਸ਼ਨ ਟਰੱਸਟ (ਰਜਿ.) ਮਾਲੇਰਕੋਟਲਾ ਸਕੂਲਾਂ ਨੂੰ […]
ਗੈਂਗਸਟਰਾਂ-ਕਮ-ਠੱਗਾਂ ਨੂੰ ਬਚਾਉਣ ਦਾ ਉੱਚ ਪੁਲਿਸ ਅਫਸਰਾਂ ਦਾ ਖੇਲ੍ਹ

ਗੈਂਗਸਟਰਾਂ-ਕਮ-ਠੱਗਾਂ ਨੂੰ ਬਚਾਉਣ ਦਾ ਉੱਚ ਪੁਲਿਸ ਅਫਸਰਾਂ ਦਾ ਖੇਲ੍ – ਮਾਨਯੋਗ ਹਾਈਕੋਰਟ ਨੇ ਪੁਲਿਸ ਦੀ ਕੈਂਸਲੇਸ਼ਨ ਰਿਪੋਰਟ ਤੇ ਲਗਾਈ ਰੋਕ ਅਪਰਾਧਿਕ ਅਨਸਰਾਂ ਨਾਲ ਪੁਲਿਸ ਦੇ ਕੁਝ ਬੇਇਮਾਨ ਅਫਸਰਾਂ ਦੀ ਮਿਲੀਭੁਗਤ ਦਾ ਖਾਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ-ਸਤਨਾਮ ਦਾਊਂ ਮੋਹਾਲੀ (ਸਤਨਾਮ ) ਮੋਹਾਲੀ ਦਾ ਇੱਕ ਬਹੁਤ ਚਰਚਿਤ ਆਤਮ ਹਤਿਆ ਮਾਮਲਾ ਬੇਈਮਾਨ ਪੁਲਿਸ ਅਫਸਰਾਂ ਦੇ ਗਲੇ […]
ਹਵਾਈ ਸਰਵੇਖਣ ਕਾਫੀ ਨਹੀਂ, ਲੁੱਟ ‘ਚ ਸ਼ਾਮਿਲ ਕਾਂਗਰਸੀ ਵਿਧਾਇਕਾਂ ‘ਤੇ ਹੋਵੇ ਕਾਰਵਾਈ : ਮਜੀਠੀਆ।

ਅਕਾਲੀ ਦਲ ਦੀਆਂ ਪੋਲ ਖ਼ੋਲ ਰੈਲੀਆਂ ਨੂੰ ਮਿਲ ਰਹਾ ਭਰਵਾਂ ਹੁੰਗਾਰਾ ਕਾਂਗਰਸ ਸਰਕਾਰ ਪ੍ਰਤੀ ਲੋਕਾਂ ਦਾ ਮੋਹ ਭੰਗ ਹੋਣ ਦਾ ਪ੍ਰਤੱਖ ਸਬੂਤ। ਸ੍ਰੀ ਮਨੀਕਰਨ ਸਾਹਿਬ ਯਾਤਰਾ ਦੌਰਾਨ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਵਾਰਸਾਂ ਨੂੰ 5 – 5 ਲਖ ਰੁਪੈ ਸਹਾਇਤਾ ਰਾਸ਼ੀ ਦੇਣ ਦੀ ਪੰਜਾਬ ਸਰਕਾਰ ਤੋਂ ਕੀਤੀ ਮੰਗ। ਅੰਮ੍ਰਿਤਸਰ ( ਪ੍ਰੋ. ਸਾਰਚੰਦ ਸਿੰਘ […]
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮੈਰੀਟੋਰੀਅਸ ਸਕੂਲ ਵਿਚਕਾਰ ਅਕਾਦਮਿਕ ਸੰਬੰਧਾਂ ਨੂੰ ਮਜਬੂਤ ਕਰਨ ਲਈ ਸਮਝੌਤਾ

ਅੰਮ੍ਰਿਤਸਰ ( ਪੁਰੀ)ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਰੈਸੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਅੰਮ੍ਰਿਤਸਰ ਵਿਚਾਲੇ ਅਕਾਦਮਿਕ ਸਬੰਧਾਂ ਨੂੰ ਮਜਬੂਤ ਕਰਨ ਲਈ ਇੱਕ ਸਮਝੌਤਾ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ ਪ੍ਰੋ. ਕਮਲਜੀਤ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਹੋਰ ਅਧਿਕਾਰੀ ਮੌਜੂਦ ਸਨ। ਸਿੱਖਿਆ […]
ਕਾਦੀਆਂ ਵਿਚ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ ।

ਗੁਰਦਾਸਪੁਰ , ਕਾਦੀਆਂ 26 ਜਨਵਰੀ(ਦਵਿੰਦਰ ਸਿੰਘ ਕਾਹਲੋਂ) ਸਥਾਨਕ ਕਸਬਾ ਕਾਦੀਆਂ ਵਿਖੇ ਨਗਰ ਕੌਂਸਲ ਦੇ ਮੈਦਾਨ ਅੰਦਰ ਦੇਸ਼ ਦਾ 69ਵਾ ਗਣਤੰਤਰ ਦਿਵਸ ਪੂਰੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਅਦਾ ਕੀਤੀ ਗਈ । ਪੰਜਾਬ ਪੁਲਿਸ ਦੇ ਜਵਾਨਾ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਭੇਟ […]
ਇੱਕੋ ਵੇਲੇ ਸੁਰਿੰਦਰ ਕਟਾਣੀ ਅਤੇ ਬਖਤੌਰ ਸਿੰਘ ਦੇ ਮ੍ਰਿਤਕ ਸਰੀਰ ਖੋਜਾਂ ਲਈ ਦਾਨ

ਲੁਧਿਆਣਾ: (ANS) ਤਰਕਸ਼ੀਲ ਸੋਸਾਇਟੀ ਪੰਜਾਬ ਦੇ ਆਗੂ ਕ੍ਰਿਸ਼ਨ ਬਰਗਾੜੀ ਦੇ ਮਰਨ ਉਪਰੰਤ ਸਰੀਰ-ਦਾਨ ਤੋਂ ਪਿਛੋ ਇਹ ਕਾਰਜ ਇੱਕ ਲਹਿਰ ਬਣਕੇ ਉੱਭਰੀ ਹੈ, ਅਤੇ ਮੈਡੀਕਲ ਖੋਜਾਂ ਵਾਸਤੇ ਮਿਰਤ ਸਰੀਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸੇ ਲੜੀ ੱਿਵੱਚ ਇੱਕ ਅਹਿਮ ਕਾਰਜ ਇੱਥੇ ਸਥਾਨਕ ਕਟਾਣੀ ਪਿੰਡ ਦੇ ੳੁੱਘੇ ਸਮਾਜ ਸੇਵਕ ਸੁਿਰੰਦਰ ਸਿੰਘ ਕਟਾਣੀ […]
ਪੰਜਾਬ ਦੀਆਂ ਜੇਲ੍ਹਾਂ ਵਿੱਚ ਖੁਲ੍ਹੇਆਮ ਹੁੰਦੀ ਹੈ ਨਸ਼ਿਆਂ ਦੀ ਵਿਕਰੀ: ਲੱਖਾ ਸਿਧਾਣਾ

ਜੇਲ੍ਹ ਵਿੱਚ ਵੱਡੀ ਪੱਧਰ ’ਤੇ ਚੱਲਦੇ ਭ੍ਰਿਸ਼ਟਾਚਾਰ ਦੀ ਨਿਰਪੱਖ ਜਾਂਚ ਮੰਗੀ ਚੰਡੀਗੜ੍ਹ (ਸਤਨਾਮ) ਫਰੀਦਕੋਟ ਜੇਲ੍ਹ ’ਚੋਂ ਰਿਹਾਅ ਹੋ ਕੇ ਆਏ ਪੰਜਾਬੀ ਹਿਤੈਸ਼ੀ ਅਤੇ ਫੈਡਰੇਸ਼ਨ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਅਤੇ ਫੈਡਰਲ ਭਾਰਤ ਜਮਹੂਰੀ ਪੰਜਾਬ ਦੇ ਬੁਲਾਰੇ ਡਾ ਜਗਜੀਤ ਸਿੰਘ ਚੀਮਾ, ਹਰਦੀਪ ਸਿੰਘ ਗੁਰੂਸਰ ਮਹਿਰਾਜ, ਮੈਡਮ ਹਰਪ੍ਰੀਤ ਬਰਾੜ ਅਤੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ […]
ਆਪ ਦੇ ਐੱਮ ਪੀ ਵੱਲੋਂ ਖਹਿਰੇ ਨੂੰ ‘ਮਰਦ ਅਗੰਮੜਾ’ ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਪਹੁੰਚਿਆ।

ਪੰਥਕ ਆਗੂਆਂ ਨੇ ਮੰਗ ਪੱਤਰ ਰਾਹੀਂ ਦੋਹਾਂ ਨੂੰ ਸਿੱਖ ਪਰੰਪਰਾ ਅਨੁਸਾਰ ਸਜਾ ਦੇਣ ਦੀ ਕੀਤੀ ਅਪੀਲ। ਜਥੇਦਾਰ ਵੱਲੋਂ ‘ਆਪ’ ਆਗੂਆਂ ਖ਼ਿਲਾਫ਼ ਯੋਗ ਕਾਰਵਾਈ ਕਰਨ ਦਾ ਦਿੱਤਾ ਭਰੋਸਾ । ਅੰਮ੍ਰਿਤਸਰ (ਪ੍ਰੋ.ਸਾਰਚੱੰਦ ਸਿੰਘ ) ਆਮ ਆਦਮੀ ਪਾਰਟੀ ਦੇ ਸੰਸਦ ਸਾਧੂ ਸਿੰਘ ਵੱਲੋਂ ਵਿਰੋਧੀ ਧਿਰ ਦੇ ਨੇਤਾ ਅਤੇ ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਖੁਸ਼ਾਮਦ ‘ਚ ਉਹਨਾਂ […]