Home » Archives by category » Enviorment

ਅਨੇਕਤਾ ਅਤੇ ਵਿਲੱਖਣਤਾਵਾਂ ਦੇ ਖਿੜਨ ਲਈ ਫ਼ੈਡਰਲ ਭਾਰਤ ਅੰਦਰ ਮਾਤ-ਭਾਸ਼ਾ ਵਿੱਚ ਵਿੱਦਿਆ ਜ਼ਰੂਰੀ

ਅਨੇਕਤਾ ਅਤੇ ਵਿਲੱਖਣਤਾਵਾਂ ਦੇ ਖਿੜਨ ਲਈ ਫ਼ੈਡਰਲ ਭਾਰਤ ਅੰਦਰ ਮਾਤ-ਭਾਸ਼ਾ ਵਿੱਚ ਵਿੱਦਿਆ ਜ਼ਰੂਰੀ

ਪਟਿਆਲਾ (ANS) – ਅੱਜ ਭਾਸ਼ਾ ਵਿਭਾਗ, ਪਟਿਆਲਾ ਵਿਖੇ ਇੱਕ ਭਰਵੀਂ ਪੰਜਾਬੀ ਭਾਸ਼ਾ ਕਨਵੈਨਸ਼ਨ ਕੀਤੀ ਗਈ ਜਿਸ ਵਿਚ ਪੰਜਾਬ ਦੇ ਵੱਖ ਵੱਖ ਹਿਸਿਆਂ ਤੋਂ ਆਏ ਚਾਰ ਸੌ ਦੇ ਕਰੀਬ ਡੈਲੀਗੇਟਾਂ ਨੇ ਹਿੱਸਾ ਲਿਆ। ਕਨਵੈਨਸ਼ਨ ਦੀ ਪ੍ਰਧਾਨਗੀ ਲ਼ੇਖਕਾ ਸ੍ਰੀਮਤੀ ਦਲੀਪ ਕੌਰ ਟਿਵਾਣਾ, ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ ਧਰਮਵੀਰ ਗਾਂਧੀ, ਭਾਸ਼ਾ ਵਿਗਿਆਨੀ ਡਾ ਜੋਗਾ ਸਿੰਘ, ਸਾਬਕਾ ਪੱਤਰਕਾਰ ਸ. […]

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਸੰਦੌੜ, 30 ਮਈ (ਜਗਪਾਲ ਸਿੰਘ ਸੰਧੂ) – ਲਗਭਗ ਪਿਛਲੇ ਤਿੰਨ ਚਾਰ ਸਾਲਾਂ ਤੋਂ ਪਿੰਡ ਸ਼ੇਰਗੜ੍ਹ ਚੀਮਾ ਤੋਂ ਮਲੇਰਕੋਟਲਾ ਨੂੰ ਜਾਂਦਿਆਂ ਮਲੇਰਕੋਟਲਾ ਰਾਏਕੋਟ ਮੁੱਖ ਮਾਰਗ ਦੇ ਦੋਵੇਂ ਪਾਸੇ ਖੜ੍ਹੇ ਦਰਖਤਾਂ ਤੋਂ ਕਾਫ਼ੀ ਤਾਦਾਦ ‘ਚ ਡਿਗਦੇ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਸੜਕ ਤੋਂ ਲੰਘਣ ਵਾਲੇ ਲੋਕ ਹੁਣ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਣ ਲੱਗ ਪਏ ਸਨ ਪਰੰਤੂ […]

ਜੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ ਸਿਆਣੇ ਸਾਡਾ 25 ਲੱਖ ਦਾ ਇਨਾਮ ਜਿੱਤਣ : ਡਾ.ਮਜੀਦ ਅਜਾਦ;

ਜੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ ਸਿਆਣੇ ਸਾਡਾ 25 ਲੱਖ ਦਾ ਇਨਾਮ ਜਿੱਤਣ : ਡਾ.ਮਜੀਦ ਅਜਾਦ;

ਜਮਾਲਪੁਰਾ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ; ਮਾਲੇਰਕੋਟਲਾ (ANS) ਇੱਥੇ ਮਾਲੇਰਕੋਟਲਾ ਸ਼ਹਿਰ ਦੇੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੋਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼੍ਰੀ ਵਿਜੇਕਰਨ ਜੀ ਦੁਅਰਾ ਤਰਕਸ਼ੀਲ ਆਗੂਆਂ ਨੂੰ  ‘ਜੀ ਆਇਆ ਜੀ’  ਕਹਿੰਦਿਆਂ ਕੀਤੀ ਗਈ। ਇਸ ਮੌਕੇ ਤਰਕਸ਼ੀਲ ਆਗੂ […]

ਪਸ਼ੂਆਂ ਦੀ ਖੁਸ਼ਹਾਲੀ ਕਿਸੇ ਵੀ ਸਮਾਜ ਦੀ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ: ਡਾ. ਸ਼ੌਕਤ ‘ਪਾਰੇ’

ਪਸ਼ੂਆਂ ਦੀ ਖੁਸ਼ਹਾਲੀ ਕਿਸੇ ਵੀ ਸਮਾਜ ਦੀ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ: ਡਾ. ਸ਼ੌਕਤ ‘ਪਾਰੇ’

ਅਜਿਹੇ ਕੈਂਪ ਕਿਸਾਨਾਂ ਅਤੇ ਸਰਕਾਰ ਵਿਚਕਾਰ ਰੀਡ ਦੀ ਹੱਡੀ ਦਾ ਕੰਮ ਕਰਦੇ ਹਨ:ਡਾ.ਗੋਇਲ ਬਲਾਕ-ਪੱਧਰੀ ਦੱਧ ਚੁਆਈ ਮੁਕਾਬਲੇ ਦੇ ਚੈੱਕ ਵੰਡਣ ਲਈ ਕੀਤਾ ਗਿਆ ਸਮਾਗਮ ਮਾਲੇਰਕੋਟਲਾ ( ANS ) ਪਸ਼ੂ ਪਾਲਣ ਵਿਭਾਗ, ਜਿਲਾ ਸੰਗਰੂਰ ਦੇ ਸਹਾਇਕ ਨਿਰਦੇਸ਼ਕ ਡਾ.ਕੇ.ਜੀ.ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡਾ.ਅਬਦੁਲ ਮਜੀਦ ਦੀ ਯੋਗ ਅਗਵਾਈ ਵਿੱਚ, ਨਜਦੀਕੀ ਪਿੰਡ ਮਤੋਈ ਵਿਖੇ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ […]

‘ਚ ਮੂਰਤੀ ਵਿਸਰਜਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਤਰਕਸ਼ੀਲ- ਡਾ. ਸੁਦੇਸ਼ ਘੋੜੇਰਾਓ

‘ਚ ਮੂਰਤੀ ਵਿਸਰਜਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਤਰਕਸ਼ੀਲ- ਡਾ. ਸੁਦੇਸ਼ ਘੋੜੇਰਾਓ

* ‘ਚ ਮੂਰਤੀ ਵਿਸਰਜਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਤਰਕਸ਼ੀਲ- ਡਾ. ਸੁਦੇਸ਼ ਘੋੜੇਰਾਓ* *95 ਲੋਕ ਫੀਸਦੀ ਪਾਣੀ ‘ਚ ਨਹੀਂ ਕਰਦੇ ਮੂਰਤੀਆਂ ਵਿਸਰਜਨ* *’ਵਿਗਿਆਨਿਕ ਸੋਚ ਦਾ ਕਿਵੇਂ ਕਰੀਏ ਪ੍ਰਚਾਰ?’ ‘ਤੇ ਹੋਈ ਵਿਚਾਰ ਗੋਸ਼ਟੀ* ਐਸ.ਏ.ਐਸ. ਨਗਰ, 29 ਜਨਵਰੀ (ANS)- ਮਹਾਰਾਸ਼ਟਰ ਵਿੱਚ ਤਰਕਸ਼ੀਲ ਲੋਕਾਂ ਨੂੰ ਪਾਣੀ ਵਿੱਚ ਮੂਰਤੀ ਵਿਸਰਜਿਤ ਕਰਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਹਨ […]

ਲ਼ੋਕ-ਸਮੱਸਿਆਵਾਂ ਦੇ ਹੱਲ ਲਈ ਲਾਮਬੰਦ ਹੋਣ ਦਾ ਹੋਕਾ ਦੇ ਗਿਆ ਬਿੰਜੋਕੀ ਦਾ ਦੂਸਰਾ ਨਾਟਕ ਮੇਲਾ

ਲ਼ੋਕ-ਸਮੱਸਿਆਵਾਂ ਦੇ ਹੱਲ ਲਈ ਲਾਮਬੰਦ ਹੋਣ ਦਾ ਹੋਕਾ ਦੇ ਗਿਆ ਬਿੰਜੋਕੀ  ਦਾ ਦੂਸਰਾ ਨਾਟਕ ਮੇਲਾ

ਭਰੇੇ ਇੱਕਠ ਵਿੱਚ ਦਿੱਤਾ ਗਿਆਂ ਇਕਬਾਲ ਸਿੰਘ ਝੂੰਦਾ ਨੂੰ ‘ਵਿਕਾਸ਼-ਪੁਰਸ਼’ ਦਾ ਐਵਾਰਡ; ਮਾਲੇਰਕੋਟਲਾ:  ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਾਦ ਫਾਉਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੀ ਇਕਾਈ ਬਿੰਜੋਕੀ ਖੁਰਦ ਵਲੋਂ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੂਸਰਾ  ਨਾਟਕ ਮੇਲਾ ਇੱਥੇ ਲਾਗਲੇ ਪਿੰਡ ਬਿੰਜੋਕੀ ਖੁਰਦ ਵਿਖੇ ਮਨਾਇਆ ਗਿਆ। ਨਾਟਕ ਮੇਲੇ ਦਾ ਉਦਆਟਨ ਨਾਟਕ […]

ਈਕੋ ਕਲੱਬ ਤਹਿਤ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ‘ਚ ਪੌਦੇ ਲਗਾਏ

ਈਕੋ ਕਲੱਬ ਤਹਿਤ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ‘ਚ ਪੌਦੇ ਲਗਾਏ

ਭਦੌੜ 30 ਅਗਸਤ (ਵਿਕਰਾਂਤ ਬਾਂਸਲ) ਨੈਸ਼ਨਲ ਗਰੀਨ ਕਾਰਪਸ ਈਕੋ ਕਲੱਬ ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਤੇ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਚ ਸਾਂਝੇ ਤੌਰ ਤੇ ਪਿ੍ਰਸੀਪਲ ਸੁਮਨ ਬਾਲਾ ਅਤੇ ਸਿੱਖਿਆ ਡਾਇਰੈਕਟਰ ਰਣਜੀਤ ਸਿੰਘ ਟੱਲੇਵਾਲ ਅਗਵਾਈ ਹੇਠ ਸ਼ਨਿੱਚਰਵਾਰ ਨੰੂ ਸਕੂਲ ਕੰਪਲੈਕਸ ਵਿਚ ਪੌਦੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ।ਇਸ ਦੌਰਾਨ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ […]

ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਨੇ ਸਾਂਝੀਆਂ ਥਾਵਾਂ ਤੇ ਬੂਟੇ ਲਗਾਏ

ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਨੇ ਸਾਂਝੀਆਂ ਥਾਵਾਂ ਤੇ ਬੂਟੇ ਲਗਾਏ

  ਭਦੌੜ 16 ਅਗਸਤ (ਵਿਕਰਾਂਤ ਬਾਂਸਲ) ਬੀਤੇ ਦਿਨ ਐਜੂਕੇਸ਼ਨ ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਵੱਲੋਂ ਚੇਅਰਮੈਨ ਹਰਪ੍ਰੀਤ ਸਿੰਘ ਦੀਵਾਨਾ ਸਟੇਟ ਐਵਾਰਡੀ ਅਧਿਆਪਕ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਦੀਵਾਨਾ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਸਬੰਧੀ ਚੇਅਰਮੈਨ ਦੀਵਾਨਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ 200 ਦੇ ਕਰੀਬ ਬੂਟੇ ਲਗਾ […]

ਕੰਨਿਆ ਸਕੂਲ ਵਿਖੇ ਐਨ.ਐਸ.ਐਸ. ਕੈਂਪ ਲਗਾਇਆ

ਕੰਨਿਆ ਸਕੂਲ ਵਿਖੇ ਐਨ.ਐਸ.ਐਸ. ਕੈਂਪ ਲਗਾਇਆ

ਭਦੌੜ (ਵਿਕਰਾਂਤ ਬਾਂਸਲ) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਪਿ੍ਰੰਸੀਪਲ ਸ੍ਰੀਮਤੀ ਸੁਖਪਾਲ ਕੌਰ ਦੀ ਸੁਯੋਗ ਅਗਵਾਈ ਵਿੱਚ ਐਨ.ਐਸ.ਐਸ. ਦਾ ਇੱਕ ਰੋਜ਼ਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਲੈਕ. ਸੁਰਿੰਦਰ ਕੌਰ ਅਰਥ ਸ਼ਾਸ਼ਤਰ, ਮਾ: ਪ੍ਰੇਮ ਕੁਮਾਰ ਬਾਂਸਲ ਅ/ਕ ਟੀਚਰ, ਲੈਕ. ਅਮਰਿੰਦਰ ਸਿੰਘ ਪੰਜਾਬੀ ਨੇ ਕੈਂਪ ਦਾ ਸੁਯੋਗ ਸੰਚਾਲਨ ਕੀਤਾ। ਇਸ ਮੌਕੇ ਸਕੂਲ ਦੇ ਮੈਦਾਨ […]

ਚਿੱਟੀ ਮੱਖੀ ਤੋਂ ਅੱਕੇ ਕਿਸਾਨਾਂ ਨੇ ਨਰਮੇ ਤੇ ਚਲਾਇਆ ਹਲ

ਚਿੱਟੀ ਮੱਖੀ ਤੋਂ ਅੱਕੇ ਕਿਸਾਨਾਂ ਨੇ ਨਰਮੇ ਤੇ ਚਲਾਇਆ ਹਲ

ਭਦੌੜ 21 ਜੁਲਾਈ (ਵਿਕਰਾਂਤ ਬਾਂਸਲ) ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਰਮੇ ਦੀ ਫਸਲ ‘ਤੇ ਚਿੱਟੀ ਮੱਖੀ ਤੇ ਹਰੇ ਤੇਲੇ ਦਾ ਹਮਲਾ ਕਿਸਾਨਾਂ ਦੀ ਚਿੰਤਾ ਨੂੰ ਵਧਾ ਰਿਹਾ ਹੈ, ਜਿਸ ਕਾਰਨ ਕਿਸਾਨ ਆਪਣੀ ਨਰਮੇ ਦੀ ਫਸਲ ਵਾਹੁਣ ਲਈ ਮਜਬੂਰ ਹੋ ਰਹੇ ਹਨ। ਸਥਾਨਕ ਕਸਬਾ ਭਦੌੜ ਦੇ ਦੋ ਕਿਸਾਨਾਂ ਵੱਲੋਂ ਵੀ ਚਿੱਟੀ ਮੱਖੀ ਤੇ ਤੇਲੇ […]

Page 1 of 41234

Recent Comments

    Categories