Last UPDATE: July 5, 2017 at 12:55 am

Home » Archives by category » ਮਨੋਰੰਜਨ

*ਸੁੱਖਾਂ ਸੁੱਖਣ ਨਾਲ ਨਾ ਕੋਈ ਕੰਮ ਬਣਦੈ ਤੇ ਨਾ ਵਿਗੜਦੈ: ਤਰਕਸ਼ੀਲ

*ਸੁੱਖਾਂ ਸੁੱਖਣ ਨਾਲ ਨਾ ਕੋਈ ਕੰਮ ਬਣਦੈ ਤੇ ਨਾ ਵਿਗੜਦੈ: ਤਰਕਸ਼ੀਲ

*ਤਰਕਸ਼ੀਲਾਂ ਨੇ ਪਿੰਡ ਮਿਲਖ ਵਿਚ ਖੋਲੀ ਪਾਖੰਡੀ ਬਾਬਿਆਂ ਦੀ ਪੋਲ* *ਪਿੰਡ ਵਿਚ ਸਭਾ ਬੁਲਾ ਕੇ ਲੋਕਾਂ ਨੂੰ ਅੰਧਵਿਸ਼ਵਾਸ ਵਿਰੁਧ ਕੀਤਾ ਜਾਗਰੂਕ* ਮਾਜਰੀ/ਮੁੱਲਾਂਪੁਰ, 5 ਜੁਲਾਈ (ਅਨਸ )-  ਸੁੱਖਾਂ ਸੁੱਖਣ ਨਾਲ ਨਾ ਤਾਂ ਕੋਈ ਕੰਮ ਬਣਦਾ ਹੈ ਅਤੇ ਨਾਂ ਹੀ ਵਿਗੜਦਾ ਹੈ। ਹਰ ਕੰਮ ਦੀਆਂ ਦੋ ਹੀ ਸੰਭਾਵਨਾਵਾਂ ਹੁੰਦੀਆਂ ਹਨ ਜਾਂ ਤਾਂ ਮਸਲੇ ਦਾ ਹੱਲ ਹੋਣਾ ਜਾ […]

ਜੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ ਸਿਆਣੇ ਸਾਡਾ 25 ਲੱਖ ਦਾ ਇਨਾਮ ਜਿੱਤਣ : ਡਾ.ਮਜੀਦ ਅਜਾਦ;

ਜੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ ਸਿਆਣੇ ਸਾਡਾ 25 ਲੱਖ ਦਾ ਇਨਾਮ ਜਿੱਤਣ : ਡਾ.ਮਜੀਦ ਅਜਾਦ;

ਜਮਾਲਪੁਰਾ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ; ਮਾਲੇਰਕੋਟਲਾ (ANS) ਇੱਥੇ ਮਾਲੇਰਕੋਟਲਾ ਸ਼ਹਿਰ ਦੇੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੋਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼੍ਰੀ ਵਿਜੇਕਰਨ ਜੀ ਦੁਅਰਾ ਤਰਕਸ਼ੀਲ ਆਗੂਆਂ ਨੂੰ  ‘ਜੀ ਆਇਆ ਜੀ’  ਕਹਿੰਦਿਆਂ ਕੀਤੀ ਗਈ। ਇਸ ਮੌਕੇ ਤਰਕਸ਼ੀਲ ਆਗੂ […]

ਭਗਵਾਨ ਵਾਲਮੀਕੀ ਸਭਾ ਕਾਦੀਆਂ  ਵਲ਼ੋਂ ਮੰਦਰ ਚ ਮੂਰਤੀ ਸਥਾਪਨਾ ਕੀਤੀ ਗਈ ।

ਭਗਵਾਨ ਵਾਲਮੀਕੀ ਸਭਾ ਕਾਦੀਆਂ  ਵਲ਼ੋਂ ਮੰਦਰ ਚ ਮੂਰਤੀ ਸਥਾਪਨਾ ਕੀਤੀ ਗਈ ।

ਗੁਰਦਾਸਪੁਰ,ਕਾਦੀਆਂ   8 ਮਈ(ਦਵਿੰਦਰ ਸਿੰਘ ਕਾਹਲੋਂ) ਭਗਵਾਨ ਬਾਲਮੀਕੀ ਸਭਾ ਕਾਦੀਆਂ ਵੱਲੋਂ  ਬਟਾਲਾ ਰੋਡ ਮਾਰਕੀਟ ਕਾਦੀਆਂ ਮੰਦਿਰ ਵਿਖੇ  ਭਗਵਾਨ ਵਾਲਮੀਕ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ । ਇਸ ਤੋ ਪਹਿਲਾ ਸੋਭਾ ਯਾਤਰਾ ਕੱਢੀ  ਗਈ । ਜਿਸ ਵਿਚ ਸਮੂਹ ਸੰਗਤਾਂ ਵੱਧ  ਚੜ੍ਹ ਪਹੁੰਚੀਆਂ । ਇਸ ਸਮੇ  ਠੰਢੇ ਜਲ ਦੀ ਛਬੀਲ ਵੀ ਲਗਾਈ ਗਈ  । ਇਸ ਮੌਕੇ ਬਾਬਾ ਬੁੱਧ […]

ਲ਼ੋਕ-ਸਮੱਸਿਆਵਾਂ ਦੇ ਹੱਲ ਲਈ ਲਾਮਬੰਦ ਹੋਣ ਦਾ ਹੋਕਾ ਦੇ ਗਿਆ ਬਿੰਜੋਕੀ ਦਾ ਦੂਸਰਾ ਨਾਟਕ ਮੇਲਾ

ਲ਼ੋਕ-ਸਮੱਸਿਆਵਾਂ ਦੇ ਹੱਲ ਲਈ ਲਾਮਬੰਦ ਹੋਣ ਦਾ ਹੋਕਾ ਦੇ ਗਿਆ ਬਿੰਜੋਕੀ  ਦਾ ਦੂਸਰਾ ਨਾਟਕ ਮੇਲਾ

ਭਰੇੇ ਇੱਕਠ ਵਿੱਚ ਦਿੱਤਾ ਗਿਆਂ ਇਕਬਾਲ ਸਿੰਘ ਝੂੰਦਾ ਨੂੰ ‘ਵਿਕਾਸ਼-ਪੁਰਸ਼’ ਦਾ ਐਵਾਰਡ; ਮਾਲੇਰਕੋਟਲਾ:  ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਾਦ ਫਾਉਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੀ ਇਕਾਈ ਬਿੰਜੋਕੀ ਖੁਰਦ ਵਲੋਂ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੂਸਰਾ  ਨਾਟਕ ਮੇਲਾ ਇੱਥੇ ਲਾਗਲੇ ਪਿੰਡ ਬਿੰਜੋਕੀ ਖੁਰਦ ਵਿਖੇ ਮਨਾਇਆ ਗਿਆ। ਨਾਟਕ ਮੇਲੇ ਦਾ ਉਦਆਟਨ ਨਾਟਕ […]

ਵਿਗਿਆਨਕ ਸਮਝ ਦੀ ਘਾਟ ਕਾਰਣ ਫੈਲਿਆ ਹੈ ਅੰਧ-ਵਿਸਵਾਸ: ਰਾਜਿੰਦਰ ਭਦੌੜ

ਵਿਗਿਆਨਕ ਸਮਝ ਦੀ ਘਾਟ ਕਾਰਣ ਫੈਲਿਆ ਹੈ ਅੰਧ-ਵਿਸਵਾਸ: ਰਾਜਿੰਦਰ ਭਦੌੜ

ਤਰਕਸ਼ੀਲ ਵੈਨ ਨੇ ਪਾਈ ਗਜਨਮਾਜਰਾ ਸਕੂਲ ਸਮੇਤ ਮੋਹਰੀ ਸਕੂਲਾਂ ਅਤੇ ਸੱਥਾਂ ਫੇਰੀ; ਮਾਲੇਰਕੋਟਲਾ (ANS): ਤਰਕਸ਼ੀਲ ਸੋਸਾਇਟੀ ਪੰਜਾਬ,ਵਲੋਂ ਇਕਾਈ ਮਾਲੇਰਕੋਟਲਾ ਦੇ ਸੱਦੇ ਤੇ ਤਰਕਸ਼ੀਲ ਲਾਇਬਰੇਰੀ ਵੈਨ ਵਲੋਂ ਆਪਣੇ ਤਿੰਨ ਦਿਨਾ ਦੌਰੇ ਦੌਰਾਨ ਖੇਤਰ ਦੇ ਮੋਹਰੀ ਸਕੂਲਾਂ ਅਤੇ ਸੱਥਾਂ ਵਿੱਚ ਫੇਰੀ ਪਾਈ ਗਈ। ਆਪਣੇ ਟੂਰ ਦੇ ਤਿੰਨ ਦਿਨਾਂ ਦੌਰਾਨ ਤਰਕਸ਼ੀਲ ਵੈਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ, […]

‘ਤੂਫ਼ਾਨ ਸਿੰਘ’ ਫ਼ਿਲਮ ਦਾ ਮਾਮਲਾ:ਕਚਹਿਰੀ ’ਚ ਹਲਫ਼ੀਆ ਬਿਆਨ

‘ਤੂਫ਼ਾਨ ਸਿੰਘ’ ਫ਼ਿਲਮ ਦਾ ਮਾਮਲਾ:ਕਚਹਿਰੀ ’ਚ ਹਲਫ਼ੀਆ ਬਿਆਨ

ਨਿਰਦੇਸ਼ਕ ਨੇ ਫ਼ਿਲਮ ਦੇ ਖ਼ੋਜ ਕਰਤਾਵਾਂ ਹਾਂਸ ਤੇ ਕੋਟਭਾਰਾ ਦੇ ਨਾਂਅ ਕੱਟੇ ਖ਼ੋਜ ਕਰਨ ਦਾ ਦਾਅਵਾ ਕਰਨ ਵਾਲਾ ਨਿਰਦੇਸ਼ਕ ਦੱਸੇ ਕਿ ਉਸ ਨੇ ਕਿੱਥੋਂ ਕਿਹੜੇ ਦਸਤਾਵੇਜ਼ ਹਾਸਲ ਕੀਤੇ-ਖ਼ੋਜ ਕਰਤਾਵਾਂ ਨੇ ਕੀਤੇ ਸਵਾਲ ਕਚਹਿਰੀ ’ਚ ਹਲਫ਼ੀਆ ਬਿਆਨ ਤੇ ਹੋਰ ਦਸਤਾਵੇਜ਼ ਸਬੂਤ ਵਜੋਂ ਕੀਤੇ ਪੇਸ਼ – ਪੰਜਾਬ ਦੇ ਕਾਲੇ ਦੌਰ ’ਚ ਮਾਝੇ ਹਲਕੇ ਵਿੱਚ ਖਾਸ ਕਰਕੇ ਗੁਰਦਾਸਪੁਰ […]

ਖਾਦ ਤੇ ਕੀਟਨਾਸ਼ਕ ਦਵਾਈਆ ਵੇਚਣ ਵਾਲਿਆਂ ਵਲੋ ਰੋਸ ਮਾਰਚ ।

ਖਾਦ ਤੇ ਕੀਟਨਾਸ਼ਕ ਦਵਾਈਆ ਵੇਚਣ ਵਾਲਿਆਂ ਵਲੋ ਰੋਸ ਮਾਰਚ ।

ਭਾਰਤ ਸਰਕਾਰ ਖਿਲਾਫ  ਨਾਅਰੇਬਾਜੀ ਕਰਨ ਉਪਰੰਤ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ । ਕਾਦੀਆਂ 9 ਫਰਵਰੀ (ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਕਾਦੀਆਂ ਵਿਖੇ ਖਾਦ ਤੇ ਕੀਟਨਾਸ਼ਕ ਦਵਾਈਆ ਵੇਚਣ ਵਾਲਿਆ ਵਲੋ ਦੁਕਾਨਾ ਬੰਦ ਕਰਕੇ ਇਕ ਰੋਜਾ ਹੜਤਾਲ ਕੀਤੀ ਗਈ । ਇਸ ਸਮੇ ਉਹਨਾ ਨੇ ਰੋਡ ਮਾਰਚ ਕੀਤਾ ਤੇ ਭਾਰਤ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ । ਇਸ ਦੌਰਾਨ […]

ਪਰਸਨੈਲਟੀ ਡਿਵੈਲਪਮਂੈਟ ਵਿਸ਼ੇ ਉਤੇ ਛੇ ਰੋਜ਼ਾ ਵਰਕਸ਼ਾਪ

ਪਰਸਨੈਲਟੀ ਡਿਵੈਲਪਮਂੈਟ ਵਿਸ਼ੇ ਉਤੇ ਛੇ ਰੋਜ਼ਾ ਵਰਕਸ਼ਾਪ

ਮੂਨਕ 21 ਜਨਵਰੀ (ਸੁਰਜੀਤ ਭੁਟਾਲ) ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਵਿਖੇ ਵਿੱਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਦੇ ਟੀਚੇ ਨਾਲ ਇੱਕ ਛੇ ਰੋਜ਼ਾ ਪਰਸਨੈਲਟੀ ਡਿਵੈਲਪਮਂੈਟ ਵਰਕਸ਼ਾਪ ਲਾਈ ਜਾ ਰਹੀ ਹੈ ।‘ਬਿਲਡਿੰਗ ਬਰਿਜਜ਼’ ਨਵੀਂ ਦਿੱਲੀ ਦੇ ਪ੍ਰੋਜੈਕਟ ਡਾਇਰੈਕਟਰ ਮੈਡਮ ਗ਼ਜ਼ਾਲਾ ਖਾਨ ਅਤੇ ਰੰਗਕਰਮੀ ਤੇ ਡਾਇਰੈਕਟਰ ਮਿਸਟਰ ਅਭਿਸ਼ੇਕ ਕੁਮਾਰ ਦੀ ਅਗਵਾਈ ਵਿੱਚ ਇਸ ਵਰਕਸ਼ਾਪ ਦੀ ਸ਼ੁਰੂਆਤ ਹੋਈ […]

ਕੇਸੋਪਰ ਛੰਭ ਬਣਿਆਂ ਪਰਵਾਸੀ ਪੰਛੀਆਂ ਨੂੰ ਦੇਖਣ ਦਾ ਖਿੱਚ ਕੇਦਰ -ਸੁਖਦੇਵ ਰਾਜ।

ਕੇਸੋਪਰ ਛੰਭ ਬਣਿਆਂ ਪਰਵਾਸੀ ਪੰਛੀਆਂ ਨੂੰ ਦੇਖਣ ਦਾ ਖਿੱਚ ਕੇਦਰ -ਸੁਖਦੇਵ ਰਾਜ।

ਬਹਿਰਾਮਪੁਰ(ਗੁਰਦਾਸਪੁਰ 17 ਜਨਵਰੀ ਚਰਨ ਦਾਸ) ਵਿਸਵ ਪੱਧਰ ਤੇ ਬਣਨ ਜਾ ਰਹੀ ਕਸਬਾ ਬਹਿਰਾਮਪੁਰ ਤੋ ਕਰੀਬ 7-8 ਕਿਲੋਮੀਟਰ ਦੀ ਦੂਰੀ ਤੇ ਕੇਸੋਪੁਰ ਛੰਭ ਕਮਿਊਨਟੀ ਰਿਜ਼ਰਵ ਸਟੇਸ਼ਨ ਤੇ ਜਿੱਥੇ ਦੁਨੀਆਂ ਦੇ ਵੱਖ-ਵੱਖ ਦੇਸ਼ਾ ਤੋ ਕਰੀਬ ਅਨੇਕਾਂ ਪ੍ਰਜਾਤੀਆਂ ਦੇ ਪੰਛੀ ਸਰਦੀ ਅਤੇ ਗਰਮੀ ਦੇ ਮੋਸਮ ਤੋ ਬਚਣ ਲਈ ਇਸ ਜਗਾ ਤੇ ਆ ਕੇ ਆਪਣਾ ਸਮਾ ਗੁਜਾਰਦੇ ਹਨ। ਇਸ […]

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਸਲਾਨਾ ਸਮਾਰੋਹ ਕਰਵਾਇਆ ਗਿਆ।

ਸੇਂਟ ਜੋਸਫ ਕਾਨਵੈਂਟ ਸਕੂਲ  ਡੱਲਾ ਮੋੜ ਕਾਦੀਆਂ ਵਿਖੇ ਸਲਾਨਾ ਸਮਾਰੋਹ ਕਰਵਾਇਆ ਗਿਆ।

ਕਾਦੀਆ 21 ਨਵੰਬਰ (ਦਵਿੰਦਰ ਸਿੰਘ ਕਾਹਲੋ)ਬਿਸ਼ਪ ਫਰੈਕੋ ਮੁਲਾਕਲ ਦੀ ਅਗਵਾਈ ਹੇਠ ਚਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਸਲਾਨਾ ਸਮਾਰੋਹ ਕਰਵਾਇਆ ਗਿਆ । ਜਿਸ ਵਿਚ ਫਾਦਰ ਥੋਮਸ ਵਲੀਅਪਰਮਬਿਲ ( ਲਾਇਕਰ ਜਨਰਲ ਆਫ ਦਾ ਡਾਇਸ਼ਸ ਆਫ ਜਲੰਧਰ )ਅਤੇ ਯਸ਼ਪਾਲ ਕੁੰਡਲ (ਨਾਇਬ ਤਹਿਸੀਲਦਾਰ ਕਾਦੀਆ) ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ । ਇਸ ਸਮੇ ਆਏ ਮੁੱਖ […]

Page 1 of 6123Next ›Last »

Recent Comments

    Categories