Last UPDATE: December 10, 2017 at 10:56 pm

Home » Archives by category » ਸੰਪਾਦਕੀ » Editor’s Choice

ਮਨੁੱਖੀ ਅਧਿਕਾਰਾਂ ਵਾਸਤੇ ਭਾਰਤ ਵਿੱਚ ਜੰਗ ਵਰਗੀ ਸਥਿਤੀ : ਅੈ਼ਡਵੋਕੇਟ ਬੈੰਸ

ਮਨੁੱਖੀ ਅਧਿਕਾਰਾਂ ਵਾਸਤੇ ਭਾਰਤ ਵਿੱਚ ਜੰਗ ਵਰਗੀ ਸਥਿਤੀ : ਅੈ਼ਡਵੋਕੇਟ ਬੈੰਸ

ਪੰਜਾਬ ਅਗੇਂਸਟ ਕੁਰੱਪਸ਼ਨ ਨੇ ਕਰਵਾਇਆ ‘ਵਿਸ਼ਵ ਮਨੁੰਖੀ ਅਧਿਕਾਰ ਦਿਵਸ ਮੌਕੇ’ ਸੈਮੀਨਾਰ ਭਾਰਤ ਵਿੱਚ ਮੁਨੰੁਖੀ ਅਧਿਕਾਰਾਂ ਲਈ ਬਣਦੀ ਜਗਾ ਸੰੁਗੜ ਰਹੀ ਹੈ: ਐਡਵੋਕੇਟ ਲਵਨੀਤ; ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੇਜ ਕੀਤੇ ਜਾਣਾ ਸਮੇਂ ਦੀ ਮੁੱਖ ਲੋੜ: ਡਾ.ਆਜਾਦ ਸੰਸਥਾ ‘ਐਕਸ਼ਨ ਪਲਾਨ 2018’ ਤਹਿਤ ਪੰਜਾਬ ਦੇ ਹਰੇਕ ਜਿਲੇ ਵਿੱਚ ਕਰੇਗੀ ਯੁਨਿਟ ਸਥਾਪਤ: ਸਤਨਾਮ ਦਾਉਂ ਚੰਡੀਗੜ:(ਸਤਨਾਮ ਦਾੁਊ) ਪਿਛਲੇ ਕੁਝ […]

ਰਾਜਸਥਾਨ ਦੇ ਲਾਈਵ ਮਰਡਰ ਦੇ ਸ਼ਿਕਾਰ ਮੁਹੰਮਦ ਅਫ਼ਜ਼ਲ ਲਈ ਦਮਦਮੀ ਟਕਸਾਲ ਨੇ ਮਾਰਿਆ ਹਾਅ ਦਾ ਨਾਅਰਾ।

ਰਾਜਸਥਾਨ ਦੇ ਲਾਈਵ ਮਰਡਰ ਦੇ ਸ਼ਿਕਾਰ ਮੁਹੰਮਦ ਅਫ਼ਜ਼ਲ ਲਈ ਦਮਦਮੀ ਟਕਸਾਲ ਨੇ ਮਾਰਿਆ ਹਾਅ ਦਾ ਨਾਅਰਾ।

ਰਾਜਸਥਾਨ ਦੇ ਲਾਈਵ ਮਰਡਰ ਦੇ ਸ਼ਿਕਾਰ ਮੁਹੰਮਦ ਅਫ਼ਜ਼ਲ ਲਈ ਦਮਦਮੀ ਟਕਸਾਲ ਨੇ ਮਾਰਿਆ ਹਾਅ ਦਾ ਨਾਅਰਾ। ਘਟ ਗਿਣਤੀ ਭਾਈ ਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਕੇਂਦਰ ਅਤੇ ਰਾਜ ਸਰਕਾਰਾਂ : ਬਾਬਾ ਹਰਨਾਮ ਸਿੰਘ ਖ਼ਾਲਸਾ। ਇਨਸਾਨੀਅਤ ਨੂੰ ਇਕ ਵਾਰ ਫਿਰ ਕੀਤਾ ਸ਼ਰਮਸਾਰ, ਵਹਿਸ਼ੀਪੁਣੇ ਨੇ ਨਵੰਬਰ ’84 ਦੇ ਸਿੱਖ ਨਸਲਕੁਸ਼ੀ ਦੀ ਯਾਦ ਤਾਜ਼ਾ ਕਰਾਈ, […]

ਫਿਰਕੂਵਾਦ ਵਿਰੁੱਧ ਲਾਮਬੰਦੀ ਕਰਦਾ ਬਿੰਜੋਕੀ ਖੁਰਦ ਦਾ ਤੀਜਾ ਨਾਟਕ ਮੇਲਾ ਸਮਾਪਤ

ਫਿਰਕੂਵਾਦ ਵਿਰੁੱਧ ਲਾਮਬੰਦੀ ਕਰਦਾ ਬਿੰਜੋਕੀ ਖੁਰਦ ਦਾ ਤੀਜਾ ਨਾਟਕ ਮੇਲਾ ਸਮਾਪਤ

ਨਾਟਕ ‘ਪਾਉਣ ਪੈੜਾਂ ਜੋ ਪੈਰ’ ‘ਅੱਗ ਦਾ ਸਫਾ’ ਦੀ ਸਫਲ ਪੇਸ਼ਕਾਰੀ; ਮੈਰਿਟ ਹੋਲਡਰ ਵਿਦਿਆਰਥੀਆਂ ਸਮੇਤ ਅਧਿਕਾਰੀ ਗੌਤਮ ਜੈਨ ਅਤੇ ਡਾ. ਤਨਵੀਰ ਹੁਸੈਨ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਸਨਮਾਨਿਤ ਮਾਲੇਰਕੋਟਲਾ: ( punjabnewsline.in ) ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਖੇਤਰ ਦੀ ਸਿਰਮੌਰ ਸਵੈ-ਸੇਵੀ ਸੰਸਥਾ ਅਜਾਦ ਫਾਉਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਵਲੋਂ ਪਿਛਲੇ ਸਾਲਾਂ ਦੀ ਇਸ ਸਾਲ ਦਾ […]

ਦਿਆਲ ਸਿੰਘ ਕਾਲਜ ਦਾ ਨਾਂ ਬਦਲਣਾ ਸਿੱਖ ਸਰਦਾਰਾਂ ਦੀ ਦੇਣ ਨੂੰ ਛੁਟਿਆਉਣ ਦੀ ਕੋਝੀ ਚਾਲ : ਸੰਤ ਹਰਨਾਮ ਸਿੰਘ ਖ਼ਾਲਸਾ

ਦਿਆਲ ਸਿੰਘ ਕਾਲਜ ਦਾ ਨਾਂ ਬਦਲਣਾ ਸਿੱਖ ਸਰਦਾਰਾਂ ਦੀ ਦੇਣ ਨੂੰ ਛੁਟਿਆਉਣ ਦੀ ਕੋਝੀ ਚਾਲ : ਸੰਤ ਹਰਨਾਮ ਸਿੰਘ ਖ਼ਾਲਸਾ

ਸਿੱਖ ਭਾਈਚਾਰਾ ਫਿਰਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਪ੍ਰਤੀ ਸੁਚੇਤ ਰਹਿਣ। ਕਾਲਜ ਪ੍ਰਬੰਧਕ ਕਮੇਟੀ ਅਕ੍ਰਿਤਘਣ ਨਾ ਬਣੇ,ਨੈਤਿਕਤਾ ਬਰਕਰਾਰ ਰੱਖਣ ਦੀ ਦਿੱਤੀ ਸਲਾਹ। ਸਰਕਾਰ ਘੱਟਗਿਣਤੀਆਂ ਵਿਰੋਧੀ ਨੀਤੀਆਂ ਤਹਿਤ ਕਾਲਜਾਂ, ਸੜਕਾਂ ਤੇ ਹੋਰ ਥਾਵਾਂ ਦੇ ਨਾਵਾਂ ਦਾ ਫਿਰਕੂ ਕਰਨ ਕਰਨ ਤੋਂ ਗੁਰੇਜ਼ ਕਰੇ। ਅੰਮ੍ਰਿਤਸਰ (Punjabnewsline) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਨੇ ਦਿੱਲੀ ਦੇ ਵਿਰਾਸਤੀ ਦਿਆਲ ਸਿੰਘ […]

295-ਏ ਵਰਗੀ ਕਾਨੂੰਨੀ ਧਾਰਾ ਦਾ ਦੇਸ਼ ‘ਚ ਹੋਣਾ ਨਿਵੇਕਲੀ ਸੋਚ ਦੇ ਰਾਹ ਵਿੱਚ ਰੋੜਾ:ਜੀਰਖ,ਆਜਾਦ

295-ਏ ਵਰਗੀ ਕਾਨੂੰਨੀ ਧਾਰਾ ਦਾ ਦੇਸ਼ ‘ਚ ਹੋਣਾ ਨਿਵੇਕਲੀ ਸੋਚ ਦੇ ਰਾਹ ਵਿੱਚ ਰੋੜਾ:ਜੀਰਖ,ਆਜਾਦ

ਤਰਕਸ਼ੀਲ ਸੋਸਾਇਟੀ ਦਾ ਹੋਇਆ ਜੋਨਲ ਡੈਲੀਗੇਟ ਇਜਲਾਸ ਸਮਾਪਤ , ਤਰਕਸ਼ੀਲ ਸੋਚ ਨੂੰ ਸਮਾਜ ਦੇ ਹਰ ਵਰਗ ਵਿੱਚ ਲੈਕੇ ਜਾਣ ਦੀ ਜਰੂਰਤ: ਰਾਜਿੰਦਰ ਭਦੌੜ ਪੰਜਾਬ ਸਰਕਾਰ ਅੰਧ-ਵਿਸਵਾਸ਼ ਰੋਕੂ ਕਾਨੂੰਨ ਬਨਾਵੇ: ਦਲਵੀਰ ਕਟਾਣੀ ਲੁਧਿਆਣਾ: ( ) ਸੂਬਾ ਕਮੈਟੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਤਰਕਸ਼ੀਲ ਸੋਸਾਇਟੀ ਪੰਜਾਬ ਜੋਨ ਲੁਧਿਆਣਾ ਦਾ ਪਹਿਲਾ ਛਮਾਹੀ ਇਜਲਾਸ ਇਥੇ ਲੁਧਿਆਣਾ ਬਸ ਸਟੈਂਡ ਨੇੜੇ ਸਥਾਨਕ […]

ਕੀ ਫਿਰਕੂ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ਼ ਵੀ ਸਰਕਾਰ ਕੋਈ ਕਾਰਵਾਈ ਕਰੇਗੀ?

ਕੀ ਫਿਰਕੂ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ਼ ਵੀ ਸਰਕਾਰ ਕੋਈ ਕਾਰਵਾਈ ਕਰੇਗੀ?

ਲੇਖਕ :ਪ੍ਰੋ: ਸਰਚਾਂਦ ਸਿੰਘ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਐਨ ਡੀ ਪੀ ਦੇ ਨਵੇਂ ਨੇਤਾ ਜਗਮੀਤ ਸਿੰਘ ਦੇ ਬਿਆਨਾਂ ਨਾਲ ਪੰਜਾਬ ਵਿੱਚ ਸ਼ਾਂਤੀ ਭੰਗ ਹੋਣ ਦਾ ਬੋਧ ਹੈ। ਨਾਲ ਹੀ ਉਹ ਰਾਜ ਵਿੱਚ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ਪ੍ਰਤੀ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਮਹਾਰਾਸ਼ਟਰ […]

ਮੈਨੂੰ ਤਾਂ ਯਕੀਨ ਹੈ ਸਿੱਧੂ ਨੂੰ ਮਜੀਠੀਆ ਫੋਬੀਆ ਹੋ ਚੁੱਕਿਆ

ਮੈਨੂੰ ਤਾਂ ਯਕੀਨ ਹੈ ਸਿੱਧੂ ਨੂੰ ਮਜੀਠੀਆ ਫੋਬੀਆ ਹੋ ਚੁੱਕਿਆ

ਲੇਖਕ : ਪ੍ਰੋ: ਸਰਚਾਂਦ ਸਿੰਘ ‘ਸਿੱਧੂ ਸਾਹਿਬ ਨੇ ਸੱਚ ਸਵੀਕਾਰ ਕਰ ਲਿਆ, ਝੂਠ ਦੀ ਰਾਜਨੀਤੀ ਬਹੁਤੀ ਦੇਰ ਨਹੀਂ ਚਲਦੀ…” ਰਾਜਸੀ ਆਗੂਆਂ ਦਾ ਬਿਨਾ ਸਬੂਤ ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਦਾ ਸਿਆਸੀ ਨਿਘਾਰ ਸਾਡੀਆਂ ਰਵਾਇਤਾਂ ਤੇ ਪਰੰਪਰਾਵਾਂ ਨੂੰ ਦੇ ਰਿਹਾ ਹੈ ਪੁੱਠਾ ਗੇੜਾ । ਅਕਾਲੀ ਨੇਤਾ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਸਬੂਤ ਨਾ ਹੋਣ ਦਾ […]

ਸਰਕਾਰੀ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਕੀਤੀਆਂ ਵਧੀਕੀਆਂ ਦੀ ਸਖਤ ਨਿੰਦਾ

ਸਰਕਾਰੀ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਕੀਤੀਆਂ ਵਧੀਕੀਆਂ ਦੀ ਸਖਤ ਨਿੰਦਾ

ਬਠਿੰਡਾ ਪ੍ਰੈਸ ਕਲੱਬ ਨੇ ਲਿਆ ਸਖਤ ਨੋਟਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਬਠਿੰਡਾ(ANS) ਪੰਜਾਬ ਸਰਕਾਰ ਦੇ ਕੁੱਝ ਅਧਿਕਾਰੀਆਂ ਦੁਆਰਾ ਪੱਤਰਕਾਰਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਦੀ ਬਠਿੰਡਾ ਪ੍ਰੈਸ ਕਲੱਬ ਨੇ ਸਖਤ ਨੋਟਿਸ ਲਿਆ ਹੈ। ਪ੍ਰੈਸ ਕਲੱਬ ਦੇ ਪ੍ਰਧਾਨ ਰਜੈਦੀਪ, ਮੀਤ ਪ੍ਰਧਾਨ ਰਾਜੇਸ਼ ਨੇਗੀ, ਜਨਰਲ ਸਕੱਤਰ ਸਚਿਨ ਸ਼ਰਮਾ, ਸਕੱਤਰ ਗੁਰਤੇਜ ਸਿੰਘ ਸਿੱਧੂ ਅਤੇ ਖਜ਼ਾਨਚੀ ਵਿਨੋਦ ਬਾਂਸਲ ਨੇ […]

ਸਹੀਦ ਭਗਤ ਸਿੰਘ ਦੇ ਜਨਮ ਦਿਵਸ ਮੋਕੇ ਕਰਵਾਈ ਚੇਤਨਾ ਪ੍ਰਿਖਿਆ

ਸਹੀਦ ਭਗਤ ਸਿੰਘ ਦੇ ਜਨਮ ਦਿਵਸ ਮੋਕੇ ਕਰਵਾਈ ਚੇਤਨਾ ਪ੍ਰਿਖਿਆ

ਸੂਬਾ-ਪੱਧਰੀ ਨਤੀਜਾ 2 ਨੂੰ ਅਤੇ ਕੇਂਦਰ ਪੱਧਰੀ ਨਤੀਜਾ 3  ਨੂੰ ਹੋਵੇਗਾ ਘੋਸ਼ਿਤ ਲਧਿਆਣਾ ( ANS ) ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ-ਦਿਵਸ਼ ਦੀ ਯਾਦ ਵਿੱਚ‘ਵਿਦਿਆਰਥੀ ਚੇਤਨਾ ਪਰਖ ਪ੍ਰਿਖਿਆ’ ਕਰਵਾਈ ਗਈ।       ਤਰਕਸ਼ੀਲ ਸੁਸਾਇਟੀ ਪੰਜਾਬ ਦੁਆਰਾ ਆਯੋਜਿਤ ਇਸ ਪ੍ਰਿਖਿਆ ਦਾ ਮੁੱਖ-ਮੰਤਵ ਵਿਦਿਆਰਥੀਆਂ ਵਿੱਚ ਸਰਦਾਰ ਭਗਤ ਸਿੰਘ ਦੇ ਜੀਵਣ, ਚਰਿੱਤਰ, ਸੰਘਰਸ ਅਤੇ ਉਹਨਾਂ ਦੇ ਵਿਚਾਰਾਂ ਨੂੰ ਪਹੁਚਾਉਣਾ […]

ਭਾਰਤ ਵਿੱਚ ਲੋਕਤੰਤਰ ਅਤੇ ਤਰਕ ਲਈ ਥਾਂ ਦਿਨੋ-ਦਿਨ ਸੁੰਘੜ ਰਹੀ ਹੈ: ਸਰਾਜ

ਭਾਰਤ ਵਿੱਚ ਲੋਕਤੰਤਰ ਅਤੇ ਤਰਕ ਲਈ ਥਾਂ ਦਿਨੋ-ਦਿਨ ਸੁੰਘੜ ਰਹੀ ਹੈ: ਸਰਾਜ

  ਗੌਰੀ ਲੰਕੇਸ਼ ਦੀ ਹੱਤਿਆ ਅਤੇ ਵਰਮਾ ਰੋਹਿੰਗਾ ਮੁਸਲਮਾਨਾ ਉਪਰ ਢਹਿੰਦੇ ਜੁਲਮਾਂ ਵਿਰੁੱਧ ਕੀਤਾ ਨਿੰਦਾ-ਮਤਾ ਮਾਲੇਰਕੋਟਲਾ (ANS ) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਲੇਰਕੋਟਲਾ ਇੱਕ ਮੀਟਿੰਗ ਇੱਥੇ ਸਿਟੀ ਕੋਚਿੰਗ ਸੈਂਟਰ ਵਿਖੇ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਹੇਠ ਹੋਈ।ਜਿਸ ਵਿੱਚ ਤਰਕਸ਼ੀਲ ਸੁਸਾਇਟੀ ਵੱਲੋ ਸ਼ਹੀਦ ਭਗਤ ਸਿੰਘ ਦੀ ਜੰਨਮ ਦਿਵਸ ਮੌਕੇ ਪੰਜਾਬ ਪੱਧਰ ਤੇ ਕਰਵਾਈ ਜਾ ਹਹੀ ਤਰਕਸ਼ੀਲ ਚੇਤਨਾ […]

Page 1 of 6123Next ›Last »

Recent Comments

    Categories