Last UPDATE: July 10, 2017 at 10:36 am

Home » Archives by category » ਸੰਪਾਦਕੀ

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੁਰਜੀਤ ਗੱਗ ਦੀ ਰਿਹਾਈ ਦੀ ਮੰਗ

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੁਰਜੀਤ ਗੱਗ ਦੀ ਰਿਹਾਈ ਦੀ ਮੰਗ

ਕਵਿਤਾ ਵਿਚ ਵਰਤੀ ਗਈ ਭਾਸ਼ਾ ਨਾਲ ਅਸਹਿਮਤੀ ਜਤਾਈ ਚੰਡੀਗੜ੍ਹ-(ANS) 10 ਜੁਲਾਈ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪੰਜਾਬੀ ਕਵੀ ਸੁਰਜੀਤ ਗੱਗ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਜਿੱਥੇ ਉਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ, ਉੱਥੇ ਨਾਲ ਹੀ ਜਿਸ ਕਵਿਤਾ ਨੂੰ ਆਧਾਰ ਬਣਾ ਕੇ ਕੇਸ ਦਰਜ ਕੀਤਾ ਗਿਆ ਹੈ, ਉਸ ਵਿਚ ਵਰਤੀ ਗਈ ਭਾਸ਼ਾ ਨਾਲ […]

ਜੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ ਸਿਆਣੇ ਸਾਡਾ 25 ਲੱਖ ਦਾ ਇਨਾਮ ਜਿੱਤਣ : ਡਾ.ਮਜੀਦ ਅਜਾਦ;

ਜੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ ਸਿਆਣੇ ਸਾਡਾ 25 ਲੱਖ ਦਾ ਇਨਾਮ ਜਿੱਤਣ : ਡਾ.ਮਜੀਦ ਅਜਾਦ;

ਜਮਾਲਪੁਰਾ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ; ਮਾਲੇਰਕੋਟਲਾ (ANS) ਇੱਥੇ ਮਾਲੇਰਕੋਟਲਾ ਸ਼ਹਿਰ ਦੇੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੋਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼੍ਰੀ ਵਿਜੇਕਰਨ ਜੀ ਦੁਅਰਾ ਤਰਕਸ਼ੀਲ ਆਗੂਆਂ ਨੂੰ  ‘ਜੀ ਆਇਆ ਜੀ’  ਕਹਿੰਦਿਆਂ ਕੀਤੀ ਗਈ। ਇਸ ਮੌਕੇ ਤਰਕਸ਼ੀਲ ਆਗੂ […]

ਸਰਕਾਰੀ ਤੰਤਰ ਦੀ ਮਿਲੀਭੁਗਤ ਨਾਲ ਹਜ਼ਾਰਾਂ ਲੋਕਾਂ ਨਾਲ ਅਰਬਾਂ ਦੀ ਠੱਗੀ

ਸਰਕਾਰੀ ਤੰਤਰ ਦੀ ਮਿਲੀਭੁਗਤ ਨਾਲ ਹਜ਼ਾਰਾਂ ਲੋਕਾਂ ਨਾਲ ਅਰਬਾਂ ਦੀ ਠੱਗੀ

ਸਰਕਾਰੀ ਤੰਤਰ ਦੀ ਮਿਲੀਭੁਗਤ ਨਾਲ ਹਜ਼ਾਰਾਂ ਲੋਕਾਂ ਨਾਲ ਅਰਬਾਂ ਦੀ ਠੱਗੀ ਇੰਨਸਾਫ ਮਿਲਣ ਤੱਕ ਲੜਾਈ ਜਾਰੀ ਰਹੇਗੀ-ਸਤਨਾਮ ਦਾਊਂ Mohali (ANS)ਪਿਛਲੇ ਸਾਲਾਂ ਦੌਰਾਨ ਪੰਜਾਬ ‘ਚ ਲੁਟੇਰੀ ਜਮਾਤ ਨੇ ਅੱਲਗ ਅੱਲਗ ਤਰ੍ਹਾਂ ਦੇ ਘਪਲੇ ਸਰਕਾਰੀਤੰਤਰ ਦੀ ਮਿਲੀਭੁਗਤ ਨਾਲ ਕੀਤੇ ਗਏ ਹਨ| ਇਹਨਾਂ ਵਿਚੋਂ ਇਕ ਵੱਡਾ ਘਪਲਾ ਪਿਛਲੇ ਦਹਾਕੇ ‘ਚ ਚੰਡੀਗੜ੍ਹ ਦੇ ਨੇੜਲੇ ਇਲਾਕੇ ‘ਚ ਪ੍ਰਾਪਰਟੀ ਕਾਰੋਬਾਰ ਦੇ […]

ਜਮਹੂਰੀ ਅਧਿਕਾਰ ਸਭਾ ਵਲੋਂ ਡੇਰਾ-ਪ੍ਰੇਮੀ ਪਿਉ-ਪੁਤ ਕਤਲ ਕਾਂਡ ਦੀ ਨਿਖੇਧੀ : ਲੋਕ-ਵਿਰੋਧੀ ਤਾਕਤਾਂ ਤੋਂ ਚੌਕਸ ਰਹਿਣ ਦਾ ਸੱਦਾ”

ਜਮਹੂਰੀ ਅਧਿਕਾਰ ਸਭਾ ਵਲੋਂ ਡੇਰਾ-ਪ੍ਰੇਮੀ ਪਿਉ-ਪੁਤ ਕਤਲ ਕਾਂਡ ਦੀ ਨਿਖੇਧੀ : ਲੋਕ-ਵਿਰੋਧੀ ਤਾਕਤਾਂ ਤੋਂ ਚੌਕਸ  ਰਹਿਣ ਦਾ ਸੱਦਾ”

Ludhiana: (ANS) ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਨੂੰ ਆਪਣੇ ਘਰਾਂ ਅਤੇ ਧਾਰਮਕ ਸਥਾਨਾਂ ‘ਤੇ ਜਬਰੀ ਨਾਮ ਚਰਚਾ ਨਾ ਕਰਨ ਦੇਣ ਅਤੇ ਹੁਣ ਬੀਤੇ ਦਿਨੀਂ  ਖੰਨਾ ਵਿਖੇ ਡੇਰਾ ਪਿਉ-ਪੁਤ ਕਤਲ-ਕਾਂਡ ਦੀ ਜਮਹੂਰੀ ਅਧਿਕਾਰ ਸਭਾ ਬਠਿੰਡਾ ਇਕਾਈ ਨੇ ਕਰੜੇ ਲਫਜਾਂ ‘ਚ ਨਿਖੇਧੀ ਕੀਤੀ ਹੈ। ਡੇਰਾ-ਪ੍ਰੇਮੀ ਭਾਈਚਾਰੇ ਵਲੋਂ ਉਕਤ ਕਤਲ ਕਾਂਡ ‘ਚ ਪੁਲਸ ਪ੍ਰਸ਼ਾਸਨ ਦੀ ਢਿਲਮਠ ਦੇ ਲਗਾਏ […]

‘ਚ ਮੂਰਤੀ ਵਿਸਰਜਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਤਰਕਸ਼ੀਲ- ਡਾ. ਸੁਦੇਸ਼ ਘੋੜੇਰਾਓ

‘ਚ ਮੂਰਤੀ ਵਿਸਰਜਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਤਰਕਸ਼ੀਲ- ਡਾ. ਸੁਦੇਸ਼ ਘੋੜੇਰਾਓ

* ‘ਚ ਮੂਰਤੀ ਵਿਸਰਜਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਤਰਕਸ਼ੀਲ- ਡਾ. ਸੁਦੇਸ਼ ਘੋੜੇਰਾਓ* *95 ਲੋਕ ਫੀਸਦੀ ਪਾਣੀ ‘ਚ ਨਹੀਂ ਕਰਦੇ ਮੂਰਤੀਆਂ ਵਿਸਰਜਨ* *’ਵਿਗਿਆਨਿਕ ਸੋਚ ਦਾ ਕਿਵੇਂ ਕਰੀਏ ਪ੍ਰਚਾਰ?’ ‘ਤੇ ਹੋਈ ਵਿਚਾਰ ਗੋਸ਼ਟੀ* ਐਸ.ਏ.ਐਸ. ਨਗਰ, 29 ਜਨਵਰੀ (ANS)- ਮਹਾਰਾਸ਼ਟਰ ਵਿੱਚ ਤਰਕਸ਼ੀਲ ਲੋਕਾਂ ਨੂੰ ਪਾਣੀ ਵਿੱਚ ਮੂਰਤੀ ਵਿਸਰਜਿਤ ਕਰਨ ਦੇ ਨੁਕਸਾਨ ਸਮਝਾਉਣ ਵਿੱਚ ਕਾਮਯਾਬ ਰਹੇ ਹਨ […]

ਬਾਪੂ ਹੁਣ ਤੂੰ ਚਿੱਟੀ ਪੱਗ ਬੰਨਿਆ ਕਰ

ਬਾਪੂ ਹੁਣ ਤੂੰ ਚਿੱਟੀ ਪੱਗ ਬੰਨਿਆ ਕਰ

.. ਦੋਸਤੋ ਇਹ ਚਿੱਠੀ ਤੇ ਸਾਢੇ ਸੱਤ ਮੀਟਰ ਦੀ ਚਿੱਟੀ ਪੱਗ ਮੈਂ ਅੱਜ 13 ਅਗਸਤ 2015 ਨੂੰ ਸ. ਪਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀ ਸਰਕਾਰੀ ਰਿਹਾਇਸ਼ ’ਤੇ ਕੋਰੀਅਰ ਜ਼ਰੀਏ ਭੇਜੀ ਹੈ.. ਜੁਆਬ ਦੀ ਉਡੀਕ ਵਿੱਚ ਹਾਂ.. ਇਕ ਖਤ ਬਾਪੂ ਸ. ਪਰਕਾਸ਼ ਸਿੰਘ ਬਾਦਲ ਵੱਲ.. ਵੱਲੋਂ-ਅਮਨਦੀਪ ਹਾਂਸ .. ਬਾਪੂ ਹੁਣ ਤੂੰ ਚਿੱਟੀ ਪੱਗ ਬੰਨਿਆ ਕਰ.. ਸਤਿਕਾਰਯੋਗ […]

ਬਾਦਲ ਸਾਹਿਬ ਪੱਤੜ ਕਲਾਂ ’ਚ ਬੀਨਾਂ ਭੇਜ ਦਿਓ..

ਬਾਦਲ ਸਾਹਿਬ ਪੱਤੜ ਕਲਾਂ ’ਚ ਬੀਨਾਂ ਭੇਜ ਦਿਓ..

ਇਕ ਖਤ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲ (ਜ਼ਰੀਏ ਉਪ ਮੁੱਖ ਮੰਤਰੀ ਪੰਜਾਬ) ਲਿਖਤੁਮ -ਅਮਨਦੀਪ ਹਾਂਸ ਵਿਸ਼ਾ- ਬਾਦਲ ਸਾਹਿਬ ਪੱਤੜ ਕਲਾਂ ’ਚ ਬੀਨਾਂ ਭੇਜ ਦਿਓ.. ਅਤਿ ਸਤਿਕਾਰਯੋਗ ਪੰਥ ਰਤਨ ਫਖਰ ਏ ਕੌਮ ਪਦਮ ਵਿਭੂਸ਼ਣ ਰਾਜ ਨਹੀਂ ਸੇਵਾ ਦੇ ਅਲੰਬਰਦਾਰ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਜੀਓ.. ਸਨਿਮਰ.. ਤੁਹਾਡੇ ਰਾਜ ਨਹੀਂ ਸੇਵਾ ਵਾਲੇ ਸੂਬੇ ਵਿੱਚ ਇਕ […]

.. ਐਸ ਫੁੱਫੜ ਦੀ ਬੱਸ ‘ਇਉਂ ਈ’ ਚੱਲੂ??

.. ਐਸ ਫੁੱਫੜ ਦੀ ਬੱਸ ‘ਇਉਂ ਈ’ ਚੱਲੂ??

.. ਐਸ ਫੁੱਫੜ ਦੀ ਬੱਸ ‘ਇਉਂ ਈ’ ਚੱਲੂ?? ਬਾਦਲਾਂ ਦੀ ਔਰਬਿਟ ਬੱਸ ਦਾ ਗੁੰਡਾ ਸਟਾਫ ਦੇ ਟੱਬਰਾਂ ਦਾ ਕਹਿਣੈ.. ਜਨਾਨੀ ਨੂੰ ਓਹਦੇ ਘਰਵਾਲੇ ਨੇ ਕੁੱਟਿਆ ਸੀ, ਓਹਨੇ ਤਾਂ ਜਵਾਕੜੀ ਸਣੇ ਬੱਸ ’ਚੋਂ ਛਾਲ਼ ਮਾਰਤੀ -ਬਲਜਿੰਦਰ ਕੋਟਭਾਰਾ, ਅਮਨਦੀਪ ਹਾਂਸ ਬਾਦਲਾਂ ਦੀ ਔਰਬਿਟ ਬੱਸ ਦੇ ਸਟਾਫ਼ ਵੱਲੋਂ ਦਲਿਤ ਲੜਕੀ ਤੇ ਉਸ ਦੀ ਮਾਂ ਨਾਲ ਚੱਲਦੀ ਬੱਸ ਵਿੱਚ […]

ਬਾਦਲ ਸਾਹਿਬ.. ਮਾਦਾ ਭਰੂਣ ਹੱਤਿਆ ਤੋਂ ਪਾਬੰਦੀ ਹਟਾਓ..

ਬਾਦਲ ਸਾਹਿਬ.. ਮਾਦਾ ਭਰੂਣ ਹੱਤਿਆ ਤੋਂ ਪਾਬੰਦੀ ਹਟਾਓ..

ਬਾਦਲ ਸਾਹਿਬ.. ਮਾਦਾ ਭਰੂਣ ਹੱਤਿਆ ਤੋਂ ਪਾਬੰਦੀ ਹਟਾਓ.. -ਅਮਨਦੀਪ ਹਾਂਸ 29 ਅਪ੍ਰੈਲ 2015 ਦੇ ਓਰਬਿਟ ਬੱਸ ਕਾਂਡ ਦੀ ਮੱਚਦੀ ਅੱਗ ਨੂੰ ਮੱਠਾ ਕਰਨ ਲਈ ਬਾਦਲਕਿਆਂ ਵਲੋਂ ਚੁਸਤੀ ਦਾ ਛੱਟਾ ਮਾਰਨ ਦਾ ਯਤਨ ਸ਼ਾਇਦ ਕਾਮਯਾਬ ਹੋ ਜਾਵੇ.. ਪਰ ਸਵਾਲ ਤਾਂ ਇਹ ਹੈ ਕਿ ਕੀ ਕਈ ਲੱਖ ਰੁਪਏ ਤੇ ਇਕ ਸਰਕਾਰੀ ਨੌਕਰੀ ਨਾਲ ਪੰਜਾਬ ਦੀਆਂ ਧੀਆਂ ਸੁਰੱਖਿਅਤ […]

‘ਆਰਬਿਟ ਬੱਸ ਦੀ ਮੰਦਭਾਗੀ ਘਟਨਾ ਨੇ ਉਬਾਲ ਦਿੱਤਾ ਪੰਜਾਬ’

‘ਆਰਬਿਟ ਬੱਸ ਦੀ ਮੰਦਭਾਗੀ ਘਟਨਾ ਨੇ ਉਬਾਲ ਦਿੱਤਾ ਪੰਜਾਬ’

‘ਆਰਬਿਟ ਬੱਸ ਦੀ ਮੰਦਭਾਗੀ ਘਟਨਾ ਨੇ ਉਬਾਲ ਦਿੱਤਾ ਪੰਜਾਬ’ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਵਿੱਚ ਬਾਘਾ-ਪੁਰਾਣਾ ਨੇੜੇ ਆਰਬਿਟ ਬੱਸ ਦੇ ਚਾਲਕਾਂ ਵਲੋਂ ਚਲਦੀ ਬੱਸ ਵਿੱਚੋਂ ਇੱਕ ਔਰਤ, ਉਸਦੇ ਲੜਕੇ ਅਤੇ ਉਸਦੀ ਧੀ ਨੂੰ ਬਾਹਰ ਸੁੱਟ ਦਿੱਤੇ ਜਾਣ ਕਾਰਣ ਹੋਈ ਘਟਨਾ ਨੇ ਪੰਜਾਬ ਦੇ ਰਾਜਨੀਤਕ ਮਾਹੌਲ ਨੂੰ ਪੂਰੀ ਤਰਾਂ ਨਾਲ ਗਰਮਾ ਦਿੱਤਾ ਹੈ। ਇਹ ਘਟਨਾ […]

Page 1 of 3123

Recent Comments

    Categories