Last UPDATE: October 1, 2017 at 9:35 am

Home » Archives by category » ਸੰਵਾਦ

ਸਹੀਦ ਭਗਤ ਸਿੰਘ ਦੇ ਜਨਮ ਦਿਵਸ ਮੋਕੇ ਕਰਵਾਈ ਚੇਤਨਾ ਪ੍ਰਿਖਿਆ

ਸਹੀਦ ਭਗਤ ਸਿੰਘ ਦੇ ਜਨਮ ਦਿਵਸ ਮੋਕੇ ਕਰਵਾਈ ਚੇਤਨਾ ਪ੍ਰਿਖਿਆ

ਸੂਬਾ-ਪੱਧਰੀ ਨਤੀਜਾ 2 ਨੂੰ ਅਤੇ ਕੇਂਦਰ ਪੱਧਰੀ ਨਤੀਜਾ 3  ਨੂੰ ਹੋਵੇਗਾ ਘੋਸ਼ਿਤ ਲਧਿਆਣਾ ( ANS ) ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ-ਦਿਵਸ਼ ਦੀ ਯਾਦ ਵਿੱਚ‘ਵਿਦਿਆਰਥੀ ਚੇਤਨਾ ਪਰਖ ਪ੍ਰਿਖਿਆ’ ਕਰਵਾਈ ਗਈ।       ਤਰਕਸ਼ੀਲ ਸੁਸਾਇਟੀ ਪੰਜਾਬ ਦੁਆਰਾ ਆਯੋਜਿਤ ਇਸ ਪ੍ਰਿਖਿਆ ਦਾ ਮੁੱਖ-ਮੰਤਵ ਵਿਦਿਆਰਥੀਆਂ ਵਿੱਚ ਸਰਦਾਰ ਭਗਤ ਸਿੰਘ ਦੇ ਜੀਵਣ, ਚਰਿੱਤਰ, ਸੰਘਰਸ ਅਤੇ ਉਹਨਾਂ ਦੇ ਵਿਚਾਰਾਂ ਨੂੰ ਪਹੁਚਾਉਣਾ […]

ਡਾ.ਅੰਬੇਦਕਰ ਦੀ ਫਿਲਾਸਫੀ ਤੇ ਅਧਾਰਤ 10ਵੀਂ ਪੁਸਤਕ ਪ੍ਰਤੀਯੋਗਤਾ ਹੋਈ

ਡਾ.ਅੰਬੇਦਕਰ ਦੀ ਫਿਲਾਸਫੀ ਤੇ ਅਧਾਰਤ 10ਵੀਂ ਪੁਸਤਕ ਪ੍ਰਤੀਯੋਗਤਾ ਹੋਈ

ਪ੍ਰਤੀਯੋਗਤਾ ਦਾ ਮਕਸਦ ਹੈ ਅਗਿਆਣਤਾ ਮਿਟਾਕੇ ਭਵਿੱਖ ਰੌਸ਼ਨ ਬਨਾਉਣਾ ਮਾਲੇਰਕੋਟਲਾ (ANS ) ਪ੍ਰਬੋਧ ਭਾਰਤ ਫਾਉਂਡੇਸ਼ਨ (ਪੰਜਾਬ) ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ.ਅੰਬੇਦਕਰ ਜੀ ਦੇ ਜੀਵਨ ਅਤੇ ਫਿਲਾਸਫੀ ਨਾਲ ਸਬੰਧਤ 10ਵੀਂ ‘ਪੰਜਾਬ ਪੱਧਰੀ ਪ੍ਰਤੀਯੋਗਤਾ’ ਸਥਾਨਕ ਸੰਗਠਨ ਆਜਾਦ ਫਾਉਂਡੇਸ਼ਨ ਟਰਸਟ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਤਹਿਤ ਪੂਰੇ ਪੰਜਾਬ ਸਮੇਤ ਬਾਹਰਲੇ ਰਾਜਾਂ ਦੇ ਲੱਗਭੱਗ 55000 ਵਿਦਿਆਰਥੀਆਂ […]

‘ਮੌਤ ਉਪਰੰਤ ਨੈਸ਼ਨਲ ਐਵਾਰਡੀ ਅਧਿਆਪਕ ਜਸਕਰਨ ਸਿੰਘ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ’

‘ਮੌਤ ਉਪਰੰਤ ਨੈਸ਼ਨਲ ਐਵਾਰਡੀ ਅਧਿਆਪਕ ਜਸਕਰਨ ਸਿੰਘ ਦਾ ਸਰੀਰ  ਮੈਡੀਕਲ ਖੋਜਾਂ ਲਈ ਦਾਨ’

ਮਾਲੇਰਕੋਟਲਾ(ANS) ਤਰਕਸ਼ੀਲ ਸੋਸਾਇਟੀ ਪੰਜਾਬ ਵਲੋਂ ਸ਼ੁਰੂ ਕੀਤੀ ਸਰੀਰ-ਦਾਨ ਦੀ ਲਹਿਰ ਤਹਿਤ ਬਹੁਤ ਸਾਰੇ ਲੋਕ ਮੌਤ ਉਪਰੰਤ ਆਪਣੇ ਸਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕਰਨ ਦੀ ਪਿਰਤ ਵਿੱਚ ਸ਼ਾਮਲ ਹੋਕੇ ਵਿਗਿਆਨ ਦੇ ਵਾਧੇ ਵਿੱਚ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਹਨ। ਇਸੇ ਲੜੀ ੱਿਵੱਚ ਇੱਕ ਅਹਿਮ ਕਾਰਜ ਇੱਥੇ ਸਥਾਨਕ ਉੱਘੇ ਵਕੀਲ ਸਨੇਹਪਾਲ ਸਿੰਘ ਅਤੇ ਅਧਿਆਪਕ ਵਿਜੇਕਰਨ […]

ਝੂਠੀ ਬੱਲੇ ਬੱਲੇ ਮੋਹਾਲੀ ਪੁਲਿਸ ਦੀ-ਸਤਨਾਮ ਦਾਊਂ

ਝੂਠੀ ਬੱਲੇ ਬੱਲੇ ਮੋਹਾਲੀ ਪੁਲਿਸ ਦੀ-ਸਤਨਾਮ ਦਾਊਂ

ਆਤਮ ਹੱਤਿਆ ਕੇਸ ਨੂੰ ਦਬਾਉਣ ਲਈ ਮੋਹਾਲੀ ਪੁਲਿਸ ਵੱਲੋਂ ਪੀੜਤਾਂ ਅਤੇ ਮਦਦ ਕਰਨ ਵਾਲਿਆਂ ਵਿਰੁੱਧ ਝੂਠਾ 420 ਦਾ ਪਰਚਾ ਦਰਜ ਦੋਸ਼ੀਆਂ ਨੂੰ ਬਣਦੀ ਸਜਾ ਦਿਵਾਉਣ ਤੱਕ ਕਾਨੂੰਨੀ ਲੜਾਈ ਜਾਰੀ ਰਹੇਗੀ, ਝੂਠੇ ਪਰਚੇ ਰਾਹ ਵਿੱਚ ਰੋੜਾ ਨਹੀਂ ਬਣਨ ਦਿੱਤੇ ਜਾਣਗੇ – ਸਤਨਾਮ ਦਾਊਂ ਮੋਹਾਲੀ (ANS) ਭੂ ਮਾਫੀਆ ਅਤੇ ਪੁਲਿਸ ਦਾ ਸਬੰਧ ਸਮੇਂ ਸਮੇਂ ਤੇ ਸਾਹਮਣੇ ਆਉਦਾ […]

ਪੰਜਾਬ ਵਿਚ ਲਾਲ ਬੱਤੀ ਦੀ ਥਾਂ ਲੈ ਰਿਹਾ ਹੂਟਰ ਕਲਚਰ ਮੰਦਭਾਗਾ-ਚਾਹਲ

ਪੰਜਾਬ ਵਿਚ ਲਾਲ ਬੱਤੀ ਦੀ ਥਾਂ ਲੈ ਰਿਹਾ ਹੂਟਰ ਕਲਚਰ ਮੰਦਭਾਗਾ-ਚਾਹਲ

ਜਲੰਧਰ (ANS)-ਪੰਜਾਬ ਵਿਚ ਲਾਲ ਬੱਤੀ ਕਲਚਰ ਲਗਭਗ ਜਿਥੇ ਖਤਮ ਹੋ ਗਿਆ ਹੈ ਉਥੇ ਇਸ ਦੀ ਥਾਂ ਹੁਣ ਹੂਟਰ ਕਲਚਰ ਨੇ ਲੈ ਲਈ ਹੈੈੈ ਤਾਂ ਕਿ ਲੋਕਾਂ ਦਾ ਧਿਆਨ ਰੋਡ ਤੋਂ ਨਿਕਲ ਰਹੇ ਵੀ.ਆਈ.ਪੀ ਵੱਲ ਜਾ ਸਕੇ।ਇਹ ਗਲ ਅਜ ਇਥੇ ਪੰਜਾਬ ਫੇਰੀ ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ […]

ਕਤਲੇਆਮ ਦੇ ਖਿਲਾਫ “ਮੇਰੇ ਨਾਮ ਤੇ ਦਹਿਸ਼ਤ ਨਹੀਂ” ਅੰਦੋਲਨ ਤਹਿਤ ਸਮਾਗਮ

ਕਤਲੇਆਮ ਦੇ ਖਿਲਾਫ “ਮੇਰੇ ਨਾਮ ਤੇ ਦਹਿਸ਼ਤ ਨਹੀਂ” ਅੰਦੋਲਨ ਤਹਿਤ ਸਮਾਗਮ

ਬਠਿੰਡਾ : (ਅਨਸ) ਅੱਜ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਵਲੋਂ ਹਿੰਦੂਕੱਟੜਵਾਦੀ ਫਿਰਕਾਪ੍ਰਸਤ ਟੋਲਿਆਂ ਵਲੋਂ ਦੇਸ਼ ਦੇ ਵੱਖ ਵੱਖ ਹਿਸਿਆਂ ਵਿਚ ਗਏ ਰੱਖਿਆ ਅਤੇ ਧਰਮ ਦੇ ਨਾਂ ਤੇ ਕਦੇ ਘਰ ਵਾਪਸੀ ਕਦੇ ਲਵ ਜਿਹਾ ਦੇ ਨਾਂ ਤੇ ਕਦੇ ਦੇਸ਼ ਰੋਹੀ ਦੇ ਨਾਂਅ ਤੇ ਨਿਰਦੇਸ਼ ਮੁਸਲਮਾਨਾਂ,ਦਲਿਤਾਂ, ਜੇ ਐਨ ਯੂ ਦੇ ਸਟੂਡੈਂਟਾਂ,ਤਰਕਸ਼ੀਲਾਂ ਅਤੇ ਔਰਤਾਂ ਉਤੇ ਕੀਤੇ ਜਾਂਦੇ ਜੁਲਮਾਂ ਅਤੇ […]

*’ਕਰਾਮਾਤ’ ਦਿਖਾਓ! ਪੰਜ ਲੱਖ ਦਾ ਇਨਾਮ ਜਿੱਤੋ-ਤਰਕਸ਼ੀਲ |*

*’ਕਰਾਮਾਤ’ ਦਿਖਾਓ! ਪੰਜ ਲੱਖ ਦਾ ਇਨਾਮ ਜਿੱਤੋ-ਤਰਕਸ਼ੀਲ |*

*’ਕਰਾਮਾਤਾਂ’ ਸਿਰਫ ਸ਼ੋਸਣ ਦਾ ਸੰਦ -ਤਰਕਸ਼ੀਲ¨* *ਪੰਜ ‘ਲੱਖ ਜਿੱਤਣ ਦਾ ਸੁਨਿਹਰੀ ਮੌਕਾ-ਤਰਕਸੀਲ |* *’ਪੁਸਤਕ ਪ੍ਰਦਰਸਨੀ’*ਵੀ ਲਗਾਈ । ਖਰੜ, 10 ਜੁਲਾਈ 2017 ( ANS  ) : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਜਥੇਬੰਦਕ ਮੁਖੀ ਮਾਸਟਰ ਜਰਨੈਲ ਸਹੌੜਾਂ ਅਤੇ ਜਗਵਿੰਦਰ ਜੱਗੀ ਦੀ ਅਗਵਾਈ ਹੇਠ ਪਿੰਡ ਸਿੰਬਲ਼ਮਾਜਰਾ ਵਿਖੇ ‘ਤਰਕਸ਼ੀਲ ਪ੍ਰੋਗਰਾਮ’ ਪੇਸ ਕੀਤਾ ਗਿਆ | ਇਸ ਪ੍ਰੋਗਰਾਮ ਦੀ […]

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੁਰਜੀਤ ਗੱਗ ਦੀ ਰਿਹਾਈ ਦੀ ਮੰਗ

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੁਰਜੀਤ ਗੱਗ ਦੀ ਰਿਹਾਈ ਦੀ ਮੰਗ

ਕਵਿਤਾ ਵਿਚ ਵਰਤੀ ਗਈ ਭਾਸ਼ਾ ਨਾਲ ਅਸਹਿਮਤੀ ਜਤਾਈ ਚੰਡੀਗੜ੍ਹ-(ANS) 10 ਜੁਲਾਈ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪੰਜਾਬੀ ਕਵੀ ਸੁਰਜੀਤ ਗੱਗ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਜਿੱਥੇ ਉਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ, ਉੱਥੇ ਨਾਲ ਹੀ ਜਿਸ ਕਵਿਤਾ ਨੂੰ ਆਧਾਰ ਬਣਾ ਕੇ ਕੇਸ ਦਰਜ ਕੀਤਾ ਗਿਆ ਹੈ, ਉਸ ਵਿਚ ਵਰਤੀ ਗਈ ਭਾਸ਼ਾ ਨਾਲ […]

ਜ.ਐਸ.ਟੀ. ਕਾਰਨ ਲੋਕਾਂ ਨੂੰ ਦੁਕਾਨਦਾਰਾਂ ਹੱਥੋਂ ਹੋਣਾ ਪੈ ਰਿਹਾ ਆਰਥਿਕ ਲੁੱਟ ਦਾ ਸ਼ਿਕਾਰ

ਜ.ਐਸ.ਟੀ. ਕਾਰਨ ਲੋਕਾਂ ਨੂੰ ਦੁਕਾਨਦਾਰਾਂ ਹੱਥੋਂ ਹੋਣਾ ਪੈ ਰਿਹਾ ਆਰਥਿਕ ਲੁੱਟ ਦਾ ਸ਼ਿਕਾਰ

  ਪੁਰਾਣੇ ਸਟਾਕ ਦੇ ਵਸੂਲੇ ਜਾ ਰਹੇ ਨੇ ਮਨਚਾਹੇ ਰੇਟ, ਕਈ ਵਸਤਾਂ ਐਮ.ਆਰ.ਪੀ. ਰੇਟ ਤੋਂ ਵੱਧ ਖਰੀਦਣ ਲਈ ਹੋਣ ਪੈ ਰਿਹਾ ਮਜ਼ਬੂਰ ਭਦੌੜ 10 ਜੁਲਾਈ (ਵਿਕਰਾਂਤ ਬਾਂਸਲ) ਭਾਵੇਂ ਕਿ ਜੀ.ਐਸ.ਟੀ. 1 ਜੁਲਾਈ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਚੁੱਕਾ ਹੈ ਪ੍ਰੰਤੂ ਇਸਨੂੰ ਲੈ ਕੇ ਜਿੱਥੇ ਕਈ ਦੁਕਾਨਦਾਰ ਅਤੇ ਕਾਰੋਬਾਰੀ ਭੰਬਲਭੂਸੇ ਚ ਹਨ, ਉੱਥੇ ਹੀ ਕਈ […]

ਸੀਵਰੇਜ ਦਾ ਪਾਣੀ ਗਲੀਆਂ ਚ ਫ਼ਿਰ ਰਿਹੈ, ਘਰਾਂ ਚ ਹੋਇਆ ਦਾਖ਼ਲ

ਸੀਵਰੇਜ ਦਾ ਪਾਣੀ ਗਲੀਆਂ ਚ ਫ਼ਿਰ ਰਿਹੈ, ਘਰਾਂ ਚ ਹੋਇਆ ਦਾਖ਼ਲ

ਵਾਰਡ ਵਾਸੀਆਂ ਵੱਲੋਂ ਸੀਵਰੇਜ ਬੋਰਡ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਭਦੌੜ 10 ਜੁਲਾਈ (ਵਿਕਰਾਂਤ ਬਾਂਸਲ) ਭਦੌੜ ਦੇ ਵਾਰਡ ਨੰ: 3 ਸੂਏਵਾਲਾ ਵੇਹੜਾ ਦੇ ਵਸਨੀਕਾਂ ਦਾ ਸੀਵਰੇਜ ਦੇ ਗਲੀਆਂ ਅਤੇ ਘਰਾਂ ਚ ਫ਼ਿਰ ਰਹੇ ਪਾਣੀ ਨੇ ਜਿਉਣਾ ਦੁੱਭਰ ਕਰ ਦਿੱਤਾ ਜਿਸ ਤੋਂ ਅੱਕਕੇ ਵਾਰਡ ਵਾਸੀਆਂ ਸੀਵਰੇਜ ਬੋਰਡ ਖਿਲਾਫ਼ ਭੜਾਸ ਕੱਢਦਿਆਂ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ। ਵਾਰਡ ਵਾਸੀ ਗੁਰਮੀਤ […]

Page 1 of 512345

Recent Comments

    Categories