Last UPDATE: April 4, 2018 at 11:37 am

Home » Archives by category » ਦੇਸ਼

ਪੰਜਾਬ ਦੇ ਪਾਣੀ ਦੀ ਲੁੱਟ ਕਾਰਨ ਲੱਗ ਰਿਹਾ ਪੰਜਾਬ ਨੂੰ ਰਗੜਾ

ਪੰਜਾਬ ਦੇ ਪਾਣੀ ਦੀ ਲੁੱਟ ਕਾਰਨ ਲੱਗ ਰਿਹਾ ਪੰਜਾਬ ਨੂੰ ਰਗੜਾ

ਚੰਡੀਗੜ੍ਹ :(ਸਤਨਾਮ) Share on: WhatsApp

ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਇਲਾਕੇ ਵਿਚ ਰਿਹਾ ਵਿਆਪਕ ਅਸਰ ।

ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਇਲਾਕੇ ਵਿਚ ਰਿਹਾ ਵਿਆਪਕ ਅਸਰ ।

ਗੁਰਦਾਸਪੁਰ,ਕਾਦੀਆਂ 2 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਅੱਜ ਐਸ ਸੀ ਐਸ ਟੀ ਐਕਟ ਦੇ ਸਬੰਧ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ ਵਿਚ ਦਲਿਤ ਭਾਈਚਾਰੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਨਜ਼ਦੀਕ ਦੇ ਇਲਾਕਿਆਂ ਵਿਚ ਵਿਆਪਕ ਅਸਰ ਵੇਖਣ ਨੂੰ ਮਿਲਿਆ ਤੇ ਆਮ ਜਨਜੀਵਨ ਪੂਰੀ ਤਰਾ ਠੱਪ ਰਿਹਾ ਤੇ ਕਸਬੇ ਦੇ ਬਾਜ਼ਾਰ ਤੇ […]

ਸੇਂਟ ਜੋਸਫ਼ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆ ਵਿਖੇ ਨਵੇ ਸ਼ੈਸ਼ਨ ਦਾ ਆਰੰਭ ।

ਸੇਂਟ ਜੋਸਫ਼ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆ ਵਿਖੇ ਨਵੇ ਸ਼ੈਸ਼ਨ ਦਾ ਆਰੰਭ ।

ਗੁਰਦਾਸਪੁਰ, ਕਾਦੀਆ 12 ਮਾਰਚ(ਦਵਿੰਦਰ ਸਿੰਘ ਕਾਹਲੋ) ਸਥਾਨਕ ਕਸਬਾ ਡੱਲਾ ਮੋੜ ਕਾਦੀਆ ਵਿਖੇ ਸੇਂਟ ਜੋਸਫ਼ ਕਾਨਵੈਟ ਸਕੂਲ ਦੇ ਡਾਇਰੈਕਟਰ ਜੋਸਫ਼ ਮੈਥਿਊ ਅਤੇ ਸਕੂਲ ਦੇ ਪ੍ਰਿੰਸੀਪਲ ਸਿਸਟਰ ਸੁਦੀਪਾ ਦੀ ਅਗਵਾਈ ਹੇਠ ਸਕੂਲ ਦਾ ਨਵਾ ਸ਼ੈਸ਼ਨਆਰੰਭ ਕੀਤਾ ਗਿਆ । ਸ਼ੈਸ਼ਨ ਦੀ ਆਰੰਭਤਾ ਤੋਂ ਪਹਿਲਾ ਸ਼ਮਾ ਰੋਸ਼ਨ ਕੀਤੀ ਗਈ ਅਤੇ ਵਿਦਿਆਰਥੀਆ ਦੁਆਰਾ ਭਗਤੀ ਦੇ ਗੀਤ ਗਾਏ ਗਏ । ਸਾਰੇ […]

ਹੋਲਾ ਮਹੱਲੇ ‘ਤੇ ਦਮਦਮੀ ਟਕਸਾਲ ਵਲ਼ੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ।

ਹੋਲਾ ਮਹੱਲੇ ‘ਤੇ ਦਮਦਮੀ ਟਕਸਾਲ ਵਲ਼ੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ।

ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਵੱਲੋਂ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਸਨਮਾਨਿਤ। ਹੋਲਾ ਮਹੱਲਾ ਖ਼ਾਲਸੇ ਦੀ ਵਿਲੱਖਣਤਾ ਦਾ ਪ੍ਰਤੀਕ : ਜਥੇਦਾਰ ਗਿ: ਰਘੁਬੀਰ ਸਿੰਘ,ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ।ਹੋਲਾ ਮਹੱਲਾ ਸਿੱਖ ਸੰਘਰਸ਼ ਦਾ ਇੱਕ ਇਤਿਹਾਸਕ ਇਨਕਲਾਬੀ ਵਰਤਾਰਾ ਹੋ ਨਿੱਬੜਿਆ: ਦਮਦਮੀ […]

ਆਜ਼ਾਦ ਮੈਦਾਨ ਮੁੰਬਈ ਵਿਖੇ ਜਗਦੀਸ਼ ਟਾਈਟਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਜ਼ਬਰਦਸਤ ਰੋਸ ਧਰਨਾ । 

ਆਜ਼ਾਦ ਮੈਦਾਨ ਮੁੰਬਈ ਵਿਖੇ ਜਗਦੀਸ਼ ਟਾਈਟਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਜ਼ਬਰਦਸਤ ਰੋਸ ਧਰਨਾ । 

ਆਜ਼ਾਦ ਮੈਦਾਨ ਮੁੰਬਈ ਵਿਖੇ ਜਗਦੀਸ਼ ਟਾਈਟਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਜ਼ਬਰਦਸਤ ਰੋਸ ਧਰਨਾ । ਟਾਈਟਲਰ ਨੂੰ ਖੂਨੀ ਟਾਈਟਲਰ ਦੇ ਨਾਮ ਨਾਲ ਬੁਲਾਇਆ ਜਾਵੇ: ਬਲ , ਸਿੱਧੂ ਟਾਈਟਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ 18 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਜਾਵੇਗਾ। ਮੁੰਬਈ  (ਪ੍ਰੋ.ਸਾਰਚੱੰਦ ਸਿੰਘ   ) ਮੁੰਬਈ ਅਤੇ ਨਿਊ ਮੁੰਬਈ ਦੀਆਂ ਸਿੱਖ […]

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ।

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ।

ਗੁਰਦਾਸਪੁਰ,ਕਾਦੀਆਂ 4 ਫਰਵਰੀ (ਦਵਿੰਦਰ ਸਿੰਘ ਕਾਹਲੋਂ) ਸਥਾਨਕ ਕਸਬਾ ਕਾਦੀਆਂ ਦੇ ਰੇਲਵੇ ਰੋਡ ਤੇ ਗੋਲਡਨ ਬੇਕਰੀ ਦੁਕਾਨ ਦੇ ਬਾਹਰ ਜ਼ਿਲ੍ਹਾ ਵਪਾਰ ਸੈੱਲ ਪ੍ਰਧਾਨ (ਕਾਂਗਰਸ) ਪ੍ਰਸ਼ੋਤਮ ਲਾਲ ਹੰਸ ਦੀ ਅਗਵਾਈ ਹੇਠ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ । ਇਸ ਤੋ ਪਹਿਲਾ ਸਮੂਹ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ […]

ਭਾਈ ਲੌਂਗੋਵਾਲ ਦਾ ਮੁੰਬਈ ਹਵਾਈ ਅੱਡੇ ਵਿਖੇ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ‘ਚ  ਸ਼ਾਨਦਾਰ ਸਵਾਗਤ ।

ਭਾਈ ਲੌਂਗੋਵਾਲ ਦਾ ਮੁੰਬਈ ਹਵਾਈ ਅੱਡੇ ਵਿਖੇ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ‘ਚ  ਸ਼ਾਨਦਾਰ ਸਵਾਗਤ ।

ਮੁੰਬਈ ਵਿਖੇ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ‘ਚ ਗੁਰੂ ਨਾਨਕ ਦੇਵ ਜੀ ਦਾ ਤਿੰਨ ਰੋਜ਼ਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ‘ਚ ਗੁਰਮਤਿ ਪ੍ਰਚਾਰ ਦੀ ਲਹਿਰ ਤੇਜ ਕੀਤਾ ਜਾਵੇਗਾ : ਬਾਬਾ ਹਰਨਾਮ ਸਿੰਘ ਖ਼ਾਲਸਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਕਰਮੂਵਾਲਾ ਨੇ ਵੀ ਭਰੀ […]

ਸੇਂਟ ਜੋਸਫ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ ।

ਸੇਂਟ ਜੋਸਫ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ ।

ਗੁਰਦਾਸਪੁਰ,ਕਾਦੀਆਂ 20 ਦਸੰਬਰ(ਦਵਿੰਦਰ ਸਿੰਘ ਕਾਹਲੋਂ) ਬਿਸ਼ਪ ਫਰੈਂਕੋ ਮੁਲ਼ਾਕਲ ਦੀ ਅਗਵਾਈ ਹੇਠ ਚੱਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ । ਜਿਸ ਵਿਚ ਫਾਦਰ ਜੋਸਫ ਮੈਥਿਊ ਮੁੱਖ ਮਹਿਮਾਨ ਵੱਜੋ ਸ਼ਾਮਿਲ ਹੋਏ । ਇਸ ਦੌਰਾਨ ਬੱਚਿਆ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਨਾਲ ਸੰਬੰਧਿਤ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ […]

ਸ਼੍ਰੋਮਣੀ ਅਕਾਲੀ ਦਲ ਵਲੋਂ 97ਵੇਂ ਸਥਾਪਨਾ ਦਿਵਸ ਉੱਤੇ ਜਬਰ ਅਤੇ ਜ਼ੁਲਮ ਵਿਰੁੱਧ ਲੜਾਈ ਦਾ ਪ੍ਰਣ

ਸ਼੍ਰੋਮਣੀ ਅਕਾਲੀ ਦਲ ਵਲੋਂ 97ਵੇਂ ਸਥਾਪਨਾ ਦਿਵਸ ਉੱਤੇ ਜਬਰ ਅਤੇ ਜ਼ੁਲਮ ਵਿਰੁੱਧ ਲੜਾਈ ਦਾ ਪ੍ਰਣ

ਅੰਮ੍ਰਿਤਸਰ(ਪ੍ਰੋ.ਸਾਰਚੱੰਦ ਸਿੰਘ ):ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਅਕਾਲੀ ਵਰਕਰਾਂ ਦੀ ਇੱਕ ਵੱਡੀ ਇਕੱਤਰਤਾ ਦੌਰਾਨ ਆਪਣਾ 97ਵਾਂ ਸਥਾਪਨਾ ਦਿਵਸ ਮਨਾਉਂਦਿਆਂ ਜਬਰ ਅਤੇ ਜ਼ੁਲਮ ਵਿਰੁੱਧ ਲੜਾਈ ਦਾ ਪ੍ਰਣ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਕਾਂਗਰਸੀ ਜ਼ਿਆਦਤੀਆਂ ਦਾ ਮੁਕਾਬਲਾ ਕਰਨ ਲਈ ਇੱਕ ਵਾਲੰਟੀਅਰ ਟਾਸਕ ਫੋਰਸ ਬਣਾਉਣ ਦੀ ਤਾਕੀਦ ਕੀਤੀ। ਇਸ ਇਕੱਤਰਤਾ, ਜਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ […]

ਕਾਦੀਆਂ ਵਿਖੇ ਭਾਰਤ ਸੰਚਾਰ ਨਿਗਮ ਦੇ ਮੁਲਾਜ਼ਮਾਂ ਵਲ਼ੋਂ ਦੂਸਰੇ ਦਿਨ ਹੜਤਾਲ ਕੀਤੀ ਗਈ ।

ਕਾਦੀਆਂ ਵਿਖੇ ਭਾਰਤ ਸੰਚਾਰ ਨਿਗਮ ਦੇ ਮੁਲਾਜ਼ਮਾਂ ਵਲ਼ੋਂ ਦੂਸਰੇ ਦਿਨ ਹੜਤਾਲ ਕੀਤੀ ਗਈ ।

ਗੁਰਦਾਸਪੁਰ,ਕਾਦੀਆਂ 13 ਦਸੰਬਰ (ਦਵਿੰਦਰ ਸਿੰਘ ਕਾਹਲੋਂ)ਕਸਬਾ ਕਾਦੀਆਂ ਵਿਖੇ ਭਾਰਤ ਸੰਚਾਰ ਨਿਗਮ ਦੇ ਸਮੂਹ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾ ਦੇ ਹੱਕ ਵਿਚ ਦੋ ਰੋਜ਼ਾ ਹੜਤਾਲ ਦੇ ਸੱਦੇ ਤੇ ਅੱਜ ਦੂਸਰੇ ਦਿਨ ਟੈਲੀਫ਼ੋਨ ਐਕਸਚੇਂਜ ਕਾਦੀਆਂ ਵਿਖੇ ਕੰਮ ਕਾਜ ਠੱਪ ਕਰ ਕੇ ਦੇਸ਼ ਵਿਆਪੀ ਹੜਤਾਲ ਵਿਚ ਸ਼ਾਮਿਲ ਹੋ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਕਾਦੀਆਂ […]

Page 1 of 27123Next ›Last »

Widgetized Section

Go to Admin » appearance » Widgets » and move a widget into Advertise Widget Zone