Last UPDATE: August 23, 2016 at 1:50 am

Home » Archives by category » ਸ਼ਹਿਰ » Tapa

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਦੌੜ 23 ਅਗਸਤ (ਵਿਜੈ ਜਿੰਦਲ) : 7 ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਮਜਦੂਰਾਂ ਦਆਂ ਹੱਕੀ ਅਤੇ ਜਾਇਜ ਮੰਗਾਂ ਦੇ ਸੰਬੰਧ ਵਿੱਚ ਚੰਡੀਗੜ੍ਹ ਵਿਖੇ 5 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਲਗਾਏ ਜਾਣ ਵਾਲੇ ਧਰਨੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਵੱਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿੱਚ ਸਿਰਾਂ ਉਪਰ ਬਸੰਤੀ ਰੰਗ ਦੀਆਂ ਪੱਗਾਂ […]

3 ਮਹੀਨੇ ਪਹਿਲਾ ਖੋਹੇ ਮੋਟਰ ਸਾਈਕਲ ਦਾ ਮਕੁੱਦਮਾਂ ਦਰਜ ਨਹੀ ਕਰ ਰਹੀ ਪੁਲੀਸ

3 ਮਹੀਨੇ ਪਹਿਲਾ ਖੋਹੇ ਮੋਟਰ ਸਾਈਕਲ ਦਾ ਮਕੁੱਦਮਾਂ ਦਰਜ ਨਹੀ ਕਰ ਰਹੀ ਪੁਲੀਸ

ਭਦੌੜ 23 ਅਗਸਤ (ਵਿਜੈ ਜਿੰਦਲ)ਬਲਾਕ ਸ਼ਹਿਣਾ ਦੇ ਪਿੰਡ ਬਖਤਗੜ੍ਹ ਦੇ ਇੱਕ ਢਾਬੇ ਦੇ ਮਾਲਕ ਦੇ ਦੋਸਤ ਤੋ ਮੋਟਰ ਸਾਈਕਲ ਖੋਹੇ ਜਾਣ ਅਤੇ 3 ਮਹੀਨੇ ਤੋ ਪੁਲੀਸ ਮਕੁੱਦਮਾਂ ਨਹੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰ ਸਿੰਘ ਅਤੇ ਜਸਪਾਲ ਸਿੰਘ ਸਾਂਝਾ ਢਾਬਾ ਚਲਾਉਦੇ ਹਨ। ਉਨਾਂ ਕੋਲ ਇੱਕ ਵਿਅਕਤੀ 8/5/2016 ਨੂੰ ਰਾਤ ਨੂੰ ਆਇਆ ਅਤੇ ਰੋਟੀ ਖਾਕੇ […]

ਪੰਜਾਬ ਨੈਚਰੋਪੈਥੀ, ਫ਼ਿਜੀਓਥਰੈਪੀ, ਯੋਗਾ ਹਸਪਤਾਲ ਭਦੌੜ ਵਿਖੇ ਕਈ ਬਿਮਾਰੀਆਂ ਤੋਂ ਪੀੜਤ ਵਿਅਕਤੀ ਦਾ ਕੀਤਾ ਗਿਆ ਸਫ਼ਲ ਇਲਾਜ਼

ਪੰਜਾਬ ਨੈਚਰੋਪੈਥੀ, ਫ਼ਿਜੀਓਥਰੈਪੀ, ਯੋਗਾ ਹਸਪਤਾਲ ਭਦੌੜ ਵਿਖੇ ਕਈ ਬਿਮਾਰੀਆਂ ਤੋਂ ਪੀੜਤ ਵਿਅਕਤੀ ਦਾ ਕੀਤਾ ਗਿਆ ਸਫ਼ਲ ਇਲਾਜ਼

ਭਦੌੜ 14 ਜਨਵਰੀ (ਵਿਜੈ ਜਿੰਦਲ)- ਪੰਜਾਬ ਨੈਚਰੋਪੈਥੀ ਯੋਗਾ ਫ਼ਿਜੀਓਥਰੈਪੀ ਹਸਪਤਾਲ ਭਦੌੜ ਜ਼ਿਲਾ ਬਰਨਾਲਾ ਵਿਖੇ ਉਸ ਸਮੇਂ ਚਮਤਕਾਰ ਹੋਇਆ ਜਦ ਕੁਦਰਤੀ ਇਲਾਜ਼ ਪ੍ਰਣਾਲੀ ਰਾਹੀਂ ਪਿਛਲੇ ਕਈ ਸਾਲਾਂ ਤੋਂ ਕਈ ਬਿਮਾਰੀਆਂ ਤੋਂ ਪੀੜਤ ਇੱਕ ਵਿਅਕਤੀ ਦਾ ਇਲਾਜ਼ ਸਫ਼ਲ ਕਰ ਦਿੱਤਾ ਗਿਆ।ਰਿਟਾ.ਸੀ.ਐਮ.ਓ ਡਾ.ਗੁਰਮੇਲ ਸਿੰਘ ਵਿਰਕ ਦੀ ਅਗਵਾਈ ਵਿੱਚ ਇਲਾਜ਼ ਕਰ ਰਹੀ ਨੈਚਰੋਪੈਥੀ ਯੋਗਾ, ਫਿਜੀਓਥਰੈਪੀ ਤੇ ਹੱਡੀਆਂ ਦਾ ਮਾਹਿਰ […]

ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਮਨਾਇਆ ਗਿਆ ਜਲਗਾਹ ਦਿਵਸ

ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਮਨਾਇਆ ਗਿਆ ਜਲਗਾਹ ਦਿਵਸ

ਭਦੌੜ 04 ਫਰਵਰੀ(ਵਿਕਰਾਂਤ ਬਾਂਸਲ) ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ’ਤੇ ਸਰਕਾਰੀ ਮਿਡਲ ਸਕੂਲ ਉਗੋਕੇ (ਜਿਲ੍ਹਾ ਬਰਨਾਲਾ) ਵਿਖੇ ਕੌਮਾਂਤਰੀ ਜਲਗਾਹ ਦਿਵਸ ਮਨਾਇਆ ਗਿਆ ।ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਮੈਡਮ ਸ਼ਰਨਜੀਤ ਕੌਰ ਨੇ ਵਿਦਿਆਰਥੀਆਂ ਨੰੂ ਵਾਤਾਵਰਨ ਦੇ ਸੰਤੁਲਨ ਵਿਚ ਜਲਗਾਹਾਂ ਦੀ ਮਹੱਤਤਾ ਬਾਰੇ ਸਮਝਾਇਆ । ਬੱਚਿਆਂ ਨੰੂ ਦੱਸਿਆ ਗਿਆ ਕਿ ਕਿਵੇਂ ਜਲਗਾਹਾਂ ਵੱਖ-ਵੱਖ ਤਰ੍ਹਾਂਂ ਦੀ ਬਨਸਪਤੀ ਅਤੇ […]

ਸ਼ਹੀਦ ਊਧਮ ਸਿੰਘ ਕਲੱਬ ਭਦੌੜ ਨੇ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ

ਸ਼ਹੀਦ ਊਧਮ ਸਿੰਘ ਕਲੱਬ ਭਦੌੜ ਨੇ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ

ਭਦੌੜ 14 ਜਨਵਰੀ (ਵਿਕਰਾਂਤ ਬਾਂਸਲ) ਸ਼ਹੀਦ ਊਧਮ ਸਿੰਘ ਕਲੱਬ ਭਦੌੜ ਵੱਲੋਂ ਸਰਬੱਤ ਦੇ ਭਲੇ ਲਈ ਮੱਝੂਕੇ ਰੋਡ ’ਤੇ ਹਰੇਕ ਸਾਲ ਦੀ ਤਰ੍ਹਾਂ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ। ਗ੍ਰੰਥੀ ਸਿੰਘਾਂ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਾਬਕਾ ਸ੍ਰੋਮਣੀ ਕਮੇਟੀ ਜੱਥੇਦਾਰ ਸਾਧੂ ਸਿੰਘ ਰਾਗੀ ਨੇ ਸੰਬੋਧਨ ਕਰਦਿਆਂ ਕਿਹਾ […]

ਅਮਰ ਸ਼ਹੀਦ ਬਾਬਾ ਮੋਤੀ ਮਹਿਰਾ ਦੀ ਯਾਦ ’ਚ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ

ਅਮਰ ਸ਼ਹੀਦ ਬਾਬਾ ਮੋਤੀ ਮਹਿਰਾ ਦੀ ਯਾਦ ’ਚ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ

ਭਦੌੜ 07 ਜਨਵਰੀ (ਵਿਕਰਾਂਤ ਬਾਂਸਲ) ਭਾਈ ਮੋਤੀ ਮਹਿਰਾ ਵੈਲਫੇਅਰ ਕਲੱਬ ਭਦੌੜ ਵੱਲੋਂ ਸਮੂਹ ਮਹਿਰਾ ਬਰਦਾਰੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾਂ ਅਮਰ ਸ਼ਹੀਦ ਬਾਬਾ ਮੋਤੀ ਮਹਿਰਾ ਦੀ ਯਾਦ ’ਚ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵੱਖ-ਵੱਖ ਕਥਾ ਵਾਚਕਾਂ ਵੱਲੋਂ ਸੰਗਤਾਂ ਨੂੰ ਗੁਰੂਆਂ ਦੇ ਉਪਦੇਸ਼ਾਂ ’ਤੇ ਚੱਲਣ ਦੀ ਸਿੱਖਿਆ […]

ਕਲੱਬ ਨੇ ਇੱਕ ਰੋਜ਼ਾ ਸਫ਼ਾਈ ਕੈਂਪ ਲਗਾਇਆ

ਕਲੱਬ ਨੇ ਇੱਕ ਰੋਜ਼ਾ ਸਫ਼ਾਈ ਕੈਂਪ ਲਗਾਇਆ

ਕਲੱਬ ਨੇ ਇੱਕ ਰੋਜ਼ਾ ਸਫ਼ਾਈ ਕੈਂਪ ਲਗਾਇਆ ਭਦੌੜ (ਯੋਗੇਸ਼ ਸ਼ਰਮਾਂ) ਸ਼ਹੀਦ ਬਾਬਾ ਦੀਪ ਸਿੰਘ ਕਲੱਬ ਭਦੌੜ ਵੱਲੋਂ ਇੱਕ ਰੋਜ਼ਾ ਸਫ਼ਾਈ ਕੈਂਪ ਲਗਾਇਆ ਗਿਆ ਜਿਸ ਤਹਿਤ ਤਲਵੰਡੀ ਰੋਡ, ਧਰਮਸ਼ਾਲਾ, ਵਾਟਰ ਵਰਕਸ ਅਤੇ ਹੋਰ ਸਾਂਝੀਆਂ ਥਾਵਾਂ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਲਖਵੀਰ ਸਿੰਘ ਗੋਗਾ ਨੇ ਦੱਸਿਆ ਕਿ ਸਾਡਾ ਕਲੱਬ ਸਮਾਜਸੇਵੀ ਕੰਮਾਂ ਲਈ ਹਮੇਸ਼ਾ […]

ਭਦੌੜ ’ਚ ਕੈਂਸਰ ਰੂਪੀ ਦੈਂਤ ਦਾ ਕਹਿਰ ਜਾਰੀ, 2 ਮੌਤਾਂ

ਭਦੌੜ ’ਚ ਕੈਂਸਰ ਰੂਪੀ ਦੈਂਤ ਦਾ ਕਹਿਰ ਜਾਰੀ, 2 ਮੌਤਾਂ

ਸਿਆਸੀ ਲੀਡਰ ਕਰਦੇ ਨੇ ਵਿਕਾਸ ਦੇ ਵੱਡੇ ਦਾਅਵੇਂ ਪਰ ਸਾਫ਼ ਪੀਣ ਯੋਗ ਪਾਣੀ ਲਈ ਤਰਸੇ ਲੋਕ ਭਦੌੜ (ਯੋਗੇਸ਼ ਸ਼ਰਮਾਂ) ਭਦੌੜ ’ਚ ਕੈਂਸਰ ਰੂਪੀ ਦੈਂਤ ਦਾ ਕਹਿਰ ਜਾਰੀ ਹੈ। ਪਿਛਲੇ ਦਸ ਦਿਨਾਂ ’ਚ ਭਦੌੜ ’ਚ ਕੈਂਸਰ ਨੇ ਦੋ ਜਾਨਾਂ ਲੈ ਲਈਆਂ। 10 ਕੁ ਦਿਨ ਪਹਿਲਾਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਲੀਤਾ ਦੀ ਧਰਮਪਤਨੀ ਸੁਰਜੀਤ ਕੌਰ […]

ਨੋਟਾਂ ਦੇ ਟਰੱਕ ਉਡੀਕਦੇ ਯੂਰੀਆ ਦੇ ਟਰੱਕਾਂ ਨੂੰ ਵੀ ਤਰਸੇ ਕਿਸਾਨ

ਨੋਟਾਂ ਦੇ ਟਰੱਕ ਉਡੀਕਦੇ ਯੂਰੀਆ ਦੇ ਟਰੱਕਾਂ ਨੂੰ ਵੀ ਤਰਸੇ ਕਿਸਾਨ

ਭਦੌੜ (ਵਿਕਰਾਂਤ ਬਾਂਸਲ) ਨਰਮੇ ਦਾ ਭਾਅ ਘੱਟ ਮਿਲਣ ਕਾਰਨ ਕਿਸਾਨਾਂ ਦੀਆਂ ਸਾਰੀਆਂ ਉਮੀਦਾਂ ਕਣਕ ਦੀ ਫਸਲ ’ਤੇ ਟਿੱਕ ਗਈਆਂ ਹਨ ਪ੍ਰੰਤੂ ਇਸ ਫਸਲ ਨਾਲ ਵੀ ਕਿਸਾਨਾਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਯੂਰੀਆ ਖਾਦ ਦੇ ਸੰਕਟ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਦੀ ਮੁਸ਼ਕਿਲਾਂ ’ਚ ਭਾਰੀ ਵਾਧਾ ਕਰ ਦਿੱਤਾ ਹੈ। ਇਸ ਸਬੰਧੀ ਕਿਸਾਨ […]

ਯੂਰੀਆ ਖਾਦ ਜਲਦੀ ਨਾ ਮਿਲੀ ਤਾਂ ਸਰਕਾਰ ਖਿਲਾਫ ਸੰਘਰਸ ਵਿੱਢਾਗੇ :- ਬਜ਼ੁਰਗ ਕਿਸਾਨ

ਯੂਰੀਆ ਖਾਦ ਜਲਦੀ ਨਾ ਮਿਲੀ ਤਾਂ ਸਰਕਾਰ ਖਿਲਾਫ ਸੰਘਰਸ ਵਿੱਢਾਗੇ :- ਬਜ਼ੁਰਗ ਕਿਸਾਨ

ਸੁਸਾਇਟੀ ਵਿੱਚ ਯੂਰੀਆ ਖਾਦ ਨਾ ਮਿਲਣ ਕਾਰਨ ਪਿੰਡ ਮਹਿਤਾ ਦੇ ਕਿਸਾਨ ਔਖੇ ਯੂਰੀਆ ਖਾਦ ਜਲਦੀ ਨਾ ਮਿਲੀ ਤਾਂ ਸਰਕਾਰ ਖਿਲਾਫ ਸੰਘਰਸ ਵਿੱਢਾਗੇ :- ਬਜ਼ੁਰਗ ਕਿਸਾਨ ਤਪਾ ਮੰਡੀ 9 ਦਸੰਬਰ (ਨਰੇਸ਼ ਗਰਗ) ਅੱਜ ਨੇੜਲੇ ਪਿੰਡ ਮਹਿਤਾ ਵਿਖੇ ਯੂਰੀਆ ਖਾਦ ਦੀ ਘਾਟ ਨੂੰ ਲੈਕੇ ਕਿਸਾਨਾ ਦਾ ਇੱਕ ਵੱਡਾ ਇਕੱਠ ਹੋਇਆ ਜਿਸ ਵਿੱਚ ਕਿਸਾਨਾ ਨੇ ਕਿਹਾ ਕਿ ਕੌਪਰੇਟਿਵ […]

Page 1 of 3123

Widgetized Section

Go to Admin » appearance » Widgets » and move a widget into Advertise Widget Zone