Last UPDATE: August 23, 2016 at 1:50 am

Home » Archives by category » ਸ਼ਹਿਰ » Shehna

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਦੌੜ 23 ਅਗਸਤ (ਵਿਜੈ ਜਿੰਦਲ) : 7 ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਮਜਦੂਰਾਂ ਦਆਂ ਹੱਕੀ ਅਤੇ ਜਾਇਜ ਮੰਗਾਂ ਦੇ ਸੰਬੰਧ ਵਿੱਚ ਚੰਡੀਗੜ੍ਹ ਵਿਖੇ 5 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਲਗਾਏ ਜਾਣ ਵਾਲੇ ਧਰਨੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਵੱਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿੱਚ ਸਿਰਾਂ ਉਪਰ ਬਸੰਤੀ ਰੰਗ ਦੀਆਂ ਪੱਗਾਂ […]

ਧਾਰਮਿਕ ਸਮਾਗਮਾਂ ਮੌਕੇ ਰਾਜਨੀਤਿਕ ਸਟੇਜਾਂ-ਕਾਨਫਰੰਸਾਂ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਜਾਵੇ–ਬਾਬਾ ਅਵਤਾਰ ਸਿੰਘ ਮੌੜ

ਧਾਰਮਿਕ ਸਮਾਗਮਾਂ ਮੌਕੇ ਰਾਜਨੀਤਿਕ ਸਟੇਜਾਂ-ਕਾਨਫਰੰਸਾਂ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਜਾਵੇ–ਬਾਬਾ ਅਵਤਾਰ ਸਿੰਘ ਮੌੜ

ਸ਼ਹਿਣਾ/ਭਦੌੜ, 18 ਅਪ੍ਰੈਲ (ਲਖਵੀਰ ਚੀਮਾ/ਅਵਤਾਰ ਚੀਮਾ)– ਧਾਰਮਿਕ ਸਮਾਗਮਾਂ, ਮੇਲਿਆਂ, ਤਿਉਹਾਰਾਂ ਮੌਕੇ ਲੱਗਣ ਵਾਲੀਆਂ ਰਾਜਨੀਤਿਕ ਲੀਡਰਾਂ ਦੀਆਂ ਸਟੇਜਾਂ, ਕਾਨਫਰੰਸਾਂ ਆਦਿ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਉਣ ਲਈ ਸ੍ਰੋਮਣੀ ਕਮੇਟੀ ਅਤੇ ਸਾਡੇ ਤਖ਼ਤਾਂ ਤੇ ਜੱਥੇਦਾਰ ਸਾਹਿਬਾਨਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈੇ। ਇਹ ਸ਼ਬਦ ਬਾਬਾ ਅਵਤਾਰ ਸਿੰਘ ਮੌੜਾਂ ਸਿੱਖ ਪ੍ਰਚਾਰਕ ਨੇ ਇੱਥੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ […]

ਕਡਨੀਆਂ ਦੀ ਬਿਮਾਰੀ ਤੋਂ ਪੀੜਤ ਦੇ ਇਲਾਜ਼ ਲਈ ਗੁਰੂ ਨਾਨਕ ਦੇਵ ਟਰੱਸਟ ਹਾਂਗਕਾਂਗ ਨੇ ਦਿੱਤੀ 50 ਹਜਾਰ ਦੀ ਆਰਥਿਕ ਮੱਦਦ

ਕਡਨੀਆਂ ਦੀ ਬਿਮਾਰੀ ਤੋਂ ਪੀੜਤ ਦੇ ਇਲਾਜ਼ ਲਈ ਗੁਰੂ ਨਾਨਕ ਦੇਵ ਟਰੱਸਟ ਹਾਂਗਕਾਂਗ ਨੇ ਦਿੱਤੀ 50 ਹਜਾਰ ਦੀ ਆਰਥਿਕ ਮੱਦਦ

ਭਦੌੜ/ਸ਼ਹਿਣਾ, 18 ਅਪ੍ਰੈਲ (ਲਖਵੀਰ ਸਿੰਘ ਚੀਮਾ/ਅਵਤਾਰ ਸਿੰਘ ਚੀਮਾ)- ਪਿੰਡ ਟੱਲੇਵਾਲ ਦੇ ਦੋਵੇਂ ਕਿਡਨੀਆਂ ਤੋਂ ਪੀੜਤ ਮਜਦੂਰ ਅਵਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਆਰਥਿਕ ਤੰਗੀ ਕਾਰਨ ਆਪਣਾ ਇਲਾਜ਼ ਨਹੀਂ ਕਰਵਾ ਸਕਦਾ ਸੀ ਅਤੇ ਥੱਕ ਹਾਰ ਘਰ ਮੰਜੇ ਤੇ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ, ਪ੍ਰੰਤੂ ਸਮਾਜ ਸੇਵੀ ਆਗੂ ਭਾਈ ਜਗਸੀਰ ਸਿੰਘ ਮੌੜ ਦੇ ਯਤਨਾਂ ਸਦਕਾ […]

Widgetized Section

Go to Admin » appearance » Widgets » and move a widget into Advertise Widget Zone