Last UPDATE: November 29, 2017 at 9:26 pm

Home » Archives by category » ਸ਼ਹਿਰ » sangrur

8 ਕਰੋੜ ਦੀ ਲਾਗਤ ਨਾਲ ਬਹੁ-ਮੰਤਵੀ ਜਿਮਨੇਜ਼ੀਅਮ ਤੇ ਖੇਡ ਕੰਪਲੈਕਸ ਮਾਰਚ 2019 ਤੱਕ ਹੋਵੇਗਾ ਮੁਕੰਮਲ: ਵਿਜੇਇੰਦਰ ਸਿੰਗਲਾ

8 ਕਰੋੜ ਦੀ ਲਾਗਤ ਨਾਲ ਬਹੁ-ਮੰਤਵੀ ਜਿਮਨੇਜ਼ੀਅਮ ਤੇ ਖੇਡ ਕੰਪਲੈਕਸ ਮਾਰਚ 2019 ਤੱਕ ਹੋਵੇਗਾ ਮੁਕੰਮਲ: ਵਿਜੇਇੰਦਰ ਸਿੰਗਲਾ

* ਵਿਧਾਇਕ ਵੱਲੋਂ ਸੰਗਰੂਰ ‘ਚ ਰਾਜ ਪੱਧਰੀ ਤੇ ਕੌਮੀ ਖੇਡ ਸਮਾਗਮਾਂ ਦੇ ਆਯੋਜਨ ਲਈ ਲਿਆ ਸੁਪਨਾ ਸਾਕਾਰ ਹੋਣਾ ਸ਼ੁਰੂ * ਵਿਧਾਇਕ ਸੰਗਰੂਰ ਵੱਲੋਂ ਰਾਜ ਪੱਧਰੀ 63ਵੀਂ ਪੰਜਾਬ ਸਕੂਲ ਅਥਲੈਟਿਕਸ ਮੀਟ ਦਾ ਰਸਮੀ ਉਦਘਾਟਨ * ਪੰਜਾਬ ਦੇ 22 ਜ਼ਿਲ੍ਹਿਆਂ ਦੇ 2000 ਤੋਂ ਵੱਧ ਖਿਡਾਰੀ 25 ਖੇਡ ਵੰਨਗੀਆਂ ‘ਚ ਲੈ ਰਹੇ ਨੇ ਹਿੱਸਾ ਸੰਗਰੂਰ (punjabnewsline) ਪੰਜਾਬ ਸਰਕਾਰ […]

ਜਹਾਂਗੀਰ ਪੁਲ ਦੀ ਉਸਾਰੀ ਨਾ ਹੋਣ ਕਰਕੇ ਸੰਗਰੂਰ- ਲੁਧਿਆਣਾ ਮਾਰਗ ਦਾ ਕੀਤਾ ਚੱਕਾ ਜਾਮ

ਜਹਾਂਗੀਰ ਪੁਲ ਦੀ ਉਸਾਰੀ ਨਾ ਹੋਣ ਕਰਕੇ ਸੰਗਰੂਰ- ਲੁਧਿਆਣਾ ਮਾਰਗ ਦਾ ਕੀਤਾ ਚੱਕਾ ਜਾਮ

  ਧੂਰੀ, 7 ਜੁਲਾਈ (ANS )-ਧੂਰੀ ਹਲਕੇ ਦੀ ਮੁੱਖ ਮੰਗ ਜਹਾਂਗੀਰ ਪੁਲ ਦੀ ਉਸਾਰੀ ‘ਚ ਹੋ ਰਹੀ ਦੇਰੀ ਕਾਰਣ ਹਲਕੇ ਦੇ ਲੋਕਾਂ ਅੰਦਰ ਪੰਜਾਬ ਸਰਕਾਰ ਵਿਰੁੱਧ ਰੋਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਜਿਸ ਤਹਿਤ ਜਹਾਂਗੀਰ ਪੁਲ ਬਣਾਓ ਐਕਸ਼ਨ ਕਮੇਟੀ ਵੱਲੋਂ ਪੁਲ ਦੀ ਉਸਾਰੀ ਨਾ ਹੋਣ ਕਾਰਣ ਅੱਜ ਤਹਿਸੀਲ ਦਫਤਰ ਵਿਖੇ 10 ਵਜੇ ਤੋਂ ਲੈਕੇ […]

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਸੰਦੌੜ, 30 ਮਈ (ਜਗਪਾਲ ਸਿੰਘ ਸੰਧੂ) – ਲਗਭਗ ਪਿਛਲੇ ਤਿੰਨ ਚਾਰ ਸਾਲਾਂ ਤੋਂ ਪਿੰਡ ਸ਼ੇਰਗੜ੍ਹ ਚੀਮਾ ਤੋਂ ਮਲੇਰਕੋਟਲਾ ਨੂੰ ਜਾਂਦਿਆਂ ਮਲੇਰਕੋਟਲਾ ਰਾਏਕੋਟ ਮੁੱਖ ਮਾਰਗ ਦੇ ਦੋਵੇਂ ਪਾਸੇ ਖੜ੍ਹੇ ਦਰਖਤਾਂ ਤੋਂ ਕਾਫ਼ੀ ਤਾਦਾਦ ‘ਚ ਡਿਗਦੇ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਸੜਕ ਤੋਂ ਲੰਘਣ ਵਾਲੇ ਲੋਕ ਹੁਣ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਣ ਲੱਗ ਪਏ ਸਨ ਪਰੰਤੂ […]

ਵਿਗਿਆਨਕ ਸਮਝ ਦੀ ਘਾਟ ਕਾਰਣ ਫੈਲਿਆ ਹੈ ਅੰਧ-ਵਿਸਵਾਸ: ਰਾਜਿੰਦਰ ਭਦੌੜ

ਵਿਗਿਆਨਕ ਸਮਝ ਦੀ ਘਾਟ ਕਾਰਣ ਫੈਲਿਆ ਹੈ ਅੰਧ-ਵਿਸਵਾਸ: ਰਾਜਿੰਦਰ ਭਦੌੜ

ਤਰਕਸ਼ੀਲ ਵੈਨ ਨੇ ਪਾਈ ਗਜਨਮਾਜਰਾ ਸਕੂਲ ਸਮੇਤ ਮੋਹਰੀ ਸਕੂਲਾਂ ਅਤੇ ਸੱਥਾਂ ਫੇਰੀ; ਮਾਲੇਰਕੋਟਲਾ (ANS): ਤਰਕਸ਼ੀਲ ਸੋਸਾਇਟੀ ਪੰਜਾਬ,ਵਲੋਂ ਇਕਾਈ ਮਾਲੇਰਕੋਟਲਾ ਦੇ ਸੱਦੇ ਤੇ ਤਰਕਸ਼ੀਲ ਲਾਇਬਰੇਰੀ ਵੈਨ ਵਲੋਂ ਆਪਣੇ ਤਿੰਨ ਦਿਨਾ ਦੌਰੇ ਦੌਰਾਨ ਖੇਤਰ ਦੇ ਮੋਹਰੀ ਸਕੂਲਾਂ ਅਤੇ ਸੱਥਾਂ ਵਿੱਚ ਫੇਰੀ ਪਾਈ ਗਈ। ਆਪਣੇ ਟੂਰ ਦੇ ਤਿੰਨ ਦਿਨਾਂ ਦੌਰਾਨ ਤਰਕਸ਼ੀਲ ਵੈਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ, […]

ਅਜਾਦ ਫਾਉਂਡੇਸ਼ਨ ਨੇ ਕੀਤੀ ਡਾ. ਰਮਨ ਮੈਮੋਰੀਅਲ ਡਿਸ਼ਪੈਸਰੀ ਦੀ ਸ਼ੁਰੂਆਤ।

ਅਜਾਦ ਫਾਉਂਡੇਸ਼ਨ ਨੇ ਕੀਤੀ ਡਾ. ਰਮਨ ਮੈਮੋਰੀਅਲ ਡਿਸ਼ਪੈਸਰੀ ਦੀ ਸ਼ੁਰੂਆਤ।

ਐਸ.ਡੀ.ਐਮ. ਨੇ ਕੀਤਾ ਬਿੰਜੋਕੀ ਵਿਖੇ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ, ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਦਰਿਆ ਵਿਰੁੱਧ ਰਾਜਨੀਤਕ ਅਤੇ ਸਮਾਜ ਅਭਿਆਨ ਜਰੂਰੀ: ਸਿਮਰਜੀਤ ਸੇਹਕੇ   ਮਾਲੇਰਕੋਟਲਾ ( ANS  ) ਮਾਲੇਰਕੋਟਲਾ ਨੇੜੇ ਅਫਸਰਾਂ ਦੇ ਪਿੰਡ ਦੇ ਤੌਰ ਤੇ ਮਸ਼ਹੂਰ ਬਿੰਜੋਕੀ ਖੁਰਦ ਵਿਖੇ ਅਜਾਦ ਫਾਉਂਡੇਸ਼ਨ ਟਰੱਸਟ (ਰਜਿ), ਮਾਲੇਰਕੋਟਲਾ ਵਲੋਂ ਪਰੋਜੈਕਟ ਡਾਇਰੈਕਟਰ ਅਸਲਮ ਨਾਜ ਅਤੇ   ਮਰਹੂਮ ਡਾ. ਰਮਨ ਸੋਹੀ […]

ਪੰਜਾਬ ਵਿਰੋਧੀ ਹੈ ਮੋਦੀ ਸਰਕਾਰ ਦਾ ਫ਼ੈਸਲਾ, ਤੁਰੰਤ ਅਸਤੀਫ਼ਾ ਦੇਣ ਬਾਦਲ: ਭਗਵੰਤ ਮਾਨ

ਪੰਜਾਬ ਵਿਰੋਧੀ ਹੈ ਮੋਦੀ ਸਰਕਾਰ ਦਾ ਫ਼ੈਸਲਾ, ਤੁਰੰਤ ਅਸਤੀਫ਼ਾ ਦੇਣ ਬਾਦਲ: ਭਗਵੰਤ ਮਾਨ

  ਚੰਡੀਗੜ, 18 ਅਗਸਤ (  ANS  ): ਅਕਾਲੀ ਦਲ (ਬਾਦਲ) ਦੇ ਸਮਰਥਨ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦਹਾਕਿਆਂ ਪੁਰਾਣੀ ਰਵਾਇਤ ਤੋੜ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ ਲਈ ਨਵਾਂ ਪ੍ਰਸ਼ਾਸਕ ਨਿਯੁਕਤ ਕਰਨ ਦੇ ਫ਼ੈਸਲੇ ਦਾ ਆਮ ਆਦਮੀ ਪਾਰਟੀ (ਆਪ) ਨੇ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਚੰਡੀਗੜ ਨੂੰ ਪੂਰੀ ਤਰ ਪੰਜਾਬ ਤੋਂ ਖੋਹ ਲੈਣ ਵਾਲਾ […]

ਬਰਖਾਸਤ ਮੁੱਖ ਸੰਸਦੀ ਸਕੱਤਰ ਨੈਤਿਕ ਅਧਾਰ ਤੇ ਸਰਕਾਰੀ ਖਜਾਨੇ ਦੀ ਭਰਪਾਈ ਕਰਨ -ਐਡਵੋਕੇਟ ਮਿੱਤਲ 

ਬਰਖਾਸਤ ਮੁੱਖ ਸੰਸਦੀ ਸਕੱਤਰ ਨੈਤਿਕ ਅਧਾਰ ਤੇ ਸਰਕਾਰੀ ਖਜਾਨੇ ਦੀ ਭਰਪਾਈ ਕਰਨ -ਐਡਵੋਕੇਟ ਮਿੱਤਲ 

  ਮਲੇਰਕੋਟਲਾ,  14 ਅਗਸਤ (ANS) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਦੇ 18 ਸੰਸਦੀ ਸਕੱਤਰਾਂ ਬਾਰੇ ਦਿੱਤਾ ਗਿਆ ਫੈਸਲਾ ਅਤਿ ਸ਼ਲਾਘਾਯੋਗ ਹੈ | ਇਨ੍ਹਾਂ  ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ ਹੋਣ ਨਾਲ ਸੱਤਾਧਾਰੀ ਅਕਾਲੀ ਭਾਜਪਾ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਵਜੀ ਹੈ | ਉਹ ਕੋਰਟ ਦੇ ਉਕਤ ਫੈਸਲੇ ਨਾਲ ਪੰਜਾਬ ਸਰਕਾਰ ਦਾ ਚਿਹਰਾ […]

ਸ਼ਹੀਦ ਊਧਮ ਸਿੰਘ ਦੇ 76ਵੇਂ ਸ਼ਹਾਦਤ ਦਿਵਸ ’ਤੇ ਸ਼ਰਧਾਜਲੀ ਭੇਂਟ ਕੀਤੀ

ਸ਼ਹੀਦ ਊਧਮ ਸਿੰਘ ਦੇ 76ਵੇਂ ਸ਼ਹਾਦਤ ਦਿਵਸ ’ਤੇ ਸ਼ਰਧਾਜਲੀ ਭੇਂਟ ਕੀਤੀ

ਕਾਮਰੇਡ ਆਗੂਆਂ ਚਾਰੂ ਮਜੁਮਦਾਰ ਅਤੇ ਸ਼ਹੀਦ ਬਾਬਾ ਬੂਝਾ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਭਦੌੜ 02 ਅਗਸਤ (ਵਿਕਰਾਂਤ ਬਾਂਸਲ) ਦੇਸ਼ ਦੀ ਅਜ਼ਾਦੀ ਦੀ ਲੜਾਈ ‘ਚ ਵੱਡੀ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਊਧਮ ਸਿੰਘ ਦੇ 76ਵੇਂ ਸ਼ਹਾਦਤ ਦਿਵਸ ਮੌਕੇ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉੱਠੀ ਨਕਸਲਵਾੜੀ ਲਹਿਰ ਦੇ ਮੋਢੀ ਆਗੂਆਂ ਕਾਮਰੇਡ ਚਾਰੂ ਮਜੁਮਦਾਰ ਅਤੇ ਸ਼ਹੀਦ ਬਾਬਾ […]

ਸੱਪ ਦੇ ਡੱਸੇ ਦੇ ਇਲਾਜ ਦਾ ਕੇਵਲ ਮੈਡੀਕਲ ਸਾਇਂਸ ਕੋਲ ਹੀ ਉਪਲੱਬਧ: ਡਾ.ਅਜਾਦ’

ਸੱਪ ਦੇ ਡੱਸੇ ਦੇ ਇਲਾਜ ਦਾ ਕੇਵਲ ਮੈਡੀਕਲ ਸਾਇਂਸ ਕੋਲ ਹੀ ਉਪਲੱਬਧ: ਡਾ.ਅਜਾਦ’

‘ ਢਡੋਗਲ ਦੀ ਲੜਕੀ ਦੀ ਸੱਪ ਦੇ ਡੱਸਣ ਨਾਲ ਹੋਈ ਮੋਤ ਲਈ ਬੱਡਰੁੱਖਾਂ ਵਾਲੇ ਤਾਂਤਰਕ ਵਿਰੁੱਧ ਕਾਰਵਾਈ ਲਈ ਕੀਤੀ ਤਰਕਸ਼ੀਲ ਸੋਸਾਇਟੀ ਨੇ ਮੰਗ’ ਮਾਲੇਰ ਕੋਟਲਾ: (3-6-206) ਪਿਛਲੇ ਦਿਨੀਂ ਪਿੰਡ ਢਡੋਗਲ ਦੇ ਵਾਸੀ ਛੀਨਾ ਸਿੰਘ ਦੀ ਅੱਠਵੀਂ ਚ ਪੜਦੀ ਲੜਕੀ ਗਗਨਦੀਪ ਕੌਰ ਦਾ ਸੱਪ ਦੇ ਡੱਸਣ ਨਾਲ ਹੋਈ ਮੋਤ ਦਾ ਤਰਕਸ਼ੀਲ ਸੋਸਾਇਟੀ ਪੰਜਾਬ (ਰਜਿ.) ਇਕਾਈ ਮਾਲੇਰ […]

‘ਵਿਸ਼ਵ ਵਿੱਚ ਹਰ ਸਾਲ 60 ਲੱਖ ਮੌਤਾਂ ਤੰਬਾਕੂ ਦੀ ਵਰਤੌ ਕਰਕੇ ਵਾਪਰਦੀਆਂ ਹਨ:ਡਾ. ਆਜਾਦ’

‘ਵਿਸ਼ਵ ਵਿੱਚ ਹਰ ਸਾਲ 60 ਲੱਖ ਮੌਤਾਂ ਤੰਬਾਕੂ ਦੀ ਵਰਤੌ ਕਰਕੇ ਵਾਪਰਦੀਆਂ ਹਨ:ਡਾ. ਆਜਾਦ’

‘ਵਿਸ਼ਵ ਵਿੱਚ ਹਰ ਸਾਲ 60 ਲੱਖ ਮੌਤਾਂ ਤੰਬਾਕੂ ਦੀ ਵਰਤੌ ਕਰਕੇ ਵਾਪਰਦੀਆਂ ਹਨ:ਡਾ. ਆਜਾਦ’ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਮੋਕੇ ਐਂਟੀ ਡਰੱਗ ਫੈਡੇਰੇਸ਼ਨ ਪੰਜਾਬ ਵਲੋਂ ਸਕੂਲ ਵਿੱਚ ਸਮਾਗਮ ਮਾਲੇਰਕੋਟਲਾ (ANS) ਐਂਟੀ ਡਰੱਗ ਫੈਡੇਰੇਸ਼ਨ ਪੰਜਾਬ (ਰਜਿ.) ਵਲੋਂ ਮੌਕੇ ਜਿਲਾ ਪ੍ਰਧਾਨ ਚਰਨਪ੍ਰੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਸਾਹਿਬਜਾਦਾ ਫਤਹਿ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਲਰਕੋਟਲਾ ਵਿਖੇ ਪਿ੍ਰੰਸੀਪਲ […]

Page 1 of 41234

Recent Comments

    Categories