Last UPDATE: January 21, 2016 at 2:28 pm

Home » Archives by category » ਸ਼ਹਿਰ » Moonak

ਪਰਸਨੈਲਟੀ ਡਿਵੈਲਪਮਂੈਟ ਵਿਸ਼ੇ ਉਤੇ ਛੇ ਰੋਜ਼ਾ ਵਰਕਸ਼ਾਪ

ਪਰਸਨੈਲਟੀ ਡਿਵੈਲਪਮਂੈਟ ਵਿਸ਼ੇ ਉਤੇ ਛੇ ਰੋਜ਼ਾ ਵਰਕਸ਼ਾਪ

ਮੂਨਕ 21 ਜਨਵਰੀ (ਸੁਰਜੀਤ ਭੁਟਾਲ) ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਵਿਖੇ ਵਿੱਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਦੇ ਟੀਚੇ ਨਾਲ ਇੱਕ ਛੇ ਰੋਜ਼ਾ ਪਰਸਨੈਲਟੀ ਡਿਵੈਲਪਮਂੈਟ ਵਰਕਸ਼ਾਪ ਲਾਈ ਜਾ ਰਹੀ ਹੈ ।‘ਬਿਲਡਿੰਗ ਬਰਿਜਜ਼’ ਨਵੀਂ ਦਿੱਲੀ ਦੇ ਪ੍ਰੋਜੈਕਟ ਡਾਇਰੈਕਟਰ ਮੈਡਮ ਗ਼ਜ਼ਾਲਾ ਖਾਨ ਅਤੇ ਰੰਗਕਰਮੀ ਤੇ ਡਾਇਰੈਕਟਰ ਮਿਸਟਰ ਅਭਿਸ਼ੇਕ ਕੁਮਾਰ ਦੀ ਅਗਵਾਈ ਵਿੱਚ ਇਸ ਵਰਕਸ਼ਾਪ ਦੀ ਸ਼ੁਰੂਆਤ ਹੋਈ […]

ਸ਼੍ਰੀ ਹਨੂਮਾਨ ਜੀ ਦਾ ਅੱਠਵਾਂ ਵਿਸ਼ਾਲ ਜਾਗਰਣ ਬੜੀ ਧੂਮ-ਧਾਮ ਨਾਲ ਸਥਾਨਕ ਰਾਮ ਲੀਲਾ ਗਰਾਊਂਡ ਵਿੱਖੇ ਕਰਵਾਇਆ

ਸ਼੍ਰੀ ਹਨੂਮਾਨ ਜੀ ਦਾ ਅੱਠਵਾਂ ਵਿਸ਼ਾਲ ਜਾਗਰਣ ਬੜੀ ਧੂਮ-ਧਾਮ ਨਾਲ ਸਥਾਨਕ ਰਾਮ ਲੀਲਾ ਗਰਾਊਂਡ ਵਿੱਖੇ ਕਰਵਾਇਆ

ਮੂਨਕ 26 ਨਵੰਬਰ (ਸੁਰਜੀਤ ਸਿੰਘ ਭੁਟਾਲ) ਸ਼੍ਰੀ ਸਾਲਾਸਰ ਸੇਵਾ ਦਲ (ਰਜਿ:) ਵੱਲੋ ਸ਼੍ਰੀ ਹਨੂਮਾਨ ਜੀ ਦਾ ਅੱਠਵਾਂ ਵਿਸ਼ਾਲ ਜਾਗਰਣ ਬੜੀ ਧੂਮ-ਧਾਮ ਨਾਲ ਸਥਾਨਕ ਰਾਮ ਲੀਲਾ ਗਰਾਊਂਡ ਵਿੱਖੇ ਕਰਵਾਇਆ ਗਿਆ। ਜਾਗਰਣ ਵਿੱਚ ਵਿੱਤ ਮੰਤਰੀ ਪੰਜਾਬ ਸਰਕਾਰ ਪਰਮਿੰਦਰ ਸਿੰਘ ਢੀਡਸਾ ਦੀ ਜਗ੍ਹਾ ਤੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ ਮੁੱਖ ਮਹਿਮਾਨ ਦੇ ਤੋਰ ਤੇ ਪੁੱਜੇ।ਜਾਗਰਣ […]

ਸਹਿਕਾਰੀ ਖੇਤੀਬਾੜੀ ਸ਼ਭਾਵਾ ਕਰਮਚਾਰੀ ਯੂਨੀਅਨ ਦਾ ਆਮ

ਸਹਿਕਾਰੀ ਖੇਤੀਬਾੜੀ ਸ਼ਭਾਵਾ ਕਰਮਚਾਰੀ ਯੂਨੀਅਨ ਦਾ ਆਮ

ਮੂਨਕ 16 ਅਕਤੂਬਰ (ਸੁਰਜੀਤ ਸਿੰਘ ਭੁਟਾਲ)ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸ਼ਭਾਵਾ ਕਰਮਚਾਰੀ ਯੂਨੀਅਨ ਦਾ ਆਮ ਇਜਲਾਸ ਸ੍ਰੀ ਬਲਤੇਜ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਅਗਰਵਾਲ ਧਰਮਸ਼ਾਲਾ ਮੂਨਕ ਵਿਖੇ ਹੋਇਆ। ਆਮ ਇਜਲਾਸ ਵੱਲੋ ਪਾਸ ਕੀਤਾ ਗਿਆ ਕਿ ਕੁਝ ਸਮੇ ਤੋ ਯੂਨੀਅਨ ਤੋ ਬਾਗੀ ਹੋਏ ਪ੍ਰਬੰਧਕ ਮੈਂਬਰਾ ਨੂੰ ਜੱਥੇਬੰਦੀ ਵੱਲੋ ਅਹੁੱਦੇ ਤੋ ਖਾਰਜ ਕੀਤਾ ਗਿਆ ਅਤੇ ਬਾਗੀ ਹੋ ਕੇ […]

ਜਾਗਰੂਕ ਕਰਨ ਲਈ ਸਾਂਝ ਕੇਦਰ ਵੱਲੋ ਸੈਮੀਨਾਰ

ਜਾਗਰੂਕ ਕਰਨ ਲਈ ਸਾਂਝ ਕੇਦਰ ਵੱਲੋ ਸੈਮੀਨਾਰ

ਮੂਨਕ 07 ਅਕਤੂਬਰ (ਸੁਰਜੀਤ ਸਿੰਘ ਭੁਟਾਲ) ਸ੍ਰੀ ਐਸ.ਕੇ ਸ਼ਰਮਾ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ ਐਚ.ਆਰ.ਡੀ ਅਤੇ ਸੀ.ਪੀ ਪੰਜਾਬ ਚੰਡੀਗੜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ,ਟ੍ਰੈਫਿਕ ਬਾਰੇ, ਲੜਕੀਆ ਅਤੇ ਅਰੋਤਾ ਦੀ ਸੁਰੱਖਿਆ ਸਬੰਧੀ ਕਾਨੂੰਨ ਵਿੱਚ ਹੋਈ ਸੋਧ ਬਾਰੇ,ਭਰੂੱਣ ਹੱਤਿਆ ਬਾਰੇ ਅਤੇ ਸਾਂਝ ਕੇਂਦਰਾ ਪਰ ਦਿੱਤੀਆ ਜਾਣ ਵਾਲੀਆ ਸੇਵਾਵਾਂ ਸਬੰਧੀ ਅਤੇ ਸਮਾਜ ਵਿੱਚ ਫੈਲ ਰਹੀਆ […]

ਸਬਜੀਆਂ ਦੀ ਆਮ ਆਦਮੀਂ ਦੀ ਪੰਹੁਚ ਤੋਂ ਦੂਰ

ਸਬਜੀਆਂ ਦੀ ਆਮ ਆਦਮੀਂ ਦੀ ਪੰਹੁਚ ਤੋਂ ਦੂਰ

Sangrur (Jagtar bawa)ਸਬਜੀਆਂ ਦੀ ਮਹਿਗਾਈ ਇਸ ਤਰ੍ਹਾਂ ਅਸਮਾਨੀਂ ਪੰਹੁਚ ਗਈ ਕਿ ਹਰ ਸਬਜੀ ਆਮ ਆਦਮੀਂ ਦੀ ਪੰਹੁਚ ਤੋਂ ਦੂਰ ਹੋ ਗਈ ਹੈ ਜ਼ਿਲ੍ਹਾ ਸੰਗਰੂਰ ਵਿਖੇ ਵੀ ਜਿੱਥੇ ਸਬਜੀ ਖਰੀਦਦਾਰ ਅਤੇ ਵਿਕਰੇਤਾਂ ਮਹਿਗਾਈਂ ਤੋਂ ਪਰੇਸ਼ਾਨ ਹਨ ਉੱਥੇ ਹੀ ਸਬਜੀ ਕਾਸ਼ਤਕਾਰ ਵੀ ਵਧ ਰਹੇ ਖਰਚੇ ਅਤੇ ਖਰਾਬ ਹੋ ਰਹੀ ਸਬਜੀ ਦੀ ਫਸਲ ਕਾਰਨ ਬਰਵਾਦੀ ਦੇ ਕਿਨਾਰੇ ਪਹੁੰਚ […]

ਚਿਟ ਫੰਡ ਕੰਪਨੀ ਖੋਲਣ ਅਤੇ ਬਾਅਦ ਚ ਕਰੌੜਾਂ ਰੁਪਏ ਠੱਗ ਕੇ ਤਿੱਤਰ ਹੋ ਜਾਣ ਦਾ ਮਾਮਲਾ

ਚਿਟ ਫੰਡ ਕੰਪਨੀ ਖੋਲਣ ਅਤੇ ਬਾਅਦ ਚ ਕਰੌੜਾਂ ਰੁਪਏ ਠੱਗ ਕੇ ਤਿੱਤਰ ਹੋ ਜਾਣ ਦਾ ਮਾਮਲਾ

ਸੰਗਰੂਰ 9ਸਤੰਬਰ (ਜਗਤਾਰ ਬਾਵਾ) ਜ਼ਿਲ੍ਹਾ ਸੰਗਰੂਰ ਦੇ ਪਿੰਡ ਧਰਮਗੜ੍ਹ ਛੰਨਾਂ (ਨੇੜੇ ਦਿੜ੍ਹਬਾ) ਦੇ ਇੱਕ ਵਿਆਕਤੀ ਵੱਲੋਂ ਆਪਣੀ ਪਤਨੀ ਅਤੇ ਕੁਝ ਸਾਥੀਆਂ ਨਾਲ ਮਿਲਕੇ ਚਿਟ ਫੰਡ ਕੰਪਨੀ ਖੋਲਣ ਅਤੇ ਬਾਅਦ ਚ ਕਰੌੜਾਂ ਰੁਪਏ ਠੱਗ ਕੇ ਤਿੱਤਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ,ਪਰ ਇਸ ਮਾਮਲੇ ਤੋਂ ਪੁਲਿਸ ਜਾਣ ਬੁੱਝਕੇ ਅਣਜਾਣ ਬਣੀ ਬੈਠੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ […]

ਪ੍ਰਵੇਸ਼ ਕਰਨ ਵਾਲੇ ਵਿੱਦਿਆਰਥੀਆਂ ਲਈ ਇੱਕ ਸ਼ਾਨਦਾਰ ਸਮਾਗਮ

ਪ੍ਰਵੇਸ਼ ਕਰਨ ਵਾਲੇ ਵਿੱਦਿਆਰਥੀਆਂ  ਲਈ ਇੱਕ ਸ਼ਾਨਦਾਰ ਸਮਾਗਮ

ਮੂਨਕ 08 ਸਤੰਬਰ (ਸੁਰਜੀਤ ਸਿੰਘ ਭੁਟਾਲ) ਇਲਾਕੇ ਦੇ ਸਭ ਤੋਂ ਪ੍ਰਸਿੱਧ ਅਤੇ ਵੱਡੇ ਕਾਲਜ ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਵਿਖੇ ਸੈਸ਼ਨ 2015-16 ਵਿੱਚ ਪ੍ਰਵੇਸ਼ ਕਰਨ ਵਾਲੇ ਵਿੱਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਇੱਕ ਸ਼ਾਨਦਾਰ ਸਮਾਗਮ ਕੀਤਾ ਗਿਆ ।ਸਭ ਤੋਂ ਪਹਿਲਾਂ ਵਿੱਦਿਅਰਥੀਆਂ ਨੇ ਆਪਣੀ ਪ੍ਰਤਿਭਾ ਕਵਿਤਾਵਾਂ,ਗੀਤਾਂ,ਲੋਕਗੀਤਾਂ ਆਦਿ ਦੁਆਰਾ ਪ੍ਰਗਟਾਈ ।ਇਸ ਤੋਂ ਬਾਅਦ ਕਾਮਰਸ ਵਿਭਾਗ ਦੇ ਮੁੱਖੀ […]

ਪ੍ਰੈੱਸ ਕਲੱਬ ਮੂਨਕ ਦੀ ਚੋਣ ਵਿੱਚ ਅੰਕੁਰ ਸਿੰਗਲਾ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ

ਪ੍ਰੈੱਸ ਕਲੱਬ ਮੂਨਕ ਦੀ ਚੋਣ ਵਿੱਚ ਅੰਕੁਰ ਸਿੰਗਲਾ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ

ਮੂਨਕ 08 ਸਤੰਬਰ (ਸੁਰਜੀਤ ਸਿੰਘ ਭੁਟਾਲ) ਪ੍ਰੈਸ ਕਲੱਬ (ਰਜਿ:464) ਮੂਨਕ ਦੀ ਬੈਠਕ ਕਲੱਬ ਦੇ ਬਾਨੀ ਸੁਰਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਲ 2015-2016 ਲਈ ਪੈ੍ਰਸ ਕਲੱਬ ਦੀ ਨਵੀ ਚੋਣ ਉਲੀਕੀ ਗਈ। ਇਸ ਮੋਕੇ ਪੈ੍ਰੈਸ ਕਲੱਬ ਦੇ ਸਮੂਹ ਮੈਂਬਰਾ ਨੇ ਸਰਵਸੰਮਤੀ ਨਾਲ ਅੰਕੁਰ ਸਿੰਗਲਾ ਨੂੰ ਪ੍ਰਧਾਨ, ਚੇਅਰਮੈਨ ਪ੍ਰਵੀਨ ਮਦਾਨ, ਵਾਈਸ ਚੇਅਰਮੈਨ ਸੁਰਿੰਦਰ ਪਾਲ […]

ਦੋ ਧਿਰਾਂ ਦੀ ਆਪਸੀ ਲੜਾਈ ਵਿੱਚ ਇਕ ਨੋਜਵਾਨ ਦੀ ਮੋਤ

ਦੋ ਧਿਰਾਂ ਦੀ ਆਪਸੀ ਲੜਾਈ ਵਿੱਚ ਇਕ ਨੋਜਵਾਨ ਦੀ ਮੋਤ

ਮੂਨਕ 22 ਅਗਸਤ(ਸੁਰਜੀਤ ਸਿੰਘ ਭੁਟਾਲ) ਨਜਦੀਕੀ ਪਿੰਡ ਭੁਟਾਲ ਖੁਰਦ ਵਿਖੇ ਦੋ ਧਿਰਾਂ ਦੀ ਆਪਸੀ ਲੜਾਈ ਵਿੱਚ ਇਕ ਨੋਜਵਾਨ ਦੀ ਮੋਤ ਹੋ ਜਾਣ ਕਾਰਣ ਮਾਪਿਆ ਅਤੇ ਪਿੰਡ ਵਾਸੀਆਂ ਵੱਲੋ ਪੁਲਸ ਦੀ ਢਿੱਲੀ ਕਾਰਵਾਈ ਵਿਰੁੱਧ ਸਥਾਨਕ ਮੂਨਕ ਬੈਰੀਅਰ ਚੌਕ ਵਿਖੇ ਮ੍ਰਿਤਕ ਦੀ ਲਾਸ ਰੱਖਕੇ ਚੱਕਾ-ਜਾਮ ਕੀਤਾ ਅਤੇ ਪੁਲਸ ਵਿਰੁਧ ਨਾਰੇਬਾਜੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਦੋ […]

ਜੇਜੀ ਕਾਲਜ ਵਿਖੇ ਸਿਲਾਈ ਸੈਂਟਰ ਦਾ ਉਦਘਾਟਨ ਅਤੇ ਟ੍ਰੈਨਿੰਗ ਪ੍ਰਾਪਤ ਲੜਕੀਆਂ ਨੂੰ ਸਰਟੀਫਿਕੇਟ ਵੰਡੇ ।

ਜੇਜੀ ਕਾਲਜ ਵਿਖੇ ਸਿਲਾਈ ਸੈਂਟਰ ਦਾ ਉਦਘਾਟਨ ਅਤੇ ਟ੍ਰੈਨਿੰਗ ਪ੍ਰਾਪਤ ਲੜਕੀਆਂ ਨੂੰ ਸਰਟੀਫਿਕੇਟ ਵੰਡੇ ।

ਜੇਜੀ ਕਾਲਜ ਵਿਖੇ ਸਿਲਾਈ ਸੈਂਟਰ ਦਾ ਉਦਘਾਟਨ ਅਤੇ ਟ੍ਰੈਨਿੰਗ ਪ੍ਰਾਪਤ ਲੜਕੀਆਂ ਨੂੰ ਸਰਟੀਫਿਕੇਟ ਵੰਡੇ । ਮੂਨਕ 11 ਅਗਸਤ(ਸੁਰਜੀਤ ਸਿੰਘ ਭੁਟਾਲ) ਅੱਜ ਮਿਤੀ ਜਸਮੇਰ ਸਿੰਘ ਜੇਜੀ ਕਾਲਜ ਗੁਰਨੇਂ ਕਲਾਂ ਵਿਖੇ ਕਾਬਲੀਜੀ ਮੈਮੋਰੀਅਲ ਟਰੱਸਟ ਦਿੱਲੀ ਬਿਲਡਿੰਗ ਬਿਰਜ਼ਜ ਆਫ ਇੰਡੀਆ ਵੱਲੋਂ ਸਰਦਾਰ ਇੰਦਰਜੀਤ ਸਿੰਘ ਜੇਜੀ ਕਨਵੀਨਰ ਸਰਕਾਰੀ ਜਬਰ ਵਿਰੋਧੀ ਲਹਿਰ ਅਤੇ ਸਾਬਕਾ ਐਮ.ਐਲ.ਏ.ਦੇ ਯਤਨਾ ਸਦਕਾ ਚਲਾਏ ਜਾ ਰਹੇ […]

Page 1 of 6123Next ›Last »

Widgetized Section

Go to Admin » appearance » Widgets » and move a widget into Advertise Widget Zone