Home » Archives by category » ਸ਼ਹਿਰ » Handiaya

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਕਰਵਾਇਆ ਗਿਆ ਤੀਸਰਾ ਸਲਾਨਾ ਸਮਾਰੋਹ ।

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਕਰਵਾਇਆ ਗਿਆ ਤੀਸਰਾ ਸਲਾਨਾ ਸਮਾਰੋਹ ।

 ਗੁਰਦਾਸਪੁਰ,ਕਾਦੀਆਂ 2 ਦਸੰਬਰ (ਦਵਿੰਦਰ ਸਿੰਘ ਕਾਹਲੋਂ) ਬਿਸ਼ਪ ਫਰੈਂਕੋ ਮੁਲ਼ਾਕਲ ਦੀ ਅਗਵਾਈ ਹੇਠ ਚੱਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਡਾਇਰੈਕਟਰ ਫਾਦਰ ਜੋਸਫ ਮੈਥਿਊ ਦੀ ਅਗਵਾਈ ਹੇਠ ਤੀਸਰਾ ਸਲਾਨਾ ਸਮਾਗਮ ਕਰਵਾਇਆ ਗਿਆ । ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਅਤੇ ਜਲੰਧਰ ਡਾਇਉਸਿਸ ਦੇ ਪ੍ਰਬੰਧਕ ਫਾਦਰ ਥੋਮਸ ਕੀਪਰਥ […]

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਸਿਸਟਰ ਸੁਦੀਪਾ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ।

ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਸਿਸਟਰ ਸੁਦੀਪਾ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ।

ਗੁਰਦਾਸਪੁਰ, ਕਾਦੀਆਂ 12 ਸਤੰਬਰ(ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਵਿਖੇ ਬਿਸ਼ਪ ਫਰੈਕੋ ਮੁਲਾਕਲ ਦੀ ਅਗਵਾਈ ਹੇਠ ਚੱਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਅੱਜ ਨਵੇਂ ਪ੍ਰਿੰਸੀਪਲ ਸਿਸਟਰ ਸੁਦੀਪਾ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ । ਇਸ ਸਮੇਂ ਸਕੂਲ ਦੇ ਡਾਇਰੈਕਟਰ ਫਾਦਰ ਜੋਸਫ ਮੈਥਿਊ , ਵਾਇਸ ਪ੍ਰਿੰਸੀਪਲ ਸਿਸਟਰ ਰੋਜਵਿਟ, ਸਿਸਟਰ ਜੋਸਫਿਨ, ਸਿਸਟਰ ਬਿਨੀਤਾ  ਅਤੇ ਸਮੂਹ […]

ਕਣਕ ਦੇ ਨਾੜ ਨੂੰ  ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਖੇਤੀਬਾੜੀ ਮਹਿਕਮੇ ਵਲ਼ੋਂ  ਕੀਤੀ ਗਈ ਕਾਰਵਾਈ ।

ਕਣਕ ਦੇ ਨਾੜ ਨੂੰ  ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਖੇਤੀਬਾੜੀ ਮਹਿਕਮੇ ਵਲ਼ੋਂ  ਕੀਤੀ ਗਈ ਕਾਰਵਾਈ ।

  ਗੁਰਦਾਸਪੁਰ,ਕਾਦੀਆਂ  5 ਮਈ  (ਦਵਿੰਦਰ ਸਿੰਘ ਕਾਹਲੋਂ) ਕਣਕ ਦੀ  ਰਹਿੰਦ ਖੂੰਹਦ ਤੇ ਸਰਕਾਰ ਵੱਲੋਂ ਲਗਾਈ ਪਬੰਦੀ ਦੇ ਚੱਲਦਿਆਂ  ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡਾਂ ਵਿਚ  ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿਲੀ ਤੇ ਖੇਤੀਬਾੜੀ ਵਿਭਾਗ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲ਼ੋਂ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ  ਬਲਾਕ ਖੇਤੀਬਾੜੀ ਦਫ਼ਤਰ ਕਾਦੀਆਂ ਵਲ਼ੋਂ ਕਾਰਵਾਈ ਕਰਦਿਆਂ ਨਜ਼ਦੀਕੀ ਪਿੰਡ ਨਾਥਪੁਰ ਤੇ […]

ਨਗਰ ਕੋਸਲ ਕਾਦੀਆ ਵਿਖੇ ਝੰਡਾ ਲਹਿਰਉਣ ਦੀ ਰਸਮ ਅਦਾ ਕੀਤੀ ਗਈ।

ਨਗਰ ਕੋਸਲ ਕਾਦੀਆ ਵਿਖੇ ਝੰਡਾ ਲਹਿਰਉਣ ਦੀ ਰਸਮ ਅਦਾ ਕੀਤੀ ਗਈ।

ਕਾਦੀਆ 15 ਅਗਸਤ (ਦਵਿੰਦਰ ਸਿੰਘ ਕਾਹਲੋ) ਅਜ ਨਗਰ ਕੋਸਲ ਕਾਦੀਆ ਵਿਖੇ ਨਗਰ ਕੋਸਲ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।। ਇਸ ਮੋਕੇ ਤੇ ਐਡਵੋਕੇਟ ਜਗਰੂਪ ਸਿੰਘ ਸੇਖਵਾ ਮੁਖ ਮਹਿਮਾਨ ਵਜੋ ਸਾਮਿਲ ਹੋਏ । ਇਸ ਮੋਕੇ ਦੋਰਾਨ ਬੱਚਿਆ ਨੇ ਰੰਗਾਰਗ  ਪ੍ਰੋਗਰਾਮ ਪੇਸ ਕੀਤਾ, ਅਤੇ ਬੱਚਿਆ ਵਿਚ ਅਜਾਦੀ ਦਿਵਸ ਮੋਕੇ ਤੇ ਕਾਫੀ […]

ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਮਨਾਇਆ ਗਿਆ ਜਲਗਾਹ ਦਿਵਸ

ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਮਨਾਇਆ ਗਿਆ ਜਲਗਾਹ ਦਿਵਸ

ਭਦੌੜ 04 ਫਰਵਰੀ(ਵਿਕਰਾਂਤ ਬਾਂਸਲ) ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ’ਤੇ ਸਰਕਾਰੀ ਮਿਡਲ ਸਕੂਲ ਉਗੋਕੇ (ਜਿਲ੍ਹਾ ਬਰਨਾਲਾ) ਵਿਖੇ ਕੌਮਾਂਤਰੀ ਜਲਗਾਹ ਦਿਵਸ ਮਨਾਇਆ ਗਿਆ ।ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਮੈਡਮ ਸ਼ਰਨਜੀਤ ਕੌਰ ਨੇ ਵਿਦਿਆਰਥੀਆਂ ਨੰੂ ਵਾਤਾਵਰਨ ਦੇ ਸੰਤੁਲਨ ਵਿਚ ਜਲਗਾਹਾਂ ਦੀ ਮਹੱਤਤਾ ਬਾਰੇ ਸਮਝਾਇਆ । ਬੱਚਿਆਂ ਨੰੂ ਦੱਸਿਆ ਗਿਆ ਕਿ ਕਿਵੇਂ ਜਲਗਾਹਾਂ ਵੱਖ-ਵੱਖ ਤਰ੍ਹਾਂਂ ਦੀ ਬਨਸਪਤੀ ਅਤੇ […]

ਰਿਕਸ਼ਾ ਤੇ ਕਾਰ ਦੀ ਲਪੇਟ ਆਏ ਵਿਅਕਤੀਆਂ ਦੀ ਇਕ ਦੀ ਮੌਤ ਤੇ ਤਿੰਨ ਜ਼ਖ਼ਮੀ

ਰਿਕਸ਼ਾ ਤੇ ਕਾਰ ਦੀ ਲਪੇਟ ਆਏ ਵਿਅਕਤੀਆਂ ਦੀ ਇਕ ਦੀ ਮੌਤ ਤੇ ਤਿੰਨ ਜ਼ਖ਼ਮੀ

ਹੰਡਿਆਇਆ,(ਲਖਵਿੰਦਰ, ਅਮਨਦੀਪ)ਸਥਾਨਕ ਖੁੱਡੀ ਰੋਡ ਸਥਿਤ ਬਾਬਾ ਵਿਸ਼ਵ ਕਰਮਾ ਮੰਦਿਰ ਕੋਲ ਬਠਿੰਡਾ ਚੰਡੀਗੜ ਰੋਡ ’ਤੇ ਇਕ ਰਿਕਸ਼ਾ ਚਾਲਕ ਸਮੇਤ ਬੈਠੀਆਂ ਸਵਾਰੀਆਂ ਨੂੰ ਪਿੱਛੇ ਤੋਂ ਆ ਰਹੀ ਇਕ ਇੰਡੀਕਾ ਕਾਰ ਵਲੋਂ ਆਪਣੀ ਲਪੇਟ ਵਿਚ ਲੈ ਜਾਣ ਕਾਰਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸਹੀ ਸਮੇਂ ਤੇ ਨਾ ਚੁਕਣ ਅਤੇ ਹਾਈਵੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਪਿੰਡ ਵਾਸੀਆਂ ਨੇ ਜੰਮ ਕੇ ਨਾਅਰੇਬਾਜ਼ੀ […]

ਪੰਜਾਬੀ ਫ਼ਿਲਮ ‘ਦਾ ਬਲੱਡ ਸਟਰੀਟ’ ਭਾਰਤੀ ਸੈਂਸਰ ਬੋਰਡ ਦੀ ਭੇਟ ਚੜੀ

ਪੰਜਾਬੀ ਫ਼ਿਲਮ ‘ਦਾ ਬਲੱਡ ਸਟਰੀਟ’ ਭਾਰਤੀ ਸੈਂਸਰ ਬੋਰਡ ਦੀ ਭੇਟ ਚੜੀ

ਹੰਡਿਆਇਆ:ਲਖਵਿੰਦਰ ਸ਼ਰਮਾ) ਪੰਜਾਬੀ ਫ਼ਿਲਮਾਂ ਕੌਮ ਦੇ ਹੀਰੇ, ਦਿੱਲੀ 1984 ਤੋਂ ਬਾਅਦ ਹੁਣ ਪੰਜਾਬੀ ਫ਼ੀਚਰ ਫ਼ਿਲਮ “ਦਾ ਬਲੱਡ ਸਟਰੀਟ” ਨੂੰ ਵੀ ਭਾਰਤੀ ਸੈਂਸਰ ਬੋਰਡ ਨੇ ਰੋਕ ਲਗਾ ਦਿੱਤੀ ਹੈ। ਸੈਂਸਰ ਬੋਰਡ ਨੇ ਫ਼ਿਲਮ ਵੇਖਣ ਮਗਰੋਂ ਇਹ ਕਿਹਾ ਕਿ ਇਹ ਫ਼ਿਲਮ ਇੱਕ ਕੌਮ ਨੂੰ ਬਾਗੀ ਹੋ ਕੇ ਦੇਸ਼ ਖਿਲਾਫ਼ ਬਗਾਵਤ ਕਰਨ ਲਈ ਜਾਗੂਰਕ ਕਰਦੀ ਹੈ। ਲੇਖਕ-ਨਿਰਦੇਸ਼ਕ ਦਰਸ਼ਨ […]

ਇਨਕਲਾਬੀ ਕੇਂਦਰ ਪੰਜਾਬ ਵੱਲੋਂ ਵਿਸ਼ਾਲ ਜਿਲਾ ਪੱਧਰੀ ਕਨਵੈਨਸ਼ਨ

ਇਨਕਲਾਬੀ ਕੇਂਦਰ ਪੰਜਾਬ ਵੱਲੋਂ ਵਿਸ਼ਾਲ ਜਿਲਾ ਪੱਧਰੀ ਕਨਵੈਨਸ਼ਨ

ਹੰਡਿਆਇਆ, (ਲਖਵਿੰਦਰ ਸ਼ਰਮਾ) ਇਨਕਲਾਬੀ ਕੇਂਦਰ ਪੰਜਾਬ ਵੱਲੋਂ ਵਿਸ਼ਾਲ ਜਿਲਾ ਪੱਧਰੀ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨ, ਜਾਬਰ ਲੇਬਰ ਕਾਨੂੰਨ, ਸਿੱਖਿਆ ਉੱਤੇ ਨਵਉਦਾਰਵਾਦੀ ਹਮਲਿਆਂ ਦਾ ਵਿਰੋਧ ਅਤੇ 27 ਸਤੰਬਰ ਨੂੰ ਬਰਨਾਲਾ ਵਿਖੇ ਗੁਰਸ਼ਰਨ ਭਾਅ ਜੀ ਦੀ ਯਾਦ ‘ਚ ਮਨਾਏ ਜਾ ਰਹੇ ‘ਇਨਕਲਾਬੀ ਰੰਗਮੰਚ ਦਿਵਸ’ ਤੇ 28 ਸਤੰਬਰ […]

Recent Comments

    Categories