Last UPDATE: April 28, 2015 at 3:17 pm

Home » Archives by category » ਸ਼ਹਿਰ » Dhanaula

ਬਿਨਾਂ ਕਿਸੇ ਦੇਰੀ ਤੋਂ ਮੰਡੀਆਂ ’ਚ ਕਣਕ ਦਾ ਇੱਕ ਇੱਕ ਦਾਣੇ ਦੇ ਖਰੀਦ ਕੀਤੀ ਜਾਵੇਗਾ- ਦਰਬਾਰਾ ਸਿੰਘ ਗੁਰੂ

ਬਿਨਾਂ ਕਿਸੇ ਦੇਰੀ ਤੋਂ ਮੰਡੀਆਂ ’ਚ ਕਣਕ ਦਾ ਇੱਕ ਇੱਕ ਦਾਣੇ ਦੇ ਖਰੀਦ ਕੀਤੀ ਜਾਵੇਗਾ- ਦਰਬਾਰਾ ਸਿੰਘ ਗੁਰੂ

– 16 ਮੰੰਡੀਆਂ ਦਾ ਦਰਵਾਰਾ ਸਿੰਘ ਗੁਰੂ ਦਾ ਅੱਜ ਤੂਫਾਨੀ ਦੌਰਾ- ਧਨੌਲਾ, 28 ਅਪ੍ਰੈਲ (ਕਰਮਜੀਤ ਸਿੰਘ ਸਾਗਰ):- ਸੂਬਾ ਸਰਕਾਰ ਵੱਲੋਂ ਕਿਸਾਨ ਹਿਤੈਸੀ ਹੁੰਦਿਆ ਹੀ ਮੰਡੀਆਂ ਵਿਚ ਕਣਕ ਦਾ ਦਾਣਾ ਰੁਲਣ ਨਹੀਂ ਦਿੱਤਾ ਜਾਵੇਗਾ ਇੱਕ-ਇੱਕ ਦਾਣਾ ਖ੍ਰਦਿਆਂ ਜਾਵੇਗਾ ਤੇ ਕਿਸਾਨਾਂ ਨੂੰ ਕਣਕ ਦੀ ਖਰੀਦ ਸਬੰਧੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਹਲਕਾ […]

ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਮਨਾਇਆ ਗਿਆ ਜਲਗਾਹ ਦਿਵਸ

ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਮਨਾਇਆ ਗਿਆ ਜਲਗਾਹ ਦਿਵਸ

ਭਦੌੜ 04 ਫਰਵਰੀ(ਵਿਕਰਾਂਤ ਬਾਂਸਲ) ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ’ਤੇ ਸਰਕਾਰੀ ਮਿਡਲ ਸਕੂਲ ਉਗੋਕੇ (ਜਿਲ੍ਹਾ ਬਰਨਾਲਾ) ਵਿਖੇ ਕੌਮਾਂਤਰੀ ਜਲਗਾਹ ਦਿਵਸ ਮਨਾਇਆ ਗਿਆ ।ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਮੈਡਮ ਸ਼ਰਨਜੀਤ ਕੌਰ ਨੇ ਵਿਦਿਆਰਥੀਆਂ ਨੰੂ ਵਾਤਾਵਰਨ ਦੇ ਸੰਤੁਲਨ ਵਿਚ ਜਲਗਾਹਾਂ ਦੀ ਮਹੱਤਤਾ ਬਾਰੇ ਸਮਝਾਇਆ । ਬੱਚਿਆਂ ਨੰੂ ਦੱਸਿਆ ਗਿਆ ਕਿ ਕਿਵੇਂ ਜਲਗਾਹਾਂ ਵੱਖ-ਵੱਖ ਤਰ੍ਹਾਂਂ ਦੀ ਬਨਸਪਤੀ ਅਤੇ […]

ਅੱਖਾਂ ਦੇ ਪੰਦਰਵਾੜਾ ਮੌਕੇ 58 ਵਿਦਿਆਰਥਣਾਂ ਨੂੰ ਐਨਕਾਂ ਵੰਡੀਆਂ

ਅੱਖਾਂ ਦੇ ਪੰਦਰਵਾੜਾ ਮੌਕੇ 58 ਵਿਦਿਆਰਥਣਾਂ ਨੂੰ ਐਨਕਾਂ ਵੰਡੀਆਂ

ਧਨੌਲਾ:( ਕਰਮਜੀਤ ਸਿੰਘ ਸਾਗਰ):-ਸਿਵਲ ਸਰਜਨ ਬਰਨਾਲਾ ਡਾ. ਰੇਣੂ ਦੇ ਦਿਸਾ-ਨਿਰਦੇਸ਼ਾ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਧਨੌਲਾ ਡਾ. ਕਵਲਜੀਤ ਸਿੰਘ ਬਾਜਵਾ ਦੀ ਦੇਖ-ਰੇਖ ਹੇਠ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਧਨੌਲਾ ਵਿਖੇ ਅੱਖਾਂ ਦਾਨ ਕਰਨ ਸਬੰਧੀ ਪੰਦਰਵਾੜਾ ਮਨਾਇਆ ਗਿਆ। ਜਿਸ ਦੌਰਾਨ ਅਪਥਾਲਮਿਕ ਅਫ਼ਸਰ ਸੁਖਜੀਤ ਸਿੰਘ ਨੇ ਅੱਖਾਂ ਦਾਨ ਕਰਨ ਸਬੰਧੀ ਸੰਖੇਪ ਰੂਪ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ […]

ਮੇਰੇ ਪਿੰਡ ਦੀ ਨੁਹਾਰ ਵੇਖ ਲੇ, ਗਲੀਆਂ ’ਚ ਗੋਡੋ-ਗੋਡੇ ਪਾਣੀ ਤੇ ਗਾਰ ਵੇਖ ਲੈ

ਮੇਰੇ ਪਿੰਡ ਦੀ ਨੁਹਾਰ ਵੇਖ ਲੇ, ਗਲੀਆਂ ’ਚ ਗੋਡੋ-ਗੋਡੇ ਪਾਣੀ ਤੇ ਗਾਰ ਵੇਖ ਲੈ

ਧਨੌਲਾ, ( ਕਰਮਜੀਤ ਸਿੰਘ ਸਾਗਰ):-ਪਿੱਛਲੇ ਦਿਨੀ ਹੋ ਰਹੀ ਬਰਾਸਤ ਨੇ ਧਨੌਲਾ ਮੰਡੀ ਅੰਦਰ ਕਰਵਾਏ ਵੱਖ ਵੱਖ ਵਿਕਾਸ ਕਾਰਜਾਂ ਦੀ ਪੋਲ ਖੋਲਕੇ ਰੱਖ ਦਿੱਤੀ , ਧਨੌਲਾ ਮੰਡੀ ਅੰਦਰ ਬਰਸਾਤੀ ਪਾਣੀ ਦਾ ਨਿਕਾਸੀ ਨਾ ਹੋਣ ਕਾਰਨ ਸਮੂੱਚੇ ਅਗਵਾੜ , ਮੇਨ ਬਜਾਰ ਬਰਸਾਤੀ ਪਾਣੀ ਤੇ ਗਾਰ ਨਾਲ ਨੱਕੋ-ਨੱਕ ਭਰੇ ਪਏ ਹਨ। ਸੂਬੇ ਵਿੱਚ ਰਾਜ ਕਰਨ ਵਾਲੀਆ ਵੱਖ-ਵੱਖ ਪਾਰਟੀ […]

Widgetized Section

Go to Admin » appearance » Widgets » and move a widget into Advertise Widget Zone