Last UPDATE: August 23, 2016 at 1:50 am

Home » Archives by category » ਸ਼ਹਿਰ » Bhadaur (Page 2)

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਦੌੜ 23 ਅਗਸਤ (ਵਿਜੈ ਜਿੰਦਲ) : 7 ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਮਜਦੂਰਾਂ ਦਆਂ ਹੱਕੀ ਅਤੇ ਜਾਇਜ ਮੰਗਾਂ ਦੇ ਸੰਬੰਧ ਵਿੱਚ ਚੰਡੀਗੜ੍ਹ ਵਿਖੇ 5 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਲਗਾਏ ਜਾਣ ਵਾਲੇ ਧਰਨੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਵੱਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿੱਚ ਸਿਰਾਂ ਉਪਰ ਬਸੰਤੀ ਰੰਗ ਦੀਆਂ ਪੱਗਾਂ […]

3 ਮਹੀਨੇ ਪਹਿਲਾ ਖੋਹੇ ਮੋਟਰ ਸਾਈਕਲ ਦਾ ਮਕੁੱਦਮਾਂ ਦਰਜ ਨਹੀ ਕਰ ਰਹੀ ਪੁਲੀਸ

3 ਮਹੀਨੇ ਪਹਿਲਾ ਖੋਹੇ ਮੋਟਰ ਸਾਈਕਲ ਦਾ ਮਕੁੱਦਮਾਂ ਦਰਜ ਨਹੀ ਕਰ ਰਹੀ ਪੁਲੀਸ

ਭਦੌੜ 23 ਅਗਸਤ (ਵਿਜੈ ਜਿੰਦਲ)ਬਲਾਕ ਸ਼ਹਿਣਾ ਦੇ ਪਿੰਡ ਬਖਤਗੜ੍ਹ ਦੇ ਇੱਕ ਢਾਬੇ ਦੇ ਮਾਲਕ ਦੇ ਦੋਸਤ ਤੋ ਮੋਟਰ ਸਾਈਕਲ ਖੋਹੇ ਜਾਣ ਅਤੇ 3 ਮਹੀਨੇ ਤੋ ਪੁਲੀਸ ਮਕੁੱਦਮਾਂ ਨਹੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰ ਸਿੰਘ ਅਤੇ ਜਸਪਾਲ ਸਿੰਘ ਸਾਂਝਾ ਢਾਬਾ ਚਲਾਉਦੇ ਹਨ। ਉਨਾਂ ਕੋਲ ਇੱਕ ਵਿਅਕਤੀ 8/5/2016 ਨੂੰ ਰਾਤ ਨੂੰ ਆਇਆ ਅਤੇ ਰੋਟੀ ਖਾਕੇ […]

ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਨੇ ਸਾਂਝੀਆਂ ਥਾਵਾਂ ਤੇ ਬੂਟੇ ਲਗਾਏ

ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਨੇ ਸਾਂਝੀਆਂ ਥਾਵਾਂ ਤੇ ਬੂਟੇ ਲਗਾਏ

  ਭਦੌੜ 16 ਅਗਸਤ (ਵਿਕਰਾਂਤ ਬਾਂਸਲ) ਬੀਤੇ ਦਿਨ ਐਜੂਕੇਸ਼ਨ ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਵੱਲੋਂ ਚੇਅਰਮੈਨ ਹਰਪ੍ਰੀਤ ਸਿੰਘ ਦੀਵਾਨਾ ਸਟੇਟ ਐਵਾਰਡੀ ਅਧਿਆਪਕ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਦੀਵਾਨਾ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਸਬੰਧੀ ਚੇਅਰਮੈਨ ਦੀਵਾਨਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ 200 ਦੇ ਕਰੀਬ ਬੂਟੇ ਲਗਾ […]

ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਹੋਣਾ ਚਾਹੀਦਾ ਹੈ ਦਿ੍ਰੜ ਨੌਜਵਾਨ

ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਹੋਣਾ ਚਾਹੀਦਾ ਹੈ ਦਿ੍ਰੜ ਨੌਜਵਾਨ

70ਵੇਂ ਅਜ਼ਾਦੀ ਦਿਹਾੜੇ ’ਤੇ ਨੌਜਵਾਨਾਂ ਨੇ ‘ਤਿਰੰਗਾ’ ਯਾਤਰਾ ਕੱਢੀ ਭਦੌੜ 16 ਅਗਸਤ (ਵਿਕਰਾਂਤ ਬਾਂਸਲ)- ਐਮਰਜੈਂਸੀ ਬਲੱਡ ਸੇਵਾ ਬਲੱਡ ਡੋਨਰ ਸੁਸਾਇਟੀ ਭਦੌੜ ਵੱਲੋਂ 70ਵੇਂ ਅਜ਼ਾਦੀ ਦਿਹਾੜੇ ’ਤੇ ਦੇਸ਼ ਭਗਤਾਂ ਅਤੇ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਦੇ ਹੋਏ ਮੋਟਰਸਾਇਕਲਾਂ ਉਪਰ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਗਈ ਅਤੇ ਪੂਰੀ ਯਾਤਰਾ ਦੌਰਾਨ […]

ਮਾਤਾ ਗੁਜ਼ਰੀ ਸਕੂਲ ਨੇ ਆਪਣੀ ਚੜ੍ਹਤ ਬਰਕਰਾਰ ਰੱਖੀ

ਮਾਤਾ ਗੁਜ਼ਰੀ ਸਕੂਲ ਨੇ ਆਪਣੀ ਚੜ੍ਹਤ ਬਰਕਰਾਰ ਰੱਖੀ

ਭਦੌੜ 14 ਅਗਸਤ (ਵਿਕਰਾਂਤ ਬਾਂਸਲ) ਮਾਤਾ ਗੁਜ਼ਰੀ ਪਬਲਿਕ ਹਾਈ ਸਕੂਲ ਭਦੌੜ ਦੀ ਅੰਡਰ 14 ਅਤੇ 17 ਸਾਲਾਂ ਲੜਕਿਆਂ ਦੀ ਖੋ-ਖੋ ਟੀਮਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਵਿਖੇ ਹੋਏ ਜੋਨ ਪੱਧਰ ਦੇ ਟੂਰਨਾਂਮੈਂਟ ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਐਜੂ. ਡਾਇਰੈਕਟਰ ਗੁਰਚਰਨ ਸਿੰਘ ਚੂੰਘਾ ਅਤੇ ਪਿ੍ਰੰਸੀਪਲ ਸੁਖਵੀਰ ਕੌਰ ਧਾਲੀਵਾਲ […]

ਬਰਨਾਲਾ ਵਿਖੇ ਜੋਨ ਪੱਧਰ ’ਤੇ 15 ਅਗਸਤ ਤੇ ਮੁੱਖ ਮਹਿਮਾਨ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਜਾਵੇਗਾ ਸਵਾਗਤ

ਬਰਨਾਲਾ ਵਿਖੇ ਜੋਨ ਪੱਧਰ ’ਤੇ 15 ਅਗਸਤ ਤੇ ਮੁੱਖ ਮਹਿਮਾਨ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਜਾਵੇਗਾ ਸਵਾਗਤ

ਭਦੌੜ 14 ਅਗਸਤ (ਵਿਕਰਾਂਤ ਬਾਂਸਲ) ਆਈ.ਟੀ. ਵਲੰਟੀਅਰ ਯੂਨੀਅਨ ਬਰਨਾਲਾ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਵਲੋ ਇੱਕ ਫੈਸਲਾ ਲਿਆ ਗਿਆ ਕਿ ਅਸੀ ਆਈ. ਟੀ.ਵਲੰਟੀਅਰ ਸਰਵ ਸਿੱਖਿਆ ਅਭਿਆਨ ਤਹਿਤ ਚੱਲ ਰਹੇ ਆਈ.ਈ.ਡੀ. ਕੰਪੋਨੈਟ ਤਹਿਤ ਪਿਛਲੇ ਅੱਠ ਸਾਲਾਂ ਤੋਂ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮੰਦਬੁੱਧੀ, ਸੁਣਨ ਬੋਲਣ ਤੋਂ ਚੱਲਣ ਫਿਰਨ ਤੋਂ ਅਸਮਰੱਥ ਬੱਚਿਆਂ ਨੂੰ ਪੜ੍ਹਾ ਰਹੇ ਹਾਂ […]

ਜ਼ਬਰੀ ਦੁਕਾਨ ਅੰਦਰ ਵੜ੍ਹ ਕੁੱਟਮਾਰ ਕਰਨ ਦੇ ਅਕਾਲੀ ਆਗੂ ਤੇ ਲੱਗੇ ਦੋਸ਼

ਜ਼ਬਰੀ ਦੁਕਾਨ ਅੰਦਰ ਵੜ੍ਹ ਕੁੱਟਮਾਰ ਕਰਨ ਦੇ ਅਕਾਲੀ ਆਗੂ ਤੇ ਲੱਗੇ ਦੋਸ਼

ਭਦੌੜ (ANS ) ਸਥਾਨਕ ਮੁਹੱਲਾ ਕਲਾਲਾਂ ਦਾ ਵਿਖੇ ਇੱਕ ਦੁਕਾਨਦਾਰ ਨੇ ਇੱਕ ਅਕਾਲੀ ਆਗੂ ਤੇ ਦੁਕਾਨ ਅੰਦਰ ਵੜ੍ਹ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਤੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੁਕਾਨਦਾਰ ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭਦੌੜ ਨੇ ਆਖਿਆ ਕਿ ਉਸ ਦਾ ਆਪਣੇ ਭਰਾ ਨਾਲ ਘਰ […]

ਫੂਲਕਾ ਦੇ ਰੋਡ ਸ਼ੋਅ ‘ਚ ‘ਆਪ’ ਨੇ ਦਿਖਾਈ ਆਪਣੀ ਤਾਕਤ, ਵੱਡੀ ਗਿਣਤੀ ਚ ਉਮੜਿਆ ਜਨਸੈਲਾਬ

ਫੂਲਕਾ ਦੇ ਰੋਡ ਸ਼ੋਅ ‘ਚ ‘ਆਪ’ ਨੇ ਦਿਖਾਈ ਆਪਣੀ ਤਾਕਤ, ਵੱਡੀ ਗਿਣਤੀ ਚ ਉਮੜਿਆ ਜਨਸੈਲਾਬ

੍ਹ ਅਕਾਲੀ-ਕਾਂਗਰਸੀ ਆਪਸ ਚ ਮਿਲੇ ਹੋਏ, ਪੰਜਾਬ ਦੇ ਅਣਖੀ ਲੋਕ ਇਹਨਾਂ ਦੀਆਂ ਚਾਲਾਂ ਚ ਨਹੀਂ ਆਉਣਗੇ -ਫੂਲਕਾ ਭਦੌੜ 13 ਅਗਸਤ (ਵਿਕਰਾਂਤ ਬਾਂਸਲ) ਆਮ ਆਦਮੀ ਪਾਰਟੀ ਇਕ ਸਿਧਾਂਤਕ ਪਾਰਟੀ ਹੈ ਜਿਸ ਦੇ ਸਿਧਾਤਾਂ ਨੂੰ ਲੋਕ ਪਸੰਦ ਕਰਦੇ ਹਨ ਜਿਨਾਂ ਦੇ ਅਧਾਰ ਤੇ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰਕੇ ਨਵਾਂ […]

‘ਆਪ’ ਦੀ 12 ਅਗਸਤ ਦੀ ਰੈਲੀ ਲਈ ਹਲਕਾ ਭਦੌੜ ਦੇ ਵਰਕਰਾਂ ਨੂੰ ਕੀਤਾ ਲਾਮਬੰਦ

‘ਆਪ’ ਦੀ 12 ਅਗਸਤ ਦੀ ਰੈਲੀ ਲਈ ਹਲਕਾ ਭਦੌੜ ਦੇ ਵਰਕਰਾਂ ਨੂੰ ਕੀਤਾ ਲਾਮਬੰਦ

ਐਸ.ਸੀ. ਵਿੰਗ ਦੀ ਵਿਸ਼ਾਲ ਰੈਲੀ ਭਦੌੜ 10 ਅਗਸਤ (ਵਿਕਰਾਂਤ ਬਾਂਸਲ) ਤਪਾ ਵਿਖੇ 12 ਅਗਸਤ ਨੂੰ ਹੋਣ ਵਾਲੀ ‘ਆਪ’ ਦੀ ਐਸ.ਸੀ. ਵਿੰਗ ਦੀ ਵਿਸ਼ਾਲ ਰੈਲੀ ਦੇ ਮੱਦੇਨਜ਼ਰ ਭਦੌੜ ਵਿਖੇ ਸਰਕਲ ਇੰਚਾਰਜ ਕੀਰਤ ਸਿੰਗਲਾ, ਸੁਖਚੈਨ ਚੈਨਾ ਅਤੇ ਆਪ ਆਗੂ ਅਮਰ ਸਿੰਘ ਬੀ.ਏ. ਨੇ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ […]

ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਵੱਲੋਂ ਕੰਨਿਆ ਸਕੂਲ ਭਦੌੜ ਵਿਖੇ ਵਿਸ਼ੇਸ਼ ਸੈਮੀਨਾਰ

ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਵੱਲੋਂ ਕੰਨਿਆ ਸਕੂਲ ਭਦੌੜ ਵਿਖੇ ਵਿਸ਼ੇਸ਼ ਸੈਮੀਨਾਰ

ਭਦੌੜ 10 ਅਗਸਤ (ਵਿਕਰਾਂਤ ਬਾਂਸਲ) ਅੱਜ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਅਮਿਤ ਮੱਲ੍ਹਣ, ਸੀ.ਜੀ.ਐਮ. ਬਰਨਾਲਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਪ੍ਰਮੁੱਖ ਕਾਨੂੰਨੀ ਵਕਤਾ ਵੱਲੋਂ ਬੱਚਿਆਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ […]

Recent Comments

    Categories