Home » Archives by category » ਸ਼ਹਿਰ » Bhadaur

ਝੋਨੇ ਦੀ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨ ਲਈ ਪ੍ਰਚਾਰ ਵੈਨ ਰਵਾਨਾ….ਉਲੰਘਣਾ ਕਰਨ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ ।

ਝੋਨੇ ਦੀ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨ ਲਈ ਪ੍ਰਚਾਰ ਵੈਨ ਰਵਾਨਾ….ਉਲੰਘਣਾ ਕਰਨ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ ।

ਗੁਰਦਾਸਪੁਰ , ਕਾਦੀਆਂ 29 ਸਤੰਬਰ(ਦਵਿੰਦਰ ਸਿੰਘ ਕਾਹਲੋਂ) ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੀਆ ਹਦਾਇਤਾਂ ਤੇ ਝੋਨੇ ਦੀ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਸ੍ਰੀ ਸਵਰੂਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਕਾਦੀਆਂ ਦੇ ਖੇਤੀਬਾੜੀ ਅਫ਼ਸਰ ਕੰਵਲਪ੍ਰੀਤ ਸਿੰਘ ਦੀ ਅਗਵਾਈ ਹੇਠ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋ ਰੋਕਣ ਲਈ ਬਲਾਕ ਕਾਦੀਆਂ […]

ਜ.ਐਸ.ਟੀ. ਕਾਰਨ ਲੋਕਾਂ ਨੂੰ ਦੁਕਾਨਦਾਰਾਂ ਹੱਥੋਂ ਹੋਣਾ ਪੈ ਰਿਹਾ ਆਰਥਿਕ ਲੁੱਟ ਦਾ ਸ਼ਿਕਾਰ

ਜ.ਐਸ.ਟੀ. ਕਾਰਨ ਲੋਕਾਂ ਨੂੰ ਦੁਕਾਨਦਾਰਾਂ ਹੱਥੋਂ ਹੋਣਾ ਪੈ ਰਿਹਾ ਆਰਥਿਕ ਲੁੱਟ ਦਾ ਸ਼ਿਕਾਰ

  ਪੁਰਾਣੇ ਸਟਾਕ ਦੇ ਵਸੂਲੇ ਜਾ ਰਹੇ ਨੇ ਮਨਚਾਹੇ ਰੇਟ, ਕਈ ਵਸਤਾਂ ਐਮ.ਆਰ.ਪੀ. ਰੇਟ ਤੋਂ ਵੱਧ ਖਰੀਦਣ ਲਈ ਹੋਣ ਪੈ ਰਿਹਾ ਮਜ਼ਬੂਰ ਭਦੌੜ 10 ਜੁਲਾਈ (ਵਿਕਰਾਂਤ ਬਾਂਸਲ) ਭਾਵੇਂ ਕਿ ਜੀ.ਐਸ.ਟੀ. 1 ਜੁਲਾਈ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਚੁੱਕਾ ਹੈ ਪ੍ਰੰਤੂ ਇਸਨੂੰ ਲੈ ਕੇ ਜਿੱਥੇ ਕਈ ਦੁਕਾਨਦਾਰ ਅਤੇ ਕਾਰੋਬਾਰੀ ਭੰਬਲਭੂਸੇ ਚ ਹਨ, ਉੱਥੇ ਹੀ ਕਈ […]

ਸੀਵਰੇਜ ਦਾ ਪਾਣੀ ਗਲੀਆਂ ਚ ਫ਼ਿਰ ਰਿਹੈ, ਘਰਾਂ ਚ ਹੋਇਆ ਦਾਖ਼ਲ

ਸੀਵਰੇਜ ਦਾ ਪਾਣੀ ਗਲੀਆਂ ਚ ਫ਼ਿਰ ਰਿਹੈ, ਘਰਾਂ ਚ ਹੋਇਆ ਦਾਖ਼ਲ

ਵਾਰਡ ਵਾਸੀਆਂ ਵੱਲੋਂ ਸੀਵਰੇਜ ਬੋਰਡ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਭਦੌੜ 10 ਜੁਲਾਈ (ਵਿਕਰਾਂਤ ਬਾਂਸਲ) ਭਦੌੜ ਦੇ ਵਾਰਡ ਨੰ: 3 ਸੂਏਵਾਲਾ ਵੇਹੜਾ ਦੇ ਵਸਨੀਕਾਂ ਦਾ ਸੀਵਰੇਜ ਦੇ ਗਲੀਆਂ ਅਤੇ ਘਰਾਂ ਚ ਫ਼ਿਰ ਰਹੇ ਪਾਣੀ ਨੇ ਜਿਉਣਾ ਦੁੱਭਰ ਕਰ ਦਿੱਤਾ ਜਿਸ ਤੋਂ ਅੱਕਕੇ ਵਾਰਡ ਵਾਸੀਆਂ ਸੀਵਰੇਜ ਬੋਰਡ ਖਿਲਾਫ਼ ਭੜਾਸ ਕੱਢਦਿਆਂ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ। ਵਾਰਡ ਵਾਸੀ ਗੁਰਮੀਤ […]

ਹਾਊਸਫੈਡ ਸੁਸਾਇਟੀ ਸ਼ਹਿਣਾ ‘ਚ ਕਰੋੜਾਂ ਦੇ ਘਪਲੇ ਦਾ ਮੁੱਖ ਆਰੋਪੀ ਗਿ੍ਰਫਤਾਰ

ਹਾਊਸਫੈਡ ਸੁਸਾਇਟੀ ਸ਼ਹਿਣਾ ‘ਚ ਕਰੋੜਾਂ ਦੇ ਘਪਲੇ ਦਾ ਮੁੱਖ ਆਰੋਪੀ ਗਿ੍ਰਫਤਾਰ

ਰਿਮਾਂਡ ਦੌਰਾਨ ਜਾਂਚ ਪੜਤਾਲ ‘ਚ ਹੋਰ ਵੀ ਵੱਡੀਆਂ ਮੱਛੀਆਂ ਆਉਣਗੀਆਂ ਸਾਹਮਣੇ-ਐਸਐਚਓ ਭਦੌੜ 28 ਫਰਵਰੀ (ਵਿਕਰਾਂਤ ਬਾਂਸਲ) ਦੀ ਸ਼ਹਿਣਾ ਬਲਾਕ ਰੂਰਲ ਸਹਿਕਾਰੀ ਮਕਾਨ ਉਸਾਰੀ ਹਾਊਸਫੈਡ ਸ਼ਹਿਣਾ ਦੇ ਪੱਖੋ ਕੈਂਚੀਆਂ ਦਫਤਰ ‘ਚ 1 ਕਰੋੜ 9 ਲੱਖ 76 ਹਜ਼ਾਰ 5 ਰੁਪਏ ਦੇ ਘਪਲੇ ਦੇ ਮਾਮਲੇ ‘ਚ 7 ਅਕਤੂਬਰ 2016 ਨੰੂ ਹਾਊਸਫੈਡ ਦੇ ਜ਼ਿਲਾ ਮੈਨੇਜਰ ਸੰਗਰੂਰ ਬਲਵਿੰਦਰ ਸਿੰਘ ਦੀ […]

ਪਾਵਰਕੌਮ ਦਫ਼ਤਰ ਭਦੌੜ ਦਾ ਲੋਕਾਂ ਵੱਲ ਹੈ ਲੱਖਾਂ ਕਰੌੜ ਦਾ ਬਕਾਇਆ

ਪਾਵਰਕੌਮ ਦਫ਼ਤਰ ਭਦੌੜ ਦਾ ਲੋਕਾਂ ਵੱਲ ਹੈ ਲੱਖਾਂ ਕਰੌੜ ਦਾ ਬਕਾਇਆ

ਭਦੌੜ 21 ਫਰਵਰੀ (ਵਿਜੈ ਜਿੰਦਲ) ਦਫ਼ਤਰ ਪਾਵਰਕੌਮ ਭਦੌੜ ਦਾ ਭਦੌੜ ਤੋਂ ਇਲਾਵਾ ਆਸ ਪਾਸ ਦੇ ਬਿਜ਼ਲੀ ਉਪਭੋਗਤਾਵਾਂ ਵੱਲ ਜਿਥੇ ਲੱਖਾਂ ਰੁਪੈ ਦੀ ਬਕਾਇਆ ਰਾਸ਼ੀ ਖੜ•ੀ ਹੈ। ਉਥੇ ਹੀ ਕਰੌੜਾਂ ਰੂਪੇ ਦਾ ਭੁਗਤਾਨ ਸਰਕਾਰੀ ਅਦਾਰਿਆਂ ਵੱਲ ਵੀ ਖੜ•ਾ ਹੈ ਤੇ ਅਧਿਕਾਰੀਆਂ ਨੇ ਹੁਣ ਡਿਫਾਲਟਰ ਲੋਕਾਂ ਦੇ ਮੀਟਰ ਉਤਾਰ ਕੂਨੈਕਸ਼ਨ ਕੱਟਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। […]

ਸਤੀਸ਼ ਕੁਮਾਰ ਪੀਬੀਸੀ ਮਹਿਲ ਕਲਾਂ ਸਨਮਾਨਿਤ

ਸਤੀਸ਼ ਕੁਮਾਰ ਪੀਬੀਸੀ ਮਹਿਲ ਕਲਾਂ ਸਨਮਾਨਿਤ

ਭਦੌੜ 11 ਸਤੰਬਰ (ਵਿਕਰਾਂਤ ਬਾਂਸਲ) ਐਜ਼ੂਕੇਸ਼ਨਲ ਐਂਡ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੀਵਾਨਾ ਦੇ ਕਨਵੀਨਰ ਸਟੇਟ ਐਵਾਰਡੀ ਅਧਿਆਪਕ ਹਰਪ੍ਰੀਤ ਸਿੰਘ ਦੀਵਾਨਾ ਵੱਲੋਂ ਸਤੀਸ਼ ਕੁਮਾਰ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਕੁਰੜ ਜੋ ਇਸ ਸਮੇਂ ਸਿੱਖਿਆ ਵਿਭਾਗ ਬਲਾਕ ਮਹਿਲ ਕਲਾਂ ਵਿਚ ਬਤੌਰ ਪੀਬੀਸੀ ਦੀਆਂ ਸੇਵਾਵਾਂ ਨਿਭਾ ਰਹੇ ਹਨ ਨੰੂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਹ […]

ਕੇਜਰੀਵਾਲ ਦੀ ਬਾਘਾਪੁਰਾਣਾ ਰੈਲੀ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਵੇਗੀ- ਆਪ ਆਗੂ

ਕੇਜਰੀਵਾਲ ਦੀ ਬਾਘਾਪੁਰਾਣਾ ਰੈਲੀ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਵੇਗੀ- ਆਪ ਆਗੂ

ਭਦੌੜ 11 ਸਤੰਬਰ (ਵਿਕਰਾਂਤ ਬਾਂਸਲ) ਵਿਰੋਧੀ ਪਾਰਟੀਆਂ ‘ਆਪ’ ਨੂੰ ਬਦਨਾਮ ਕਰਨ ਲਈ ਦਿਨੋ-ਦਿਨ ਚਾਲਾਂ ਚੱਲ ਰਹੀਆਂ ਹਨ ਅਤੇ ਪਿਛਲੇ ਕੁਝ ਦਿਨਾਂ ਵਿਚ ਹੋਈਆਂ ‘ਆਪ’ ਵਿਰੋਧੀ ਇੱਕਾ-ਦੁੱਕਾ ਘਟਨਾਵਾਂ ਨੂੰ ਲੈ ਕੇ ਲੋਕਾਂ ਵਿਚ ਇਹ ਪ੍ਰਚਾਰ ਕਰ ਰਹੀਆਂ ਹਨ ਕਿ ‘ਆਪ’ ਖਿੰਡ-ਪੁੰਡ ਗਈ ਹੈ ਪਰੰਤੂ ਹਨੇ੍ਹਰਾ ਕਿੰਨੀ ਵੀ ਕੋਸ਼ਿਸ਼ ਕਿਓ ਨਾ ਕਰ ਲਵੇ, ਉਹ ਸਵੇਰੇ ਨੂੰ ਆਉਣ […]

ਈਕੋ ਕਲੱਬ ਤਹਿਤ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ‘ਚ ਪੌਦੇ ਲਗਾਏ

ਈਕੋ ਕਲੱਬ ਤਹਿਤ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ‘ਚ ਪੌਦੇ ਲਗਾਏ

ਭਦੌੜ 30 ਅਗਸਤ (ਵਿਕਰਾਂਤ ਬਾਂਸਲ) ਨੈਸ਼ਨਲ ਗਰੀਨ ਕਾਰਪਸ ਈਕੋ ਕਲੱਬ ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਤੇ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਚ ਸਾਂਝੇ ਤੌਰ ਤੇ ਪਿ੍ਰਸੀਪਲ ਸੁਮਨ ਬਾਲਾ ਅਤੇ ਸਿੱਖਿਆ ਡਾਇਰੈਕਟਰ ਰਣਜੀਤ ਸਿੰਘ ਟੱਲੇਵਾਲ ਅਗਵਾਈ ਹੇਠ ਸ਼ਨਿੱਚਰਵਾਰ ਨੰੂ ਸਕੂਲ ਕੰਪਲੈਕਸ ਵਿਚ ਪੌਦੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ।ਇਸ ਦੌਰਾਨ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ […]

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਕੂਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਕੂਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ

ਭਦੌੜ 30 ਅਗਸਤ (ਵਿਕਰਾਂਤ ਬਾਂਸਲ) ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸ਼ਹਿਣਾ ਅਧੀਨ ਪੈਂਦੇ ਸਕੂਲਾਂ ਦੇ ਕਲਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ।ਇਨ੍ਹਾਂ ਖੇਡ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਦੀ ਵਜੋਂ ਸਰਪੰਚ ਅਮਿ੍ਰਤਪਾਲ ਸਿੰਘ ਖਾਲਸਾ ਅਤੇ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਪੰਧੇਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮੇਂ ਸਰਪੰਚ ਖਾਲਸਾ […]

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਧਰਨੇ ਸੰਬੰਧੀ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ

ਭਦੌੜ 23 ਅਗਸਤ (ਵਿਜੈ ਜਿੰਦਲ) : 7 ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਮਜਦੂਰਾਂ ਦਆਂ ਹੱਕੀ ਅਤੇ ਜਾਇਜ ਮੰਗਾਂ ਦੇ ਸੰਬੰਧ ਵਿੱਚ ਚੰਡੀਗੜ੍ਹ ਵਿਖੇ 5 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਲਗਾਏ ਜਾਣ ਵਾਲੇ ਧਰਨੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਵੱਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿੱਚ ਸਿਰਾਂ ਉਪਰ ਬਸੰਤੀ ਰੰਗ ਦੀਆਂ ਪੱਗਾਂ […]

Page 1 of 25123Next ›Last »

Recent Comments

    Categories