Last UPDATE: February 9, 2018 at 12:12 am

Home » Archives by category » ਸ਼ਹਿਰ » Ahmedgarh

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮੈਰੀਟੋਰੀਅਸ ਸਕੂਲ ਵਿਚਕਾਰ ਅਕਾਦਮਿਕ ਸੰਬੰਧਾਂ ਨੂੰ ਮਜਬੂਤ ਕਰਨ ਲਈ ਸਮਝੌਤਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮੈਰੀਟੋਰੀਅਸ ਸਕੂਲ ਵਿਚਕਾਰ ਅਕਾਦਮਿਕ ਸੰਬੰਧਾਂ ਨੂੰ ਮਜਬੂਤ ਕਰਨ ਲਈ ਸਮਝੌਤਾ

ਅੰਮ੍ਰਿਤਸਰ ( ਪੁਰੀ)ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਰੈਸੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਅੰਮ੍ਰਿਤਸਰ ਵਿਚਾਲੇ ਅਕਾਦਮਿਕ ਸਬੰਧਾਂ ਨੂੰ ਮਜਬੂਤ ਕਰਨ ਲਈ ਇੱਕ ਸਮਝੌਤਾ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ ਪ੍ਰੋ. ਕਮਲਜੀਤ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਹੋਰ ਅਧਿਕਾਰੀ ਮੌਜੂਦ ਸਨ। ਸਿੱਖਿਆ […]

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਸੰਦੌੜ, 30 ਮਈ (ਜਗਪਾਲ ਸਿੰਘ ਸੰਧੂ) – ਲਗਭਗ ਪਿਛਲੇ ਤਿੰਨ ਚਾਰ ਸਾਲਾਂ ਤੋਂ ਪਿੰਡ ਸ਼ੇਰਗੜ੍ਹ ਚੀਮਾ ਤੋਂ ਮਲੇਰਕੋਟਲਾ ਨੂੰ ਜਾਂਦਿਆਂ ਮਲੇਰਕੋਟਲਾ ਰਾਏਕੋਟ ਮੁੱਖ ਮਾਰਗ ਦੇ ਦੋਵੇਂ ਪਾਸੇ ਖੜ੍ਹੇ ਦਰਖਤਾਂ ਤੋਂ ਕਾਫ਼ੀ ਤਾਦਾਦ ‘ਚ ਡਿਗਦੇ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਸੜਕ ਤੋਂ ਲੰਘਣ ਵਾਲੇ ਲੋਕ ਹੁਣ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਣ ਲੱਗ ਪਏ ਸਨ ਪਰੰਤੂ […]

ਸੋਸਲ ਮੌਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ.ਮਜੀਦ

ਸੋਸਲ ਮੌਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ.ਮਜੀਦ

ਮਤੋਈ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ; ਮਾਲੇਰਕੋਟਲਾ (27-5-2017) ਇੱਥੇ ਮਾਲੇਰਕੋਟਲਾ ਨੇੜਲੇ ਪਿੰਡ ਮਤੋਈ ਦੇੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੋਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਅਧਿਆਪਕ ਸ਼ਾਹਿਦ ਪ੍ਰਵੇਜ ਜੀ ਦੁਅਰਾ ਤਰਕਸ਼ੀਲ ਆਗੂਆਂ ਨੂੰ  ‘ਜੀ ਆਇਆ ਜੀ’  ਕਹਿੰਦਿਆਂ ਕੀਤੀ ਗਈ। […]

ਪਸ਼ੂਆਂ ਦੀ ਖੁਸ਼ਹਾਲੀ ਕਿਸੇ ਵੀ ਸਮਾਜ ਦੀ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ: ਡਾ. ਸ਼ੌਕਤ ‘ਪਾਰੇ’

ਪਸ਼ੂਆਂ ਦੀ ਖੁਸ਼ਹਾਲੀ ਕਿਸੇ ਵੀ ਸਮਾਜ ਦੀ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ: ਡਾ. ਸ਼ੌਕਤ ‘ਪਾਰੇ’

ਅਜਿਹੇ ਕੈਂਪ ਕਿਸਾਨਾਂ ਅਤੇ ਸਰਕਾਰ ਵਿਚਕਾਰ ਰੀਡ ਦੀ ਹੱਡੀ ਦਾ ਕੰਮ ਕਰਦੇ ਹਨ:ਡਾ.ਗੋਇਲ ਬਲਾਕ-ਪੱਧਰੀ ਦੱਧ ਚੁਆਈ ਮੁਕਾਬਲੇ ਦੇ ਚੈੱਕ ਵੰਡਣ ਲਈ ਕੀਤਾ ਗਿਆ ਸਮਾਗਮ ਮਾਲੇਰਕੋਟਲਾ ( ANS ) ਪਸ਼ੂ ਪਾਲਣ ਵਿਭਾਗ, ਜਿਲਾ ਸੰਗਰੂਰ ਦੇ ਸਹਾਇਕ ਨਿਰਦੇਸ਼ਕ ਡਾ.ਕੇ.ਜੀ.ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡਾ.ਅਬਦੁਲ ਮਜੀਦ ਦੀ ਯੋਗ ਅਗਵਾਈ ਵਿੱਚ, ਨਜਦੀਕੀ ਪਿੰਡ ਮਤੋਈ ਵਿਖੇ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ […]

ਸਮਾਜ ਭਲਾਈ ਮੰਚ ਨੇ ਮਨਾਈ ਧੀਆਂ ਦੀ ਲੋਹੜੀ

ਸਮਾਜ ਭਲਾਈ ਮੰਚ ਨੇ ਮਨਾਈ ਧੀਆਂ ਦੀ ਲੋਹੜੀ

ਮਲੇਰਕੋਟਲਾ: ਸਮਾਜ ਭਲਾਈ ਮੰਚ (ਰਜ਼ਿ) ਸ਼ੇਰਪੁਰ ਵੱਲੋ ਫ਼ਲੌਂਡ ਖੁਰਦ ਵਿੱਖੇ ਉਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰੰਮ ਤਹਿਤ ਨਵ ਜਨਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਨਹਿਰੂ ਯੁਵਕ ਕੇਦਰ ਸੰਗਰੂਰ ਅਤੇ ਗਰਾਮ ਪੰਚਾਇਤ ਫ਼ਲੌਂਡ ਖੁਰਦ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ: ਮਨਜੀਤ ਸਿੰਘ ਬਖਸ਼ੀ, ਜਸਵੰਤ ਸਿੰਘ […]

ਪੰਜਾਬ ਪੁਲਿਸ ਵਲੋ ਕੀਤੇ ਕਥਿਤ ਤੋਰ ਤੇ ਤਸ਼ੱਦਦ ਦੀ ਕਸਮੀਰਾ ਸਿੰਘ ਨੇ ਸੁਣਾਈ ਹੱਡ ਬੀਤੀ ।

ਪੰਜਾਬ ਪੁਲਿਸ ਵਲੋ ਕੀਤੇ ਕਥਿਤ ਤੋਰ ਤੇ ਤਸ਼ੱਦਦ ਦੀ ਕਸਮੀਰਾ ਸਿੰਘ ਨੇ ਸੁਣਾਈ ਹੱਡ ਬੀਤੀ ।

ਗੁਰਦਾਸਪੁਰ ਕਾਦੀਆ 18 ਅਪ੍ਰੈਲ(ਦਵਿੰਦਰ ਸਿੰਘ ਕਾਹਲੋ) ਬੀਤੇ ਦਿਨੀ ਉਤਰ ਪ੍ਰਦੇਸ ਦੇ ਪੀਲੀ ਭੀਤ ਜਿਲੇ ਚੋ ਪੁਲਿਸ ਮੁਲਾਜਮਾ ਵਲੋ ਸਾਲ 1991 ਵਿਚ ਕਥਿਤ ਤੋਰ ਤੇ ਗਿਆਰਾ ਬੇਦੋਸੋ ਤੇ ਨਿਰਦੋਸੇ ਸਿੱਖਾ ਨੂੰ ਫਰਜੀ ਮੁਕਾਬਲੇ ਵਿਚ ਮਾਰਨ ਦੇ ਦੋਸ ਹੇਠ ਸੀ ਬੀ ਆਈ ਦੀ ਵਿਸੇਸ ਅਦਾਲਤ ਨੇ 47 ਪੁਲਿਸ ਮੁਲਾਜਮਾ ਨੂੰ ਇਸ ਮਾਮਲੇ ਅਧੀਨ ਉਮਰ ਕੈਦ ਦੀ ਸਜਾ […]

‘ਇਮਾਮਗੜ ਵਿਖੇ ਲੱਗਾ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ’

‘ਇਮਾਮਗੜ ਵਿਖੇ ਲੱਗਾ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ’

‘ਇਮਾਮਗੜ ਵਿਖੇ ਲੱਗਾ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ’ ਕੈਂਪ ਮੌਕੇ ਤੇ 335 ਪਸ਼ੂਆਂ ਦਾ ਮੁਫਤ ਇਲਾਜ ਕੀਤਾ ਗਿਆ। ਅਜਿਹੇ ਕੈਂਪ ਕਿਸਾਨਾਂ ਅਤੇ ਸਰਕਾਰ ਵਿਚਕਾਰ ਰੀਡ ਦੀ ਹੱਡੀ ਦਾ ਕੰਮ ਕਰਦੇ ਹਨ:ਡਾ.ਗੋਸਲ ਕਿਸਾਨਾਂ ਦਾ ਸੱਭ ਤੋਂ ਵੱਧ ਵਿਕਾਸ ਅਕਾਲੀ ਸਰਕਾਰ ਮੌਕੇ ਹੀ ਹੋਇਆ ਹੈ:ਕਾਮਰੇਡ ਇਸਮਾਇਲ ਮਾਲੇਰ ਕੋਟਲਾ (26-10-15) ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ […]

ਇਮਾਮਗੜ ਵਿਖੇ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ 17 ਨੂੰ

ਇਮਾਮਗੜ ਵਿਖੇ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ 17 ਨੂੰ

ਮਾਲੇਰ ਕੋਟਲਾ (15-10-15) ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਪਸ਼ੂ ਹਸਪਤਾਲ, ਮਤੋਈ ਵਲੋਂ ਇੱਕ ਕੈਂਪ ਪਿੰਡ ਇਮਾਮਗੜ ਵਿਖੇ ਮਿਤੀ 17 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦਾ ਉਦਘਾਟਨ ਡਾ. ਸੁਖਚਰਨ ਸਿੰਘ ਗੋਸਲ , ਡਿਪਟੀ ਡਾਇਰੈਕਰਟਰ ਜਿਲਾ ਸੰਗਰੂਰ ਵਲੋਂ ਸਵੇਰੇ 9 ਵਜੇ ਕੀਤਾ ਜਾਵੇਗਾ, ਅਤੇ ਮੁਹੰਮਦ ਇਜਹਾਰ ਆਲਮ,ਸਾਬਕਾ ਚੇਅਰਮੈਨ, ਪੰਜਾਬ ਵਕਫ […]

ਗਰੀਨ ਵੈਲੀ ਸਕੂਲ ਦੇ ਬੱਚਿਆ ਨੇ ਕੀਤਾ ਨਾਂ ਰੌਸ਼ਣ

ਗਰੀਨ ਵੈਲੀ ਸਕੂਲ ਦੇ ਬੱਚਿਆ ਨੇ ਕੀਤਾ ਨਾਂ ਰੌਸ਼ਣ

ਅਹਿਮਦਗੜ੍ਹ (ਇਰਫਾਨ) ਗਰੀਨ ਵੈਲੀ ਪਬਲਿਕ ਸਕੂਲ ਅਹਿਮਦਗੜ੍ਹ ਦੇ ਖਿਡਾਰੀਆਂ ਨੇ ਦੂਜੀ ਇੰਟਰ ਸਕੂਲ ਅਥਲੈਟਿਕ ਚੈਪੀਅਨਸ਼ਿਪ ਵਿੱਚ ਭਾਗ ਲਿਆ। ਇਸ ਅਥਲੈਟਿਕ ਚੈਮ੍ਪੀਅਨ੍ਸ਼ਿਪ ਦਾ ਆਯੋਜਨ ਫਾਈਵ ਸਟਾਰ ਵੈਲਫੇਅਰ ਅਤੇ ਸਪੋਰਟਸ ਕਲੱਬ ਗਿੱਲ ਵੱਲੋ ਵਾਰ ਹੀਰੋਜ ਸਟੇਡੀਅਮ, ਸੰਗਰੂਰ ਵਿਖੇ ਕਰਵਾਏ ਗਏ ।ਜਿਨ੍ਹਾਂ ਵਿੱਚ ਵੱਖ- ਵੱਖ ਸਕੂਲਾਂ ਦੇ 500 ਤੋਂ ਵੱਧਰੇ ਖਿਡਾਰੀਆਂ ਨੇ ਹਿੱਸਾ ਲਿਆ।ਇਸ ਚੈਪੀਅਨਸ਼ਿਪ ‘ਚ ਗਰੀਨ ਵੈਲੀ […]

ਚੌਥਾਂ ਸਲਾਨਾ ਫੁੱਟਬਾਲ ਟੂਰਨਾਮੈਟ 20,21,22 ਨੂੰ

ਚੌਥਾਂ ਸਲਾਨਾ ਫੁੱਟਬਾਲ ਟੂਰਨਾਮੈਟ 20,21,22 ਨੂੰ

ਅਹਿਮਦਗੜ 3ਜਨਵਰੀ (ਇਰਫਾਨ) ਅਹਿਮਦਗੜ ਸਪੋਰਟਸ ਕੱਲਬ ਐਂਡ ਵੈਲਫੇਅਰ ਸੁਸਾਇਟੀ ਰਜਿ ਵਲੋ ਚੌਥਾਂ ਸਲਾਨਾ ਫੁੱਟਬਾਲ ਟੂਰਨਾਮੈਂਟ 20,21,22 ਫਰਵਰੀ ਨੂੰ ਆਨੰਦ ਈਸ਼ਰ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਅਰਵਿੰਦ ਸਿੰਘ ਮਾਵੀ ਦੀ ਅਗਵਾਈ ਹੇਠ ਹੋਈ ਮੀਟਿੰਗ ‘ਚ ਅੱਜ ਇਸ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਮੌਕੇ ਤੇ ਕੱਲਬ ਮੈਬਰਾ ਨੇ ਟੂਰਨਾਮੈਂਟ ਦੀਆਂ […]

Page 1 of 3123

Widgetized Section

Go to Admin » appearance » Widgets » and move a widget into Advertise Widget Zone