Last UPDATE: April 3, 2018 at 7:32 pm

Home » Archives by category » All News

ਨਰਸਰੀ ਦੇ ਨਵੇਂ ਸੈਸ਼ਨ ਦੀ ਕੀਤੀ ਆਰੰਭਤਾ ।

ਨਰਸਰੀ ਦੇ ਨਵੇਂ ਸੈਸ਼ਨ ਦੀ ਕੀਤੀ ਆਰੰਭਤਾ ।

ਗੁਰਦਾਸਪੁਰ, ਕਾਦੀਆਂ 3 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਅੱਜ ਸੈਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਨਰਸਰੀ ਦੇ ਨਵੇਂ ਸੈਸ਼ਨ ਦੀ  ਆਰੰਭਤਾ ਕੀਤੀ ਗਈ। ਸ਼ੈਸ਼ਨ ਦੀ ਆਰੰਭਤਾ ਤੋਂ  ਪਹਿਲਾ ਸ਼ਮਾ  ਰੋਸ਼ਨ ਕੀਤੀ ਗਈ । ਇਸ ਮੌਕੇ ਬੱਚਿਆ ਦੇ ਮਾਨਸਿਕ ਵਿਕਾਸ ਤੇ ਉੱਚ ਵਿੱਦਿਆ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ । ਇਸ ਦੌਰਾਨ ਸਕੂਲ ਦੇ ਡਾਇਰੈਕਟਰ […]

ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਇਲਾਕੇ ਵਿਚ ਰਿਹਾ ਵਿਆਪਕ ਅਸਰ ।

ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਇਲਾਕੇ ਵਿਚ ਰਿਹਾ ਵਿਆਪਕ ਅਸਰ ।

ਗੁਰਦਾਸਪੁਰ,ਕਾਦੀਆਂ 2 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਅੱਜ ਐਸ ਸੀ ਐਸ ਟੀ ਐਕਟ ਦੇ ਸਬੰਧ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ ਵਿਚ ਦਲਿਤ ਭਾਈਚਾਰੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਨਜ਼ਦੀਕ ਦੇ ਇਲਾਕਿਆਂ ਵਿਚ ਵਿਆਪਕ ਅਸਰ ਵੇਖਣ ਨੂੰ ਮਿਲਿਆ ਤੇ ਆਮ ਜਨਜੀਵਨ ਪੂਰੀ ਤਰਾ ਠੱਪ ਰਿਹਾ ਤੇ ਕਸਬੇ ਦੇ ਬਾਜ਼ਾਰ ਤੇ […]

ਭਾਈ ਖ਼ਾਲਸਾ ਵੱਲੋਂ ਚੁੱਕੇ ਗਏ ਕਦਮ ਨੇ ਭਾਰਤੀ ਨਿਆਂ ਵਿਵਸਥਾ ਅਤੇ ਸਿਸਟਮ ਨੂੰ ਕਟਹਿਰੇ ‘ਚ ਖੜ੍ਹਾ ਕੀਤਾ। 

ਭਾਈ ਖ਼ਾਲਸਾ ਵੱਲੋਂ ਚੁੱਕੇ ਗਏ ਕਦਮ ਨੇ ਭਾਰਤੀ ਨਿਆਂ ਵਿਵਸਥਾ ਅਤੇ ਸਿਸਟਮ ਨੂੰ ਕਟਹਿਰੇ ‘ਚ ਖੜ੍ਹਾ ਕੀਤਾ। 

ਕੌਮੀ ਕਾਰਜ ਲਈ ਜਾਨ ਨਿਛਾਵਰ ਕਰ ਕੇ ਭਾਈ ਗੁਰਬਖ਼ਸ਼ ਸਿੰਘ ਨੇ ਕੌਮ ਦਾ ਸੱਚਾ ਸੁੱਚਾ ਸਪੂਤ ਹੋਣ ਦਾ ਪ੍ਰਮਾਣ ਦਿੱਤਾ : ਬਾਬਾ ਹਰਨਾਮ ਸਿੰਘ ਖ਼ਾਲਸਾ। ਭਾਈ ਖ਼ਾਲਸਾ ਵੱਲੋਂ ਚੁੱਕੇ ਗਏ ਕਦਮ ਨੇ ਭਾਰਤੀ ਨਿਆਂ ਵਿਵਸਥਾ ਅਤੇ ਸਿਸਟਮ ਨੂੰ ਕਟਹਿਰੇ ‘ਚ ਖੜ੍ਹਾ ਕੀਤਾ। ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਲਈ ਤੁਰੰਤ ਠੋਸ ਕਦਮ ਚੁੱਕੇ […]

ਸੇਂਟ ਜੋਸਫ਼ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆ ਵਿਖੇ ਨਵੇ ਸ਼ੈਸ਼ਨ ਦਾ ਆਰੰਭ ।

ਸੇਂਟ ਜੋਸਫ਼ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆ ਵਿਖੇ ਨਵੇ ਸ਼ੈਸ਼ਨ ਦਾ ਆਰੰਭ ।

ਗੁਰਦਾਸਪੁਰ, ਕਾਦੀਆ 12 ਮਾਰਚ(ਦਵਿੰਦਰ ਸਿੰਘ ਕਾਹਲੋ) ਸਥਾਨਕ ਕਸਬਾ ਡੱਲਾ ਮੋੜ ਕਾਦੀਆ ਵਿਖੇ ਸੇਂਟ ਜੋਸਫ਼ ਕਾਨਵੈਟ ਸਕੂਲ ਦੇ ਡਾਇਰੈਕਟਰ ਜੋਸਫ਼ ਮੈਥਿਊ ਅਤੇ ਸਕੂਲ ਦੇ ਪ੍ਰਿੰਸੀਪਲ ਸਿਸਟਰ ਸੁਦੀਪਾ ਦੀ ਅਗਵਾਈ ਹੇਠ ਸਕੂਲ ਦਾ ਨਵਾ ਸ਼ੈਸ਼ਨਆਰੰਭ ਕੀਤਾ ਗਿਆ । ਸ਼ੈਸ਼ਨ ਦੀ ਆਰੰਭਤਾ ਤੋਂ ਪਹਿਲਾ ਸ਼ਮਾ ਰੋਸ਼ਨ ਕੀਤੀ ਗਈ ਅਤੇ ਵਿਦਿਆਰਥੀਆ ਦੁਆਰਾ ਭਗਤੀ ਦੇ ਗੀਤ ਗਾਏ ਗਏ । ਸਾਰੇ […]

ਹਵਾਈ ਸਰਵੇਖਣ ਕਾਫੀ ਨਹੀਂ, ਲੁੱਟ ‘ਚ ਸ਼ਾਮਿਲ ਕਾਂਗਰਸੀ ਵਿਧਾਇਕਾਂ ‘ਤੇ ਹੋਵੇ ਕਾਰਵਾਈ : ਮਜੀਠੀਆ। 

ਹਵਾਈ ਸਰਵੇਖਣ ਕਾਫੀ ਨਹੀਂ, ਲੁੱਟ ‘ਚ ਸ਼ਾਮਿਲ ਕਾਂਗਰਸੀ ਵਿਧਾਇਕਾਂ ‘ਤੇ ਹੋਵੇ ਕਾਰਵਾਈ : ਮਜੀਠੀਆ। 

ਅਕਾਲੀ ਦਲ ਦੀਆਂ ਪੋਲ ਖ਼ੋਲ ਰੈਲੀਆਂ ਨੂੰ ਮਿਲ ਰਹਾ ਭਰਵਾਂ ਹੁੰਗਾਰਾ ਕਾਂਗਰਸ ਸਰਕਾਰ ਪ੍ਰਤੀ ਲੋਕਾਂ ਦਾ ਮੋਹ ਭੰਗ ਹੋਣ ਦਾ ਪ੍ਰਤੱਖ ਸਬੂਤ। ਸ੍ਰੀ ਮਨੀਕਰਨ ਸਾਹਿਬ ਯਾਤਰਾ ਦੌਰਾਨ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਵਾਰਸਾਂ ਨੂੰ 5 – 5 ਲਖ ਰੁਪੈ ਸਹਾਇਤਾ ਰਾਸ਼ੀ ਦੇਣ ਦੀ ਪੰਜਾਬ ਸਰਕਾਰ ਤੋਂ ਕੀਤੀ ਮੰਗ। ਅੰਮ੍ਰਿਤਸਰ ( ਪ੍ਰੋ. ਸਾਰਚੰਦ ਸਿੰਘ […]

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ।

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ।

ਗੁਰਦਾਸਪੁਰ,ਕਾਦੀਆਂ 4 ਫਰਵਰੀ (ਦਵਿੰਦਰ ਸਿੰਘ ਕਾਹਲੋਂ) ਸਥਾਨਕ ਕਸਬਾ ਕਾਦੀਆਂ ਦੇ ਰੇਲਵੇ ਰੋਡ ਤੇ ਗੋਲਡਨ ਬੇਕਰੀ ਦੁਕਾਨ ਦੇ ਬਾਹਰ ਜ਼ਿਲ੍ਹਾ ਵਪਾਰ ਸੈੱਲ ਪ੍ਰਧਾਨ (ਕਾਂਗਰਸ) ਪ੍ਰਸ਼ੋਤਮ ਲਾਲ ਹੰਸ ਦੀ ਅਗਵਾਈ ਹੇਠ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ । ਇਸ ਤੋ ਪਹਿਲਾ ਸਮੂਹ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ […]

ਕਾਦੀਆਂ ਵਿਖੇ  ਸ੍ਰੀ ਗੁਰੂ ਰਵਿਦਾਸ ਜੀ ਦਾ 641ਵਾਂ  ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

ਕਾਦੀਆਂ ਵਿਖੇ  ਸ੍ਰੀ ਗੁਰੂ ਰਵਿਦਾਸ ਜੀ ਦਾ 641ਵਾਂ  ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

ਗੁਰਦਾਸਪੁਰ ,ਕਾਦੀਆਂ 31 ਜਨਵਰੀ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਵਿਖੇ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ  641ਵਾਂ ਜਨਮ ਦਿਹਾੜਾ  ਸੰਗਤਾਂ ਵਲ਼ੋਂ ਮੰਦਰ ਸ੍ਰੀ ਗੁਰੂ ਰਵਿਦਾਸ ਜੀ ਮੁਹੱਲਾ ਪ੍ਰਤਾਪ ਨਗਰ ਕਾਦੀਆਂ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਰਣਜੀਤ ਸਿੰਘ ਰਾਣਾ ਤੇ ਜਥੇ […]

ਕਾਦੀਆਂ ਵਿਚ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ ।

ਕਾਦੀਆਂ ਵਿਚ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ ।

ਗੁਰਦਾਸਪੁਰ , ਕਾਦੀਆਂ 26 ਜਨਵਰੀ(ਦਵਿੰਦਰ ਸਿੰਘ ਕਾਹਲੋਂ) ਸਥਾਨਕ ਕਸਬਾ ਕਾਦੀਆਂ ਵਿਖੇ ਨਗਰ ਕੌਂਸਲ ਦੇ ਮੈਦਾਨ ਅੰਦਰ ਦੇਸ਼ ਦਾ 69ਵਾ ਗਣਤੰਤਰ ਦਿਵਸ ਪੂਰੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਅਦਾ ਕੀਤੀ ਗਈ । ਪੰਜਾਬ ਪੁਲਿਸ ਦੇ ਜਵਾਨਾ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਭੇਟ […]

ਸ਼ਹੀਦ ਗੁਰਮੇਲ ਸਿੰਘ ਬਾਜਵਾ ਨੇ ਦੇਸ਼ ਲਈ ਦਿੱਤੀ ਬਹੁਤ ਵੱਡੀ ਸ਼ਹਾਦਤ : ਮਜੀਠੀਆ। 

ਸ਼ਹੀਦ ਗੁਰਮੇਲ ਸਿੰਘ ਬਾਜਵਾ ਨੇ ਦੇਸ਼ ਲਈ ਦਿੱਤੀ ਬਹੁਤ ਵੱਡੀ ਸ਼ਹਾਦਤ : ਮਜੀਠੀਆ। 

ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਸਹਾਇਤਾ ਰਾਸ਼ੀ, ਸਰਕਾਰੀ ਨੌਕਰੀ ਅਤੇ ਯਾਦਗਾਰ ਬਣਾਉਣ ਦੀ ਕੀਤੀ ਮੰਗ। ਸ਼ਹੀਦ ਲਾਸ ਨਾਇਕ ਗੁਰਮੇਲ ਸਿੰਘ ਬਾਜਵਾ ਨੂੰ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਦਿੱਤੀ ਗਈ ਭਾਵ ਭਿੰਨੀ ਸ਼ਰਧਾਂਜਲੀ । ਪਿੰਡ ਅਲਕੜੇ ਵਿਖੇ ਸ਼ਹੀਦ ਬਾਜਵਾ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਪਰੰਤ ਹੋਇਆ ਸ਼ਰਧਾਂਜਲੀ ਸਮਾਰੋਹ । ਮੁੱਖ […]

ਸੇਂਟ ਜੋਸਫ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ ।

ਸੇਂਟ ਜੋਸਫ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ ।

ਗੁਰਦਾਸਪੁਰ,ਕਾਦੀਆਂ 20 ਦਸੰਬਰ(ਦਵਿੰਦਰ ਸਿੰਘ ਕਾਹਲੋਂ) ਬਿਸ਼ਪ ਫਰੈਂਕੋ ਮੁਲ਼ਾਕਲ ਦੀ ਅਗਵਾਈ ਹੇਠ ਚੱਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਕ੍ਰਿਸਮਸ ਦਿਹਾੜਾ ਮਨਾਇਆ ਗਿਆ । ਜਿਸ ਵਿਚ ਫਾਦਰ ਜੋਸਫ ਮੈਥਿਊ ਮੁੱਖ ਮਹਿਮਾਨ ਵੱਜੋ ਸ਼ਾਮਿਲ ਹੋਏ । ਇਸ ਦੌਰਾਨ ਬੱਚਿਆ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਨਾਲ ਸੰਬੰਧਿਤ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ […]

Page 1 of 41123Next ›Last »

Widgetized Section

Go to Admin » appearance » Widgets » and move a widget into Advertise Widget Zone