Home » Archives by category » Accident

ਕੈਂਬਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਦੀ ਬੱਸ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੀ ਛੋਟੇ ਛੋਟੇ ਬੱਚਿਆਂ ਦੀ ਜਾਨ, ਮੌਕੇ ਤੇ ਪਹੁੰਚੇ ਪੱਤਰਕਾਰ ਨੂੰ ਰਮਨ ਪੱਡਾ ਨੇ ਬੋਲੀ ਮਾੜੀ ਸ਼ਬਦਾਵਲੀ ।

ਕੈਂਬਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਦੀ ਬੱਸ  ਨਾਲ ਵਾਪਰਿਆ ਹਾਦਸਾ,  ਵਾਲ-ਵਾਲ ਬਚੀ ਛੋਟੇ ਛੋਟੇ  ਬੱਚਿਆਂ  ਦੀ ਜਾਨ,  ਮੌਕੇ ਤੇ ਪਹੁੰਚੇ ਪੱਤਰਕਾਰ ਨੂੰ ਰਮਨ ਪੱਡਾ ਨੇ ਬੋਲੀ ਮਾੜੀ ਸ਼ਬਦਾਵਲੀ ।

  ਗੁਰਦਾਸਪੁਰ, ਕਾਦੀਆਂ 11  ਮਈ   (ਦਵਿੰਦਰ ਸਿੰਘ ਕਾਹਲੋਂ ) ਕਸਬਾ ਹਰਚੋਵਾਲ ਚੌਂਕ ਦੇ ਨਜ਼ਦੀਕ ਬਟਾਲਾ ਰੋਡ ਤੇ ਅੱਜ ਸਵੇਰੇ ਕਰੀਬਨ 8:00ਵਜੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਬੱਸ ਰੁੱਖ ਨਾਲ ਜਾ ਟਕਰਾਈ ਜੋ ਕਿ ਬੱਚਿਆਂ ਨਾਲ ਭਰੀ ਹੋਈ ਸੀ ।  ਜਿਸ ਵਿੱਚ ਡਰਾਈਵਰ ਨੇ ਦੱਸਿਆਂ ਕਿ ਕਰੀਬਨ 25 ਬੱਚੇ ਬੱਸ ਵਿੱਚ ਸਨ । ਜਿਨ੍ਹਾਂ ਵਿੱਚੋਂ ਕੁੱਝ ਬੱਚਿਆਂ […]

ਸੜਕ ਹਾਦਸੇ ਚ ਮਾਰੇ ਮਾਂ ਪੁੱਤ ਨੂੰ ਸ਼ਹਿਰ ਵਾਸੀਆਂ ਨੇ ਸੇਜਲ ਅੱਖਾਂ ਨਾਲ ਦਿੱਤੀ ਵਿਦਾਇਗੀ।

ਸੜਕ ਹਾਦਸੇ ਚ ਮਾਰੇ ਮਾਂ ਪੁੱਤ ਨੂੰ ਸ਼ਹਿਰ ਵਾਸੀਆਂ ਨੇ ਸੇਜਲ ਅੱਖਾਂ ਨਾਲ ਦਿੱਤੀ ਵਿਦਾਇਗੀ।

ਗੁਰਦਾਸਪੁਰ,ਕਾਦੀਆਂ  28 ਅਪ੍ਰੈਲ  (ਦਵਿੰਦਰ ਸਿੰਘ ਕਾਹਲੋਂ) ਬੀਤੀ ਸ਼ਾਮ ਕਸਬਾ ਕਾਦੀਆਂ ਬਟਾਲਾ ਰੋਡ ਤੇ ਵਾਪਰੇ ਦਰਦਨਾਕ ਹਾਦਸੇ ਵਿਚ ਕਾਦੀਆਂ ਵਾਸੀ ਮਾਰੇ ਗਏ ਮਾਂ ਪੁੱਤ ਦਾ ਸਥਾਨਕ ਰਾਮਪੁਰਾ ਰੋਡ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਕਾਦੀਆਂ ਮੁਹੱਲਾ ਧਰਮਪੁਰਾ ਵਿਖੇ ਰਜਨੀ ਬਾਵਾ ਤੇ ਉਸ ਦੇ ਪੁੱਤਰ ਪੁਸ਼ਪ ਪਾਲ ਦੀਆ ਮ੍ਰਿਤਕ ਦੇਹਾਂ ਪੁੱਜੀਆਂ ਤਾਂ ਉੱਥੇ ਹਾਜ਼ਰ […]

ਬਿਆਸ ਦਰਿਆ ਚ ਨਹਾਉਣ ਆਏ ਤਿੰਨ ਬੱਚੇ ਡੁੱਬੇ …… ਡੁੱਬਣ ਵਾਲਿਆ ਬੱਚਿਆ ਦੀ ਉਮਰ ਤਕਰੀਬਨ 16-17 ਸਾਲ ।

ਬਿਆਸ ਦਰਿਆ ਚ ਨਹਾਉਣ ਆਏ ਤਿੰਨ ਬੱਚੇ ਡੁੱਬੇ …… ਡੁੱਬਣ ਵਾਲਿਆ ਬੱਚਿਆ ਦੀ ਉਮਰ ਤਕਰੀਬਨ 16-17 ਸਾਲ ।

  ਗੁਰਦਾਸਪੁਰ,ਕਾਦੀਆ 26 ਮਾਰਚ(ਦਵਿੰਦਰ ਸਿੰਘ ਕਾਹਲੋ) ਬਿਆਸ ਦਰਿਆ ਵਿੱਚ ਨਹਾਉਣ ਆਏ ਤਿੰਨ ਬੱਚੇ ਡੁੱਬੇ । ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਨਾਇਬ ਤਹਿਸੀਲਦਾਰ ਸ੍ਰੀ ਜਸਵੀਰ ਕੁਮਾਰ ਅਤੇ ਡੀ ਐਸ ਪੀ ਸੁੱਚਾ ਸਿੰਘ ਨੇ ਦੱਸਿਆ ਕਿ ਡੁੱਬਣ ਵਾਲਿਆ ਦੇ ਨਾਮ ਤਕਰੀਬਨ ਰਵਿੰਦਰ ਸਿੰਘ ਪੁਤਰ ਬਿੱਟੂ ਵਾਸੀ ਵੱਲਾ , ਨਰਿੰਦਰ ਸਿੰਘ ਪੁਤਰ ਪਰੇਮ ਪਾਲ ਵਾਸੀ ਬਾਠ, ਕਰਨ ਪੁਤਰ […]

ਦਰਦਨਾਕ ਸੜਕ ਹਾਦਸੇ ਵਿੱਚ ਤੀਸਰੇ ਨੋਜਵਾਨ ਨੇ ਵੀ ਦਮ ਤੋੜਿਆ…….ਸੋਗ ਵਜੋ ਬਜਾਰ ਰਿਹਾ ਬੰਦ ।

ਦਰਦਨਾਕ ਸੜਕ ਹਾਦਸੇ ਵਿੱਚ ਤੀਸਰੇ ਨੋਜਵਾਨ ਨੇ ਵੀ  ਦਮ ਤੋੜਿਆ…….ਸੋਗ ਵਜੋ ਬਜਾਰ ਰਿਹਾ ਬੰਦ ।

ਗੁਰਦਾਸਪੁਰ,ਕਾਦੀਆ 21 ਜਨਵਰੀ (ਦਵਿੰਦਰ ਸਿੰਘ ਕਾਹਲੋ) ਬੀਤੇ ਦਿਨੀ ਬਟਾਲਾ ਅੰਮ੍ਰਿਤਸਰ ਰੋਡ ਤੇ ਵਾਪਰੇ ਦਰਦਨਾਕ ਹਾਦਸੇ ਵਿਚ ਪਹਿਲਾ ਹੀ ਦੋ ਨੋਜਵਾਨ ਗੁਰਵਿੰਦਰ ਸਿੰਘ (ਗਿੰਦਾ) ਤੇ ਬਲਬੀਰ ਸਿੰਘ (ਹੀਰਾ) ਵਾਸੀ ਕਾਦੀਆ ਸਵਿਫਟ ਡਿਜਾਇਰ ਕਾਰ ਵਿਚ ਸਵਾਰ ਹੋ ਕੇ ਕਾਦੀਆ ਆ ਰਹੇ ਸੀ ਕਿ ਸੜਕ ਤੇ ਖੜੇ ਟਰੱਕ ਨਾਲ ਹਾਦਸਾ ਵਾਪਰਨ ਕਾਰਨ ਮੋਕੇ ਤੇ ਹੀ ਦਮ ਤੋੜ ਗਏ […]

ਸੜਕ ਹਾਦਸੇ ਚ ਕਾਦੀਆ ਵਾਸੀ ਦੋ ਨੋਜਵਾਨਾ ਦੀ ਮੋਤ ਇਕ ਗੰਭੀਰ ਜਖਮੀ ।

ਸੜਕ ਹਾਦਸੇ ਚ ਕਾਦੀਆ ਵਾਸੀ ਦੋ ਨੋਜਵਾਨਾ ਦੀ ਮੋਤ ਇਕ ਗੰਭੀਰ ਜਖਮੀ ।

ਗੁਰਦਾਸਪੁਰ,ਕਾਦੀਆ 19 ਜਨਵਰੀ(ਦਵਿੰਦਰ ਸਿੰਘ ਕਾਹਲੋ) ਬੀਤੀ ਰਾਤ  ਕਸਬਾ ਕਾਦੀਆ ਦੇ ਵਸਨੀਕ ਦੋ ਨੋਜਵਾਨਾ ਦੀ ਅੰਮ੍ਰਿਤਸਰ ਬਟਾਲਾ ਰੋਡ ਤੇ ਵਾਪਰੇ ਹਾਦਸੇ ਚ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਕ ਹੋਰ ਨੋਜਵਾਨ ਜੋ ਕਿ ਮ੍ਰਿਤਕ ਨੋਜਵਾਨਾ ਦੇ ਨਾਲ ਹੀ ਉਸੇ ਵਾਹਨ ਚ ਸਵਾਰ ਸੀ ਗੰਭੀਰ ਰੂਪ ਵਿੱਚ ਜਖਮੀ ਹੋਣ ਕਾਰਨ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿਚ […]

ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

ਭਦੌੜ 27 ਜੁਲਾਈ (ਵਿਕਰਾਂਤ ਬਾਂਸਲ) ਬੀਤੀ ਰਾਤ ਪਿੰਡ ਮੱਝੂਕੇ ਵਿਖੇ ਮੋਟਰ ਚਲਾਉਣ ਲੱਗੇ ਇਕ ਨੌਂਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਦੌੜ ਪੁਲਸ ਦੇ ਮੁਲਾਜ਼ਮ ਰਜਿੰਦਰ ਸਿੰਘ ਨੇ ਦੱਸਿਆ ਕਿ ਹਰਭਜ਼ਨ ਸਿੰਘ ਉਰਫ ਬੱਬੂ (31) ਪੁੱਤਰ ਨਾਹਰ ਸਿੰਘ ਜੱਟ ਵਾਸੀ ਮੱਝੂਕੇ ਰਾਤ ਨੂੰ ਆਪਣੇ ਖੇਤ ਮੋਟਰ ਚਲਾਉਣ ਗਿਆ […]

ਮੋਟਰ ਸਾਇਕਲਾਂ ਦੇ ਆਪਸ ਵਿੱਚ ਟਕਰਾਉਣ ਨਾਲ ਔਰਤ ਜਖਮੀ ।

ਮੋਟਰ ਸਾਇਕਲਾਂ ਦੇ ਆਪਸ ਵਿੱਚ ਟਕਰਾਉਣ ਨਾਲ ਔਰਤ ਜਖਮੀ ।

ਗੁਰਦਾਸਪੁਰ,ਕਾਦੀਆ 8 ਜੁਲਾਈ (ਦਵਿੰਦਰ ਸਿੰਘ ਕਾਹਲੋ) ਬਟਾਲਾ ਹਰਚੋਵਾਲ ਰੋਡ ਤੇ ਪਿੰਡ ਕਾਹਲਵਾ ਦੇ ਨੇੜੇ ਦੋ ਮੋਟਰ ਸਾਇਕਲਾਂ ਦੀ ਆਪਸ ਵਿੱਚ ਟੱਕਰ ਹੋ ਗਈ । ਜਿਸ ਵਿਚ ਜਸਵੰਤ ਕੌਰ ਪਤਨੀ ਸੁਰਜੀਤ ਸਿੰਘ ਪਿੰਡ ਕੀੜੀ ਅਫਗਾਨਾ ਜਖਮੀ ਹੋ ਗਈ । ਪੀ ਬੀ 06 ਐਸ 1279 ਪਲਟੀਨਾ ਮੋਟਰ ਸਾਇਕਲ ਜਿਸਨੂੰ ਜਸਵੰਤ ਕੌਰ ਦਾ ਬੇਟਾ ਹਰਬੰਸ ਸਿੰਘ ਪੁਤਰ ਸੁਰਜੀਤ […]

ਕਾਰ ਤੇ ਮੋਟਰ ਸਾਇਕਲ ਦੀ ਟੱਕਰ , ਮੋਟਰ ਸਾਇਕਲ ਸਵਾਰ ਜਖਮੀ ।

ਕਾਰ ਤੇ ਮੋਟਰ ਸਾਇਕਲ ਦੀ ਟੱਕਰ , ਮੋਟਰ ਸਾਇਕਲ ਸਵਾਰ ਜਖਮੀ ।

ਗੁਰਦਾਸਪੁਰ ,ਕਾਦੀਆ 6 ਜੂਨ (ਦਵਿੰਦਰ ਸਿੰਘ ਕਾਹਲੋ) ਅੱਜ ਬਟਾਲਾ ਹਰਚੋਵਾਲ ਰੋਡ ਤੇ ਸਵਿਫਟ ਡਿਵਾਇਰ ਪੀ ਬੀ 06 ਜੈਡ਼ 5867 ਜਿਸਨੂੰ ਹਰਪਾਲ ਸਿੰਘ ਪੁਤਰ ਰੂੜ ਸਿੰਘ ਵਾਸੀ ਭਾਮੜੀ  ਚਲਾ ਰਿਹਾ ਸੀ   ਅਤੇ ਡਿਸਕਵਰ ਮੋਟਰਸਾਇਕਲ ਨੰਬਰ ਪੀ ਬੀ 06 ਏ ਏ 8047 ਜਿਸਨੂੰ ਧਰਮਪਾਲ ਸਿੰਘ ਪੁਤਰ ਕਸਮੀਰ ਸਿੰਘ ਵਾਸੀ ਅੰਮੋਨੰਗਲ ਚਲਾ ਰਿਹਾ ਸੀ। ਅਚਾਨਕ ਦੋਹਾ ਵਾਹਨਾ ਵਿਚਕਾਰ […]

ਕਾਰ ਅਤੇ ਮੋਟਰਸਾਇਕਲ ਦੀ ਟੱਕਰ….ਵਾਲ ਵਾਲ ਬਚੀ ਮੋਟਰਸਾਇਕਲ ਸਵਾਰ ਦੀ ਜਾਨ ।

ਕਾਰ ਅਤੇ ਮੋਟਰਸਾਇਕਲ ਦੀ ਟੱਕਰ….ਵਾਲ ਵਾਲ ਬਚੀ ਮੋਟਰਸਾਇਕਲ ਸਵਾਰ ਦੀ ਜਾਨ ।

ਗੁਰਦਾਸਪੁਰ ,ਕਾਦੀਆ 11 ਮਾਰਚ(ਦਵਿੰਦਰ ਸਿੰਘ ਕਾਹਲੋ) ਅੱਜ ਬਟਾਲਾ ਤੋ ਹਰਚੋਵਾਲ ਰੋਡ ਤੇ ਸੈਨਟਰੋ ਕਾਰ ਅਤੇ ਮੋਟਰਸਾਇਕਲ ਦੀ ਟੱਕਰ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਸੈਨਟਰੋ ਕਾਰ ਜਿਸਨੂੰ ਰਮਨਜੀਤ ਸਿੰਘ ਪੁਤਰ ਦਿਆਲ ਸਿੰਘ ਵਾਸੀ ਮੋਮਨਵਾਲ (ਗੁਰਦਾਸਪੁਰ ) ਚਲਾ ਰਿਹਾ ਸੀ । ਜੋ ਆਪਣੇ ਪਰਿਵਾਰ ਨਾਲ ਪਿੰਡ ਤੋ ਕਾਦੀਆ ਦਵਾਈ ਲੈਂਣ ਲਈ ਜਾ ਰਿਹਾ ਸੀ । ਦੂਜੇ […]

ਬੱਚਿਆ ਦੀ ਭਰੀ ਸਕੂਲੀ ਵੈਨ ਨਾਲ ਵਾਪਰਿਆ ਹਾਦਸਾ ।

ਬੱਚਿਆ ਦੀ ਭਰੀ ਸਕੂਲੀ ਵੈਨ ਨਾਲ ਵਾਪਰਿਆ ਹਾਦਸਾ ।

ਵਾਲ -ਵਾਲ ਬਚੀ ਬੱਚਿਆਂ ਦੀ ਜਾਨ । ਕਾਦੀਆ 4 ਜਨਵਰੀ (ਦਵਿੰਦਰ ਸਿੰਘ ਕਾਹਲੋਂ)ਅੱਜ ਹਰਚੋਵਾਲ ਤੋ ਬਟਾਲਾ ਰੋਡ ਤੇ ਪਿੰਡ ਕਾਹਲਵਾ ਵਿਖੇ ਕਰੀਬ ਸਵੇਰੇ 8 ਵਜੇ ਸਕੂਲੀ ਵੈਨ ,ਮੋਪਡ ਅਤੇ ਬਰੈਡਾਂ ਵਾਲੀ ਗੱਡੀ 709 ਆਪਸ ਵਿੱਚ ਟਕਰਾਅ ਗਈਆ । ਸਕੂਲ ਵੈਨ ਜੋ ਜਗੀਰ ਸਿੰਘ ਪੁਤਰ ਦਿਲਬਾਗ ਸਿੰਘ ਪਿੰਡ ਨੂਨ ਚਲਾ ਰਿਹਾ ਸੀ ਜੋ ਕਿ ਹਰਚੋਵਾਲ ਤੋ […]

Page 1 of 212

Widgetized Section

Go to Admin » appearance » Widgets » and move a widget into Advertise Widget Zone