Home » Archives by category » ਸਿਹਤ (Page 4)

ਮੁਲਾਜਮ ਮਾਰੂ ਨੀਤੀਆ ਦੀ ਨਿੰਦਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ

ਮੁਲਾਜਮ ਮਾਰੂ ਨੀਤੀਆ ਦੀ ਨਿੰਦਾ  ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ

ਮੂਨਕ 09 ਅਪ੍ਰੈਲ (ਸੁਰਜੀਤ ਸਿੰਘ ਭੂਟਾਲ) ਅੱਜ ਐਨ.ਐਚ.ਐਮ.ਇੰਮਲਾਈਜਡ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਦੀ ਅਗੁਵਾਈ ਹੇਠ ਹੜਤਾਲ ਦੇ ਤੇਈਵੇਂ ਦਿਨ ਵੀ ਸਮੂਹ ਐਨ.ਐਚ.ਐਮ.ਕਰਮਚਾਰੀਆ ਨੇ ਵੱਡੀ ਗਿਣਤੀ ਵਿੱਚ ਐਸ.ਡੀ.ਐਚ ਮੂਨਕ ਵਿੱਖੇ ਇਕੱਤਰ ਹੋ ਕੇ ਪੰਜਾਬ ਸਰਕਾਰ ਖਿਲਾਫ ਆਪਣੀਆ ਜਾਇਜ ਮੰਗਾਂ ਨੂੰ ਲੈ ਕੇ ਨਾਰੇਬਾਜੀ ਕੀਤੀ। ਬੁਲਾਰਿਆ ਨੇ ਕਿਹਾ ਕਿ ਜਿੰਨਾਂ ਦੇਰ ਤੱਕ ਸਰਕਾਰ ਸਾਡੀਆ ਮੰਗਾਂ […]

ਮੁੱਫਤ ਇਲਾਜ ਕਰਕੇ ਉਹਨਾ ਨੂੰ ਨਸੇ ਦੀ ਇਸ ਆਦਤ ਤੋ ਦੂਰ ਕਰ ਰਹੇ

ਮੁੱਫਤ ਇਲਾਜ ਕਰਕੇ ਉਹਨਾ ਨੂੰ ਨਸੇ ਦੀ ਇਸ ਆਦਤ ਤੋ ਦੂਰ ਕਰ ਰਹੇ

ਸਮਾਜ਼ ਸੇਵੀ ਡਾ ਗੁਰਮੇਲ ਸਿੰਘ ਵਿਰਕ ਦੁਆਰਾ ਨਸ਼ੇੜੀ ਨੂੰ 21 ਦਿਨ ਦਾਖ਼ਲ ਕਰ ਫਰੀ ਨਸ਼ਾ ਛੁਡਵਾਇਆ ਜਾਂਦਾ ਹੈ ਭਦੌੜ 07 ਅਪ੍ਰੈਲ (ਵਿਜੈ ਜਿੰਦਲ) ਪੰਜਾਬ ਸਟੇਟ ਇੰਟਰਨੈਸਨਲ ਨੈਚਰੋਪੈਥੀ ਸੰਸਥਾ ਦੇ ਸਰਪ੍ਰਸਥ ਸੇਵਾ ਮੁਕਤ ਸੀ. ਐਮ. ਉ ਡਾ. ਗੁਰਮੇਲ ਸੇਵਾ ਕਰ ਰਹੇ ਹਨ। ਉਹ ਸਿਰਫ 21 ਦਿਨ ਦੇ ਅੰਦਰ ਹੀ ਮੁੱਫਤ ਇਲਾਜ ਕਰਕੇ ਉਹਨਾ ਨੂੰ ਨਸੇ ਦੀ […]

ਵਾਰਡ ਵਾਸੀਆਂ ਨੇ ਖ਼ੁਦ ਮੱਛਰਮਾਰ ਸਪਰੇਅ ਕੀਤੀ

ਵਾਰਡ ਵਾਸੀਆਂ ਨੇ ਖ਼ੁਦ ਮੱਛਰਮਾਰ ਸਪਰੇਅ ਕੀਤੀ

ਸਿਹਤ ਵਿਭਾਗ ਨੇ ਪਿਛਲੇ ਸਾਲ ਹੋਈਆਂ ਮੌਤਾਂ ਤੋਂ ਵੀ ਨਹੀਂ ਸਿੱਖਿਆ ਸਬਕ ਭਦੌੜ 7 ਅਪ੍ਰੈਲ (ਵਿਜੈ ਜਿੰਦਲ)- ਵਾਰਡ ਨੰ: 4 ਦੇ ਵਾਸੀਆਂ ਵੱਲੋਂ ਵੱਖ-ਵੱਖ ਮਾਰੂ ਬੀਮਾਰੀਆਂ ਤੋਂ ਬਚਣ ਲਈ ਆਪਣੇ ਪੱਧਰ ’ਤੇ ਗਲੀਆਂ-ਨਾਲੀਆਂ ’ਚ ਮੱਛਰਮਾਰ ਸਪਰੇਅ ਕੀਤੀ ਗਈ। ਵਾਰਡ ਵਾਸੀਆਂ ਪੰਮਾਂ ਨੰਬਰਦਾਰ, ਰਵੀ ਖਾਨ, ਗੁਲਸ਼ਨ (ਜੀ ਖਾਨ), ਸੁਖਦੇਵ ਸੰਧੂ ਨੇ ਦੱਸਿਆ ਕਿ ਪਿਛਲੇ ਸਾਲ ਇਸ […]

ਟੱਕਰ ਵੱਜਣ ਕਾਰਨ ਤੇਜ਼ ਸਪੀਡ ਕਾਰ ਪਲਟੀ,

ਟੱਕਰ ਵੱਜਣ ਕਾਰਨ ਤੇਜ਼ ਸਪੀਡ ਕਾਰ ਪਲਟੀ,

ਅੱਗੇ ਜਾ ਰਹੀ ਕਾਰ ਨੂੰ ਪਿਛੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਓਵਰਟੇਕ ਕਰਨ ਲੱਗਿਆ ਮਾਰੀ ਟੱਕਰ ਕਾਰ ਅੰਦਰ ਦੋ ਸਵਾਰ ਜਖ਼ਮੀ ਭਦੌੜ 03 ਅਪ੍ਰੈਲ (ਵਿਕਰਾਂਤ ਬਾਂਸਲ/ ਵਿਜੈ ਜਿੰਦਲ)     ਭਦੌੜ ਦੀ ਪੁਰਾਣੀ ਟਰੱਕ ਯੂਨੀਅਨ ਅਤੇ ਮਿਲਣ ਪੈਲਸ ਦੇ ਵਿਚਕਾਰ ਦੋ ਗੱਡੀਆਂ ਦੁਰਘਟਨਾ ਗ੍ਰਸਤ ਹੋ ਕੇ ਨੁਕਸਾਨੀਆਂ ਗਈਆਂ ਤੇ ਇਸ ਘਟਨਾਂ ਵਿੱਚ ਦੋ ਲੋਕਾਂ […]

ਸਿਹਤ ਵਿਭਾਗ ਨੇ ਸਰਕਾਰੀ ਸਕੂਲ ਰਾਮਗੜ੍ਹ ਵਿਖੇ ਸਵਾਇਨ ਫਲੂ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਸਿਹਤ ਵਿਭਾਗ ਨੇ ਸਰਕਾਰੀ ਸਕੂਲ ਰਾਮਗੜ੍ਹ ਵਿਖੇ ਸਵਾਇਨ ਫਲੂ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਭਦੌੜ 03 ਮਾਰਚ (ਵਿਕਰਾਂਤ ਬਾਂਸਲ) ਸਿਵਲ ਸਰਜਨ ਬਰਨਾਲਾ ਡਾ. ਇੰਦਰਜੀਤ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਤਪਾ ਡਾ. ਰਾਜ ਕੁਮਾਰ ਦੀ ਅਗਵਾਈ ਵਿੱਚ ਪਿੰਡ ਰਾਮਗੜ੍ਹ ਦੇ ਸਰਕਾਰੀ ਹਾਈ ਸਕੂਲ ਵਿਖੇ ਸਵਾਈਨ ਫਲੂ ਤੋਂ ਸਾਵਧਾਨੀਆਂ ‘ਤੇ ਲੱਛਣ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਐਸ.ਐਮ.ਓ. ਡਾ. ਰਾਜ ਕੁਮਾਰ ਅਤੇ ਬਲਾਕ ਐਕਸਟੈਸ਼ਨ ਐਜੂਕੇਟਰ ਗੌਤਮ ਰਿਸ਼ੀ […]

ਪਹਿਲਾ ਕੈਂਸਰ ਜਾਂਚ ਕੈਂਪ ਲਗਾਇਆ, 700 ਮਰੀਜ਼ਾਂ ਦੀ ਕੀਤੀ ਜਾਂਚ

ਪਹਿਲਾ ਕੈਂਸਰ ਜਾਂਚ ਕੈਂਪ ਲਗਾਇਆ, 700 ਮਰੀਜ਼ਾਂ ਦੀ ਕੀਤੀ ਜਾਂਚ

ਭਦੌੜ 21 ਫਰਵਰੀ (ਵਿਕਰਾਂਤ ਬਾਂਸਲ) -ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਚੀਮਾ ਵੱਲੋਂ ਬਾਬਾ ਪਿਆਰਾ ਸਿੰਘ ਡੇਰਾ ਗਾਂਧਾ ਸਿੰਘ ਵਾਲਿਆਂ ਦੀ ਸਰਪ੍ਰਸਤੀ ਹੇਠ ਕੁਲਦੀਪ ਸਿੰਘ ਟੱਲੇਵਾਲੀਆ ਦੀ ਅਗਵਾਈ ਵਿਚ ਉਨ੍ਹਾਂ ਦੇ ਨਾਨਾ ਸਵ: ਨੱਥਾ ਸਿੰਘ ਏ.ਡੀ.ਓ. ਦੀ ਯਾਦ ਵਿਚ ਪਹਿਲਾ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿਚ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਜਲੰਧਰ ਦੀ ਟੀਮ ਵੱਲੋਂ 700 […]

ਵਿਦਿਆਰਥੀਆਂ ਨੰੂ ਸਵਾਈਨ ਫਲੂ ਤੋਂ ਕੀਤਾ ਜਾਗਰੂਕ

ਵਿਦਿਆਰਥੀਆਂ ਨੰੂ ਸਵਾਈਨ ਫਲੂ ਤੋਂ ਕੀਤਾ ਜਾਗਰੂਕ

ਭਦੌੜ 18 ਫਰਵਰੀ (ਵਿਕਰਾਂਤ ਬਾਂਸਲ) ਸਵਾਈਨ ਫਲੂ ਦੀ ਬਿਮਾਰੀ ਫੈਲਣ ਤੇ ਇਸ ਨਾਲ ਹੋ ਰਹੀਆਂ ਮੌਤਾਂ ਦੀਆਂ ਆ ਰਹੀਆਂ ਖਬਰਾਂ ਕਾਰਨ ਫੈਲੀ ਦਹਿਸ਼ਤ ਦੇ ਕਾਰਨ ਸਰਕਾਰ ਤੇ ਸਿਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਉਗੋਕੇ (ਜਿਲ੍ਹਾ ਬਰਨਾਲਾ) ਦੇ ਵਿਦਿਅਰਥੀਆਂ ਦਾ ਇਕ ਜਾਗਰੂਕਤਾ ਕੈਂਮ ਲਗਾਇਆ ਗਿਆ ।ਇਸ ਕੈਂਪ ਦੁਰਾਨ ਸ਼੍ਰੀ ਵਰਿੰਦਰ ਕੁਮਾਰ ਹਿੰਦੀ ਮਾਸਟਰ, ਸ਼੍ਰੀ […]

ਲਿੰਗ ਜਾਂਚ ਦੇ ਨਾਜਾਇਜ ਚੱਲ ਰਹੇ ਧੰਦੇ ਨੂੰ ਸਟਿੰਗ ਆਪਰੇਸ਼ਨ ਦੋਰਾਨ ਬੇਨਕਾਬ

ਲਿੰਗ ਜਾਂਚ ਦੇ ਨਾਜਾਇਜ ਚੱਲ ਰਹੇ ਧੰਦੇ ਨੂੰ ਸਟਿੰਗ ਆਪਰੇਸ਼ਨ ਦੋਰਾਨ ਬੇਨਕਾਬ

ਮੂਨਕ 05 ਜਨਵਰੀ (ਸੁਰਜੀਤ ਸਿੰਘ ਭੁਟਾਲ) ਅਮ੍ਰਿਤ ਹਸਪਤਾਲ ਮੂਨਕ ਵਿੱਖੇ ਅਲਟ੍ਰਾਸਾਊਡ ਰਾਹੀ ਲਿੰਗ ਜਾਂਚ ਦੇ ਨਾਜਾਇਜ ਚੱਲ ਰਹੇ ਧੰਦੇ ਨੂੰ ਸਿਵਲ ਸਰਜਨ ਸਿਰਸਾ ਹਰਿਆਣਾ ਨੇ ਇੱਕ ਸਟਿੰਗ ਆਪਰੇਸ਼ਨ ਦੋਰਾਨ ਬੇਨਕਾਬ ਕੀਤਾ। ਸਿਵਲ ਸਰਜਨ ਸਿਰਸਾ ਡਾ. ਸੁਰਿੰਦਰ ਨੈਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਹਸਪਤਾਲ ਵੱਲੋ ਚਲਾਏ ਜਾ ਰਹੇ ਇਸ ਗੈਰਕਾਨੂੰਨੀ ਲਿੰਗ ਜਾਂਚ ਦੇ […]

ਭਦੌੜ ’ਚ ਕੈਂਸਰ ਰੂਪੀ ਦੈਂਤ ਦਾ ਕਹਿਰ ਜਾਰੀ, 2 ਮੌਤਾਂ

ਭਦੌੜ ’ਚ ਕੈਂਸਰ ਰੂਪੀ ਦੈਂਤ ਦਾ ਕਹਿਰ ਜਾਰੀ, 2 ਮੌਤਾਂ

ਸਿਆਸੀ ਲੀਡਰ ਕਰਦੇ ਨੇ ਵਿਕਾਸ ਦੇ ਵੱਡੇ ਦਾਅਵੇਂ ਪਰ ਸਾਫ਼ ਪੀਣ ਯੋਗ ਪਾਣੀ ਲਈ ਤਰਸੇ ਲੋਕ ਭਦੌੜ (ਯੋਗੇਸ਼ ਸ਼ਰਮਾਂ) ਭਦੌੜ ’ਚ ਕੈਂਸਰ ਰੂਪੀ ਦੈਂਤ ਦਾ ਕਹਿਰ ਜਾਰੀ ਹੈ। ਪਿਛਲੇ ਦਸ ਦਿਨਾਂ ’ਚ ਭਦੌੜ ’ਚ ਕੈਂਸਰ ਨੇ ਦੋ ਜਾਨਾਂ ਲੈ ਲਈਆਂ। 10 ਕੁ ਦਿਨ ਪਹਿਲਾਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਲੀਤਾ ਦੀ ਧਰਮਪਤਨੀ ਸੁਰਜੀਤ ਕੌਰ […]

ਬਾਰੂਦ ਦੇ ਢੇਰ ਤੇ ਬੈਠੇ ਨੇਂ ਭਦੌੜ ਵਾਸੀ , ਇੱਕ ਵੀ ਲਾਈਸੇਂਸ ਨਹੀਂ ਬਣਿਆ ।

ਬਾਰੂਦ ਦੇ ਢੇਰ ਤੇ ਬੈਠੇ ਨੇਂ ਭਦੌੜ ਵਾਸੀ , ਇੱਕ ਵੀ ਲਾਈਸੇਂਸ ਨਹੀਂ ਬਣਿਆ ।

ਬਾਰੂਦ ਦੇ ਢੇਰ ਤੇ ਬੈਠੇ ਨੇਂ ਭਦੌੜ ਵਾਸੀ , ਇੱਕ ਵੀ ਲਾਈਸੇਂਸ ਨਹੀਂ ਬਣਿਆ । – ਪਾਬੰਦੀ ਦੇ ਬਾਵਜੂਦ ਆਬਾਦੀ ਵਾਲੇ ਖੇਤਰਾਂ ਚ ਭੰਡਾਰ ਕੀਤੇ ਜਾ ਰਹੇ ਹਨ ਪਟਾਖੇ – – ਐੇਸਡੀਐੇਮ ਦੀ ਮੀਟਿੰਗ ਚ ਵਪਾਰੀ ਨਹੀਂ ਪੁੱਜੇ – ਭਦੌੜ 13 ਅਕਤੂਬਰ ( ਵਿਜੈ ਜਿੰਦਲ ) ਰੌਸ਼ਨੀ ਦੇ ਤਿਉਹਾਰ ਦੀਵਾਲੀ ਚ ਹੁਣ ਕੁੱਝ ਹੀ ਦਿਨ […]

Widgetized Section

Go to Admin » appearance » Widgets » and move a widget into Advertise Widget Zone