Last UPDATE: September 14, 2015 at 2:07 am

Home » Archives by category » ਸਿਹਤ (Page 3)

ਸਾਬਕਾ ਨਗਰ ਕੌਂਸ਼ਲ ਪ੍ਰਧਾਨ ਨੇ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਪਿੰਡ ਵਾਸੀਆਂ ਸੰਘਰਸ਼ ਲਈ ਪ੍ਰੇਰਿਆ

ਸਾਬਕਾ ਨਗਰ ਕੌਂਸ਼ਲ ਪ੍ਰਧਾਨ ਨੇ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਪਿੰਡ ਵਾਸੀਆਂ ਸੰਘਰਸ਼ ਲਈ ਪ੍ਰੇਰਿਆ

ੜ ਸਿਵਲ ਹਸਪਤਾਲ ਵਿਖੇ ਡਾਕਟਰ ਲਿਆਉਣ ਲਈ ਅਗਵਾਈ ਕਰਨ ਵਾਲੇ ਆਗੂ ਵੱਟਣ ਲੱਗੇ ਪਾਸੇ 21 ਮੈਂਬਰੀ ਕਮੇਟੀ ਦਾ ਕੀਤਾ ਗਠਨ, ਭਾਜਪਾ ਚੈਅਰਮੈਨ ਵੀ ਗਰਜ਼ਿਆ ਕਿਹਾ ਆਪਣੀ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀ ਹਟਣਗੇ ਭਦੌੜ 14 ਸਤੰਬਰ (ਵਿਜੈ ਜਿੰਦਲ) ਸਿਵਲ ਹਸਪਤਾਲ ਭਦੌੜ ਵਿਖੇ ਪਿਛਲੇ ਲੰਮੇ ਸਮੇ ਤੋਂ ਡਾਕਟਰਾਂ ਦੀ ਘਾਟ ਕਾਰਨ ਸੈਂਕੜੇ ਲੋਕ ਮੁੱਢਲੀ ਸਹਾਇਤਾ […]

ਮਜਲਿਸ ਅੰਸਾਰ ਉਲਾਹ ਵਲੋਂ ਮੁਫ਼ਤ ਹੋਮਿਉਪੈਥਿਕ ਕੈਂਪ ਲਗਾਇਆ ਗਿਆ

ਮਜਲਿਸ ਅੰਸਾਰ ਉਲਾਹ ਵਲੋਂ ਮੁਫ਼ਤ ਹੋਮਿਉਪੈਥਿਕ ਕੈਂਪ ਲਗਾਇਆ ਗਿਆ

ਕਾਦੀਆਂ 18 ਮਈ (ਦਵਿੰਦਰ ਸਿੰਘ ਕਾਹਲੋ): ਮਜਲਿਸ ਅੰਸਾਰ ਉਲਾਹ ਕਾਦੀਆਂ ਵਲੋਂ ਗੁਰੁਦੁਆਰਾ ਸ਼ਹੀਦ ਗੰਜ ਰੇਲਵੇ ਰੋਡ ਵਿਖੇ ਮੁਫ਼ਤ ਹੋਮਿਉਪੈਥਿਕ ਕੈਂਪ ਲਗਾਇਆ ਗਿਆ। ਇਹ ਕੈਂਪ ਮਜਲਿਸ ਅੰਸਾਰ ਉਲਾਹ ਕਾਦੀਆਂ ਦੇ ਪ੍ਰਧਾਨ ਮਜ਼ਹਰ ਅਹਿਮਦ ਵਸੀਮ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਰਬਜੀਤ ਸਿੰਘ ਸ਼ੈਬੀ ਮੀਤ ਪ੍ਰਧਾਨ ਨਗਰ ਕੋਂਸਲ ਕਾਦੀਆਂ ਨੇ ਕੀਤਾ। ਇਸ ਕੈਂਪ ਵਿੱਚ […]

ਡਾਕਟਰਾਂ ਵੱਲੋਂ ਕੀਤੀ ਜਾ ਰਹੀ ਲੁੱਟਖਿਲਾਫ਼ ਜਥੇਬੰਦੀਆਂ ਵੱਲੋਂ ਧਰਨਾ

ਡਾਕਟਰਾਂ ਵੱਲੋਂ ਕੀਤੀ ਜਾ ਰਹੀ ਲੁੱਟਖਿਲਾਫ਼ ਜਥੇਬੰਦੀਆਂ ਵੱਲੋਂ ਧਰਨਾ

ਭਦੌੜ 25 ਅਪ੍ਰੈਲ (ਵਿਜੈ ਜਿੰਦਲ) ਬਰਨਾਲਾ ਦੇ ਸਿਵਲ ਹਸਪਤਾਲ ਵਿਚ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਅਤੇ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਲਾਗੂ ਨਾ ਕਰਨ ਦੇ ਖਿਲਾਫ਼ ਅੱਜ ਦੂਸਰੇ ਦਿਨ ਵੀ ਸਮੂਹ ਜਨਤਕ ਜਥੇਬੰਦੀਆਂ ਵੱਲੋਂ ਕਚਹਿਰੀ ਚੌਕ ਵਿਖੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇੱਕ ਘੰਟੇ ਲਈ ਚੱਕਾਜਾਮ ਕੀਤਾ […]

ਸੀਵਰੇਜ ਬੰਦ ਹੋਣ ਕਾਰਨ ਪਾਣੀ ਖੇਤਾਂ ਵਿਚ ਦਾਖਲ

ਸੀਵਰੇਜ ਬੰਦ ਹੋਣ ਕਾਰਨ ਪਾਣੀ ਖੇਤਾਂ ਵਿਚ ਦਾਖਲ

ਭਦੌੜ, 17 ਅਪ੍ਰੈਲ (ਵਿਜੈ ਜਿੰਦਲ)- ਕਸਬਾ ਭਦੌੜ ਵਿਖੇ ਬਰਨਾਲਾ ਰੋਡ ਤੇ ਸੀਵਰੇਜ ਬੰਦ ਹੋਣ ਕਾਰਨ ਪਾਣੀ ਹੌਦੀਆਂ ਵਿਚੋਂ ਬਾਹਰ ਨਿਲਕਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾਲ ਲੱਗਦੇ ਖੇਤ ਵਿਚ ਹੱਥੀ ਵੱਡੀ ਗਈ ਕਣਕ ਦੇ ਖੇਤ ਵਿਚ ਪਾਣੀ ਭਰ ਜਾਣ ਕਾਰਨ ਕਿਸਾਨ ਦਾ ਭਾਰੀ ਨੁਕਸਾਨ ਹੋ ਗਿਆ ਹੈ। ਇਸ ਸਬੰਧੀ […]

ਡਾਕਟਰਾਂ ਤੋਂ ਬਿਨ੍ਹਾਂ ਖੁਦ ਆਖ਼ਰੀ ਸਾਹ ਲੈ ਰਿਹਾ ਹੈ ਭਦੌੜ ਦਾ ਹਸਪਤਾਲ

ਡਾਕਟਰਾਂ ਤੋਂ ਬਿਨ੍ਹਾਂ ਖੁਦ ਆਖ਼ਰੀ ਸਾਹ ਲੈ ਰਿਹਾ ਹੈ ਭਦੌੜ ਦਾ ਹਸਪਤਾਲ

ਡਾਕਟਰਾਂ ਤੋਂ ਬਿਨ੍ਹਾਂ ਖੁਦ ਆਖ਼ਰੀ ਸਾਹ ਲੈ ਰਿਹਾ ਹੈ ਭਦੌੜ ਦਾ ਹਸਪਤਾਲ ਲੀਡਰਾਂ ਦੇ ਫੋਕੇ ਦਾਅਵੇ ਜਲਦੀ ਪੋਸਟਾਂ ਭਰਨ ਦੇ ਭਦੌੜ 13 ਅਪ੍ਰੈਲ (ਵਿਕਰਾਂਤ ਬਾਂਸਲ)- ਸਰਕਾਰੀ ਹਸਪਤਾਲ ਭਦੌੜ ਵਿਚ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਚਾਰ ਸਪੈਸਲਿਸਟ ਡਾਕਟਰਾਂ ਦੀਆਂ ਅਸਾਮੀਆਂ ਹਨ ਪਰ ਚਾਰੇ ਅਸਾਮੀਆਂ ਖਾਲੀ ਪਈਆਂ ਹਨ। […]

ਹਸਪਤਾਲ ਖ਼ੁਦ ਬਿਮਾਰੀ ਦੀ ਹਾਲਤ ‘ਚ ਦਮ ਤੋੜ ਰਿਹਾ

ਹਸਪਤਾਲ ਖ਼ੁਦ ਬਿਮਾਰੀ ਦੀ ਹਾਲਤ ‘ਚ ਦਮ ਤੋੜ ਰਿਹਾ

ਭਦੌੜ 11 ਅਪ੍ਰੈਲ (ਵਿਜੈ ਜਿੰਦਲ)- ਸਰਕਾਰੀ ਹਸਪਤਾਲ ਭਦੌੜ ‘ਚ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਚਾਰ ਸਪੈਸ਼ਲਿਸਟ ਡਾਕਟਰਾਂ ਦੀਆਂ ਅਸਾਮੀਆਂ ਹਨ, ਪਰ ਚਾਰੇ ਅਸਾਮੀਆਂ ਖ਼ਾਲੀ ਪਈਆਂ ਹਨ। ਡਾਕਟਰਾਂ ਤੇ ਹੋਰ ਅਮਲੇ ਦੀ ਘਾਟ ਕਾਰਨ ਹਸਪਤਾਲ ਖ਼ੁਦ ਬਿਮਾਰੀ ਦੀ ਹਾਲਤ ‘ਚ ਦਮ ਤੋੜ ਰਿਹਾ ਹੈ। ਕਰੋੜਾਂ ਰੁਪਏ ਖ਼ਰਚ […]

ਸਿਹਤ ਵਿਭਾਗ ਦੀ ਟੀਮ ਨੇ ਭਦੌੜ ਚ ਭਰੇ ਨਮੂਨੇ

ਸਿਹਤ ਵਿਭਾਗ ਦੀ ਟੀਮ ਨੇ ਭਦੌੜ ਚ ਭਰੇ ਨਮੂਨੇ

ਸਿਹਤ ਵਿਭਾਗ ਦੀ ਟੀਮ ਨੇ ਭਦੌੜ ਚ ਭਰੇ ਨਮੂਨੇ । - ਪਹਿਲਾਂ ਸੂਚਨਾ ਮਿਲਣ ਡਿਗੇ ਸ਼ਟਰ, ਚਾਹ ਪੱਤੀ, ਲੱਡੂ ਅਤੇ ਮੱਠੀਆਂ ਦੇ ਭਰੇ ਨਮੂਨੇਂ – ਭਦੌੜ 10 ਅਪ੍ਰੈਲ (ਵਿਜੈ ਜਿੰਦਲ) ਸਿਹਤ ਵਿਭਾਗ ਬਰਨਾਲਾ ਦੀ ਟੀਮ ਦੇ ਅੱਜ ਭਦੌੜ ਦਾਖਲ ਹੋਣ ਤੋਂ ਪਹਿਲਾਂ ਹੀ ਭਦੌੜ ਦੇ ਦੁਕਾਨਦਾਰਾਂ ਨੂੰ ਪੂਰਵ ਸੂਚਨਾ ਮਿਲਣ ਦੇ ਕਾਰਨ ਖਾਨ ਪਾਨ ਦੀਆਂ […]

ਮੁਲਾਜਮ ਮਾਰੂ ਨੀਤੀਆ ਦੀ ਨਿੰਦਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ

ਮੁਲਾਜਮ ਮਾਰੂ ਨੀਤੀਆ ਦੀ ਨਿੰਦਾ  ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ

ਮੂਨਕ 09 ਅਪ੍ਰੈਲ (ਸੁਰਜੀਤ ਸਿੰਘ ਭੂਟਾਲ) ਅੱਜ ਐਨ.ਐਚ.ਐਮ.ਇੰਮਲਾਈਜਡ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਦੀ ਅਗੁਵਾਈ ਹੇਠ ਹੜਤਾਲ ਦੇ ਤੇਈਵੇਂ ਦਿਨ ਵੀ ਸਮੂਹ ਐਨ.ਐਚ.ਐਮ.ਕਰਮਚਾਰੀਆ ਨੇ ਵੱਡੀ ਗਿਣਤੀ ਵਿੱਚ ਐਸ.ਡੀ.ਐਚ ਮੂਨਕ ਵਿੱਖੇ ਇਕੱਤਰ ਹੋ ਕੇ ਪੰਜਾਬ ਸਰਕਾਰ ਖਿਲਾਫ ਆਪਣੀਆ ਜਾਇਜ ਮੰਗਾਂ ਨੂੰ ਲੈ ਕੇ ਨਾਰੇਬਾਜੀ ਕੀਤੀ। ਬੁਲਾਰਿਆ ਨੇ ਕਿਹਾ ਕਿ ਜਿੰਨਾਂ ਦੇਰ ਤੱਕ ਸਰਕਾਰ ਸਾਡੀਆ ਮੰਗਾਂ […]

ਮੁੱਫਤ ਇਲਾਜ ਕਰਕੇ ਉਹਨਾ ਨੂੰ ਨਸੇ ਦੀ ਇਸ ਆਦਤ ਤੋ ਦੂਰ ਕਰ ਰਹੇ

ਮੁੱਫਤ ਇਲਾਜ ਕਰਕੇ ਉਹਨਾ ਨੂੰ ਨਸੇ ਦੀ ਇਸ ਆਦਤ ਤੋ ਦੂਰ ਕਰ ਰਹੇ

ਸਮਾਜ਼ ਸੇਵੀ ਡਾ ਗੁਰਮੇਲ ਸਿੰਘ ਵਿਰਕ ਦੁਆਰਾ ਨਸ਼ੇੜੀ ਨੂੰ 21 ਦਿਨ ਦਾਖ਼ਲ ਕਰ ਫਰੀ ਨਸ਼ਾ ਛੁਡਵਾਇਆ ਜਾਂਦਾ ਹੈ ਭਦੌੜ 07 ਅਪ੍ਰੈਲ (ਵਿਜੈ ਜਿੰਦਲ) ਪੰਜਾਬ ਸਟੇਟ ਇੰਟਰਨੈਸਨਲ ਨੈਚਰੋਪੈਥੀ ਸੰਸਥਾ ਦੇ ਸਰਪ੍ਰਸਥ ਸੇਵਾ ਮੁਕਤ ਸੀ. ਐਮ. ਉ ਡਾ. ਗੁਰਮੇਲ ਸੇਵਾ ਕਰ ਰਹੇ ਹਨ। ਉਹ ਸਿਰਫ 21 ਦਿਨ ਦੇ ਅੰਦਰ ਹੀ ਮੁੱਫਤ ਇਲਾਜ ਕਰਕੇ ਉਹਨਾ ਨੂੰ ਨਸੇ ਦੀ […]

ਵਾਰਡ ਵਾਸੀਆਂ ਨੇ ਖ਼ੁਦ ਮੱਛਰਮਾਰ ਸਪਰੇਅ ਕੀਤੀ

ਵਾਰਡ ਵਾਸੀਆਂ ਨੇ ਖ਼ੁਦ ਮੱਛਰਮਾਰ ਸਪਰੇਅ ਕੀਤੀ

ਸਿਹਤ ਵਿਭਾਗ ਨੇ ਪਿਛਲੇ ਸਾਲ ਹੋਈਆਂ ਮੌਤਾਂ ਤੋਂ ਵੀ ਨਹੀਂ ਸਿੱਖਿਆ ਸਬਕ ਭਦੌੜ 7 ਅਪ੍ਰੈਲ (ਵਿਜੈ ਜਿੰਦਲ)- ਵਾਰਡ ਨੰ: 4 ਦੇ ਵਾਸੀਆਂ ਵੱਲੋਂ ਵੱਖ-ਵੱਖ ਮਾਰੂ ਬੀਮਾਰੀਆਂ ਤੋਂ ਬਚਣ ਲਈ ਆਪਣੇ ਪੱਧਰ ’ਤੇ ਗਲੀਆਂ-ਨਾਲੀਆਂ ’ਚ ਮੱਛਰਮਾਰ ਸਪਰੇਅ ਕੀਤੀ ਗਈ। ਵਾਰਡ ਵਾਸੀਆਂ ਪੰਮਾਂ ਨੰਬਰਦਾਰ, ਰਵੀ ਖਾਨ, ਗੁਲਸ਼ਨ (ਜੀ ਖਾਨ), ਸੁਖਦੇਵ ਸੰਧੂ ਨੇ ਦੱਸਿਆ ਕਿ ਪਿਛਲੇ ਸਾਲ ਇਸ […]

Page 3 of 512345

Recent Comments

    Categories