Posted: July 17, 2017 at 12:30 am, Last Updated: July 17, 2017 at 8:04 pm

Home » Archives by category » ਸਿਹਤ

ਬਹੁਤ ਤੇਜੀ ਨਾਲ ਵਿਸ਼ਵ ਵਿੱਚ ਹੋ ਰਿਹਾ ਹੈ ਕੈਂਸਰ ਦਾ ਪਸਾਰ: ਡਾ. ਤਨਵੀਰ ;

ਬਹੁਤ ਤੇਜੀ ਨਾਲ ਵਿਸ਼ਵ ਵਿੱਚ ਹੋ ਰਿਹਾ ਹੈ ਕੈਂਸਰ ਦਾ ਪਸਾਰ: ਡਾ. ਤਨਵੀਰ ;

ਅੰਤਰਰਾਸ਼ਟਰੀ ਹੋਮਿੳਪੈਥੀ ਕਾਨਫਰੰਸ ਤੋਂ ਵਾਪਸੀ ਮੋਕੇ ਕੀਤਾ ਡਾ ਤਨਵੀਰ ਦਾ ਸਨਮਾਨ; ਮਾਲੇਰਕੋਟਲਾ:(ANS ) ‘ਹੋਮਿਉਪੈਥੀ ਇਲਾਜ ਪ੍ਰਨਾਲੀ ਰਾਹੀਂ ਕੈਂਸਰ ਦਾ ਇਲਾਜ’ ਕਰਕੇ, ਵਿਸ਼ਵ ਪੱਧਰ ਤੇ ਮਾਲੇਰਕੋਟਲਾ ਦਾ ਨਾਮ ਚਮਕਾਉਣ ਵਾਲੇ ਡਾ. ਸਈਅਦ ਤਨਵੀਰ ਦੀ ਜਰਮਨ ਤੋਂ ਆਮਦ ਮੌਕੇ , ਅੱਜ ਇੱਥੇ ਇੱਕ ਮੀਟਿੰਗ ਡਾ.ਮਜੀਦ ਅਜਾਦ ਦੀ ਸ਼ਰਪ੍ਰਸਤੀ ਹੇਠ ਕਾਰਨੈਟ ਕੈਫੇ ਵਿਖੇ ਹੋਈ,ਜਿਸ ਵਿੱਚ ਸਥਾਨਕ ਸਵੈ-ਸੇਵੀ ਸਮਾਜਿਕ […]

ਸੀਵਰੇਜ ਦਾ ਪਾਣੀ ਗਲੀਆਂ ਚ ਫ਼ਿਰ ਰਿਹੈ, ਘਰਾਂ ਚ ਹੋਇਆ ਦਾਖ਼ਲ

ਸੀਵਰੇਜ ਦਾ ਪਾਣੀ ਗਲੀਆਂ ਚ ਫ਼ਿਰ ਰਿਹੈ, ਘਰਾਂ ਚ ਹੋਇਆ ਦਾਖ਼ਲ

ਵਾਰਡ ਵਾਸੀਆਂ ਵੱਲੋਂ ਸੀਵਰੇਜ ਬੋਰਡ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਭਦੌੜ 10 ਜੁਲਾਈ (ਵਿਕਰਾਂਤ ਬਾਂਸਲ) ਭਦੌੜ ਦੇ ਵਾਰਡ ਨੰ: 3 ਸੂਏਵਾਲਾ ਵੇਹੜਾ ਦੇ ਵਸਨੀਕਾਂ ਦਾ ਸੀਵਰੇਜ ਦੇ ਗਲੀਆਂ ਅਤੇ ਘਰਾਂ ਚ ਫ਼ਿਰ ਰਹੇ ਪਾਣੀ ਨੇ ਜਿਉਣਾ ਦੁੱਭਰ ਕਰ ਦਿੱਤਾ ਜਿਸ ਤੋਂ ਅੱਕਕੇ ਵਾਰਡ ਵਾਸੀਆਂ ਸੀਵਰੇਜ ਬੋਰਡ ਖਿਲਾਫ਼ ਭੜਾਸ ਕੱਢਦਿਆਂ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ। ਵਾਰਡ ਵਾਸੀ ਗੁਰਮੀਤ […]

ਪੰਜਾਬ ਵਿੱਚ ਕੈਂਸਰ ਦਰ ਪੂਰੇ ਭਾਰਤ ਚੋਂ ਸੱਭ ਤੋਂ ਵੱਧ: ਡਾ. ਤਨਵੀਰ

ਪੰਜਾਬ ਵਿੱਚ ਕੈਂਸਰ ਦਰ ਪੂਰੇ ਭਾਰਤ ਚੋਂ ਸੱਭ ਤੋਂ ਵੱਧ: ਡਾ. ਤਨਵੀਰ

ਡਾ. ਤਨਵੀਰ ਹੋਮਿੳਪੈਥੀ ਸੈਂਟਰ ਦੇ ਉਦਘਾਟਨ ਮੌਕੇ ਹੋਇਆ ਸੈਮੀਨਾਰ; ਮਾਲੇਰਕੋਟਲਾ: ਹਮਿਉਪੈਥੀ ਦੀਆਂ ਤਿੰਨ ਐਮ ਡੀ ਪ੍ਰਾਪਤ ਪੰਜਾਬ ਦੇ ਪਹਿਲੇ ਅਤੇ ਵਿਸ਼ਵ ਦੇ ਦੂਜੇ ਸੱਭ ਤੋਂ ਵੱਡੇ ਹੋਮਿਉਪੈਥ ਮਾਹਰ ਅਤੇ ਪਿਛਲੇ ਦੋ ਦਹਾਕਿਆਂ ਤੋਂ ਹੋਮਿਉਪੈਥੀ ਵਿਧੀ ਰਾਹੀਂ ਵੱਖ ਵੱਖ ਬਿਮਾਰੀਆਂ ਸਮੇਤ ਕੈਂਸਰ , ਕਾਲਾ ਪੀਲੀਆ ਨਾਲ ਪੀੜਤ ਸੈਂਕੜੇ ਲਾਇਲਾਜ ਮਰੀਜਾਂ ਦਾ ਸਫਲਤਾ ਪੂਰਵਕ ਇਲਾਜ ਦਾ ਦਾਅਵਾ […]

ਛੋਟੇ ਛੋਟੇ ਬੱਚਿਆ ਨੇ ਦੀਵਾਲੀ ਪ੍ਰਦੂਸ਼ਨ ਰਹਿਤ ਮਨਾਉਣ ਲਈ ਰੋਡ ਸ਼ੋਅ ਕੱਢ ਕੇ ਕੀਤਾ ਲੋਕਾ ਨੂੰ ਜਾਗਰੂਕ ।

ਛੋਟੇ ਛੋਟੇ ਬੱਚਿਆ ਨੇ ਦੀਵਾਲੀ ਪ੍ਰਦੂਸ਼ਨ ਰਹਿਤ ਮਨਾਉਣ ਲਈ ਰੋਡ ਸ਼ੋਅ ਕੱਢ ਕੇ ਕੀਤਾ ਲੋਕਾ ਨੂੰ ਜਾਗਰੂਕ ।

ਗੁਰਦਾਸਪੁਰ,ਕਾਦੀਆ 27 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਕਾਦੀਆ ਵਿਖੇ ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਵਲੋ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਲਈ  ਰੋਡ ਸੋਅ ਕੱਢ ਕੇ ਲੋਕਾ ਨੂੰ ਜਾਗਰੂਕ ਕੀਤਾ ਗਿਆ । ਇਸ ਸਮੇ ਪ੍ਰਿੰਸੀਪਲ ਮੈਡਮ ਸਾਲਿਨੀ ਸਰਮਾ ਵਲੋ ਬੱਚਿਆ ਨੂੰ ਰਵਾਨਾ ਕੀਤਾ ਗਿਆ । ਇਸ ਰੋਡ ਸੋਅ ਦੀ ਅਗਵਾਈ ਪ੍ਰਾਇਮਰੀ ਹੈਡਮਾਸਟਰ ਸਤਿੰਦਰ ਸਿੰਘ […]

ਅਜਾਦ ਫਾਉਂਡੇਸ਼ਨ ਨੇ ਕੀਤੀ ਡਾ. ਰਮਨ ਮੈਮੋਰੀਅਲ ਡਿਸ਼ਪੈਸਰੀ ਦੀ ਸ਼ੁਰੂਆਤ।

ਅਜਾਦ ਫਾਉਂਡੇਸ਼ਨ ਨੇ ਕੀਤੀ ਡਾ. ਰਮਨ ਮੈਮੋਰੀਅਲ ਡਿਸ਼ਪੈਸਰੀ ਦੀ ਸ਼ੁਰੂਆਤ।

ਐਸ.ਡੀ.ਐਮ. ਨੇ ਕੀਤਾ ਬਿੰਜੋਕੀ ਵਿਖੇ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ, ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਦਰਿਆ ਵਿਰੁੱਧ ਰਾਜਨੀਤਕ ਅਤੇ ਸਮਾਜ ਅਭਿਆਨ ਜਰੂਰੀ: ਸਿਮਰਜੀਤ ਸੇਹਕੇ   ਮਾਲੇਰਕੋਟਲਾ ( ANS  ) ਮਾਲੇਰਕੋਟਲਾ ਨੇੜੇ ਅਫਸਰਾਂ ਦੇ ਪਿੰਡ ਦੇ ਤੌਰ ਤੇ ਮਸ਼ਹੂਰ ਬਿੰਜੋਕੀ ਖੁਰਦ ਵਿਖੇ ਅਜਾਦ ਫਾਉਂਡੇਸ਼ਨ ਟਰੱਸਟ (ਰਜਿ), ਮਾਲੇਰਕੋਟਲਾ ਵਲੋਂ ਪਰੋਜੈਕਟ ਡਾਇਰੈਕਟਰ ਅਸਲਮ ਨਾਜ ਅਤੇ   ਮਰਹੂਮ ਡਾ. ਰਮਨ ਸੋਹੀ […]

ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਨੇ ਸਾਂਝੀਆਂ ਥਾਵਾਂ ਤੇ ਬੂਟੇ ਲਗਾਏ

ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਨੇ ਸਾਂਝੀਆਂ ਥਾਵਾਂ ਤੇ ਬੂਟੇ ਲਗਾਏ

  ਭਦੌੜ 16 ਅਗਸਤ (ਵਿਕਰਾਂਤ ਬਾਂਸਲ) ਬੀਤੇ ਦਿਨ ਐਜੂਕੇਸ਼ਨ ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਵੱਲੋਂ ਚੇਅਰਮੈਨ ਹਰਪ੍ਰੀਤ ਸਿੰਘ ਦੀਵਾਨਾ ਸਟੇਟ ਐਵਾਰਡੀ ਅਧਿਆਪਕ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਦੀਵਾਨਾ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਸਬੰਧੀ ਚੇਅਰਮੈਨ ਦੀਵਾਨਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ 200 ਦੇ ਕਰੀਬ ਬੂਟੇ ਲਗਾ […]

ਬਲੱਡ ਡੋਨਰ ਸੁਸਾਇਟੀ ਭਦੌੜ ਵੱਲੋਂ ਸ਼ਹਿਰ ਭਦੌੜ ’ਚ ਕਾਲਾ ਪੀਲੀਆ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ।

ਬਲੱਡ ਡੋਨਰ ਸੁਸਾਇਟੀ ਭਦੌੜ ਵੱਲੋਂ ਸ਼ਹਿਰ ਭਦੌੜ ’ਚ ਕਾਲਾ ਪੀਲੀਆ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ।

ਬਲੱਡ ਡੋਨਰ ਸੁਸਾਇਟੀ ਭਦੌੜ ਦੀ ਸਮਾਜ ਸੇਵੀ ਭਾਵਨਾ ਇੱਕ ਸੁਲਾਘਾਂਯੋਗ ਕਦਮ-ਡਾ. ਮਨਪ੍ਰੀਤ ਸਿੱਧੂ ੩੧ ) ) ਬਲੱਡ ਡੋਨਰ ਸੁਸਾਇਟੀ ਭਦੌੜ ਵੱਲੋਂ ਨਗਰ ਦੇ ਸਹਿਯੋਗ ਨਾਲ ਕਾਲਾ ਪੀਲੀਆ, ਸੂਗਰ, ਬਲੱਡ ਪੈ੍ਰਸ਼ਰ ਅਤੇ ਈ.ਸੀ.ਜੀ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਕੌੜਿਆ ਦੀ ਧਰਮਸ਼ਾਲਾ ਨੇੜੇ ਬੱਸ ਸਟੈਂਡ ਭਦੌੜ ਵਿਖੇ ਲਗਾਇਆ ਗਿਆ ਹੈ। ਇਸ ਕੈਂਪ ਵਿਚ ਮਰੀਜਾਂ ਦਾ ਚੱੈਕਅਪ ਕਰਨ […]

ਸਬ ਸੈਂਟਰ ਮੌੜ ਨਾਭਾ ਵਿਚ ਵਿਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਸਬ ਸੈਂਟਰ ਮੌੜ ਨਾਭਾ ਵਿਚ ਵਿਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਭਦੌੜ 02 ਅਗਸਤ (ਵਿਕਰਾਂਤ ਬਾਂਸਲ) ਸਿਵਲ ਸਰਜਨ ਬਰਨਾਲਾ ਡਾਂ ਕੌਸ਼ਲ ਸਿੰੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਮੌੜ ਨਾਭਾ ਵਿਖੇ ਔਰਤਾਂ ਨੰੂ ਸਿਹਤ ਵਿਭਾਗ ਵਲੋਂ ਡੇਂਗੂ ਜਾਗਰੂਕਤਾ ਕੈਂਪ ਲਗਾ ਕੇ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿਚ ਸਿਹਤ ਵਿਭਾਗ ਦੇ ਐਸ.ਆਈ. ਜਗਦੇਵ ਸਿੰਘ ਨੇ ਕਿਹਾ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ। ਇਸ […]

ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

ਭਦੌੜ 27 ਜੁਲਾਈ (ਵਿਕਰਾਂਤ ਬਾਂਸਲ) ਬੀਤੀ ਰਾਤ ਪਿੰਡ ਮੱਝੂਕੇ ਵਿਖੇ ਮੋਟਰ ਚਲਾਉਣ ਲੱਗੇ ਇਕ ਨੌਂਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਦੌੜ ਪੁਲਸ ਦੇ ਮੁਲਾਜ਼ਮ ਰਜਿੰਦਰ ਸਿੰਘ ਨੇ ਦੱਸਿਆ ਕਿ ਹਰਭਜ਼ਨ ਸਿੰਘ ਉਰਫ ਬੱਬੂ (31) ਪੁੱਤਰ ਨਾਹਰ ਸਿੰਘ ਜੱਟ ਵਾਸੀ ਮੱਝੂਕੇ ਰਾਤ ਨੂੰ ਆਪਣੇ ਖੇਤ ਮੋਟਰ ਚਲਾਉਣ ਗਿਆ […]

ਭਾਈ ਘਨੱਈਆ ਜੀ ਮਾਨਵ ਕਲਿਆਣ ਚੈਰੀਟੇਬਲ ਟਰੱਸਟ ਵੱਲੋਂ ਲਗਾਇਆ ਪਹਿਲਾ ਵਿਸ਼ਾਲ ਕੈਂਪ

ਭਾਈ ਘਨੱਈਆ ਜੀ ਮਾਨਵ ਕਲਿਆਣ ਚੈਰੀਟੇਬਲ ਟਰੱਸਟ ਵੱਲੋਂ ਲਗਾਇਆ ਪਹਿਲਾ ਵਿਸ਼ਾਲ ਕੈਂਪ

ਸਿਆਸਤ ਤੋਂ ਕੈਂਪ ਰਿਹਾ ਦੂਰ ਭਦੌੜ ਦੀਆਂ ਸਾਰੀਆਂ ਪਾਰਟੀਆਂ ਹੋਈਆਂ ਮਾਨਵ ਭਲਾਈ ਕੰਮ ਲਈ ਇੱਕਠੀਆਂ ਭਦੌੜ(ਵਿਕਰਾਂਤ ਬਾਂਸਲ) ਅੱਖਾਂ ਦੀਆਂ ਪੁਤਲੀਆਂ ਦੀ ਦਿ੍ਰਸ਼ਟੀਹੀਣਤਾ ਤੋਂ ਮੁਕਤੀ ਪਾਉਣ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦੀ ਮੈਡੀਕਲ ਜਾਂਚ ਲਈ ਭਦੌੜ ਵਿਖੇ ਪਹਿਲਾ ਵਿਸ਼ਾਲ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜਗਤਾਰ ਸਿੰਘ ਪਿ੍ਰੰਸੀਪਾਲ ਕਮਿਸ਼ਨਰ ਇਨਕਮ ਟੈਕਸ ਪਟਿਆਲਾ […]

Page 1 of 512345

Recent Comments

    Categories