Last UPDATE: September 11, 2017 at 11:14 pm

Home » Archives by category » ਲੁਧਿਆਣਾ-ਸੰਗਰੂਰ

ਭਾਰਤ ਵਿੱਚ ਲੋਕਤੰਤਰ ਅਤੇ ਤਰਕ ਲਈ ਥਾਂ ਦਿਨੋ-ਦਿਨ ਸੁੰਘੜ ਰਹੀ ਹੈ: ਸਰਾਜ

ਭਾਰਤ ਵਿੱਚ ਲੋਕਤੰਤਰ ਅਤੇ ਤਰਕ ਲਈ ਥਾਂ ਦਿਨੋ-ਦਿਨ ਸੁੰਘੜ ਰਹੀ ਹੈ: ਸਰਾਜ

  ਗੌਰੀ ਲੰਕੇਸ਼ ਦੀ ਹੱਤਿਆ ਅਤੇ ਵਰਮਾ ਰੋਹਿੰਗਾ ਮੁਸਲਮਾਨਾ ਉਪਰ ਢਹਿੰਦੇ ਜੁਲਮਾਂ ਵਿਰੁੱਧ ਕੀਤਾ ਨਿੰਦਾ-ਮਤਾ ਮਾਲੇਰਕੋਟਲਾ (ANS ) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਲੇਰਕੋਟਲਾ ਇੱਕ ਮੀਟਿੰਗ ਇੱਥੇ ਸਿਟੀ ਕੋਚਿੰਗ ਸੈਂਟਰ ਵਿਖੇ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਹੇਠ ਹੋਈ।ਜਿਸ ਵਿੱਚ ਤਰਕਸ਼ੀਲ ਸੁਸਾਇਟੀ ਵੱਲੋ ਸ਼ਹੀਦ ਭਗਤ ਸਿੰਘ ਦੀ ਜੰਨਮ ਦਿਵਸ ਮੌਕੇ ਪੰਜਾਬ ਪੱਧਰ ਤੇ ਕਰਵਾਈ ਜਾ ਹਹੀ ਤਰਕਸ਼ੀਲ ਚੇਤਨਾ […]

ਭਾਰਤ ਵਿੱਚ ਫਿਰਕੂ ਹਵਾ ਦੇ ਦਰਪੇਸ਼, ਧਰਮ-ਨਿਰਪੱਖ ਗੁੱਟ ਇੱਕਠੇ ਹੋਣ: ਤਰਲੋਚਨ

ਭਾਰਤ ਵਿੱਚ ਫਿਰਕੂ ਹਵਾ ਦੇ ਦਰਪੇਸ਼, ਧਰਮ-ਨਿਰਪੱਖ ਗੁੱਟ ਇੱਕਠੇ ਹੋਣ: ਤਰਲੋਚਨ

  ਲੁਧਿਆਣਾ: (ANS)  ਤਰਕਸ਼ੀਲ ਸੋਸਾਇਟੀ ਪੰਜਾਬ  ਜੋਨ ਲੁਧਿਆਣਾ ਦੀ ਇੱਕ ਇਜਲਾਸ ਇਥੇ ਲੁਧਿਆਣਾ ਬਸ ਸਟੈਂਡ ਨੇੜੇ ਸਥਾਨਕ ਤਰਕਸ਼ੀਲ ਦਫਤਰ ਵਿੱਚ ਹੋਇਆ। ਜਿਸ ਵਿੱਚ ਜੋਨ ਅਧੀਨ ਪੈਂਦੀਆਂ 7 ਇਕਾਈਆਂ ਮਾਲੇਰ ਕੋਟਲਾ, ਕੋਹਾੜਾ, ਲੁਧਿਆਣਾ, ਜਗਰਾਉਂ, ਸਿਧਾਰ, ਸਮਰਾਲਾ ਤੋਂ ਤਰਕਸ਼ੀਲ ਆਗੂਆਂ ਅਤੇ ਡੈਲੀਗੇਟਾਂ ਨੇ ਭਾਗ ਲਿਆ। ਇਜਲਾਸ ਵਿੱਚ ਮੁਖ-ਮਹਿਮਾਨ ਦੇ ਤੌਰ ਤੇ ਸੋਸਾਇਟੀ ਦੇ ਸਭਿਆਚਾਰ ਵਿਭਾਗ ਦੇ ਸੁਬਾਈ […]

ਪੰਜਾਬ ਵਿੱਚ ਕੈਂਸਰ ਦਰ ਪੂਰੇ ਭਾਰਤ ਚੋਂ ਸੱਭ ਤੋਂ ਵੱਧ: ਡਾ. ਤਨਵੀਰ

ਪੰਜਾਬ ਵਿੱਚ ਕੈਂਸਰ ਦਰ ਪੂਰੇ ਭਾਰਤ ਚੋਂ ਸੱਭ ਤੋਂ ਵੱਧ: ਡਾ. ਤਨਵੀਰ

ਡਾ. ਤਨਵੀਰ ਹੋਮਿੳਪੈਥੀ ਸੈਂਟਰ ਦੇ ਉਦਘਾਟਨ ਮੌਕੇ ਹੋਇਆ ਸੈਮੀਨਾਰ; ਮਾਲੇਰਕੋਟਲਾ: ਹਮਿਉਪੈਥੀ ਦੀਆਂ ਤਿੰਨ ਐਮ ਡੀ ਪ੍ਰਾਪਤ ਪੰਜਾਬ ਦੇ ਪਹਿਲੇ ਅਤੇ ਵਿਸ਼ਵ ਦੇ ਦੂਜੇ ਸੱਭ ਤੋਂ ਵੱਡੇ ਹੋਮਿਉਪੈਥ ਮਾਹਰ ਅਤੇ ਪਿਛਲੇ ਦੋ ਦਹਾਕਿਆਂ ਤੋਂ ਹੋਮਿਉਪੈਥੀ ਵਿਧੀ ਰਾਹੀਂ ਵੱਖ ਵੱਖ ਬਿਮਾਰੀਆਂ ਸਮੇਤ ਕੈਂਸਰ , ਕਾਲਾ ਪੀਲੀਆ ਨਾਲ ਪੀੜਤ ਸੈਂਕੜੇ ਲਾਇਲਾਜ ਮਰੀਜਾਂ ਦਾ ਸਫਲਤਾ ਪੂਰਵਕ ਇਲਾਜ ਦਾ ਦਾਅਵਾ […]

‘ਮੌਤ ਉਪਰੰਤ ਸਾਬਕਾ ਅਧਿਆਪਕ ਗੁਰਦੇਵ ਸਿੰਘ ਲਸੋਈ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ’

‘ਮੌਤ ਉਪਰੰਤ ਸਾਬਕਾ ਅਧਿਆਪਕ ਗੁਰਦੇਵ ਸਿੰਘ ਲਸੋਈ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ’

ਤਰਕਸ਼ੀਲ ਸੋਸਾਇਟੀ ਦੀ ਸੋਚ ਤੋਂ ਮਿਲੀ ਪਰੇਰਣਾ: ਕਿਹਾ ਸਪੁੱਤਰ ਨੇ ਮਾਲੇਰਕੋਟਲਾ: (ans) ਤਰਕਸ਼ੀਲ ਸੋਸਾਇਟੀ ਪੰਜਾਬ ਦੇ ਆਗੂ ਕ੍ਰਿਸ਼ਨ ਬਰਗਾੜੀ ਦੇ ਮਰਨ ਉਪਰੰਤ ਸਰੀਰ-ਦਾਨ ਤੋਂ ਪਿਛੋ ਇਹ ਕਾਰਜ ਇੱਕ ਲਹਿਰ ਬਣਕੇ ਉੱਭਰੀ ਹੈ, ਅਤੇ ਮੈਡੀਕਲ ਖੋਜਾਂ ਵਾਸਤੇ ਮਿਰਤ ਸਰੀਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸੇ ਲੜੀ ੱਿਵੱਚ ਇੱਕ ਅਹਿਮ ਕਾਰਜ ਇੱਥੇ […]

ਕਿਸਾਨ ਨੇ ਜਹਰੀਲੀ ਦਵਾਈ ਪੀ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ।

ਕਿਸਾਨ ਨੇ ਜਹਰੀਲੀ ਦਵਾਈ ਪੀ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ।

ਮੂਨਕ 01 ਅਗਸਤ (ਸੁਰਜੀਤ ਸਿੰਘ ਭੁਟਾਲ) ਸਹਿਰ ਮੂਨਕ ਵਿੱਚ ਬੀਤੀ ਰਾਤ ਇਕ ਕਿਸਾਨ ਨੇ ਜਹਰੀਲੀ ਦਵਾਈ ਪੀ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ। ਸ਼ਹਿਰ ਮੂਨਕ ਦੇ ਵਾਰਡ ਨੰਬਰ 06 ਦੇ ਕਿਸਾਨ ਕਰਮਵੀਰ ਸਿੰਘ ਪੁੱਤਰ ਅੰਗਰੇਜ ਸਿੰਘ ਨੇ ਰਾਤ ਸੱਤ ਵਜੇ ਦੇ ਕਰੀਬ ਜਹਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਜਾਣਕਾਰੀ ਅਨੁਸਾਰ ਕਰਮਵੀਰ ਦੀ […]

ਬਾਦਲ ਸਰਕਾਰ ਸਿੱਖ ਕੋਮ ਦੇ ਸਬਰ ਦਾ ਇਮਤਿਹਾਨ ਨਾ ਲਵੇ

ਬਾਦਲ ਸਰਕਾਰ ਸਿੱਖ ਕੋਮ ਦੇ ਸਬਰ ਦਾ ਇਮਤਿਹਾਨ ਨਾ ਲਵੇ

ਮੂਨਕ- 27ਜੁਲਾਈ ( ਸੁਰਜੀਤ ਸਿੰਘ ਭੂਟਾਲ ) ਬਾਦਲ ਸਰਕਾਰ ਸਿੱਖ ਕੋਮ ਦੇ ਸਬਰ ਦਾ ਇਮਤਿਹਾਨ ਨਾ ਲਵੇ ਇੰਨਾ ਵਿਚਾਰਾ ਦਾ ਪ੍ਰਗਟਾਵਾ ਜੱਥੇਦਾਰ ਰਾਜਾ ਰਾਜ ਸਿੰਘ ਅਰਬਾ- ਖਰਬਾ ਤਰਨਾਦਲ ਆਗੂ ਗੁਰਦਵਾਰਾ ਪੋਹ ਸਾਹਿਬ ਕੜੇਲ ਨੇ ਪਹਿਰੇਦਾਰ ਨਾਲ ਵਿਸ਼ੇਸ ਮੁਲਾਕਾਤ ਦੋਰਾਨ ਕੀਤਾ | ਉਹਨਾਂ ਕਿਹਾ ਕਿ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ ਲਈ ਸਾਂਤਮਈ ਸੰਘਰਸ […]

ਗੈਸ-ਏਜੰਸੀਆਂ ਕਰ ਰਹੀਆਂ ਹਨ ਗਰੀਬ ਲੋਕਾਂ ਦੀ ਲੁੱਟ:ਅਜਾਦ ਫਾਉਂਡੇਸ਼ਨ

ਗੈਸ-ਏਜੰਸੀਆਂ ਕਰ ਰਹੀਆਂ ਹਨ ਗਰੀਬ ਲੋਕਾਂ ਦੀ ਲੁੱਟ:ਅਜਾਦ ਫਾਉਂਡੇਸ਼ਨ

ਸਥਾਨਕ ਇੰਡੇਨ ਕੰਪਣੀ ਦੀਆਂ ਕਥਿਤ ਬੇਨਿਯਮੀਆਂ ਦੀ ਭੇਜੀ ਸਰਕਾਰ ਨੂੰ ਸ਼ਿਕਾਇਤ ਮਾਲੇਰਕੋਟਲਾ:(ANS) ਭਾਵੇਂ ਸਰਕਾਰ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ‘ਜਾਗੋ ਗ੍ਰਾਹਕ ਜਾਗੋ’ ਦੇ ਨਾਅਰਿਆਂ ਰਾਹੀਂ ਜਾਗਰੂਕ ਕਰ ਰਹੀ ਹੈ, ਪ੍ਰੰਤੂ ਹਾਲੇ ਵੀ ਲੋਕ ਕਥਿਤ ਗੈਰ-ਸਰਕਾਰੀ ਅਦਾਰਿਆਂ ਦੀ ਲੁੱਟ ਦਾ ਸ਼ਿਕਾਰ ਹਨ। ਇਸ ਦਾ ਨੋਟਿਸ ਲੈਂਦਿਆਂ ਇੱਥੋ ਦੀ ਸਥਾਨਕ ਸਿਰਮੌਰ ਸਵੈ-ਸੇਵੀ ਸੰਗਠਨ ਅਜਾਦ ਫਾਉਂਡੇਸ਼ਨ ਟਰਸਟ […]

ਦਲਿਤ ਮੁਸਲਮਾਨ ਅਤੇ ਇਸਾਈ ਜਾਤਾਂ ਨੂੰ ਅਨੁਸੂਚਿਤ ਜਾਤਾਂ ਨਾ ਮੰਨਣਾ ਸੰਵਿਧਨਿਕ ਹੱਕਾਂ ਦੀ ਉਲੰਘਣਾ: ਅਜਾਦ ਫਾਉਂਡੇਸ਼ਨ

ਦਲਿਤ ਮੁਸਲਮਾਨ ਅਤੇ ਇਸਾਈ ਜਾਤਾਂ ਨੂੰ ਅਨੁਸੂਚਿਤ ਜਾਤਾਂ ਨਾ ਮੰਨਣਾ ਸੰਵਿਧਨਿਕ ਹੱਕਾਂ ਦੀ ਉਲੰਘਣਾ: ਅਜਾਦ ਫਾਉਂਡੇਸ਼ਨ

ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸੁਪਰੀਮ ਕੋਰਟ ਨੂੰ ਲਿਖਿਆ ਪੱਤਰ; ਜੇ ਲੋੜ ਪਈ ਤਾਂ ਜਨ-ਹਿੱਤ ਪਟੀਸ਼ਨ ਵੀ ਦਾਖਲ ਕਰਾਂਗੇ: ਡਾ.ਮਜੀਦ ਅਜਾਦ ਮਾਲੇਰਕੋਟਲਾ (ANS): ਪਿਛਲੇ ਦਿਨੀ ਹਲਕਾ ਭਦੌੜ ਦੀ ਐਸ.ਸੀ. ਰਿਜਰਵ ਸੀਟ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਜਿੱਤੇ ਮੁਹੰਦ ਸਦੀਕ ਦੀ ਚੋਣ ਰੱਦ ਕਰਦਿਆਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਸੀ ਕਿ ਅਨੁਸੁਚਿਤ ਜਾਤੀ ਅਧੀਨ […]

ਮੁਲਾਜਮ ਮਾਰੂ ਨੀਤੀਆ ਦੀ ਨਿੰਦਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ

ਮੁਲਾਜਮ ਮਾਰੂ ਨੀਤੀਆ ਦੀ ਨਿੰਦਾ  ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ

ਮੂਨਕ 09 ਅਪ੍ਰੈਲ (ਸੁਰਜੀਤ ਸਿੰਘ ਭੂਟਾਲ) ਅੱਜ ਐਨ.ਐਚ.ਐਮ.ਇੰਮਲਾਈਜਡ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਦੀ ਅਗੁਵਾਈ ਹੇਠ ਹੜਤਾਲ ਦੇ ਤੇਈਵੇਂ ਦਿਨ ਵੀ ਸਮੂਹ ਐਨ.ਐਚ.ਐਮ.ਕਰਮਚਾਰੀਆ ਨੇ ਵੱਡੀ ਗਿਣਤੀ ਵਿੱਚ ਐਸ.ਡੀ.ਐਚ ਮੂਨਕ ਵਿੱਖੇ ਇਕੱਤਰ ਹੋ ਕੇ ਪੰਜਾਬ ਸਰਕਾਰ ਖਿਲਾਫ ਆਪਣੀਆ ਜਾਇਜ ਮੰਗਾਂ ਨੂੰ ਲੈ ਕੇ ਨਾਰੇਬਾਜੀ ਕੀਤੀ। ਬੁਲਾਰਿਆ ਨੇ ਕਿਹਾ ਕਿ ਜਿੰਨਾਂ ਦੇਰ ਤੱਕ ਸਰਕਾਰ ਸਾਡੀਆ ਮੰਗਾਂ […]

ਧੂਰੀ ਜਿਮਨੀ ਚੋਣ: ਕੈਬਨਟ ਮੰਤਰੀ ਰਣੀਕੇ ਨੇ ਲਾਏ ਡੇਰੇ

ਧੂਰੀ ਜਿਮਨੀ ਚੋਣ: ਕੈਬਨਟ ਮੰਤਰੀ ਰਣੀਕੇ ਨੇ ਲਾਏ ਡੇਰੇ

ਧੂਰੀ:(ਅਨਸ) ਅਕਾਲੀ-ਭਾਜਪਾ ਲਈ ਵਕਾਰ ਦਾ ਸਵਾਲ ਬਣੀ ਵਿਧਾਨ ਸਭਾ ਹਲਕਾ ਧੂਰੀ ਜਿਮਨੀ ਚੋਣ ਲਈ ਪੰਜਾਬ ਸਰਕਾਰ ਦੇ ਇੱਕ ਹੋਰ ਕੱਦਾਵਰ ਕੈਬਨਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਵੀ ਆਪਣੇ ਲਾਮ-ਲਸ਼ਕਰ ਸਮੇਤ ਧੂਰੀ ਹਲਕੇ ਵਿੱਚ ਡੇਰੇ ਲਾ ਲਏ ਹਨ। ਪ੍ਰਾਪਤ ਜਾਨਕਾਰੀ ਅਨੁਸਾਰ ਉਹਨਾਂ ਚੇਅਰਮੈਨ ਬਲਾਕ ਸੰਮਤੀ ਹਰਜੀਤ ਸਿੰਘ ਬੁਗਰਾ ਦੇ ਫਾਰਮ-ਹਾਊਸ ਤੋਂ ਚੋਣ ਮੁਹਿੰਮ ਸ਼ੁਰੂ ਕੀਤੀ ਹੈ, […]

Page 1 of 9123Next ›Last »

Widgetized Section

Go to Admin » appearance » Widgets » and move a widget into Advertise Widget Zone