Last UPDATE: January 9, 2019 at 10:47 pm

Home » Archives by category » ਮੁੱਖ ਖਬਰਾਂ

ਪਿੰਡ ਕਾਹਲਵਾ ਤੋ ਕਈ ਕਾਂਗਰਸੀ ਵਰਕਰ ਸ਼੍ਰੋਮਣੀ  ਅਕਾਲੀ ਦਲ ਚ ਸ਼ਾਮਲ ।

ਪਿੰਡ ਕਾਹਲਵਾ ਤੋ ਕਈ ਕਾਂਗਰਸੀ ਵਰਕਰ ਸ਼੍ਰੋਮਣੀ  ਅਕਾਲੀ ਦਲ ਚ ਸ਼ਾਮਲ ।

ਗੁਰਦਾਸਪੁਰ , ਕਾਦੀਆਂ 9 ਜਨਵਰੀ (ਦਵਿੰਦਰ ਸਿੰਘ ਕਾਹਲੋਂ) ਅੱਜ ਉਸ ਵੇਲੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਜੱਦੋ ਵਿਧਾਨ ਸਭਾ ਹਲਕਾ ਕਾਦੀਆਂ ਦੇ ਕ੍ਰਿਸਚਨ ਬਰਾਦਰੀ ਦੇ ਵਿਜੇ ਮਸੀਹ ਆਪਣੇ ਸੈਂਕੜੇ ਕਾਂਗਰਸੀ ਵਰਕਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ । ਇਸ ਮੌਕੇ ਉਹਨਾ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆ ਗ਼ਲਤ ਨੀਤੀਆਂ ਦੇ ਕਾਰਨ ਕਾਂਗਰਸ […]

ਵਿਗਿਆਨਕ ਚੇਤਨਾ ਦਿਵਸ` ਵਜੋਂ ਮਨਾਇਆ ਵਿਗਿਆਨੀ ਸਟੀਫਨ ਹਾਕਿੰਗ ਦਾ ਜੰਨਮ

ਵਿਗਿਆਨਕ ਚੇਤਨਾ ਦਿਵਸ` ਵਜੋਂ ਮਨਾਇਆ ਵਿਗਿਆਨੀ ਸਟੀਫਨ ਹਾਕਿੰਗ ਦਾ ਜੰਨਮ

`ਵਿਗਿਆਨਕ ਚੇਤਨਾ ਦਿਵਸ` ਵਜੋਂ ਮਨਾਇਆ ਵਿਗਿਆਨੀ ਸਟੀਫਨ ਹਾਕਿੰਗ ਦਾ ਜੰਨਮ ; ਤਰਕਸ਼ੀਲ ਸੋਸਾਇਟੀ ਵਲੋਂ ਮਨਾਇਆ ਜਾ ਰਿਹਾ ਹੈ `ਵਿਗਿਆਨਕ ਚੇਤਨਾ ਹਫਤਾ`; ਮਾਲੇਰਕੋਟਲਾ (ANS ) ਮਿਤੀ 8 ਜਨਵਰੀ 1942 ਨੁੰ ਜੰਨਮੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦੇ ਜਨਮ-ਦਿਨ ਨੂੰ ਸਮਰਪਿਤ ਮਿਤੀ 8 ਜਨਵਰੀ ਤੋਂ 15 ਜਨਵਰੀ ਤੱਕ ਤਰਕਸ਼ੀਲ ਸੋਸਾਇਟੀ ਪੰਜਾਬ ਜੋਨ ਲੁਧਿਆਣਾ ਵਲੋਂ ਮਨਾਏ ਜਾ ਰਹੇ `ਵਿਗਿਆਨਕ […]

ਗਵੰਤ ਮਾਨ ਨੇ ਕੇਜਰੀਵਾਲ ਦੇ ਰਾਜਦੂਤ ਦੇ ਤੌਰ ਤੇ ਟਕਸਾਲੀ ਅਕਾਲੀ ਪ੍ਰਧਾਨ ਜਥੇਦਾਰ ਬ੍ਰਹਮਪੁਰਾ ਨਾਲ ਕੀਤੀ ਮੁਲਾਕਾਤ

ਗਵੰਤ ਮਾਨ ਨੇ ਕੇਜਰੀਵਾਲ ਦੇ ਰਾਜਦੂਤ ਦੇ ਤੌਰ ਤੇ ਟਕਸਾਲੀ ਅਕਾਲੀ ਪ੍ਰਧਾਨ ਜਥੇਦਾਰ ਬ੍ਰਹਮਪੁਰਾ ਨਾਲ ਕੀਤੀ ਮੁਲਾਕਾਤ

ਭਗਵੰਤ ਮਾਨ ਨੇ ਕੇਜਰੀਵਾਲ ਦੇ ਰਾਜਦੂਤ ਦੇ ਤੌਰ ਤੇ ਟਕਸਾਲੀ ਅਕਾਲੀ ਪ੍ਰਧਾਨ ਜਥੇਦਾਰ ਬ੍ਰਹਮਪੁਰਾ ਨਾਲ ਕੀਤੀ ਮੁਲਾਕਾਤ ਅੰਮ੍ਰਿਤਸਰ : (ANS ) ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ […]

ਮਜੀਠਾ ‘ਚ ਬਹੁ ਗਿਣਤੀ ਕਾਂਗਰਸੀ ਸਰਪੰਚ ਬਣਾਉਣ ਦੇ ਕਾਂਗਰਸੀ ਦਾਅਵੇ ਦੀ ਮਜੀਠੀਆ ਨੇ ਕੱਢੀ ਫੂਕ। 

ਮਜੀਠਾ ‘ਚ ਬਹੁ ਗਿਣਤੀ ਕਾਂਗਰਸੀ ਸਰਪੰਚ ਬਣਾਉਣ ਦੇ ਕਾਂਗਰਸੀ ਦਾਅਵੇ ਦੀ ਮਜੀਠੀਆ ਨੇ ਕੱਢੀ ਫੂਕ। 

ਮਜੀਠਾ ‘ਚ ਬਹੁ ਗਿਣਤੀ ਕਾਂਗਰਸੀ ਸਰਪੰਚ ਬਣਾਉਣ ਦੇ ਕਾਂਗਰਸੀ ਦਾਅਵੇ ਦੀ ਮਜੀਠੀਆ ਨੇ ਕੱਢੀ ਫੂਕ। ਨਿਰਪਖ ਚੋਣਾਂ ਹੁੰਦੀਆਂ ਤਾਂ ਨਤੀਜਾ ਬਲਾਕ ਸੰਮਤੀ ਜਿਲਾ ਪ੍ਰੀਸ਼ਦ ਚੋਣਾਂ ਵਾਂਗ ਕਾਂਗਰਸ ਦਾ ਸਫਾਇਆ ਤੈਅ ਸੀ। ਕਿਹਾ, ਕਾਂਗਰਸ ਦੀਆਂ ਧਕੇਸ਼ਾਹੀਆਂ ਦੇ ਬਾਵਜੂਦ ਹਲਕੇ ‘ਚ ਅਕਾਲੀ ਦਲ ਦੇ ਵਰਕਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਮਜੀਠਾ  ( ANS   ) ਸਾਬਕਾ ਮੰਤਰੀ ਅਤੇ ਸ੍ਰੋਮਣੀ […]

ਕਾਂਗਰਸ ਨੇ ਪੰਚਾਇਤੀ ਸਿਸਟਮ ਨੂੰ ਤਹਿਸ ਨਹਿਸ ਰਕੇ ਲੋਕਾਂ ਨੂੰ ਨਵੇ ਸਾਲ ਦਾ ਤੋਹਫਾ ਦਿਤਾ: ਮਜੀਠੀਆ। 

ਕਾਂਗਰਸ ਨੇ ਪੰਚਾਇਤੀ ਸਿਸਟਮ ਨੂੰ ਤਹਿਸ ਨਹਿਸ ਰਕੇ ਲੋਕਾਂ ਨੂੰ ਨਵੇ ਸਾਲ ਦਾ ਤੋਹਫਾ ਦਿਤਾ: ਮਜੀਠੀਆ। 

ਕਾਂਗਰਸ ਨੇ ਪੰਚਾਇਤੀ ਸਿਸਟਮ ਨੂੰ ਤਹਿਸ ਨਹਿਸ ਰਕੇ ਲੋਕਾਂ ਨੂੰ ਨਵੇ ਸਾਲ ਦਾ ਤੋਹਫਾ ਦਿਤਾ: ਮਜੀਠੀਆ। ਸਰਬਸੰਮਤੀਆਂ ਰਾਹੀਂ ਨਹੀਂ ਜਬਰਸੰਮਤੀਆਂ ਰਾਹੀਂ ਕਾਂਗਰਸ ਨੇ ਸਰਪੰਚੀਆਂ ਹਥਿਆਈਆਂ। ਜਿਥੇ ਜਿਥੇ ਨਿਰਪਖ ਚੋਣਾਂ ਹੋਈਆਂ ਉਥੇ ਨਤੀਜੇ ਅਕਾਲੀ ਦਲ ਦੇ ਹੱਕ ‘ਚ ਆਏ ਹਨ। ਅਮ੍ਰਿਤਸਰ 1 ਜਨਵਰੀ ( ਸਰਚੱੰਦ ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ […]

ਖੋਹਿਆ ਜਾ ਰਿਹਾ ਹੈ ਚੋਣ ਮੁਲਾਜਮਾਂ ਦਾ `ਵੋਟ ਪਾਉਣ ਦਾ ਅਧਿਕਾਰ`,

ਖੋਹਿਆ ਜਾ ਰਿਹਾ ਹੈ ਚੋਣ ਮੁਲਾਜਮਾਂ ਦਾ `ਵੋਟ ਪਾਉਣ ਦਾ ਅਧਿਕਾਰ`,

ਖੋਹਿਆ ਜਾ ਰਿਹਾ ਹੈ ਚੋਣ ਮੁਲਾਜਮਾਂ ਦਾ `ਵੋਟ ਪਾਉਣ ਦਾ ਅਧਿਕਾਰ` ਪੰਜਾਬ ਸਟੇਟ ਵੈਟਰਨਰੀ ਡਾਕਟਰਜ ਅੇਸੋਸੀਏਸ਼ਨ ਨੇ ਕੀਤੀ ਪੰਜਾਬ ਚੋਣ ਕਮਿਸ਼ਨ ਕੋਲ ਅਪੀਲ, ਮਾਲੇਰਕੋਟਲਾ ( ANS ) ਪੂਰੇ ਪੰਜਾਬ ਵਿੱਚ ਇਸ ਮੌਕੇ ਪੰਚਾਇਤੀ ਚੋਣਾ ਦਾ ਮਾਹੌਲ ਹੈ, ਇਸ ਵਾਸਤੇ ਸਾਰੀ ਸਰਕਾਰੀ ਮਸ਼ੀਨਰੀ ਇਸ ਵਾਸਤੇ ਪ੍ਰਬੰਧ ਕਰਨ ਵਿੱਚ ਲੱਗੀ ਹੋਈ ਹੈ, ਮਲਾਜਮਾਂ ਨੂੰ ਇਸ ਵਾਸਤੇ ਟਰੇਨਿੰਗ […]

ਸ੍ਰੋਮਣੀ ਅਕਾਲੀ ਦਲ ਦੇ ਦੋ ਸਰਪੰਚ ਬਿਨਾ ਮੁਕਾਬਲੇ ਜੇਤੂ ।

ਸ੍ਰੋਮਣੀ ਅਕਾਲੀ ਦਲ ਦੇ ਦੋ ਸਰਪੰਚ ਬਿਨਾ ਮੁਕਾਬਲੇ ਜੇਤੂ ।

ਗੁਰਦਾਸਪੁਰ ਕਾਦੀਆ 21 ਦਸੰਬਰ (ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਕਾਦੀਆ ਤੋ ਸ੍ਰੋਮਣੀ ਅਕਾਲੀ ਦਲ ਵਲੋ ਖੜੇ ਕੀਤੇ ਗਏ ਸਰਪੰਚਾ ਵਿਚੋ ਦੋ ਸਰਪੰਚ ਬਿਨਾ ਮੁਕਾਬਲੇ ਜੇਤੂ ਰਹੇ। ਇਸ ਮੋਕੇ ਸੀਨੀਅਰ ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ ਨੇ ਜੇਤੂ ਰਹੇ ਸਰਪੰਚਾ ਨੂੰ ਵਧਾਈ ਦਿਤੀ । ਇਸ ਮੋਕੇ ਉਹਨਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਲੋਕ ਕਾਗਰਸ […]

ਅਕਾਲੀ ਦਲ ਵਰਕਰਾਂ ਵਲ਼ੋਂ ਪ੍ਰਸ਼ਾਸਨ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ,..ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ ।

ਅਕਾਲੀ ਦਲ ਵਰਕਰਾਂ ਵਲ਼ੋਂ ਪ੍ਰਸ਼ਾਸਨ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ,..ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ ।

ਗੁਰਦਾਸਪੁਰ,ਕਾਦੀਆ  20 ਦਸੰਬਰ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡ ਭਗਤਪੁਰਾ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਪ੍ਰੀਤਮ ਲਾਲ ਦੀ ਬੀਤੀ ਦੇਰ ਸਾਮ ਨੂੰ ਕਥਿਤ ਤੋਰ ਤੇ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਅਕਾਲੀ ਵਰਕਰਾਂ ਵਲ਼ੋਂ ਦੇਰ ਸਾਮ ਤਕ ਅਕਾਲੀ ਆਗੂਆਂ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲ਼ੋਂ ਥਾਣਾ ਚੋਕ ਕਾਦੀਆਂ ਵਿਖੇ ਆਵਾਜਾਈ ਨੂੰ […]

ਪਿੰਡ ਚਾਹ ਗਿੱਲ ਵਿਖੇ ਗੈਸ ਸਿਲੰਡਰ ਨੂੰ ਲੱਗੀ ਅੱਗ ,ਘਰ ਦਾ ਸਮਾਨ ਸੜ ਕੇ ਸੁਆਹ ।

ਪਿੰਡ ਚਾਹ ਗਿੱਲ ਵਿਖੇ ਗੈਸ ਸਿਲੰਡਰ ਨੂੰ ਲੱਗੀ ਅੱਗ ,ਘਰ ਦਾ ਸਮਾਨ ਸੜ ਕੇ ਸੁਆਹ ।

ਗੁਰਦਾਸਪੁਰ, ਕਾਦੀਆਂ 17 ਦਸੰਬਰ (ਦਵਿੰਦਰ  ਸਿੰਘ ਕਾਹਲੋਂ ) ਇੱਥੋਂ ਨਜ਼ਦੀਕੀ ਪਿੰਡ ਚਾਹ ਗਿੱਲ ਵਿਖੇ ਗੈਸ ਸਿਲੰਡਰ ਨੂੰ ਅੱਗ ਲੱਗਣ ਕਰ ਕੇ ਇੱਕ ਗ਼ਰੀਬ ਪਰਵਾਰ ਦੇ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਵੀਰ ਸਿੰਘ ਤੇ ਉਸ ਦੀ ਪਤਨੀ ਸਿਮਰਨ ਕੌਰ ਨੇ ਦੱਸਿਆ ਕਿ ਜਦ ਦੁਪਹਿਰ […]

ਅੱਜ ਬਿਜਲੀ ਬੰਦ ਰਹੇਗੀ ।

ਅੱਜ ਬਿਜਲੀ ਬੰਦ ਰਹੇਗੀ ।

ਗੁਰਦਾਸਪੁਰ  ,ਕਾਦੀਆਂ 5 ਦਸੰਬਰ (ਦਵਿੰਦਰ ਸਿੰਘ ਕਾਹਲੋਂ ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕਾਦੀਆਂ ਦੇ ਐੱਸ ਡੀ ਓ ਮਲਕੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਏ ਪੀ ਡੀ ਆਰ ਪੀ ਸੈੱਲ ਵੱਲੋਂ ਚੱਲ ਰਹੇ ਕੰਮ ਦੇ ਕਾਰਨ ਮਿਤੀ 6/12/2018 ਨੂੰ ਸਿਵਲ ਲਾਈਨ 11 ਕੇ.ਵੀ. ਫੀਡਰ ਸਵੇਰੇ 11.00 ਤੋਂ ਸ਼ਾਮ 5.00 ਵਜੇ ਤੱਕ ਬੰਦ […]

Page 1 of 86123Next ›Last »

Widgetized Section

Go to Admin » appearance » Widgets » and move a widget into Advertise Widget Zone