Last UPDATE: August 30, 2016 at 1:47 am

Home » Archives by category » ਫਿਲਮੀ

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਕੂਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਕੂਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ

ਭਦੌੜ 30 ਅਗਸਤ (ਵਿਕਰਾਂਤ ਬਾਂਸਲ) ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸ਼ਹਿਣਾ ਅਧੀਨ ਪੈਂਦੇ ਸਕੂਲਾਂ ਦੇ ਕਲਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ।ਇਨ੍ਹਾਂ ਖੇਡ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਦੀ ਵਜੋਂ ਸਰਪੰਚ ਅਮਿ੍ਰਤਪਾਲ ਸਿੰਘ ਖਾਲਸਾ ਅਤੇ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਪੰਧੇਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮੇਂ ਸਰਪੰਚ ਖਾਲਸਾ […]

ਪੰਜਾਬ ਵਿਰੋਧੀ ਹੈ ਮੋਦੀ ਸਰਕਾਰ ਦਾ ਫ਼ੈਸਲਾ, ਤੁਰੰਤ ਅਸਤੀਫ਼ਾ ਦੇਣ ਬਾਦਲ: ਭਗਵੰਤ ਮਾਨ

ਪੰਜਾਬ ਵਿਰੋਧੀ ਹੈ ਮੋਦੀ ਸਰਕਾਰ ਦਾ ਫ਼ੈਸਲਾ, ਤੁਰੰਤ ਅਸਤੀਫ਼ਾ ਦੇਣ ਬਾਦਲ: ਭਗਵੰਤ ਮਾਨ

  ਚੰਡੀਗੜ, 18 ਅਗਸਤ (  ANS  ): ਅਕਾਲੀ ਦਲ (ਬਾਦਲ) ਦੇ ਸਮਰਥਨ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦਹਾਕਿਆਂ ਪੁਰਾਣੀ ਰਵਾਇਤ ਤੋੜ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ ਲਈ ਨਵਾਂ ਪ੍ਰਸ਼ਾਸਕ ਨਿਯੁਕਤ ਕਰਨ ਦੇ ਫ਼ੈਸਲੇ ਦਾ ਆਮ ਆਦਮੀ ਪਾਰਟੀ (ਆਪ) ਨੇ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਚੰਡੀਗੜ ਨੂੰ ਪੂਰੀ ਤਰ ਪੰਜਾਬ ਤੋਂ ਖੋਹ ਲੈਣ ਵਾਲਾ […]

‘ਤੂਫ਼ਾਨ ਸਿੰਘ’ ਫ਼ਿਲਮ ਦਾ ਮਾਮਲਾ:ਕਚਹਿਰੀ ’ਚ ਹਲਫ਼ੀਆ ਬਿਆਨ

‘ਤੂਫ਼ਾਨ ਸਿੰਘ’ ਫ਼ਿਲਮ ਦਾ ਮਾਮਲਾ:ਕਚਹਿਰੀ ’ਚ ਹਲਫ਼ੀਆ ਬਿਆਨ

ਨਿਰਦੇਸ਼ਕ ਨੇ ਫ਼ਿਲਮ ਦੇ ਖ਼ੋਜ ਕਰਤਾਵਾਂ ਹਾਂਸ ਤੇ ਕੋਟਭਾਰਾ ਦੇ ਨਾਂਅ ਕੱਟੇ ਖ਼ੋਜ ਕਰਨ ਦਾ ਦਾਅਵਾ ਕਰਨ ਵਾਲਾ ਨਿਰਦੇਸ਼ਕ ਦੱਸੇ ਕਿ ਉਸ ਨੇ ਕਿੱਥੋਂ ਕਿਹੜੇ ਦਸਤਾਵੇਜ਼ ਹਾਸਲ ਕੀਤੇ-ਖ਼ੋਜ ਕਰਤਾਵਾਂ ਨੇ ਕੀਤੇ ਸਵਾਲ ਕਚਹਿਰੀ ’ਚ ਹਲਫ਼ੀਆ ਬਿਆਨ ਤੇ ਹੋਰ ਦਸਤਾਵੇਜ਼ ਸਬੂਤ ਵਜੋਂ ਕੀਤੇ ਪੇਸ਼ – ਪੰਜਾਬ ਦੇ ਕਾਲੇ ਦੌਰ ’ਚ ਮਾਝੇ ਹਲਕੇ ਵਿੱਚ ਖਾਸ ਕਰਕੇ ਗੁਰਦਾਸਪੁਰ […]

ਅਧਿਆਪਕ ਨੇ ਕੀਤੀ ਵਿਦਿਆਰਥੀ ਦੀ ਕੁੱਟਮਾਰ ।

ਅਧਿਆਪਕ ਨੇ ਕੀਤੀ ਵਿਦਿਆਰਥੀ ਦੀ ਕੁੱਟਮਾਰ ।

ਪਰਿਵਾਰ ਵਲੋਂ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ । ਕਾਦੀਆ 21 ਜਨਵਰੀ (ਦਵਿੰਦਰ ਸਿੰਘ ਕਾਹਲੋ) ਸਥਾਨਕ ਦਯਾਨੰਦ ਐਂਗਲੋ ਵੈਦਿਕ ਸਕੂਲ ਦੇ ਅਧਿਆਪਕ ਵੱਲੋਂ ਸਕੂਲ ਦੇ ਇੱਕ ਵਿਦਿਆਰਥੀ ਦੀ ਕੁੱਟਮਾਰ ਕਰਕੇ ਉਸ ਕੋਲੋਂ ਇੱਕ ਕਿੱਲੋਂ ਮੀਟ ਦੀ ਮੰਗ ਕੀਤੀ ਗਈ, ਜਾਣਕਾਰੀ ਦੇਂਦੇ ਹੋਏ ਵਿਦਿਆਰਥੀ ਗਗਨਦੀਪ ਸਿੰਘ ਦੀ ਮਾਤਾ ਰਛਪਾਲ ਕੌਰ ਨੇ ਦੱਸਿਆ ਕਿ ਉਸਦਾ ਬੇਟਾ ਗਗਨਦੀਪ ਸਿੰਘ […]

ਸ੍ਰੀ ਗੂਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੋਮਣੀ ਕਮੇਟੀ ਮੈਬਰ ਜਥੇਦਾਰ ਗੋਰਾ ਦੇ ਗ੍ਰਹਿ ਵਿਖੇ ਪਾਏ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ।

ਸ੍ਰੀ ਗੂਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੋਮਣੀ ਕਮੇਟੀ ਮੈਬਰ ਜਥੇਦਾਰ ਗੋਰਾ ਦੇ ਗ੍ਰਹਿ ਵਿਖੇ ਪਾਏ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ।

  ਕਾਦੀਆ 29 ਨਵੰਬਰ (ਦਵਿੰਦਰ ਸਿੰਘ ਕਾਹਲੋ) ਪਹਿਲੇ ਪਾਤਸ਼ਾਹ ਸ੍ਰੀ ਗੂਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਹਰ ਸਾਲ ਦੀ ਤਰਾ ਇਸ ਵਾਰ ਵੀ ਬਾਪੂ ਪਿਆਰਾ ਸਿੰਘ ਭਾਟੀਆ ਦੇ ਸਮੂਹ ਪਰਿਵਾਰ ਵਲੋ ਸ੍ਰੋਮਣੀ ਕਮੇਟੀ ਹਲਕਾ ਬਟਾਲਾ ਤੋ ਧਾਰਮਿਕ ਨੁੰਮਾਇੰਦਗੀ ਕਰ ਰਹੇ ਹਲਕਾ ਕਾਦੀਆ ਦੇ ਸੀਨੀਅਰ ਅਕਾਲੀ ਲੀਡਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ […]

ਲੋਕ ਭਲਾਈ ਯੁਵਾ ਦਲ ਨੇ ਮਨਾਇਆ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ।

ਲੋਕ ਭਲਾਈ ਯੁਵਾ ਦਲ ਨੇ ਮਨਾਇਆ ਜਵਾਹਰ ਲਾਲ ਨਹਿਰੂ ਜੀ  ਦਾ ਜਨਮ ਦਿਨ ।

ਕਾਦੀਆ 14 ਨਵੰਬਰ (ਦਵਿੰਦਰ ਸਿੰਘ ਕਾਹਲੋ) ਅੱਜ  ਲੋਕ ਭਲਾਈ ਯੁਵਾ ਦਲ ਪੰਜਾਬ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਹਾੜਾ ਮਨਾਇਆ । ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਗਿਲ  ਤੇ ਉਹਨਾ ਦੀ ਪੂਰੀ ਟੀਮ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ  ਨੂੰ  ਚਾਚਾ ਨਹਿਰੂ ਜੀ ਦੇ ਨਾਮ ਨਾਲ ਜਾਣਿਆ […]

ਪੰਜਾਬ ਨਿਰਮਾਣ ਮਜਦੂਰਰ ਯੂਨੀਅਨ ਵੱਲੋ ਕਾਦੀਆ ਵਿਖੇ ਵਿਸ਼ਵਕਰਮਾ ਦਿਨ ਮਨਾਇਆ ਗਿਆ।

ਪੰਜਾਬ ਨਿਰਮਾਣ ਮਜਦੂਰਰ ਯੂਨੀਅਨ ਵੱਲੋ ਕਾਦੀਆ ਵਿਖੇ ਵਿਸ਼ਵਕਰਮਾ ਦਿਨ ਮਨਾਇਆ ਗਿਆ।

ਕਾਦੀਆ 12 ਨਵੰਬਰ(ਦਵਿੰਦਰ ਸਿੰਘ ਕਾਹਲੋ) ਪੰਜਾਬ ਨਿਰਮਾਣ ਮਜਦੂਰ ਯੂਨੀਅਨ ਅਤੇ ਬਾਬਾ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਕਾਦੀਆ ਦੇ ਸਹਿਯੋਗ ਨਾਲ ਵਿਸ਼ਵਕਰਮਾ ਦਿਨ ਬੜੀ ਹੀ ਧੂੰਮ ਧਾਮ ਨਾਲ ਮਨਾਇਆ ਗਿਆ । ਜਿਸ ਦੀ ਪ੍ਰਧਾਨਗੀ ਦਾਤਾਰ ਸਿੰਘ ਠੱਕਰ ਸੰਧੂ ਨੇ ਕੀਤੀ ਇਸ ਮੋਕੇ ਪੰਜਾਬ ਕਾਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੋਰ ਤੇ ਪਹੁੰਚੇ । ਇਸ ਮੋਕੇ ਦੋਰਾਨ ਰੰਗਾ ਰੰਗ […]

ਪੰਜਾਬੀ ਫਿਲਮ ਮਿੱਟੀ ਨਾ ਫਰੋਲ ਜੋਗੀਆ ਦੀ ਟੀਮ ਪ੍ਰਮੋਸ਼ਨ ਲਈ ਪਹੁੰਚੀ ਸੰਗਰੂਰ

ਪੰਜਾਬੀ ਫਿਲਮ ਮਿੱਟੀ ਨਾ ਫਰੋਲ ਜੋਗੀਆ ਦੀ ਟੀਮ ਪ੍ਰਮੋਸ਼ਨ ਲਈ ਪਹੁੰਚੀ ਸੰਗਰੂਰ

ਸੰਗਰੂਰ 3 ਮਈ (ਜਗਤਾਰ ਬਾਵਾ ) ਹਰ ਕਿਸੀ ਨੰੂ ਇਤਿਹਾਸ ਦਾ ਹਿੱਸਾ ਬਣਨ ਦਾ ਮੋਕਾ ਨਹੀ ਮਿਲਦਾ ਪਰ ਫਿਰ ਵੀ ਇਤਿਹਾਸ ਬਣਾਉਣਾ ਸਾਡੇ ਹੱਥ ਵਿਚ ਹੀ ਹੁੰਦਾ ਹੈ। ਇਹ ਆਉਣ ਵਾਲੀ ਪੰਜਾਬੀ ਫਿਲਮ ਇਹਨਾ ਦੋਨਾ ਹੀ ਗੱਲ੍ਹਾ ਤੇ ਖਰੀ ਉਤਰਦੀ ਨਜਰ ਆਉਦੀ ਹੈ। ਮਿੱਟੀ ਨਾ ਫਰੋਲ ਜੋਗੀਆ ਟਾਈਟਲ ਦੇ ਨਾਲ ਰਾਮ ਅਵਤਾਰ ਆਰਟ ਫਿਲਮਸ ਦੀ […]

ਗਰੀਨ ਵੈਲੀ ਸਕੂਲ ਦੇ ਬੱਚਿਆ ਨੇ ਕੀਤਾ ਨਾਂ ਰੌਸ਼ਣ

ਗਰੀਨ ਵੈਲੀ ਸਕੂਲ ਦੇ ਬੱਚਿਆ ਨੇ ਕੀਤਾ ਨਾਂ ਰੌਸ਼ਣ

ਅਹਿਮਦਗੜ੍ਹ (ਇਰਫਾਨ) ਗਰੀਨ ਵੈਲੀ ਪਬਲਿਕ ਸਕੂਲ ਅਹਿਮਦਗੜ੍ਹ ਦੇ ਖਿਡਾਰੀਆਂ ਨੇ ਦੂਜੀ ਇੰਟਰ ਸਕੂਲ ਅਥਲੈਟਿਕ ਚੈਪੀਅਨਸ਼ਿਪ ਵਿੱਚ ਭਾਗ ਲਿਆ। ਇਸ ਅਥਲੈਟਿਕ ਚੈਮ੍ਪੀਅਨ੍ਸ਼ਿਪ ਦਾ ਆਯੋਜਨ ਫਾਈਵ ਸਟਾਰ ਵੈਲਫੇਅਰ ਅਤੇ ਸਪੋਰਟਸ ਕਲੱਬ ਗਿੱਲ ਵੱਲੋ ਵਾਰ ਹੀਰੋਜ ਸਟੇਡੀਅਮ, ਸੰਗਰੂਰ ਵਿਖੇ ਕਰਵਾਏ ਗਏ ।ਜਿਨ੍ਹਾਂ ਵਿੱਚ ਵੱਖ- ਵੱਖ ਸਕੂਲਾਂ ਦੇ 500 ਤੋਂ ਵੱਧਰੇ ਖਿਡਾਰੀਆਂ ਨੇ ਹਿੱਸਾ ਲਿਆ।ਇਸ ਚੈਪੀਅਨਸ਼ਿਪ ‘ਚ ਗਰੀਨ ਵੈਲੀ […]

ਲੋਕ ਗਾਇਕ ਬੱਬੂ ਖਾਨ ਦੀ ਕੈਸੇਟ ਦਿਲਦਾਰਾ ਦਾ ਪੋਸਟਰ ਰਿਲੀਜ਼

ਲੋਕ ਗਾਇਕ ਬੱਬੂ ਖਾਨ ਦੀ ਕੈਸੇਟ ਦਿਲਦਾਰਾ ਦਾ ਪੋਸਟਰ ਰਿਲੀਜ਼

ਭਦੌੜ 14 ਜਨਵਰੀ (ਵਿਕਰਾਂਤ ਬਾਂਸਲ) ਭਦੌੜ ਦੇ ਜੰਮਪਲ੍ਹ ਲੋਕ ਗਾਇਕ ਬੱਬੂ ਖਾਨ ਦੀ ਤੀਸਰੀ ਕੈਸੇਟ ਦਿਲਦਾਰਾ ਦਾ ਪੋਸਟਰ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਰਿਲੀਜ਼ ਕੀਤਾ ਗਿਆ। ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ’ਚ ਬੋਲਦਿਆਂ ਡਾ. ਵਿਪਨ ਗੁਪਤਾ ਸੂਬਾ ਆਗੂ ਕੈਮਿਸਟ ਐਸ਼ੋਸ਼ੀਏਸਨ ਨੇ ਕਿਹਾ ਕਿ ਬੱਬੂ ਖਾਨ ਆਪਣੀ ਗਾਇਕੀ ਦੀ ਮਹਿਕ ਬਿਖੇਰਦਾ ਹੋਇਆ ਭਦੌੜ ਦਾ ਨਾਮ ਰੌਸ਼ਨ ਕਰ […]

Page 1 of 3123

Recent Comments

    Categories