Last UPDATE: November 29, 2017 at 9:26 pm

Home » Archives by category » ਪੰਜਾਬ » ਸੰਗਰੂਰ

8 ਕਰੋੜ ਦੀ ਲਾਗਤ ਨਾਲ ਬਹੁ-ਮੰਤਵੀ ਜਿਮਨੇਜ਼ੀਅਮ ਤੇ ਖੇਡ ਕੰਪਲੈਕਸ ਮਾਰਚ 2019 ਤੱਕ ਹੋਵੇਗਾ ਮੁਕੰਮਲ: ਵਿਜੇਇੰਦਰ ਸਿੰਗਲਾ

8 ਕਰੋੜ ਦੀ ਲਾਗਤ ਨਾਲ ਬਹੁ-ਮੰਤਵੀ ਜਿਮਨੇਜ਼ੀਅਮ ਤੇ ਖੇਡ ਕੰਪਲੈਕਸ ਮਾਰਚ 2019 ਤੱਕ ਹੋਵੇਗਾ ਮੁਕੰਮਲ: ਵਿਜੇਇੰਦਰ ਸਿੰਗਲਾ

* ਵਿਧਾਇਕ ਵੱਲੋਂ ਸੰਗਰੂਰ ‘ਚ ਰਾਜ ਪੱਧਰੀ ਤੇ ਕੌਮੀ ਖੇਡ ਸਮਾਗਮਾਂ ਦੇ ਆਯੋਜਨ ਲਈ ਲਿਆ ਸੁਪਨਾ ਸਾਕਾਰ ਹੋਣਾ ਸ਼ੁਰੂ * ਵਿਧਾਇਕ ਸੰਗਰੂਰ ਵੱਲੋਂ ਰਾਜ ਪੱਧਰੀ 63ਵੀਂ ਪੰਜਾਬ ਸਕੂਲ ਅਥਲੈਟਿਕਸ ਮੀਟ ਦਾ ਰਸਮੀ ਉਦਘਾਟਨ * ਪੰਜਾਬ ਦੇ 22 ਜ਼ਿਲ੍ਹਿਆਂ ਦੇ 2000 ਤੋਂ ਵੱਧ ਖਿਡਾਰੀ 25 ਖੇਡ ਵੰਨਗੀਆਂ ‘ਚ ਲੈ ਰਹੇ ਨੇ ਹਿੱਸਾ ਸੰਗਰੂਰ (punjabnewsline) ਪੰਜਾਬ ਸਰਕਾਰ […]

ਅੰਮ੍ਰਿਤਸਰ ਤੋਂ ਬਾਅਦ ਮੋਗਾ ਦੀਆਂ ਸੰਗਤਾਂ ਨੇ ਵੀ ਢੱਡਰੀਆਂ ਵਾਲਾ ਦੇ ਦੀਵਾਨ ‘ਤੇ ਜਤਾਇਆ ਇਤਰਾਜ਼

ਅੰਮ੍ਰਿਤਸਰ ਤੋਂ ਬਾਅਦ ਮੋਗਾ ਦੀਆਂ ਸੰਗਤਾਂ ਨੇ ਵੀ ਢੱਡਰੀਆਂ ਵਾਲਾ ਦੇ ਦੀਵਾਨ ‘ਤੇ ਜਤਾਇਆ ਇਤਰਾਜ਼

ਢੱਡਰੀਆਂ ਵਾਲਾ ਦੇ ਪ੍ਰਤੀ ਵਧ ਰਿਹਾ ਰੋਸ ਹਜ਼ਾਰਾਂ ਸੰਗਤਾਂ ਵੱਲੋਂ ਸੰਤ ਸਮਾਜ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਿੱਖ ਜਥੇਬੰਦੀਆਂ ਦੀ ਅਗਵਾਈ ‘ਚ ਡੀ ਸੀ ਮੋਗਾ ਨੂੰ ਦਿੱਤਾ ਮੰਗ ਪੱਤਰ। ਮੋਗਾ  (  ਪ੍ਰੋ. ਸਾਰਚੱੰਦ ਸਿੰਘ  ) ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਕੀਤੇ ਜਾ ਰਹੇ ਪ੍ਰਚਾਰ ‘ਤੇ ਇਤਰਾਜ਼ ਜਤਾਉਂਦਿਆਂ ਅੱਜ ਮੋਗਾ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ […]

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਸੰਦੌੜ, 30 ਮਈ (ਜਗਪਾਲ ਸਿੰਘ ਸੰਧੂ) – ਲਗਭਗ ਪਿਛਲੇ ਤਿੰਨ ਚਾਰ ਸਾਲਾਂ ਤੋਂ ਪਿੰਡ ਸ਼ੇਰਗੜ੍ਹ ਚੀਮਾ ਤੋਂ ਮਲੇਰਕੋਟਲਾ ਨੂੰ ਜਾਂਦਿਆਂ ਮਲੇਰਕੋਟਲਾ ਰਾਏਕੋਟ ਮੁੱਖ ਮਾਰਗ ਦੇ ਦੋਵੇਂ ਪਾਸੇ ਖੜ੍ਹੇ ਦਰਖਤਾਂ ਤੋਂ ਕਾਫ਼ੀ ਤਾਦਾਦ ‘ਚ ਡਿਗਦੇ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਸੜਕ ਤੋਂ ਲੰਘਣ ਵਾਲੇ ਲੋਕ ਹੁਣ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਣ ਲੱਗ ਪਏ ਸਨ ਪਰੰਤੂ […]

ਪਸ਼ੂਆਂ ਦੀ ਖੁਸ਼ਹਾਲੀ ਕਿਸੇ ਵੀ ਸਮਾਜ ਦੀ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ: ਡਾ. ਸ਼ੌਕਤ ‘ਪਾਰੇ’

ਪਸ਼ੂਆਂ ਦੀ ਖੁਸ਼ਹਾਲੀ ਕਿਸੇ ਵੀ ਸਮਾਜ ਦੀ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ: ਡਾ. ਸ਼ੌਕਤ ‘ਪਾਰੇ’

ਅਜਿਹੇ ਕੈਂਪ ਕਿਸਾਨਾਂ ਅਤੇ ਸਰਕਾਰ ਵਿਚਕਾਰ ਰੀਡ ਦੀ ਹੱਡੀ ਦਾ ਕੰਮ ਕਰਦੇ ਹਨ:ਡਾ.ਗੋਇਲ ਬਲਾਕ-ਪੱਧਰੀ ਦੱਧ ਚੁਆਈ ਮੁਕਾਬਲੇ ਦੇ ਚੈੱਕ ਵੰਡਣ ਲਈ ਕੀਤਾ ਗਿਆ ਸਮਾਗਮ ਮਾਲੇਰਕੋਟਲਾ ( ANS ) ਪਸ਼ੂ ਪਾਲਣ ਵਿਭਾਗ, ਜਿਲਾ ਸੰਗਰੂਰ ਦੇ ਸਹਾਇਕ ਨਿਰਦੇਸ਼ਕ ਡਾ.ਕੇ.ਜੀ.ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡਾ.ਅਬਦੁਲ ਮਜੀਦ ਦੀ ਯੋਗ ਅਗਵਾਈ ਵਿੱਚ, ਨਜਦੀਕੀ ਪਿੰਡ ਮਤੋਈ ਵਿਖੇ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ […]

ਮਾਲੇਰਕੋਟਲਾ ਕਲੱਬ ਚ’ ਕੀਤੇ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਕੀਤੇ ਮੈਰਿਟ ਹੋਲਡਰਾਂ ਵਿਦਿਆਰਥੀ ਸਨਮਾਨਿਤ

ਮਾਲੇਰਕੋਟਲਾ ਕਲੱਬ ਚ’ ਕੀਤੇ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਕੀਤੇ ਮੈਰਿਟ ਹੋਲਡਰਾਂ ਵਿਦਿਆਰਥੀ ਸਨਮਾਨਿਤ

ਵਿਦਿਆਰਥੀਆ ਦੀ ਸਖਤ-ਮਿਹਨਤ ਨੇ ਮਾਪਿਆਂ ਅਤੇ ਮਾਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ ਹੈ: ਇਜਹਾਰ ਆਲਮ ਭਾਰਤ ਦੇ ਪਛੜੇਪਨ ਦਾ ਕਾਰਨ ਸਿਖਿਆ ਦਾ ਪਛੜਾਪਨ ਹੈ: ਡਾ.ਮਜੀਦ ਅਜਾਦ ਮਾਲੇਰਕੋਟਲਾ:(ANS) ਮਾਲੇਰਕੋਟਲਾ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇੱਕ ਸਨਮਾਨ ਸਮਾਰੋਹ ਇੱਥੇ ਮਾਲੇਰਕੋਟਲਾ ਦੇ ਸਿਰਮੌਰ ਸਵੈ-ਸੇਵੀ ਸੰਗਠਨ ਅਜਾਦ ਫਾਉਂਡੇਸ਼ਨ ਟਰਸਟ (ਰਜਿ.)ਮਾਲੇਰਕੋਟਲਾ ਵਲੋਂ ਮਾਲੇਰਕੋਟਲਾ ਕਲੱਬ ਵਿਖੇ ਕੀਤਾ […]

ਮਲੇਰਕੋਟਲਾ ‘ਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀ ਗ੍ਰਿਫਤਾਰ

ਮਲੇਰਕੋਟਲਾ ‘ਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀ ਗ੍ਰਿਫਤਾਰ

ਆਈ.ਜੀ ਪਟਿਆਲਾ ਜ਼ੋਨ ਵੱਲੋਂ ਪੱਤਰਕਾਰ ਸੰਮੇਲਨ ਦੌਰਾਨ ਖੁਲਾਸਾ ਘਟਨਾ ਤੋਂ ਪਹਿਲਾਂ ਜੀਪ ਪਾਰਕਿੰਗ ‘ਚ ਲਗਾ ਕੇ ਕੀਤੀ ਸੀ ਰੇਕੀ: ਉਮਰਾਨੰਗਲ ਮਾਲੇਰਕੋਟਲਾ, 29ਜੂਨ (ANS) : ਪਿਛਲੇ ਦਿਨੀਂ ਮਾਲੇਰਕੋਟਲਾ ਸ਼ਹਿਰ ਵਿੱਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀ ਵਾਪਰੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦਾ ਖੁਲਾਸਾ ਸ. ਪਰਮਰਾਜ ਸਿੰਘ […]

ਦੱਸ ਸਾਲ ਤੋਂ ਨੌਕਰੀ ਵਿੱਚ ਪਰ ਪਰੋਬੇਸ਼ਨ ਕਲੀਅਰ ਨਹੀਂ ਕੀਤਾ 582 ਵੈਟਰਨਰੀ ਅਫਸਰਾਂ ਦਾ;

ਦੱਸ ਸਾਲ ਤੋਂ ਨੌਕਰੀ ਵਿੱਚ ਪਰ ਪਰੋਬੇਸ਼ਨ ਕਲੀਅਰ ਨਹੀਂ ਕੀਤਾ 582 ਵੈਟਰਨਰੀ ਅਫਸਰਾਂ ਦਾ;

ਅੇਕਸ਼ਨ ਕਮੈਟੀ ਨੇ ਸੌਂਪਿਆ ਮੁੱਖ-ਮੰਤਰੀ ਦੇ ਨਾਮ ਮੰਗ-ਪੱਤਰ; ਇੱਕ ਮਹੀਨੇ ਦਾ ਦਿੱਤਾ ਸਰਕਾਰ ਨੂੰ ਧਰਨਾ ਦੇਣ ਦਾ ਅਲਟੀਮੇਟਮ ਮਾਲੇਰਕੋਟਲਾ (ANS) ਭਾਵੇਂ ਕਿ ਨੌਕਰੀ ਚ ਭਰਤੀ ਹੋਇਆਂ ਨੂੰ 10 ਸਾਲ ਹੋਣ ਵਾਲੇ ਹਨ, ਪ੍ਰੰਤੂ ਹਾਲੇ ਤੀਕ ਵੀ ਸਰਕਾਰ ਵਲੋਂ ਪਹਿਲੇ 2 ਸਾਲ ਦਾ ਪਰਖ ਕਾਲ ਕਲੀਅਰ ਕਰਕੇ ਪੱਕੇ ਕਰਨ ਦਾ ਪੱਤਰ ਜਾਰੀ ਨਹੀਂ ਹੋ ਸਕਿਆ। ਇਹ […]

ਵਿਸ਼ਵ ਸੇਹਤ ਨੂੰ ਬਚਾਉਣ ਲਈ ਵਾਤਾਵਰਣ ਬਚਾਉਣਾ ਜਰੂਰੀ : ਡਾ. ਮਜੀਦ

ਵਿਸ਼ਵ ਸੇਹਤ ਨੂੰ ਬਚਾਉਣ ਲਈ ਵਾਤਾਵਰਣ ਬਚਾਉਣਾ ਜਰੂਰੀ : ਡਾ. ਮਜੀਦ

ਵਿਸ਼ਵ ਵੈਟਰਨਰੀ ਦਿਵਸ 2016 ਮੌਕੇ ਕੀਤਾ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਮਾਲੇਰਕੋਟਲਾ (ANS ) ਵਿਸ਼ਵ ਵੈਟਰਨਰੀ ਦਿਵਸ 2016 ਮੌਕੇ ਪੰਜਾਬ ਰਾਜ ਵੈਟਰਨਰੀ ਕੌਂਸਲ ਦੇ ਸੱਦੇ ਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿੱਚ ਤਾਇਨਾਤ ਵੈਟਰਨਰੀ ਅਫਸਰਾਂ ਵਲੋਂ ਵਿਦਿਅਕ ਸੰਸਥਾਵਾਂ ਵਿੱਚ ਜਾਕੇ ਵੈਟਰਨਰੀ ਕਿੱਤੇ ਦੀ ਮਹੱਤਤਾ ਸਬੰਧੀ ਸਵੇਰ ਦੀ ਸਭਾ ਮੌਕੇ ਲੈਕਚਰ ਕੀਤੇ […]

ਤਰਕਸੀਲ ਸੁਸਾਇਟੀ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ

ਤਰਕਸੀਲ ਸੁਸਾਇਟੀ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ

ਰੁੜਕੀ ਕਲਾਂ 3 ਅਪੈ੍ਰਲ ( ANS) ਤਰਕਸ਼ੀਲ ਸੁਸਾਇਟੀ ਇਕਾਈ ਮਾਲੇਰਕੋਟਲਾ ਵੱਲੋਂ ਨਗਰ ਨਿਵਾਸੀਆ ਦੇ ਸਹਿਯੋਗ ਨਾਲ 6ਵਾਂ ਖੂਨਦਾਨ ਕੈਂਪ ਸਰਕਾਰੀ ਸਕੂਲ ਪਿੰਡ ਬਡਲਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਖੂਨ ਇੱਕਤਰ ਕਰਨ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਟੀਮ ਡਾ: ਜ਼ੋਤੀ ਕਪੂਰ ਦੀ ਅਗਵਾਈ `ਚ ਪਹੁੰਚੀ ਅਤੇ ਉਨ੍ਹਾ 54 ਯੂਨਿਟ ਬਲੱਡ ਇੱਕਤਰ ਕੀਤਾ। ਡਾ: ਮਜੀਦ ਅਜ਼ਾਦ […]

ਆਪ ਦਾ ਗੁਬਾਰਾ ਜਲਦੀ ਹੀ ਫੁਟ ਜਾਵੇਗਾ , ਕਾਂਗਰਸ ਪਾਰਟੀ ਪੂਰੀ ਤਰਾਂ ਇਕਜੁਟ –: ਕੈਪਟਨ ਅਮਰਿੰਦਰ ਸਿੰਘ

ਆਪ ਦਾ ਗੁਬਾਰਾ  ਜਲਦੀ ਹੀ ਫੁਟ ਜਾਵੇਗਾ , ਕਾਂਗਰਸ ਪਾਰਟੀ ਪੂਰੀ ਤਰਾਂ ਇਕਜੁਟ –: ਕੈਪਟਨ ਅਮਰਿੰਦਰ ਸਿੰਘ

ਸਹੀਦਾ ਦੇ ਪਰਿਵਾਰਾ ਨਾਲ ਦੁਖ ਸਾਝਾ ਕਰਨ ਉਪਰੰਤ ਪਹੁੰਚੇ ਕਾਦੀਆ । ਕਾਦੀਆ 12 ਜਨਵਰੀ(ਦਵਿੰਦਰ ਸਿੰਘ ਕਾਹਲੋਂ) ਪੰਜਾਬ ਪ੍ਰਦੇਸ ਕਾਂਗਰਸ ਦੇ  ਪ੍ਰਧਾਨ  ਕੈਪਟਨ ਅਮਰਿੰਦਰ ਸਿੰਘ ਅੱਜ ਪਠਾਨਕੋਟ ਦਹਿਸਤਗਰਦੀ ਹਮਲੇ ਵਿਚ ਸਹੀਦ ਹੋਏ ਸੈਨਿਕਾ ਦੇ ਪਰਿਵਾਰਾ ਨਾਲ ਅਫਸੋਸ ਪ੍ਰਗਟਾਉਣ ਲਈ ਸਰਹੱਦ ਜਿਲਾ ਗੁਰਦਾਸਪੁਰ ਵਿਖੇ ਪਹੁੰਚੇ । ਸਹੀਦਾ ਦੇ ਪਰਿਵਾਰਾ ਨੂੰ ਮਿਲਣ ਉਪਰੰਤ ਕਸਬਾ ਕਾਦੀਆ ਵਿਖੇ ਸਾਬਕਾ ਪ੍ਰਦੇਸ […]

Page 1 of 21123Next ›Last »

Widgetized Section

Go to Admin » appearance » Widgets » and move a widget into Advertise Widget Zone