Last UPDATE: August 23, 2017 at 4:47 am

Home » Archives by category » ਪੰਜਾਬ » ਰੋਪੜ

*’‘ਮਾੜੀ ਦੇ ਭਗਤਾਂ ਵੱਲੋਂ ਪੁੱਛਾਂ ਨਾ ਦੇਣ ਦਾ ਕੀਤਾ ਵਾਅਦਾ’*

*’‘ਮਾੜੀ ਦੇ ਭਗਤਾਂ ਵੱਲੋਂ ਪੁੱਛਾਂ ਨਾ ਦੇਣ ਦਾ ਕੀਤਾ ਵਾਅਦਾ’*

*’ਚੌਂਕੀ ਲਾਕੇ ਭੂਤ-ਪ੍ਰੇਤ ਕੱਢਣਾ ਕਾਨੂੰਨਨ ਅਪਰਾਧ’-ਤਰਕਸ਼ੀਲ। ਖਰੜ ( ANS  ) : ਪਿੰਡ ਨਗਾਰੀ ਦੀ ਗੁੱਗਾ ਮਾੜੀ ਵਿੱਚ ਪਿਛਲੇ ਦਿਨੀਂ ਪਿੰਡ ਗੀਗੇ ਮਾਜਰਾ ਦੀ ਜਿਸ ਲੜਕੀ ਨਾਲ਼ ਭੂਤ-ਪ੍ਰੇਤ ਕੱਢਣ ਦੇ ਨਾਂ ‘ਤੇ ਕੁੱਟਮਾਰ ਕੀਤੀ ਗਈ ਸੀ ਉਸ ਕੇਸ ਵਿੱਚ ਨਾਮਜਦ ਅਖੌਤੀ ਭਗਤਾਂ ਵੱਲੋਂ ਆਪਣੀ ਗਲਤੀ ਮੰਨਣ ਤੋਂ ਬਾਅਦ ਪਿੰਡ ਦੇ ਮੋਹਤਬਰ ਬੰਦਿਆਂ ਦੀ ਹਾਜਰੀ ਵਿੱਚ ਥਾਣਾ […]

ਹਾਈਕੋਰਟ ਵੱਲੋਂ ਬਾਦਲ ਸਰਕਾਰ ਨੂੰ ਵੱਡਾ ਝਟਕਾ, 18 ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ

ਹਾਈਕੋਰਟ ਵੱਲੋਂ ਬਾਦਲ ਸਰਕਾਰ ਨੂੰ ਵੱਡਾ ਝਟਕਾ, 18 ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ

   ਚੰਡੀਗੜ, 13ਅਗਸਤ ( ANS) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਬਾਦਲ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ 18 ਮੁੱਖ ਸੰਸਦੀ ਸਕੱਤਰਾਂ (ਸੀ.ਪੀ.ਐਸ) ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ| ਪੰਜਾਬ ਵਿਚ ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਖਿਲਾਫ ਦਾਇਰ ਕੀਤੀਆਂ ਪਟੀਸ਼ਨਾਂ ਤੇ ਹਾਈਕੋਰਟ ਨੇ ਇਹ ਅਹਿਮ ਫੈਸਲਾ ਸੁਣਾਇਆ ਹੈ| ਹਾਈਕੋਰਟ ਨੇ ਜਿਹੜੇ 18 […]

ਗੋਲੀ ਘਟਨਾ ਚ ਜ਼ਖ਼ਮੀ ਹੋਏ ਨੋਜਵਾਨ ਦੀ ਮੋਤ,ਪੁਲਿਸ ਨੇ ਕਤਲ ਦਾ ਕੇਸ ਦਰਜ ਕੀਤਾ।

ਗੋਲੀ ਘਟਨਾ ਚ ਜ਼ਖ਼ਮੀ ਹੋਏ ਨੋਜਵਾਨ ਦੀ ਮੋਤ,ਪੁਲਿਸ ਨੇ ਕਤਲ ਦਾ ਕੇਸ ਦਰਜ ਕੀਤਾ।

ਕਾਦੀਆਂ 13 ਜੁਲਾਈ (ਦਵਿੰਦਰ ਸਿੰਘ ਕਾਹਲੋ)-ਬੀਤੇ ਦਿਨ ਦੁਪਹਿਰ ਨੂੰ ਪਿੰਡ ਨਾਥਪੁਰ ਥਾਣਾ ਕਾਦੀਆਂ ਚ ਹੋਈ ਗੋਲੀ ਦੀ ਘਟਨਾ ਚ ਜ਼ਖ਼ਮੀ ਹੋਏ ਨੋਜਵਾਨ ਸਤਨਾਮ ਸਿੰਘ ਸਪੁਤੱਰ ਅਰਜੁਨ ਸਿੰਘ ਵਾਸੀ ਨਾਥਪੁਰ ਦੀ ਮੋਤ ਹੋ ਜਾਣ ਮਗਰੋਂ ਕਾਦੀਆਂ ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਲ 12 ਜੁਲਾਈ ਨੰੂ ਕਥਿਤ ਦੋਸ਼ੀ […]

ਮਾਮੇ ਦੇ ਮੁੰਡੇ ਨੇ ਭੂਆ ਦੇ ਮੁੰਡੇ ਨੂੰ ਮਾਰੀ ਗੌਲੀ, ਮਾਮਲਾ 2000 ਰੁਪਏ ਦੇ ਲੈਣ ਦੇਣ ਦਾ।

ਮਾਮੇ ਦੇ ਮੁੰਡੇ ਨੇ ਭੂਆ ਦੇ ਮੁੰਡੇ ਨੂੰ ਮਾਰੀ ਗੌਲੀ, ਮਾਮਲਾ 2000 ਰੁਪਏ ਦੇ ਲੈਣ ਦੇਣ ਦਾ।

ਕਾਦੀਆਂ 12 ਜੁਲਾਈ (ਦਵਿੰਦਰ ਸਿੰਘ ਕਾਹਲੋ)- ਕਾਦੀਆ ਦੇ ਨਜਦੀਕੀ ਪਿੰਡ ਨਾਥਪੁਰ ਵਿਖੇ ਮਾਮੇ ਦੇ ਮੁੰਡੇ ਨੇ ਆਪਣੀ ਭੂਆ ਦੇ ਮੰਡੇ ਨੂੰ ਗੌਲੀ ਮਾਰ ਕੇ ਗੰਭੀਰ ਜਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋ ਮਿਲੀ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ ਕਰੀਬ 12 ਵਜੇ ਤੋ 1 ਵਜੇ ਦੇ ਦਰਮਿਆਨ ਸਤਨਾਮ ਸਿੰਘ ਪੁੱਤਰ ਅਰਜੁਨ ਸਿੰਘ ਆਪਣੇ ਘਰ […]

ਹਜ਼ਾਰਾਂ ਸੇਜਲ ਅੱਖਾਂ ਨਾਲ ਬੀਬੀ ਗੁਰਬਚਨ ਕੋਰ ਬਾਜਵਾ ਦਾ ਬਾਜਵਾ ਫ਼ਾਰਮ ਤੇ ਹੋਇਆ ਅੰਤਿਮ ਸੰਸਕਾਰ, ਪ੍ਰਤਾਪ ਬਾਜਵਾ ਨੇ ਚਿਤਾ ਨੂੰ ਦਿਤੀ ਮੁੱਖਅਗਨੀ,ਪੰਜਾਬ ਸਰਕਾਰ ਵਲੋਂ ਡੀ ਸੀ ਗੁਰਦਾਸਪੁਰ ਨੇ ਸ਼ਰਧਾਂਜਲੀ ਭੇਂਟ ਕੀਤੀ ।

ਹਜ਼ਾਰਾਂ ਸੇਜਲ ਅੱਖਾਂ ਨਾਲ ਬੀਬੀ ਗੁਰਬਚਨ ਕੋਰ ਬਾਜਵਾ ਦਾ ਬਾਜਵਾ ਫ਼ਾਰਮ ਤੇ ਹੋਇਆ ਅੰਤਿਮ ਸੰਸਕਾਰ, ਪ੍ਰਤਾਪ ਬਾਜਵਾ ਨੇ ਚਿਤਾ ਨੂੰ ਦਿਤੀ ਮੁੱਖਅਗਨੀ,ਪੰਜਾਬ ਸਰਕਾਰ ਵਲੋਂ ਡੀ ਸੀ ਗੁਰਦਾਸਪੁਰ ਨੇ ਸ਼ਰਧਾਂਜਲੀ ਭੇਂਟ ਕੀਤੀ ।

  ਕਾਦੀਆਂ 26 ਜੂਨ (ਦਵਿੰਦਰ ਸਿੰਘ ਕਾਹਲੋ): ਅੱਜ ਲਗਭਗ 12 ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਆਈ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਮਾਤਾ ਬੀਬੀ ਗੁਰਬਚਨ ਕੋਰ ਬਾਜਵਾ ਦਾ ਹਜ਼ਾਰਾਂ ਸੇਜਲ ਅੱਖਾਂ ਨਾਲ ਬਾਜਵਾ ਫ਼ਾਰਮ ਤੇ ਅੰਤਿਮ ਸੰਸਕਾਰ ਕਰ ਦਿਤਾ ਗਿਆ। ਅੰਤਿਮ ਯਾਤਰਾ ਰੇਲਵੇ ਰੋਡ ਸਥਿਤ ਪ੍ਰਤਾਪ ਸਿੰਘ ਬਾਜਵਾ ਅਤੇ ਫ਼ਤੇਹ ਜੰਗ ਸਿੰਘ ਬਾਜਵਾ ਦੀ ਕੋਠੀ ਤੋਂ […]

ਅਕਾਲੀ-ਭਾਜਪਾ ਗਠਜੋੜ ਸੂਬੇ ਅਤੇ ਦੇਸ਼ ਦੇ ਹਿੱਤ ਲਈ ਜਰੂਰੀ-ਬਾਦਲ

ਅਕਾਲੀ-ਭਾਜਪਾ ਗਠਜੋੜ ਸੂਬੇ ਅਤੇ ਦੇਸ਼ ਦੇ ਹਿੱਤ ਲਈ ਜਰੂਰੀ-ਬਾਦਲ

ਲੋਕਾਂ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਕਪੂਰਥਲਾ, 6 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਦੇਸ਼ ਦੇ ਅਤੇ ਖਾਸ ਤੌਰ ਤੇ ਸੂਬੇ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗਠਜੋੜ ਬਹੁਤ ਜਰੂਰੀ ਹੈ । ਅੱਜ ਇਥੇ ਸ਼੍ਰੀ ਗੁਰੁ ਨਾਨਕ ਦੇਵ […]

Recent Comments

    Categories