Last UPDATE: March 26, 2017 at 9:03 am

Home » Archives by category » ਪੰਜਾਬ » ਹੁਸ਼ਿਆਰਪੁਰ

ਬਿਆਸ ਦਰਿਆ ਚ ਨਹਾਉਣ ਆਏ ਤਿੰਨ ਬੱਚੇ ਡੁੱਬੇ …… ਡੁੱਬਣ ਵਾਲਿਆ ਬੱਚਿਆ ਦੀ ਉਮਰ ਤਕਰੀਬਨ 16-17 ਸਾਲ ।

ਬਿਆਸ ਦਰਿਆ ਚ ਨਹਾਉਣ ਆਏ ਤਿੰਨ ਬੱਚੇ ਡੁੱਬੇ …… ਡੁੱਬਣ ਵਾਲਿਆ ਬੱਚਿਆ ਦੀ ਉਮਰ ਤਕਰੀਬਨ 16-17 ਸਾਲ ।

  ਗੁਰਦਾਸਪੁਰ,ਕਾਦੀਆ 26 ਮਾਰਚ(ਦਵਿੰਦਰ ਸਿੰਘ ਕਾਹਲੋ) ਬਿਆਸ ਦਰਿਆ ਵਿੱਚ ਨਹਾਉਣ ਆਏ ਤਿੰਨ ਬੱਚੇ ਡੁੱਬੇ । ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਨਾਇਬ ਤਹਿਸੀਲਦਾਰ ਸ੍ਰੀ ਜਸਵੀਰ ਕੁਮਾਰ ਅਤੇ ਡੀ ਐਸ ਪੀ ਸੁੱਚਾ ਸਿੰਘ ਨੇ ਦੱਸਿਆ ਕਿ ਡੁੱਬਣ ਵਾਲਿਆ ਦੇ ਨਾਮ ਤਕਰੀਬਨ ਰਵਿੰਦਰ ਸਿੰਘ ਪੁਤਰ ਬਿੱਟੂ ਵਾਸੀ ਵੱਲਾ , ਨਰਿੰਦਰ ਸਿੰਘ ਪੁਤਰ ਪਰੇਮ ਪਾਲ ਵਾਸੀ ਬਾਠ, ਕਰਨ ਪੁਤਰ […]

ਦਮਦਮੀ ਟਕਸਾਲ ਵਲੋ ਕਾਦੀਆ ਚੋ ਬਜਾਰ ਬੰਦ ਕਰਵਾਏ ਗਏ।

ਦਮਦਮੀ ਟਕਸਾਲ ਵਲੋ ਕਾਦੀਆ ਚੋ ਬਜਾਰ ਬੰਦ ਕਰਵਾਏ ਗਏ।

ਕਾਦੀਆ 15 ਅਕਤੂਬਰ (ਦਵਿੰਦਰ ਸਿੰਘ ਕਾਹਲੋ) ਦਮਦਮੀ ਟਕਸਾਲ ਭਿੰਡਰਾਵਾਲਾ(ਮਹਿਤਾ ਗਰੁਪ ) ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋ ਜਥੇਦਾਰ ਬਾਬਾ ਲੱਖਾ ਸਿੰਘ ਰਾਮਥੰਮਨ ਵਾਲਿਆ ਦੀ ਅਗਵਾਈ ਹੇਠ ਕਾਦੀਆ ਬੰਦ ਕਰਵਾਇਆ ਗਿਆ । ਸਵੇਰੇ ਕਾਦੀਆ ਚੋ ਜਿਆਦਾਤਰ ਦੁਕਾਨਾ ਖੁਲੀਆ ਹੋਈਆ ਸਨ।ਦਮਦਮੀ ਟਕਸਾਲ ਦੇ  ਆਗੂ ਆਪਣੇ ਸਮਰਥਕਾ ਨਾਲ ਜਦੋ ਕਾਦੀਆ ਪਹੁੰਚੇ ਤਾ ਉਹਨਾ […]

ਪਗੜੀ ਸੰਭਾਲ ਜੱਟਾ ਲਹਿਰ ਨੇ ਗੁਰਦਾਸਪੁਰ ਕਿਸਾਨ ਮੇਲੇ ਦੀ ਸਟੇਜ ਤੇ ਕੀਤਾ ਕਬਜਾ।

ਪਗੜੀ ਸੰਭਾਲ ਜੱਟਾ ਲਹਿਰ ਨੇ ਗੁਰਦਾਸਪੁਰ ਕਿਸਾਨ ਮੇਲੇ ਦੀ ਸਟੇਜ ਤੇ ਕੀਤਾ ਕਬਜਾ।

ਗੁਰਦਾਸਪੁਰ 30 ਸਤੰਬਰ (ਦਵਿੰਦਰ ਸਿੰਘ ਕਾਹਲੋ)ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵਲੋ ਖੇਤਰੀ ਕੇਦਰ ਗੁਰਦਾਸਪੁਰ ਵਿਖੇ ਚਲ ਰਹੇ ਮੇਲੇ ਤੇ ਕੰਵਲਪ੍ਰੀਤ ਸਿੰਘ (ਕਾਕੀ)ਦੀ ਅਗਵਾਈ ਹੇਠ ਪਗਡੀ ਸੰਭਾਲ ਜੱਟਾ ਵਲੋ ਕਬਜਾ ਕਰ ਲਿਆ ਗਿਆ। ਪਹਿਲਾ ਤਾ ਪੁਲਿਸ ਨੇ ਕਿਸਾਨਾ ਨੂੰ ਰੋਕਿਆ ਪਰ ਫਿਰ ਵੀ ਆਖਰਕਾਰ ਕਿਸਾਨਾ ਵਲੋ ਸਟੇਜ ਤੇ ਕਬਜਾ ਕਰ ਲਿਆ ਗਿਆ। ਇਸ ਮੋਕੇ ਤੇ ਕਿਸਾਨ ਆਗੂਆ […]

ਭਾਰਤੀ ਕਿਸਾਨ ਯੂਨੀਅਨ ਵਲੋ ਨਾਇਬ ਤਹਿਸੀਲਦਾਰ ਕਾਦੀਆ ਦੇ ਜਰੀਏ ਮੁਖ ਮੰਤਰੀ ਪੰਜਾਬ ਨੂੰ ਦਿਤਾ ਗਿਆ ਮੰਗ ਪੱਤਰ ।

ਭਾਰਤੀ ਕਿਸਾਨ ਯੂਨੀਅਨ ਵਲੋ ਨਾਇਬ ਤਹਿਸੀਲਦਾਰ ਕਾਦੀਆ ਦੇ ਜਰੀਏ ਮੁਖ ਮੰਤਰੀ ਪੰਜਾਬ ਨੂੰ  ਦਿਤਾ ਗਿਆ ਮੰਗ ਪੱਤਰ ।

  ਕਾਦੀਆ 28ਅਗਸਤ(ਦਵਿੰਦਰ ਸਿੰਘ ਕਾਹਲੋ) ਭਾਰਤੀ ਕਿਸਾਨ ਯੁਨੀਅਨ ਵਲੋ ਕਲ ਤੋ ਲਗਾਇਆ ਗਿਆ ਰੋਸ ਧਰਨਾ ਅਜ ਦੂਜੇ ਦਿਨ ਵੀ ਜਾਰੀ ਰਿਹਾ।ਧਰਨੇ ਦੋਰਾਨ ਅਜ ਯੂਨੀਅਨ ਵਲੋ ਨਾਇਬ ਤਹਿਸੀਲਦਾਰ ਕਾਦੀਆ ਦੇ ਜਰੀਏ ਮੁਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਦਿਤਾ ਗਿਆ।ਇਸ ਦੋਰਾਨ ਬੋਲਦਿਆ ਜਿਲਾ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ ਅਤੇ ਬਲਾਕ ਸਕੱਤਰ ਹਰਦਿਆਲ ਸਿੰਘ ਮਠੋਲਾ ਨੇ ਕਿਹਾ […]

ਹਰਚੋਵਾਲ ਵਿਖੇ ਚੋਰਾਂ ਨੇ ਟੈਲੀਕੋਮ ਦੀ ਦੁਕਾਨ ਤੋ ਕੰਧ ਪਾੜ ਕੇ 40 ਹਜਾਰ ਰੁਪਏ ਦਾ ਸਮਾਨ ਕੀਤਾ ਚੋਰੀ

ਹਰਚੋਵਾਲ ਵਿਖੇ ਚੋਰਾਂ ਨੇ ਟੈਲੀਕੋਮ ਦੀ ਦੁਕਾਨ ਤੋ ਕੰਧ ਪਾੜ ਕੇ 40 ਹਜਾਰ ਰੁਪਏ ਦਾ ਸਮਾਨ ਕੀਤਾ ਚੋਰੀ

ਕਾਦੀਆ 25ਅਗਸਤ (ਦਵਿੰਦਰ ਸਿੰਘ ਕਾਹਲੋ) ਹਰਚੋਵਾਲ ਵਿਖੇ  ਪੁਲਿਸ ਨਾਕੇ ਤੋ   5੦ ਮੀਟਰ ਦੂਰੀ ਤੇ ਰਾਤ ਚੋਰਾਂ ਵੱਲੋ ਕੰਧ ਪਾੜ ਕਿ ਟੈਲੀਕੋਮ ਦੀ ਦੁਕਾਨ ਦੇ ਅੰਦਰੋ ਕੀਮਤੀ ਮੋਬਾਇਲ ਅਤੇ ਗੱਡੀਆਂ ਚ ਪਾਉਣ ਵਾਲਾ ਆਇਲ ਚੋਰੀ ਕਰ ਕਿ 40 ਹਜਾਰ ਰੁਪਏ ਦਾ ਸਮਾਨ ਚੋਰੀ ਕਰ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ।ਪਰਾਪਤ ਜਾਣਕਾਰੀ ਅਨੁਸਾਰ ਅਜੇ ਕੁਮਾਰ ਪੁੱਤਰ ਪਵਨ ਕੁਮਾਰ […]

ਜਗਰੂਪ ਸਿੰਘ ਸੇਖਵਾ ਵਲੋ ਪਿੰਡ ਛੋਟਾ ਨੰਗਲ ਬਾਗਬਾਨਾ ਦਾ ਕੀਤਾ ਗਿਆ ਦੋਰਾ ।

ਜਗਰੂਪ ਸਿੰਘ ਸੇਖਵਾ ਵਲੋ ਪਿੰਡ ਛੋਟਾ ਨੰਗਲ ਬਾਗਬਾਨਾ ਦਾ ਕੀਤਾ ਗਿਆ ਦੋਰਾ ।

ਕਾਦੀਆ 21 ਅਗਸਤ(ਦਵਿੰਦਰ ਸਿੰਘ ਕਾਹਲੋ) ਅਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਵਲੋ ਪਿੰਡ  ਛੋਟਾ ਨੰਗਲ ਬਾਗਬਾਨਾ ਦਾ ਦੋਰਾ ਕੀਤਾ ਗਿਆ।ਇਸ ਦੋਰਾਨ ਉਹਨਾ ਨੇ ਪਿੰਡ ਦਾ ਪੈਦਲ ਦੋਰਾ ਕੀਤਾ ਅਤੇ ਪਿੰਡ ਵਾਸੀਆ ਦੀਆ ਮੁਸਕਿਲਾ ਸੁਣੀਆ।ਇਸ ਮੋਕੇ ਉਹਨਾ ਨੇ ਪਿੰਡ ਵਿਚ ਹੋਏ ਕੰਮਾ ਦਾ ਵੀ ਜਾਇਜਾ ਲਿਆ ਅਤੇ ਪਿੰਡ ਵਿਚ ਬਾਕੀ ਰਹਿੰਦੇ ਕੰਮਾ ਬਾਰੇ ਵੀ ਜਾਣਕਾਰੀ ਲਈ।ਇਸ ਮੋਕੇ […]

ਕਿਸਾਨ ਜਥੇਬੰਦੀਆ ਵਲੋ ਮੁਕੇਰੀਆ ਵਿਖੇ ਲਗਾਇਆ ਗਿਆ ਧਰਨਾ

ਕਿਸਾਨ ਜਥੇਬੰਦੀਆ ਵਲੋ ਮੁਕੇਰੀਆ ਵਿਖੇ ਲਗਾਇਆ ਗਿਆ ਧਰਨਾ

ਕਾਦੀਆ 20 ਅਗਸਤ (ਦਵਿੰਦਰ ਸਿੰਘ ਕਾਹਲੋ) ਮੁਕੇਰੀਆ ਵਿਖੇ ਕਿਸਾਨ ਜਥੇਬੰਦੀਆ ਵਲੋ ਰੇਲਵੇ ਟਰੈਕ ਅਤੇ ਹਾਈਵੇ ਰੋਕ ਕੇ ਧਰਨਾ ਲਗਾਇਆ ਗਿਆ ।ਇਸ ਮੋਕੇ ਤੇ ਕਿਸਾਨ ਜਥੇਬੰਦੀਆ ਨੇ ਕਿਹਾ ਕਿ ਸਾਨੂੰ ਗੰਨੇ ਦੀ ਫਸਲ ਦੀ ਅਦਾਇਗੀ ਹਾਲੇ ਤਕ ਨਹੀ ਕੀਤੀ ਗਈ।ਜਿਸ ਕਾਰਨ ਜਿਮੀਦਾਰ ਬਹੁਤ ਹੀ ਪਰੇਸਾਨ ਹਨ।ਇਸ ਮੋਕੇ ਤੇ ਕਿਸਾਨ ਜਥੇਬੰਦੀਆ ਵਲੋ ਸਰਕਾਰ ਕੋਲੋ ਮੰਗ ਕੀਤੀ ਗਈ […]

ਬੀਬੀ ਗੁਰਬਚਨ ਕੋਰ ਬਾਜਵਾ ਦੇ ਭੋਗ ਮੋਕੇ ਸ਼ਕੀਲ ਅਹਿਮਦ , ਭੂਪਿੰਦਰ ਹੁਡਾ, ਰਾਜਿੰਦਰ ਕੋਰ ਬਠਲ ਸਹਿਤ ਅਨੇਕ ਉਘੀ ਸ਼ਖ਼ਸੀਅਤਾਂ ਕਾਦੀਆਂ ਪਹੁੰਚੀਆਂ।

ਬੀਬੀ ਗੁਰਬਚਨ ਕੋਰ ਬਾਜਵਾ ਦੇ ਭੋਗ ਮੋਕੇ ਸ਼ਕੀਲ ਅਹਿਮਦ , ਭੂਪਿੰਦਰ ਹੁਡਾ, ਰਾਜਿੰਦਰ ਕੋਰ ਬਠਲ ਸਹਿਤ ਅਨੇਕ ਉਘੀ ਸ਼ਖ਼ਸੀਅਤਾਂ ਕਾਦੀਆਂ ਪਹੁੰਚੀਆਂ।

ਕਾਦੀਆਂ 5 ਜੁਲਾਈ (ਦਵਿੰਦਰ ਸਿੰਘ ਕਾਹਲੋ)-: ਅੱਜ ਪੰਜਾਬ ਪ੍ਰਦੇਸ਼ ਕਾਂਗਰੇਸ (ਆਈ) ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਸਵਰਗਵਾਸੀ ਮਾਤਾ ਬੀਬੀ ਗੁਰਬਚਨ ਕੋਰ ਬਾਜਵਾ ਦੇ ਭੋਗ ਮੋਕੇ ਦੇਸ਼ ਦੀ ਉਘੀ ਸ਼ਖ਼ਸੀਅਤਾਂ ਪਹੁੰਚੀਆਂ। ਸਥਾਨਕ ਦਾਣਾ ਮੰਡੀ ਕਾਦੀਆਂ ਚ ਦੁਪਹਿਰ 12 ਵਜੇ ਭਾਈ ਹਰਜਿੰਦਰ ਸਿੰਘ ਸ੍ਰਥੀਨਗਰ ਵਾਲਿਆਂ ਨੇ ਗੁਰਬਾਣੀ ਕੀਰਤਨ ਕੀਤਾ। ਬੀਬੀ ਗੁਰਬਚਨ ਕੋਰ ਬਾਜਵਾ ਦੀ ਅੰਤਿਮ ਅਰਦਾਸ […]

ਹਜ਼ਾਰਾਂ ਸੇਜਲ ਅੱਖਾਂ ਨਾਲ ਬੀਬੀ ਗੁਰਬਚਨ ਕੋਰ ਬਾਜਵਾ ਦਾ ਬਾਜਵਾ ਫ਼ਾਰਮ ਤੇ ਹੋਇਆ ਅੰਤਿਮ ਸੰਸਕਾਰ, ਪ੍ਰਤਾਪ ਬਾਜਵਾ ਨੇ ਚਿਤਾ ਨੂੰ ਦਿਤੀ ਮੁੱਖਅਗਨੀ,ਪੰਜਾਬ ਸਰਕਾਰ ਵਲੋਂ ਡੀ ਸੀ ਗੁਰਦਾਸਪੁਰ ਨੇ ਸ਼ਰਧਾਂਜਲੀ ਭੇਂਟ ਕੀਤੀ ।

ਹਜ਼ਾਰਾਂ ਸੇਜਲ ਅੱਖਾਂ ਨਾਲ ਬੀਬੀ ਗੁਰਬਚਨ ਕੋਰ ਬਾਜਵਾ ਦਾ ਬਾਜਵਾ ਫ਼ਾਰਮ ਤੇ ਹੋਇਆ ਅੰਤਿਮ ਸੰਸਕਾਰ, ਪ੍ਰਤਾਪ ਬਾਜਵਾ ਨੇ ਚਿਤਾ ਨੂੰ ਦਿਤੀ ਮੁੱਖਅਗਨੀ,ਪੰਜਾਬ ਸਰਕਾਰ ਵਲੋਂ ਡੀ ਸੀ ਗੁਰਦਾਸਪੁਰ ਨੇ ਸ਼ਰਧਾਂਜਲੀ ਭੇਂਟ ਕੀਤੀ ।

  ਕਾਦੀਆਂ 26 ਜੂਨ (ਦਵਿੰਦਰ ਸਿੰਘ ਕਾਹਲੋ): ਅੱਜ ਲਗਭਗ 12 ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਆਈ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਮਾਤਾ ਬੀਬੀ ਗੁਰਬਚਨ ਕੋਰ ਬਾਜਵਾ ਦਾ ਹਜ਼ਾਰਾਂ ਸੇਜਲ ਅੱਖਾਂ ਨਾਲ ਬਾਜਵਾ ਫ਼ਾਰਮ ਤੇ ਅੰਤਿਮ ਸੰਸਕਾਰ ਕਰ ਦਿਤਾ ਗਿਆ। ਅੰਤਿਮ ਯਾਤਰਾ ਰੇਲਵੇ ਰੋਡ ਸਥਿਤ ਪ੍ਰਤਾਪ ਸਿੰਘ ਬਾਜਵਾ ਅਤੇ ਫ਼ਤੇਹ ਜੰਗ ਸਿੰਘ ਬਾਜਵਾ ਦੀ ਕੋਠੀ ਤੋਂ […]

ਹੁਸ਼ਿਆਰਪੁਰ ਦੇ ਨੇਵੀ ਕੈਡੇਟ ਦੀ ਕੇਰਲਾ ਵਿਚ ਕਰੰਟ ਲੱਗਣ ਕਾਰਨ ਮੌਤ

ਹੁਸ਼ਿਆਰਪੁਰ ਦੇ ਨੇਵੀ ਕੈਡੇਟ ਦੀ ਕੇਰਲਾ ਵਿਚ ਕਰੰਟ ਲੱਗਣ ਕਾਰਨ ਮੌਤ

ਹੁਸ਼ਿਆਰਪੁਰ : ਸ਼ਹਿਰ ਦੇ 20 ਸਾਲ ਦੇ ਨੌਜਵਾਨ ਸਤਬੀਰ ਸਿੰਘ ਜਿਸ ਨੇ ਤਿੰਨ ਸਾਲ ਪਹਿਲਾਂ ਨੈਸ਼ਨਲ ਡਿਫ਼ੈਂਸ ਅਕੈਡਮੀ ਦਾ ਟੈਸਟ ਪਾਸ ਕੀਤਾ ਸੀ ਅਤੇ ਸਮੁੰਦਰੀ ਫ਼ੌਜ ਵਿਚ ਭਰਤੀ ਹੋਣ ਲਈ ਕੇਰਲਾ ਵਿਖੇ ਸਿਖਲਾਈ ਲੈ ਰਿਹਾ ਸੀ, ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਸਤਬੀਰ ਸਿੰਘ ਉਨ�ਾਂ ਚਾਰ ਕੈਡੇਟਾਂ ਵਿਚ ਸ਼ਾਮਲ ਸੀ ਜੋ ਇਕ ਕਿਸ਼ਤੀ ਵਿਚ […]

Page 1 of 212

Recent Comments

    Categories