Last UPDATE: October 15, 2015 at 2:49 pm

Home » Archives by category » ਪੰਜਾਬ » ਫਰੀਦਕੋਟ

ਦਮਦਮੀ ਟਕਸਾਲ ਵਲੋ ਕਾਦੀਆ ਚੋ ਬਜਾਰ ਬੰਦ ਕਰਵਾਏ ਗਏ।

ਦਮਦਮੀ ਟਕਸਾਲ ਵਲੋ ਕਾਦੀਆ ਚੋ ਬਜਾਰ ਬੰਦ ਕਰਵਾਏ ਗਏ।

ਕਾਦੀਆ 15 ਅਕਤੂਬਰ (ਦਵਿੰਦਰ ਸਿੰਘ ਕਾਹਲੋ) ਦਮਦਮੀ ਟਕਸਾਲ ਭਿੰਡਰਾਵਾਲਾ(ਮਹਿਤਾ ਗਰੁਪ ) ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋ ਜਥੇਦਾਰ ਬਾਬਾ ਲੱਖਾ ਸਿੰਘ ਰਾਮਥੰਮਨ ਵਾਲਿਆ ਦੀ ਅਗਵਾਈ ਹੇਠ ਕਾਦੀਆ ਬੰਦ ਕਰਵਾਇਆ ਗਿਆ । ਸਵੇਰੇ ਕਾਦੀਆ ਚੋ ਜਿਆਦਾਤਰ ਦੁਕਾਨਾ ਖੁਲੀਆ ਹੋਈਆ ਸਨ।ਦਮਦਮੀ ਟਕਸਾਲ ਦੇ  ਆਗੂ ਆਪਣੇ ਸਮਰਥਕਾ ਨਾਲ ਜਦੋ ਕਾਦੀਆ ਪਹੁੰਚੇ ਤਾ ਉਹਨਾ […]

ਆਗਮਨ ਪੁਰਬ ਦੇ ਅਖੀਰਲੇ ਦਿਨ ਵਿਸ਼ਾਲ ਅਲੌਕਿਕ ਨਗਰ ਕੀਰਤਨ ਆਯੋਜਿਤ

ਆਗਮਨ ਪੁਰਬ ਦੇ ਅਖੀਰਲੇ ਦਿਨ ਵਿਸ਼ਾਲ ਅਲੌਕਿਕ ਨਗਰ ਕੀਰਤਨ ਆਯੋਜਿਤ

ਫਰੀਦਕੋਟ -12ਵੀਂ ਸਦੀ ਦੇ ਮਹਾਨ ਸੂਫੀ ਦਰਵੇਸ਼ ਜਿੰਨ੍ਹਾਂ ਸਾਰੀ ਮਾਨਵ ਜਾਤੀ ਨੂੰ ਸਾਦਗੀ, ਮਿੱਠਤ, ਹਲੀਮੀ, ਸਾਦਗੀ ਅਤੇ ਬੁਰੇ ਦਾ ਭਲਾ ਕਰਨ ਦਾ ਮਹਾਨ ਉਪਦੇਸ਼ ਦਿੱਤਾ। ਉਹਨਾਂ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੇ ਮਨੋਰਥ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਰੀਦਕੋਟ ਵਿਖੇ 19 ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ ਆਗਮਨ […]

ਪੁਲਸ ਦੀ ਅਸਫਲਤਾ ਵਿਰੁੱਧ ਜ਼ਿਲ੍ਹਾ ਫ਼ਰੀਦਕੋਟ ‘ਚ ਮੁਕੰਮਲ ਬੰਦ

ਪੁਲਸ ਦੀ ਅਸਫਲਤਾ ਵਿਰੁੱਧ ਜ਼ਿਲ੍ਹਾ ਫ਼ਰੀਦਕੋਟ ‘ਚ ਮੁਕੰਮਲ ਬੰਦ

ਫ਼ਰੀਦਕੋਟ ਜ਼ਿਲ੍ਹੇ ‘ਚੋਂ ਅਗਵਾ ਹੋਏ ਤਿੰਨ ਦਰਜਨ ਨੌਜਵਾਨਾਂ ਨੂੰ ਲੱਭਣ ‘ਚ ਅਸਫ਼ਲ ਰਹੀ ਪੁਲਸ ਖਿਲਾਫ਼ ਰੋਸ ਵਜੋਂ ਪੀੜਤ ਪਰਵਾਰਾਂ ਅਤੇ ਐਕਸ਼ਨ ਕਮੇਟੀ ਵੱਲੋਂ ਜ਼ਿਲ੍ਹਾ ਬੰਦ ਦੇ ਸੱਦੇ ਨੂੰ ਸ਼ਹਿਰੀਆਂ ਤੇ ਵਪਾਰੀਆਂ ਦਾ ਭਰਵਾਂ ਹੁੰਗਾਰਾ ਮਿਲਿਆ। ਵੱਖ-ਵੱਖ ਥਾਵਾਂ ਤੋਂ ਫ਼ਰੀਦਕੋਟ ਜ਼ਿਲ੍ਹਾ ਮੁਕੰਮਲ ਬੰਦ ਹੋਣ ਦੀਆਂ ਖ਼ਬਰਾਂ ਹਨ। ਹਾਲਾਂਕਿ ਫ਼ਰੀਦਕੋਟ ਪੁਲਸ ਨੇ ਬੰਦ ਨੂੰ ਅਸਫ਼ਲ ਕਰਨ ਲਈ […]

Recent Comments

    Categories