Home » Archives by category » ਪੰਜਾਬ » ਬਠਿੰਡਾ

ਸਰਕਾਰੀ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਕੀਤੀਆਂ ਵਧੀਕੀਆਂ ਦੀ ਸਖਤ ਨਿੰਦਾ

ਸਰਕਾਰੀ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਕੀਤੀਆਂ ਵਧੀਕੀਆਂ ਦੀ ਸਖਤ ਨਿੰਦਾ

ਬਠਿੰਡਾ ਪ੍ਰੈਸ ਕਲੱਬ ਨੇ ਲਿਆ ਸਖਤ ਨੋਟਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਬਠਿੰਡਾ(ANS) ਪੰਜਾਬ ਸਰਕਾਰ ਦੇ ਕੁੱਝ ਅਧਿਕਾਰੀਆਂ ਦੁਆਰਾ ਪੱਤਰਕਾਰਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਦੀ ਬਠਿੰਡਾ ਪ੍ਰੈਸ ਕਲੱਬ ਨੇ ਸਖਤ ਨੋਟਿਸ ਲਿਆ ਹੈ। ਪ੍ਰੈਸ ਕਲੱਬ ਦੇ ਪ੍ਰਧਾਨ ਰਜੈਦੀਪ, ਮੀਤ ਪ੍ਰਧਾਨ ਰਾਜੇਸ਼ ਨੇਗੀ, ਜਨਰਲ ਸਕੱਤਰ ਸਚਿਨ ਸ਼ਰਮਾ, ਸਕੱਤਰ ਗੁਰਤੇਜ ਸਿੰਘ ਸਿੱਧੂ ਅਤੇ ਖਜ਼ਾਨਚੀ ਵਿਨੋਦ ਬਾਂਸਲ ਨੇ […]

ਕਤਲੇਆਮ ਦੇ ਖਿਲਾਫ “ਮੇਰੇ ਨਾਮ ਤੇ ਦਹਿਸ਼ਤ ਨਹੀਂ” ਅੰਦੋਲਨ ਤਹਿਤ ਸਮਾਗਮ

ਕਤਲੇਆਮ ਦੇ ਖਿਲਾਫ “ਮੇਰੇ ਨਾਮ ਤੇ ਦਹਿਸ਼ਤ ਨਹੀਂ” ਅੰਦੋਲਨ ਤਹਿਤ ਸਮਾਗਮ

ਬਠਿੰਡਾ : (ਅਨਸ) ਅੱਜ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਵਲੋਂ ਹਿੰਦੂਕੱਟੜਵਾਦੀ ਫਿਰਕਾਪ੍ਰਸਤ ਟੋਲਿਆਂ ਵਲੋਂ ਦੇਸ਼ ਦੇ ਵੱਖ ਵੱਖ ਹਿਸਿਆਂ ਵਿਚ ਗਏ ਰੱਖਿਆ ਅਤੇ ਧਰਮ ਦੇ ਨਾਂ ਤੇ ਕਦੇ ਘਰ ਵਾਪਸੀ ਕਦੇ ਲਵ ਜਿਹਾ ਦੇ ਨਾਂ ਤੇ ਕਦੇ ਦੇਸ਼ ਰੋਹੀ ਦੇ ਨਾਂਅ ਤੇ ਨਿਰਦੇਸ਼ ਮੁਸਲਮਾਨਾਂ,ਦਲਿਤਾਂ, ਜੇ ਐਨ ਯੂ ਦੇ ਸਟੂਡੈਂਟਾਂ,ਤਰਕਸ਼ੀਲਾਂ ਅਤੇ ਔਰਤਾਂ ਉਤੇ ਕੀਤੇ ਜਾਂਦੇ ਜੁਲਮਾਂ ਅਤੇ […]

ਨਾੜ ਨੂੰ ਅੱਗ ਲਗਾਉਣ ਵਾਲੇ  ਕਿਸਾਨਾਂ ਨੂੰ  ਕੀਤਾ ਜੁਰਮਾਨਾ ।

ਨਾੜ ਨੂੰ ਅੱਗ ਲਗਾਉਣ ਵਾਲੇ  ਕਿਸਾਨਾਂ ਨੂੰ  ਕੀਤਾ ਜੁਰਮਾਨਾ ।

 ਗੁਰਦਾਸਪੁਰ,ਕਾਦੀਆਂ 10 ਮਈ (ਦਵਿੰਦਰ ਸਿੰਘ ਕਾਹਲੋਂ) ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿਲੀ ਤੇ ਖੇਤੀਬਾੜੀ ਵਿਭਾਗ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲ਼ੋਂ ਲਗਾਈ ਪਾਬੰਦੀ ਦੇ ਬਾਵਜੂਦ ਵੀ  ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ ।ਜਿਸ ਤੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਦਿਆਂ  ਬਲਾਕ ਕਾਦੀਆਂ  ਖੇਤੀਬਾੜੀ ਵਿਭਾਗ  ਵੱਲੋਂ ਕਿਸਾਨਾਂ ਨੂੰ  ਜੁਰਮਾਨੇ  ਕੀਤੇ ਗਏ ।  ਇਸ ਸਬੰਧੀ ਜਾਣਕਾਰੀ ਦਿੰਦਿਆਂ […]

ਸਬ ਤਹਿਸੀਲ ਕੰਪਲੈਕਸ ਕਾਦੀਆ ਚੋ ਅਸਟਾਮ ਫਰੋਸ਼ ਦੇ ਖੋਖੇ ਦਾ ਤਾਲਾ ਤੋੜ ਕੇ ਕੀਤਾ ਸਮਾਨ ਚੋਰੀ ।

ਸਬ ਤਹਿਸੀਲ ਕੰਪਲੈਕਸ ਕਾਦੀਆ ਚੋ ਅਸਟਾਮ ਫਰੋਸ਼ ਦੇ ਖੋਖੇ ਦਾ ਤਾਲਾ ਤੋੜ ਕੇ ਕੀਤਾ ਸਮਾਨ ਚੋਰੀ ।

  ਗੁਰਦਾਸਪੁਰ,ਕਾਦੀਆ 26 ਮਈ(ਦਵਿੰਦਰ ਸਿੰਘ ਕਾਹਲੋ) ਸਥਾਨਕ ਕਸਬਾ ਕਾਦੀਆ ਵਿਖੇ ਬੀਤੀ ਰਾਤ ਪੁਲਿਸ ਥਾਣਾ ਕਾਦੀਆ ਦੇ ਨਜਦੀਕ ਸਥਿਤ ਸਬ ਤਹਿਸੀਲ ਕੰਪਲੈਕਸ ਚੋ ਅਸਟਾਮ ਫਰੋਸ਼ ਦੇ ਖੋਖੇ ਦਾ ਤਾਲਾ ਤੋੜ ਕੇ ਪ੍ਰਿੰਟਰ, ਖਾਲੀ ਅਸ਼ਟਾਮ  ਅਤੇ ਟਿਊਬਵੈਲ ਕਨੈਕਸ਼ਨਾ ਨਾਲ ਸਬੰਧੀ ਖਾਲੀ ਫਾਰਮ ਆਦਿ ਕਿਸੇ ਵਲੋ ਚੋਰੀ ਕਰ ਲਏ ਗਏ । ਇਹਨਾ ਸ਼ਬਦਾ ਦਾ ਪ੍ਰਗਟਾਵਾ ਰਮੇਸ਼ ਕੁਮਾਰ ਪੁਤਰ […]

ਪੰਜਾਬ ਪੁਲਿਸ ਵਲੋ ਕੀਤੇ ਕਥਿਤ ਤੋਰ ਤੇ ਤਸ਼ੱਦਦ ਦੀ ਕਸਮੀਰਾ ਸਿੰਘ ਨੇ ਸੁਣਾਈ ਹੱਡ ਬੀਤੀ ।

ਪੰਜਾਬ ਪੁਲਿਸ ਵਲੋ ਕੀਤੇ ਕਥਿਤ ਤੋਰ ਤੇ ਤਸ਼ੱਦਦ ਦੀ ਕਸਮੀਰਾ ਸਿੰਘ ਨੇ ਸੁਣਾਈ ਹੱਡ ਬੀਤੀ ।

ਗੁਰਦਾਸਪੁਰ ਕਾਦੀਆ 18 ਅਪ੍ਰੈਲ(ਦਵਿੰਦਰ ਸਿੰਘ ਕਾਹਲੋ) ਬੀਤੇ ਦਿਨੀ ਉਤਰ ਪ੍ਰਦੇਸ ਦੇ ਪੀਲੀ ਭੀਤ ਜਿਲੇ ਚੋ ਪੁਲਿਸ ਮੁਲਾਜਮਾ ਵਲੋ ਸਾਲ 1991 ਵਿਚ ਕਥਿਤ ਤੋਰ ਤੇ ਗਿਆਰਾ ਬੇਦੋਸੋ ਤੇ ਨਿਰਦੋਸੇ ਸਿੱਖਾ ਨੂੰ ਫਰਜੀ ਮੁਕਾਬਲੇ ਵਿਚ ਮਾਰਨ ਦੇ ਦੋਸ ਹੇਠ ਸੀ ਬੀ ਆਈ ਦੀ ਵਿਸੇਸ ਅਦਾਲਤ ਨੇ 47 ਪੁਲਿਸ ਮੁਲਾਜਮਾ ਨੂੰ ਇਸ ਮਾਮਲੇ ਅਧੀਨ ਉਮਰ ਕੈਦ ਦੀ ਸਜਾ […]

ਯੂਨੀਵਰਸਿਟੀ ਦੇ ਨਤੀਜਿਆ ਵਿਚੋ ਸਿਖ ਨੈਸਨਲ ਕਾਲਜ ਕਾਦੀਆ ਨੇ 15 ਮੈਰਿਟ ਸਥਾਨ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ।

ਯੂਨੀਵਰਸਿਟੀ ਦੇ ਨਤੀਜਿਆ ਵਿਚੋ ਸਿਖ ਨੈਸਨਲ ਕਾਲਜ ਕਾਦੀਆ ਨੇ 15 ਮੈਰਿਟ ਸਥਾਨ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ।

ਕਾਦੀਆ 22 ਅਗਸਤ (ਦਵਿੰਦਰ ਸਿੰਘ ਕਾਹਲੋ) ਸਿਖ ਨੈਸਨਲ ਕਾਲਜ ਕਾਦੀਆ ਦੀਆ ਐਮ ਏ ਪੰਜਾਬੀ ਸਮੈਸਟਰ ਦੂਜਾ  ਦੀਆ ਵਿਦਿਆਰਥਣਾ ਵਲੋ ਗੂਰੂ ਨਾਨਕ ਦੇਵ ਯੂਨੀਵਰਸਿਟੀ ਦੀ ਨਤੀਜਾ ਮੈਰਿਟ ਲਿਸਟ ਵਿਚ ਛੇਵਾ ਸਥਾਨ ਪ੍ਰਾਪਤ ਕਰਕੇ ਜਿਥੇ ਸਾਨਦਾਰ ਅਤੇ ਵੱਡੀ ਸਫਲਤਾ ਹਾਸਲ ਕੀਤੀ ਹੈ, ਉਥੇ ਕਾਲਜ ਦੇ ਇਤਹਾਸ ਵਿਚ ਹੈਰਾਨੀਜਨਕ ਪ੍ਰਾਪਤੀ ਇਹ ਵੀ ਹੋਈ ਹੈ ਕਿ ਪਿਛਲੇ ਵਿਦਿਅਕ ਵਰੇ […]

ਮਾਮੇ ਦੇ ਮੁੰਡੇ ਨੇ ਭੂਆ ਦੇ ਮੁੰਡੇ ਨੂੰ ਮਾਰੀ ਗੌਲੀ, ਮਾਮਲਾ 2000 ਰੁਪਏ ਦੇ ਲੈਣ ਦੇਣ ਦਾ।

ਮਾਮੇ ਦੇ ਮੁੰਡੇ ਨੇ ਭੂਆ ਦੇ ਮੁੰਡੇ ਨੂੰ ਮਾਰੀ ਗੌਲੀ, ਮਾਮਲਾ 2000 ਰੁਪਏ ਦੇ ਲੈਣ ਦੇਣ ਦਾ।

ਕਾਦੀਆਂ 12 ਜੁਲਾਈ (ਦਵਿੰਦਰ ਸਿੰਘ ਕਾਹਲੋ)- ਕਾਦੀਆ ਦੇ ਨਜਦੀਕੀ ਪਿੰਡ ਨਾਥਪੁਰ ਵਿਖੇ ਮਾਮੇ ਦੇ ਮੁੰਡੇ ਨੇ ਆਪਣੀ ਭੂਆ ਦੇ ਮੰਡੇ ਨੂੰ ਗੌਲੀ ਮਾਰ ਕੇ ਗੰਭੀਰ ਜਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋ ਮਿਲੀ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ ਕਰੀਬ 12 ਵਜੇ ਤੋ 1 ਵਜੇ ਦੇ ਦਰਮਿਆਨ ਸਤਨਾਮ ਸਿੰਘ ਪੁੱਤਰ ਅਰਜੁਨ ਸਿੰਘ ਆਪਣੇ ਘਰ […]

ਬੀਬੀ ਗੁਰਬਚਨ ਕੋਰ ਬਾਜਵਾ ਦੇ ਭੋਗ ਮੋਕੇ ਸ਼ਕੀਲ ਅਹਿਮਦ , ਭੂਪਿੰਦਰ ਹੁਡਾ, ਰਾਜਿੰਦਰ ਕੋਰ ਬਠਲ ਸਹਿਤ ਅਨੇਕ ਉਘੀ ਸ਼ਖ਼ਸੀਅਤਾਂ ਕਾਦੀਆਂ ਪਹੁੰਚੀਆਂ।

ਬੀਬੀ ਗੁਰਬਚਨ ਕੋਰ ਬਾਜਵਾ ਦੇ ਭੋਗ ਮੋਕੇ ਸ਼ਕੀਲ ਅਹਿਮਦ , ਭੂਪਿੰਦਰ ਹੁਡਾ, ਰਾਜਿੰਦਰ ਕੋਰ ਬਠਲ ਸਹਿਤ ਅਨੇਕ ਉਘੀ ਸ਼ਖ਼ਸੀਅਤਾਂ ਕਾਦੀਆਂ ਪਹੁੰਚੀਆਂ।

ਕਾਦੀਆਂ 5 ਜੁਲਾਈ (ਦਵਿੰਦਰ ਸਿੰਘ ਕਾਹਲੋ)-: ਅੱਜ ਪੰਜਾਬ ਪ੍ਰਦੇਸ਼ ਕਾਂਗਰੇਸ (ਆਈ) ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਸਵਰਗਵਾਸੀ ਮਾਤਾ ਬੀਬੀ ਗੁਰਬਚਨ ਕੋਰ ਬਾਜਵਾ ਦੇ ਭੋਗ ਮੋਕੇ ਦੇਸ਼ ਦੀ ਉਘੀ ਸ਼ਖ਼ਸੀਅਤਾਂ ਪਹੁੰਚੀਆਂ। ਸਥਾਨਕ ਦਾਣਾ ਮੰਡੀ ਕਾਦੀਆਂ ਚ ਦੁਪਹਿਰ 12 ਵਜੇ ਭਾਈ ਹਰਜਿੰਦਰ ਸਿੰਘ ਸ੍ਰਥੀਨਗਰ ਵਾਲਿਆਂ ਨੇ ਗੁਰਬਾਣੀ ਕੀਰਤਨ ਕੀਤਾ। ਬੀਬੀ ਗੁਰਬਚਨ ਕੋਰ ਬਾਜਵਾ ਦੀ ਅੰਤਿਮ ਅਰਦਾਸ […]

ਹਜ਼ਾਰਾਂ ਸੇਜਲ ਅੱਖਾਂ ਨਾਲ ਬੀਬੀ ਗੁਰਬਚਨ ਕੋਰ ਬਾਜਵਾ ਦਾ ਬਾਜਵਾ ਫ਼ਾਰਮ ਤੇ ਹੋਇਆ ਅੰਤਿਮ ਸੰਸਕਾਰ, ਪ੍ਰਤਾਪ ਬਾਜਵਾ ਨੇ ਚਿਤਾ ਨੂੰ ਦਿਤੀ ਮੁੱਖਅਗਨੀ,ਪੰਜਾਬ ਸਰਕਾਰ ਵਲੋਂ ਡੀ ਸੀ ਗੁਰਦਾਸਪੁਰ ਨੇ ਸ਼ਰਧਾਂਜਲੀ ਭੇਂਟ ਕੀਤੀ ।

ਹਜ਼ਾਰਾਂ ਸੇਜਲ ਅੱਖਾਂ ਨਾਲ ਬੀਬੀ ਗੁਰਬਚਨ ਕੋਰ ਬਾਜਵਾ ਦਾ ਬਾਜਵਾ ਫ਼ਾਰਮ ਤੇ ਹੋਇਆ ਅੰਤਿਮ ਸੰਸਕਾਰ, ਪ੍ਰਤਾਪ ਬਾਜਵਾ ਨੇ ਚਿਤਾ ਨੂੰ ਦਿਤੀ ਮੁੱਖਅਗਨੀ,ਪੰਜਾਬ ਸਰਕਾਰ ਵਲੋਂ ਡੀ ਸੀ ਗੁਰਦਾਸਪੁਰ ਨੇ ਸ਼ਰਧਾਂਜਲੀ ਭੇਂਟ ਕੀਤੀ ।

  ਕਾਦੀਆਂ 26 ਜੂਨ (ਦਵਿੰਦਰ ਸਿੰਘ ਕਾਹਲੋ): ਅੱਜ ਲਗਭਗ 12 ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਆਈ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਮਾਤਾ ਬੀਬੀ ਗੁਰਬਚਨ ਕੋਰ ਬਾਜਵਾ ਦਾ ਹਜ਼ਾਰਾਂ ਸੇਜਲ ਅੱਖਾਂ ਨਾਲ ਬਾਜਵਾ ਫ਼ਾਰਮ ਤੇ ਅੰਤਿਮ ਸੰਸਕਾਰ ਕਰ ਦਿਤਾ ਗਿਆ। ਅੰਤਿਮ ਯਾਤਰਾ ਰੇਲਵੇ ਰੋਡ ਸਥਿਤ ਪ੍ਰਤਾਪ ਸਿੰਘ ਬਾਜਵਾ ਅਤੇ ਫ਼ਤੇਹ ਜੰਗ ਸਿੰਘ ਬਾਜਵਾ ਦੀ ਕੋਠੀ ਤੋਂ […]

.. ਐਸ ਫੁੱਫੜ ਦੀ ਬੱਸ ‘ਇਉਂ ਈ’ ਚੱਲੂ??

.. ਐਸ ਫੁੱਫੜ ਦੀ ਬੱਸ ‘ਇਉਂ ਈ’ ਚੱਲੂ??

.. ਐਸ ਫੁੱਫੜ ਦੀ ਬੱਸ ‘ਇਉਂ ਈ’ ਚੱਲੂ?? ਬਾਦਲਾਂ ਦੀ ਔਰਬਿਟ ਬੱਸ ਦਾ ਗੁੰਡਾ ਸਟਾਫ ਦੇ ਟੱਬਰਾਂ ਦਾ ਕਹਿਣੈ.. ਜਨਾਨੀ ਨੂੰ ਓਹਦੇ ਘਰਵਾਲੇ ਨੇ ਕੁੱਟਿਆ ਸੀ, ਓਹਨੇ ਤਾਂ ਜਵਾਕੜੀ ਸਣੇ ਬੱਸ ’ਚੋਂ ਛਾਲ਼ ਮਾਰਤੀ -ਬਲਜਿੰਦਰ ਕੋਟਭਾਰਾ, ਅਮਨਦੀਪ ਹਾਂਸ ਬਾਦਲਾਂ ਦੀ ਔਰਬਿਟ ਬੱਸ ਦੇ ਸਟਾਫ਼ ਵੱਲੋਂ ਦਲਿਤ ਲੜਕੀ ਤੇ ਉਸ ਦੀ ਮਾਂ ਨਾਲ ਚੱਲਦੀ ਬੱਸ ਵਿੱਚ […]

Page 1 of 212

Widgetized Section

Go to Admin » appearance » Widgets » and move a widget into Advertise Widget Zone