Last UPDATE: March 11, 2017 at 11:12 pm

Home » Archives by category » ਪੰਜਾਬ » ਦੁਆਬਾ

ਫਤਿਹਜੰਗ ਸਿੰਘ ਬਾਜਵਾ ਦਾ ਕਾਦੀਆ ਸ਼ਹਿਰ ਚ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ।

ਫਤਿਹਜੰਗ ਸਿੰਘ ਬਾਜਵਾ ਦਾ ਕਾਦੀਆ ਸ਼ਹਿਰ ਚ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ।

ਗੁਰਦਾਸਪੁਰ,ਕਾਦੀਆ 11 ਮਾਰਚ(ਦਵਿੰਦਰ ਸਿੰਘ ਕਾਹਲੋ) ਅੱਜ ਪੰਜਾਬ ਵਿਧਾਨ ਸਭਾ ਚੋਣਾ ਦੇ ਆਏ ਨਤੀਜਿਆ ਵਿੱਚ ਕਾਗਰਸ ਪਾਰਟੀ ਦੀ ਬੰਪਰ ਜਿੱਤ ਤੇ ਦੱਸ ਸਾਲ ਤੋ ਬਾਅਦ ਸੱਤਾ ਵਿੱਚ ਮੁੜ ਵਾਪਸੀ ਨਾਲ ਜਿੱਥੇ ਕਾਗਰਸ ਪਾਰਟੀ ਦੇ ਸਮੂਹ ਵਰਕਰ ਬਾਗੋ ਬਾਗ ਹੋਏ ਹਨ ਉਥੇ ਕਾਗਰਸ ਪਾਰਟੀ ਦੇ ਨਵੇ ਚੁਣੇ ਵਿਧਾਇਕਾ ਦਾ ਆਪੋ ਆਪਣੇ ਹਲਕਿਆ ਵਿੱਚ ਜਿੱਤ ਤੋ ਬਾਅਦ ਪਹੁੰਚਣ […]

ਜਗਰੂਪ ਸਿੰਘ ਸੇਖਵਾ ਵਲੋ ਪਿੰਡ ਛੋਟਾ ਨੰਗਲ ਬਾਗਬਾਨਾ ਦਾ ਕੀਤਾ ਗਿਆ ਦੋਰਾ ।

ਜਗਰੂਪ ਸਿੰਘ ਸੇਖਵਾ ਵਲੋ ਪਿੰਡ ਛੋਟਾ ਨੰਗਲ ਬਾਗਬਾਨਾ ਦਾ ਕੀਤਾ ਗਿਆ ਦੋਰਾ ।

ਕਾਦੀਆ 21 ਅਗਸਤ(ਦਵਿੰਦਰ ਸਿੰਘ ਕਾਹਲੋ) ਅਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਵਲੋ ਪਿੰਡ  ਛੋਟਾ ਨੰਗਲ ਬਾਗਬਾਨਾ ਦਾ ਦੋਰਾ ਕੀਤਾ ਗਿਆ।ਇਸ ਦੋਰਾਨ ਉਹਨਾ ਨੇ ਪਿੰਡ ਦਾ ਪੈਦਲ ਦੋਰਾ ਕੀਤਾ ਅਤੇ ਪਿੰਡ ਵਾਸੀਆ ਦੀਆ ਮੁਸਕਿਲਾ ਸੁਣੀਆ।ਇਸ ਮੋਕੇ ਉਹਨਾ ਨੇ ਪਿੰਡ ਵਿਚ ਹੋਏ ਕੰਮਾ ਦਾ ਵੀ ਜਾਇਜਾ ਲਿਆ ਅਤੇ ਪਿੰਡ ਵਿਚ ਬਾਕੀ ਰਹਿੰਦੇ ਕੰਮਾ ਬਾਰੇ ਵੀ ਜਾਣਕਾਰੀ ਲਈ।ਇਸ ਮੋਕੇ […]

ਕਿਸਾਨ ਜਥੇਬੰਦੀਆ ਵਲੋ ਮੁਕੇਰੀਆ ਵਿਖੇ ਲਗਾਇਆ ਗਿਆ ਧਰਨਾ

ਕਿਸਾਨ ਜਥੇਬੰਦੀਆ ਵਲੋ ਮੁਕੇਰੀਆ ਵਿਖੇ ਲਗਾਇਆ ਗਿਆ ਧਰਨਾ

ਕਾਦੀਆ 20 ਅਗਸਤ (ਦਵਿੰਦਰ ਸਿੰਘ ਕਾਹਲੋ) ਮੁਕੇਰੀਆ ਵਿਖੇ ਕਿਸਾਨ ਜਥੇਬੰਦੀਆ ਵਲੋ ਰੇਲਵੇ ਟਰੈਕ ਅਤੇ ਹਾਈਵੇ ਰੋਕ ਕੇ ਧਰਨਾ ਲਗਾਇਆ ਗਿਆ ।ਇਸ ਮੋਕੇ ਤੇ ਕਿਸਾਨ ਜਥੇਬੰਦੀਆ ਨੇ ਕਿਹਾ ਕਿ ਸਾਨੂੰ ਗੰਨੇ ਦੀ ਫਸਲ ਦੀ ਅਦਾਇਗੀ ਹਾਲੇ ਤਕ ਨਹੀ ਕੀਤੀ ਗਈ।ਜਿਸ ਕਾਰਨ ਜਿਮੀਦਾਰ ਬਹੁਤ ਹੀ ਪਰੇਸਾਨ ਹਨ।ਇਸ ਮੋਕੇ ਤੇ ਕਿਸਾਨ ਜਥੇਬੰਦੀਆ ਵਲੋ ਸਰਕਾਰ ਕੋਲੋ ਮੰਗ ਕੀਤੀ ਗਈ […]

ਯੂਥ ਅਕਾਲੀਆਂ ਵੱਲੋਂ ਪੱਤਰਕਾਰਾਂ ਨਾਲ ਗੁੰਡਾਗਰਦੀ ਦਾ ਮਾਮਲਾ

ਯੂਥ ਅਕਾਲੀਆਂ ਵੱਲੋਂ ਪੱਤਰਕਾਰਾਂ ਨਾਲ ਗੁੰਡਾਗਰਦੀ ਦਾ ਮਾਮਲਾ

ਯੂਥ ਅਕਾਲੀਆਂ ਵੱਲੋਂ ਪੱਤਰਕਾਰਾਂ ਨਾਲ ਗੁੰਡਾਗਰਦੀ ਦਾ ਮਾਮਲਾ ਅਕਾਲੀ ਸਰਪੰਚ ਪਤੀ ਸਮੇਤ ਕਈਆਂ ’ਤੇ ਪਰਚੇ ਦਰਜ ਪੀੜਤ ਪੱਤਰਕਾਰਾਂ ਵੱਲੋਂ ਅਸੰਤੁਸ਼ਟੀ ਦਾ ਪ੍ਰਗਟਾਵਾ, ਪੁਲਿਸ ਦੀ ਕਾਰਵਾਈ ਦਬਾਅ ਹੇਠ ਕਰਾਰ ਕਿਹਾ-ਮਹਿਲਾ ਪੱਤਰਕਾਰ ਨਾਲ ਧੱਕਾਮੁੱਕੀ ਕਰਨ ਤੇ ਆਈ ਕਾਰਡ ਖੋਹਣ ਦੀ ਨਹੀਂ ਲਗਾਈ ਕੋਈ ਧਾਰਾ ਜਲੰਧਰ (ਅਮਨਦੀਪ ਹਾਂਸ ) ਯੂਥ ਅਕਾਲੀਆਂ ਵੱਲੋਂ ਦੋ ਪੱਤਰਕਾਰਾਂ ਨਾਲ ਕੀਤੀ ਗਈ ਗੁੰਡਾਗਰਦੀ […]

ਪੰਜਾਬ ਦੇ ਲੋਕਾ ਨੂੰ ਮਿਹਨਤ ਕਰਨ ਪ੍ਰੇਣਨਾ ਦੀ ਥਾਂ ਡਾਕੇ ਮਾਰਨ ਦੀਆ ਸਲਾਹਾ ਦੇਣ ਲੱਗੇ ਮੁੱਖ ਮੰਤਰੀ : ਮਨਪ੍ਰੀਤ ਬਾਦਲ

ਪੰਜਾਬ ਦੇ ਲੋਕਾ ਨੂੰ ਮਿਹਨਤ ਕਰਨ ਪ੍ਰੇਣਨਾ ਦੀ ਥਾਂ ਡਾਕੇ ਮਾਰਨ ਦੀਆ ਸਲਾਹਾ ਦੇਣ ਲੱਗੇ ਮੁੱਖ ਮੰਤਰੀ : ਮਨਪ੍ਰੀਤ ਬਾਦਲ

ਫ਼ਤਹਗਿਡ਼੍ਹ ਸਾਹਬਿ, 7 ਅਕਤੂਬਰ : ਪੰਜਾਬ ਦੇ ਲੋਕਾ ਨੂੰ ਮਿਹਨਤ ਕਰਨ ਪ੍ਰੇਣਨਾ ਦੀ ਥਾਂ ਡਾਕੇ ਮਾਰਨ ਦੀਆ ਸਲਾਹਾ ਦੇਣ ਲੱਗੇ ਮੁੱਖ ਮੰਤਰੀ ਪੰਜਾਬ ! ਇਨਾ ਵਿਚਾਰਾ ਦਾ ਪ੍ਰਗਟਾਵਾ ਅੱਜ ਪੀਪਲਸ ਪਾਰਟੀ ਆਫ਼ ਪੰਜਾਬ ਦੇ ਕੋਮੀ ਪ੍ਰਧਾਨ ਮਨਪ੍ਰੀਤ ਬਾਦਲ ਨੇ ਕੀਤਾ !ਉਹ ਅੱਜ ਫ਼ਤਹਗਿਡ਼੍ਹ ਸਾਹਬਿ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਹਾਜਰ ਹੋਣ ਆਏ ਸੀ ! ਮਨਪ੍ਰੀਤ […]

ਸਵੱਛ ਭਾਰਤ ਲਈ ਲੋਕਾਂ ਦੀ ਭਾਗੀਦਾਰੀ ਜਰੂਰੀ‑ਬਾਦਲ

ਸਵੱਛ ਭਾਰਤ ਲਈ ਲੋਕਾਂ ਦੀ ਭਾਗੀਦਾਰੀ ਜਰੂਰੀ‑ਬਾਦਲ

ਸ਼ੇਖਪੁਰਾ, (ਬਠਿੰਡਾ), 2 ਅਕਤੂਬਰ (ਬਾਬੂਸ਼ਾਹੀ ਬਿਉਰੋ) :: ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਆਯੋਜਿਤ ਸੂਬਾ ਪੱਧਰੀ ਸਮਾਗਮ ਦੌਰਾਨ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਅਤੇ ਆਮ ਨਾਗਰਿਕਾਂ ਨੂੰ ‘ਸਵੱਛ ਭਾਰਤ ਅਭਿਆਨ’ ਤਹਿਤ ਸਫਾਈ ਰੱਖਣ ਲਈ ‘ਸਵੱਛਤਾ ਸ਼ਪੱਥ’ ਦੁਆਈ। ਇਸ ਮੌਕੇ ਸਭ ਨੇ ਆਪਣੇ ਘਰਾਂ, ਜਨਤਕ ਥਾਂਵਾਂ […]

ਪੰਜਾਬ ਯੂਨੀਵਰਸਿਟੀ ਮੁੜ ਦੇਸ਼ ਦੀ ਬਿਹਤਰੀਨ ਵਿਦਿਅਕ ਸੰਸਥਾ ਬਣੀ

ਪੰਜਾਬ ਯੂਨੀਵਰਸਿਟੀ ਮੁੜ ਦੇਸ਼ ਦੀ ਬਿਹਤਰੀਨ ਵਿਦਿਅਕ ਸੰਸਥਾ ਬਣੀ

ਚੰਡੀਗੜ� : ਭਾਰਤ ਦੀਆਂ ਯੂਨੀਵਰਸਿਟੀਆਂ ਨੂੰ ਭਾਵੇਂ ਇਸ ਵਾਰ ਵੀ ਦੁਨੀਆਂ ਦੀਆਂ 200 ਬਿਹਤਰੀਨ ਵਿਦਿਅਕ ਸੰਸਥਾਵਾਂ ਦੀ ਸੂਚੀ ਵਿਚ ਥਾਂ ਨਹੀਂ ਮਿਲ ਸਕੀ ਪਰ ਪੰਜਾਬ ਯੂਨੀਵਰਸਿਟੀ, ਚੰਡੀਗੜ� ਮੁੜ ਦੇਸ਼ ਵਿਚ ਸਿਖਰਲਾ ਸਥਾਨ ਹਾਸਲ ਕਰਨ ਵਿਚ ਸਫ਼ਲ ਰਹੀ। ਟਾਈਮਜ਼ ਹਾਇਰ ਐਜੁਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2014-15 ਵਿਚ ਪੰਜਾਬ ਯੂਨੀਵਰਸਿਟੀ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ ਅਤੇ ਇੰਡੀਅਨ ਇੰਸਟੀਚਿਊਟ […]

ਪੰਜਾਬ ਸਰਕਾਰ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਜਾਇਜ਼ਾ ਲੈਣ ਲਈ ਸ੍ਰੀਨਗਰ ਜਾਣਗੇ ਸ. ਮਜੀਠੀਆ

ਪੰਜਾਬ ਸਰਕਾਰ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਜਾਇਜ਼ਾ ਲੈਣ ਲਈ ਸ੍ਰੀਨਗਰ ਜਾਣਗੇ ਸ. ਮਜੀਠੀਆ

ਮਜੀਠਾ 27 ਸਤੰਬਰ : ਜੰਮੂ-ਕਸ਼ਮੀਰ ਹੜ ਪੀੜਤਾਂ ਦੀ ਮਦਦ ਲਈ ਹਲਕਾ ਪੱਧਰ ‘ਤੇ ਪਹਿਲਕਦਮੀ ਕਰਦੇ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਆਪਣੇ ਹਲਕੇ ਮਜੀਠਾ ਤੋਂ ਹੜ ਪੀੜਤਾਂ ਦੀ ਮਦਦ ਲਈ ਰਾਹਤ ਸਮਗਰੀ ਨਾਲ ਭਰੇ 12 ਟਰੱਕਾਂ ਦੇ ਕਾਫਲੇ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਰਾਹਤ ਸਮਗਰੀ ਰਵਾਨਾ […]

ਪ੍ਰਧਾਨਮੰਤਰੀ ਰੀਲੀਫ਼ ਫੰਡ ‘ਚ 11000/- ਰੁਪਏ ਜਮ•ਾਂ ਕਰਵਾਏ

ਪ੍ਰਧਾਨਮੰਤਰੀ ਰੀਲੀਫ਼ ਫੰਡ ‘ਚ 11000/- ਰੁਪਏ ਜਮ•ਾਂ ਕਰਵਾਏ

ਭਦੌੜ 17 ਸਤੰਬਰ (ਵਿਕਰਾਂਤ ਬਾਂਸਲ) ਜੰਮੂ-ਕਸ਼ਮੀਰ ਵਿੱਚ ਆਏ ਹੜ•ਾਂ ਕਾਰਨ ਜਿੰਦਗੀ ਅਤੇ ਮੌਤ ‘ਚ ਜੂਝ ਰਹੇ ਲੋਕਾਂ ਦੀ ਮੱਦਦ ਲਈ ਪੂਰੇ ਦੇਸ਼ ਅਤੇ ਖਾਸ ਕਰ ਪੰਜਾਬ ਦੇ ਲੋਕ ਵੱਧ ਤੋਂ ਵੱਧ ਖਾਣ-ਪੀਣ ਦਾ ਸਮਾਨ, ਕੱਪੜੇ ਅਤੇ ਰੁਪਏ ਭੇਜ ਰਹੇ ਹਨ। ਜਿਸ ਦੇ ਤਹਿਤ ਭਦੌੜ ਇਲਾਕੇ ਦੀ ਮਸ਼ਹੂਰ ਸਮਾਜਸੇਵੀ ਸੰਸਥਾ ਸ਼ਿਵ ਸ਼ਕਤੀ ਸਪੋਰਟਸ ਕਲੱਬ ਰਜਿ: ਭਦੌੜ […]

ਵਰ੍ਹਦੇ ਮੀਂਹ ‘ਚ ਵੀ ਹਜ਼ਾਰਾਂ ਵਰਕਰਾਂ ਨੇ ਕੀਤੀ ਰੋਸ ਰੈਲੀ

ਵਰ੍ਹਦੇ ਮੀਂਹ ‘ਚ ਵੀ ਹਜ਼ਾਰਾਂ ਵਰਕਰਾਂ ਨੇ ਕੀਤੀ ਰੋਸ ਰੈਲੀ

ਪਟਿਆਲਾ  (ਰਾਜੇਸ਼) – ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਜੋ ਰੇਤਾ, ਬਜਰੀ ਦੀ ਕਾਲਾ ਬਾਜ਼ਾਰੀ ਰੋਕਣ ਲਈ ਹਾਲ ਹੀ ਵਿਚ ਮੰਡੀ ਬੋਰਡ ਸਰਕਾਰ ਵਲੋਂ ਵੇਚਣ ਦੇ ਫ਼ੈਸਲੇ ਨੂੰ ਝੰਡੀ ਦਿੱਤੀ ਗਈ ਹੈ, ਉਹ ਖੱਬੇ ਪੱਖੀ ਪਾਰਟੀਆ ਵਲੋਂ ਆਰੰਭੇ ਗਏ ਜਨਤਕ ਅੰਦੋਲਨ ਸਦਕਾ ਹੀ ਹੋ ਸਕਿਆ ਹੈ। ਜੋ ਕਾਲਾ ਕਾਨੂੰਨ ਸੰਸਦ ਵਿਚ ਪਾਸ ਕਰਕੇ ਲੋਕਾਂ ਦੇ ਹੱਕਾਂ ‘ਤੇ […]

Page 1 of 212

Widgetized Section

Go to Admin » appearance » Widgets » and move a widget into Advertise Widget Zone