Home » Archives by category » ਪੰਜਾਬ » ਬਰਨਾਲਾ

ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਇਲਾਕੇ ਵਿਚ ਰਿਹਾ ਵਿਆਪਕ ਅਸਰ ।

ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਇਲਾਕੇ ਵਿਚ ਰਿਹਾ ਵਿਆਪਕ ਅਸਰ ।

ਗੁਰਦਾਸਪੁਰ,ਕਾਦੀਆਂ 2 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਅੱਜ ਐਸ ਸੀ ਐਸ ਟੀ ਐਕਟ ਦੇ ਸਬੰਧ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ ਵਿਚ ਦਲਿਤ ਭਾਈਚਾਰੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਨਜ਼ਦੀਕ ਦੇ ਇਲਾਕਿਆਂ ਵਿਚ ਵਿਆਪਕ ਅਸਰ ਵੇਖਣ ਨੂੰ ਮਿਲਿਆ ਤੇ ਆਮ ਜਨਜੀਵਨ ਪੂਰੀ ਤਰਾ ਠੱਪ ਰਿਹਾ ਤੇ ਕਸਬੇ ਦੇ ਬਾਜ਼ਾਰ ਤੇ […]

ਭਾਰਤੀ ਕਿਸਾਨ ਯੂਨੀਅਨ ਦੇ 5 ਦਿਨਾਂ ਮੋਰਚੇ ਲਈ ਔਰਤਾਂ ਨੇ ਭਦੌੜ ਵਿਖੇ ਮੀਟਿੰਗ ਕੀਤੀ

ਭਾਰਤੀ ਕਿਸਾਨ ਯੂਨੀਅਨ ਦੇ 5 ਦਿਨਾਂ ਮੋਰਚੇ ਲਈ ਔਰਤਾਂ ਨੇ ਭਦੌੜ ਵਿਖੇ ਮੀਟਿੰਗ ਕੀਤੀ

ਭਦੌੜ  (ਵਿਕਰਾਂਤ ਬਾਂਸਲ) ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ 22 ਜਨਵਰੀ ਤੋਂ 26 ਜਨਵਰੀ ਤੱਕ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ 5 ਦਿਨਾਂ ਮੋਰਚੇ ਦੀ ਤਿਆਰੀ ਸਬੰਧੀ ਅੱਜ ਭਦੌੜ ਅਤੇ ਪਿੰਡ ਨੈਣੇਵਾਲ (ਬਲਾਕ ਸ਼ਹਿਣਾ) ਵਿਖੇ ਔਰਤਾਂ ਦੀਆਂ ਭਰਵੀਆਂ ਮੀਟਿੰਗਾਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨੇ ਦੀ […]

ਨਿਰਾਲੇ ਬਾਬਾ ਗਊਸ਼ਾਲਾ ਟਰੱਸਟ ਵੱਲੋਂ ਕਮਿਸ਼ਨਰ ਗਗਨ ਕੁੰਦਰਾ ਦਾ ਵਿਸ਼ੇਸ਼ ਸਨਮਾਨ

ਨਿਰਾਲੇ ਬਾਬਾ ਗਊਸ਼ਾਲਾ ਟਰੱਸਟ ਵੱਲੋਂ ਕਮਿਸ਼ਨਰ ਗਗਨ ਕੁੰਦਰਾ ਦਾ ਵਿਸ਼ੇਸ਼ ਸਨਮਾਨ

ਭਦੌੜ  (ਵਿਕਰਾਂਤ ਬਾਂਸਲ) ਨਿਰਾਲੇ ਬਾਬਾ ਗਊਸ਼ਾਲਾ ਟਰੱਸਟ ਭਦੌੜ ਵੱਲੋਂ ਇਨਕਮ ਟੈਕਸ ਦੇ ਕਮਿਸ਼ਨਰ ਮੈਡਮ ਗਗਨ ਕੁੰਦਰਾ ਦਾ ਇੱਥੇ ਪੁੱਜਣ ’ਤੇ ਨਿੱਘਾ ਸਵਾਗਤ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਜਨਰਲ ਸੈਕਟਰੀ ਰਘੂ ਨਾਥ ਜੈਨ ਅਤੇ ਪ੍ਰਧਾਨ ਵਿਜੈ ਭਦੌੜੀਆ ਨੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੈਡਮ ਗਗਨ ਕੁੰਦਰਾ ਦੇ ਇੱਥੇ ਪੁੱਜਣ ’ਤੇ ਸਮੁੱਚਾ […]

ਗੁਰਦਾ ਪੀੜ੍ਹਤ ਬੱਚੇ ਨੂੰ ਸਕੂਲ ਵੱਲੋਂ ਸਹਾਇਤਾ ਰਾਸ਼ੀ ਭੇਂਟ

ਗੁਰਦਾ ਪੀੜ੍ਹਤ ਬੱਚੇ ਨੂੰ ਸਕੂਲ ਵੱਲੋਂ ਸਹਾਇਤਾ ਰਾਸ਼ੀ ਭੇਂਟ

ਭਦੌੜ  (ਵਿਕਰਾਂਤ ਬਾਂਸਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਜਸਪਾਲ ਸਿੰਘ ਪੁੱਤਰ ਨਿਰਮਲ ਸਿੰਘ ਨੂੰ ਅਚਾਨਕ ਗੁਰਦੇ ਦੀ ਬੀਮਾਰੀ ਨੇ ਆ ਘੇਰਿਆ। ਅੱਜਕੱਲ੍ਹ ਇਸ ਵਿਦਿਆਰਥੀ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਤੋਂ ਚੱਲ ਰਿਹਾ ਹੈ। ਇਸ ਵਿਦਿਆਰਥੀ ਦੀ ਮੱਦਦ ਲਈ ਸਕੂਲ ਸਟਾਫ਼ ਅਤੇ ਬੱਚਿਆਂ ਵੱਲੋਂ ਪਿੰ੍ਰਸੀਪਲ ਇਕਬਾਲ ਕੌਰ ਦੇ ਉੱਦਮ ਸਦਕਾ […]

ਸੀਵਰੇਜ ਦਾ ਪਾਣੀ ਗਲੀਆਂ ਚ ਫ਼ਿਰ ਰਿਹੈ, ਘਰਾਂ ਚ ਹੋਇਆ ਦਾਖ਼ਲ

ਸੀਵਰੇਜ ਦਾ ਪਾਣੀ ਗਲੀਆਂ ਚ ਫ਼ਿਰ ਰਿਹੈ, ਘਰਾਂ ਚ ਹੋਇਆ ਦਾਖ਼ਲ

ਵਾਰਡ ਵਾਸੀਆਂ ਵੱਲੋਂ ਸੀਵਰੇਜ ਬੋਰਡ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਭਦੌੜ 10 ਜੁਲਾਈ (ਵਿਕਰਾਂਤ ਬਾਂਸਲ) ਭਦੌੜ ਦੇ ਵਾਰਡ ਨੰ: 3 ਸੂਏਵਾਲਾ ਵੇਹੜਾ ਦੇ ਵਸਨੀਕਾਂ ਦਾ ਸੀਵਰੇਜ ਦੇ ਗਲੀਆਂ ਅਤੇ ਘਰਾਂ ਚ ਫ਼ਿਰ ਰਹੇ ਪਾਣੀ ਨੇ ਜਿਉਣਾ ਦੁੱਭਰ ਕਰ ਦਿੱਤਾ ਜਿਸ ਤੋਂ ਅੱਕਕੇ ਵਾਰਡ ਵਾਸੀਆਂ ਸੀਵਰੇਜ ਬੋਰਡ ਖਿਲਾਫ਼ ਭੜਾਸ ਕੱਢਦਿਆਂ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ। ਵਾਰਡ ਵਾਸੀ ਗੁਰਮੀਤ […]

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਦਰਖਤਾਂ ਤੋਂ ਡਿੱਗਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਪਰਦਾਫਾਸ਼

ਸੰਦੌੜ, 30 ਮਈ (ਜਗਪਾਲ ਸਿੰਘ ਸੰਧੂ) – ਲਗਭਗ ਪਿਛਲੇ ਤਿੰਨ ਚਾਰ ਸਾਲਾਂ ਤੋਂ ਪਿੰਡ ਸ਼ੇਰਗੜ੍ਹ ਚੀਮਾ ਤੋਂ ਮਲੇਰਕੋਟਲਾ ਨੂੰ ਜਾਂਦਿਆਂ ਮਲੇਰਕੋਟਲਾ ਰਾਏਕੋਟ ਮੁੱਖ ਮਾਰਗ ਦੇ ਦੋਵੇਂ ਪਾਸੇ ਖੜ੍ਹੇ ਦਰਖਤਾਂ ਤੋਂ ਕਾਫ਼ੀ ਤਾਦਾਦ ‘ਚ ਡਿਗਦੇ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਸੜਕ ਤੋਂ ਲੰਘਣ ਵਾਲੇ ਲੋਕ ਹੁਣ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਣ ਲੱਗ ਪਏ ਸਨ ਪਰੰਤੂ […]

ਹਾਊਸਫੈਡ ਸੁਸਾਇਟੀ ਸ਼ਹਿਣਾ ‘ਚ ਕਰੋੜਾਂ ਦੇ ਘਪਲੇ ਦਾ ਮੁੱਖ ਆਰੋਪੀ ਗਿ੍ਰਫਤਾਰ

ਹਾਊਸਫੈਡ ਸੁਸਾਇਟੀ ਸ਼ਹਿਣਾ ‘ਚ ਕਰੋੜਾਂ ਦੇ ਘਪਲੇ ਦਾ ਮੁੱਖ ਆਰੋਪੀ ਗਿ੍ਰਫਤਾਰ

ਰਿਮਾਂਡ ਦੌਰਾਨ ਜਾਂਚ ਪੜਤਾਲ ‘ਚ ਹੋਰ ਵੀ ਵੱਡੀਆਂ ਮੱਛੀਆਂ ਆਉਣਗੀਆਂ ਸਾਹਮਣੇ-ਐਸਐਚਓ ਭਦੌੜ 28 ਫਰਵਰੀ (ਵਿਕਰਾਂਤ ਬਾਂਸਲ) ਦੀ ਸ਼ਹਿਣਾ ਬਲਾਕ ਰੂਰਲ ਸਹਿਕਾਰੀ ਮਕਾਨ ਉਸਾਰੀ ਹਾਊਸਫੈਡ ਸ਼ਹਿਣਾ ਦੇ ਪੱਖੋ ਕੈਂਚੀਆਂ ਦਫਤਰ ‘ਚ 1 ਕਰੋੜ 9 ਲੱਖ 76 ਹਜ਼ਾਰ 5 ਰੁਪਏ ਦੇ ਘਪਲੇ ਦੇ ਮਾਮਲੇ ‘ਚ 7 ਅਕਤੂਬਰ 2016 ਨੰੂ ਹਾਊਸਫੈਡ ਦੇ ਜ਼ਿਲਾ ਮੈਨੇਜਰ ਸੰਗਰੂਰ ਬਲਵਿੰਦਰ ਸਿੰਘ ਦੀ […]

ਪਾਵਰਕੌਮ ਦਫ਼ਤਰ ਭਦੌੜ ਦਾ ਲੋਕਾਂ ਵੱਲ ਹੈ ਲੱਖਾਂ ਕਰੌੜ ਦਾ ਬਕਾਇਆ

ਪਾਵਰਕੌਮ ਦਫ਼ਤਰ ਭਦੌੜ ਦਾ ਲੋਕਾਂ ਵੱਲ ਹੈ ਲੱਖਾਂ ਕਰੌੜ ਦਾ ਬਕਾਇਆ

ਭਦੌੜ 21 ਫਰਵਰੀ (ਵਿਜੈ ਜਿੰਦਲ) ਦਫ਼ਤਰ ਪਾਵਰਕੌਮ ਭਦੌੜ ਦਾ ਭਦੌੜ ਤੋਂ ਇਲਾਵਾ ਆਸ ਪਾਸ ਦੇ ਬਿਜ਼ਲੀ ਉਪਭੋਗਤਾਵਾਂ ਵੱਲ ਜਿਥੇ ਲੱਖਾਂ ਰੁਪੈ ਦੀ ਬਕਾਇਆ ਰਾਸ਼ੀ ਖੜ•ੀ ਹੈ। ਉਥੇ ਹੀ ਕਰੌੜਾਂ ਰੂਪੇ ਦਾ ਭੁਗਤਾਨ ਸਰਕਾਰੀ ਅਦਾਰਿਆਂ ਵੱਲ ਵੀ ਖੜ•ਾ ਹੈ ਤੇ ਅਧਿਕਾਰੀਆਂ ਨੇ ਹੁਣ ਡਿਫਾਲਟਰ ਲੋਕਾਂ ਦੇ ਮੀਟਰ ਉਤਾਰ ਕੂਨੈਕਸ਼ਨ ਕੱਟਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। […]

ਕੇਜਰੀਵਾਲ ਦੀ ਬਾਘਾਪੁਰਾਣਾ ਰੈਲੀ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਵੇਗੀ- ਆਪ ਆਗੂ

ਕੇਜਰੀਵਾਲ ਦੀ ਬਾਘਾਪੁਰਾਣਾ ਰੈਲੀ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਵੇਗੀ- ਆਪ ਆਗੂ

ਭਦੌੜ 11 ਸਤੰਬਰ (ਵਿਕਰਾਂਤ ਬਾਂਸਲ) ਵਿਰੋਧੀ ਪਾਰਟੀਆਂ ‘ਆਪ’ ਨੂੰ ਬਦਨਾਮ ਕਰਨ ਲਈ ਦਿਨੋ-ਦਿਨ ਚਾਲਾਂ ਚੱਲ ਰਹੀਆਂ ਹਨ ਅਤੇ ਪਿਛਲੇ ਕੁਝ ਦਿਨਾਂ ਵਿਚ ਹੋਈਆਂ ‘ਆਪ’ ਵਿਰੋਧੀ ਇੱਕਾ-ਦੁੱਕਾ ਘਟਨਾਵਾਂ ਨੂੰ ਲੈ ਕੇ ਲੋਕਾਂ ਵਿਚ ਇਹ ਪ੍ਰਚਾਰ ਕਰ ਰਹੀਆਂ ਹਨ ਕਿ ‘ਆਪ’ ਖਿੰਡ-ਪੁੰਡ ਗਈ ਹੈ ਪਰੰਤੂ ਹਨੇ੍ਹਰਾ ਕਿੰਨੀ ਵੀ ਕੋਸ਼ਿਸ਼ ਕਿਓ ਨਾ ਕਰ ਲਵੇ, ਉਹ ਸਵੇਰੇ ਨੂੰ ਆਉਣ […]

ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਨੇ ਸਾਂਝੀਆਂ ਥਾਵਾਂ ਤੇ ਬੂਟੇ ਲਗਾਏ

ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਨੇ ਸਾਂਝੀਆਂ ਥਾਵਾਂ ਤੇ ਬੂਟੇ ਲਗਾਏ

  ਭਦੌੜ 16 ਅਗਸਤ (ਵਿਕਰਾਂਤ ਬਾਂਸਲ) ਬੀਤੇ ਦਿਨ ਐਜੂਕੇਸ਼ਨ ਸ਼ੋਸਲ ਵੈਲਫੇਅਰ ਸੁਸਾਇਟੀ ਦੀਵਾਨਾ ਵੱਲੋਂ ਚੇਅਰਮੈਨ ਹਰਪ੍ਰੀਤ ਸਿੰਘ ਦੀਵਾਨਾ ਸਟੇਟ ਐਵਾਰਡੀ ਅਧਿਆਪਕ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਦੀਵਾਨਾ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਸਬੰਧੀ ਚੇਅਰਮੈਨ ਦੀਵਾਨਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ 200 ਦੇ ਕਰੀਬ ਬੂਟੇ ਲਗਾ […]

Page 1 of 41123Next ›Last »

Widgetized Section

Go to Admin » appearance » Widgets » and move a widget into Advertise Widget Zone