Last UPDATE: November 12, 2017 at 6:09 am

Home » Archives by category » ਧਰਮ

ਸੰਗਤ ਵੱਲੋਂ ਨਕਾਰ ਦਿੱਤੇ ਜਾਣ ਨਾਲ ਢੱਡਰੀਆਂ ਵਾਲਾ ਦਾ ਰੋਸ ਧਰਨਾ ਪੂਰੀ ਤਰਾਂ ਫਲਾਪ ਰਿਹਾ : ਪ੍ਰੋ: ਸਰਚਾਂਦ ਸਿੰਘ

ਸੰਗਤ ਵੱਲੋਂ ਨਕਾਰ ਦਿੱਤੇ ਜਾਣ ਨਾਲ ਢੱਡਰੀਆਂ ਵਾਲਾ ਦਾ ਰੋਸ ਧਰਨਾ ਪੂਰੀ ਤਰਾਂ ਫਲਾਪ ਰਿਹਾ : ਪ੍ਰੋ: ਸਰਚਾਂਦ ਸਿੰਘ

ਢੱਡਰੀਆਂ ਵਾਲਾ ਪ੍ਰਤੀ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਕਰੇਗਾ। ਢੱਡਰੀਆਂ ਵਾਲਾ ਨੂੰ ਸਵੈ ਪੜਚੋਲ ਦੀ ਲੋੜ, ਸੰਗਤ ਨੂੰ ਜਵਾਬਦੇਹੀ ਤੋਂ ਨਹੀਂ ਭਜ ਸਕੇਗਾ ਢੱਡਰੀਆਂ ਵਾਲਾ। ਅੰਮ੍ਰਿਤਸਰ  ( Punjabnewsline) ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਨੂੰ ਸੰਗਤ ਵੱਲੋਂ ਨਕਾਰ ਦੇਣ ਨਾਲ ਉਸ ਦੇ ਸਮਰਥਕਾਂ ਵੱਲੋਂ ਸਮਾਗਮ ਰੱਦ ਹੋਣ ਦੇ ਰੋਸ ਵਜੋਂ ਦਿੱਤਾ ਗਿਆ ਧਰਨਾ ਪੂਰੀ ਤਰਾਂ […]

ਅਮਰੀਕੀ ਸ਼ਹਿਰ ਦਾ ਸਿੱਖ ਮੇਅਰ ਬਣਨਾ ਸਿੱਖਾਂ ਲਈ ਮਾਣ ਵਾਲੀ ਗਲ : ਦਮਦਮੀ ਟਕਸਾਲ

ਅਮਰੀਕੀ ਸ਼ਹਿਰ ਦਾ ਸਿੱਖ ਮੇਅਰ ਬਣਨਾ ਸਿੱਖਾਂ ਲਈ ਮਾਣ ਵਾਲੀ ਗਲ : ਦਮਦਮੀ ਟਕਸਾਲ

ਕੈਨੇਡਾ ‘ਚ ਹਵਾਈ ਸਫ਼ਰ ‘ਤੇ ਛੋਟੀ ਕਿਰਪਾਨ ਪਾ ਸਕਣਾ ਅਤੇ ਅਮਰੀਕੀ ਸ਼ਹਿਰ ਦਾ ਸਿੱਖ ਮੇਅਰ ਬਣਨਾ ਸਿੱਖਾਂ ਲਈ ਮਾਣ ਵਾਲੀ ਗਲ : ਦਮਦਮੀ ਟਕਸਾਲ । ਵਿਦੇਸ਼ਾਂ ‘ਚ ਸਿੱਖ ਭਾਈਚਾਰੇ ਦੀ ਇਮਾਨਦਾਰੀ, ਲਗਨ ਅਤੇ ਮਿਹਨਤ ਨੂੰ ਮਿਲ ਰਿਹਾ ਵੱਡਾ ਮਹੱਤਵ। ਅੰਮ੍ਰਿਤਸਰ (ਪ੍ਰੋ. ਸਾਰਚੱੰਦ ਸਿੱੰਘ ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੈਨੇਡਾ […]

ਢੱਡਰੀਆਂ ਵਾਲਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ

ਢੱਡਰੀਆਂ ਵਾਲਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ

ਪੰਥਕ ਆਗੂਆਂ ਨੇ ਢੱਡਰੀਆਂ ਵਾਲਾ ‘ਤੇ ਦੋਸ਼ ਲਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਦੀ ਕੀਤੀ ਮੰਗ। ਉਸ ਵਿਰੁੱਧ ਪੰਥਕ ਮਰਿਆਦਾ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪੰਥਕ ਆਗੂਆਂ ਨੇ ਭਾਰੀ ਗਿਣਤੀ ਸੰਗਤਾਂ ਨਾਲ ਡਿਪਟੀ ਕਮਿਸ਼ਨਰ ਅਤੇ ਪੁਲੀਸ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਿਆਂ ਢੱਡਰੀਆਂ ਵਾਲੇ ਦੇ ਦੀਵਾਨਾਂ ਨੂੰ ਰੋਕੇ ਜਾਣ ਦੀ ਕੀਤੀ […]

ਦਿੱਲੀ ਕਮੇਟੀ ਵੱਲੋਂ ਸਿੱਖ ਮਾਮਲਿਆਂ ਪ੍ਰਤੀ ਅਦਾਲਤਾਂ ‘ਚ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਐਡਵੋਕੇਟ ਸਿਆਲਕਾ ਸਨਮਾਨਿਤ

ਦਿੱਲੀ ਕਮੇਟੀ ਵੱਲੋਂ ਸਿੱਖ ਮਾਮਲਿਆਂ ਪ੍ਰਤੀ ਅਦਾਲਤਾਂ ‘ਚ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਐਡਵੋਕੇਟ ਸਿਆਲਕਾ ਸਨਮਾਨਿਤ

ਅੰਮ੍ਰਿਤਸਰ  ( ਪ੍ਰੋ: ਸਰਚਾਂਦ ਸਿੰਘ) ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਵੱਲੋਂ ਗੁਰਪੁਰਬ ਸੰਬੰਧੀ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਮਾਮਲਿਆਂ ਨੂੰ ਲੈ ਕੇ ਅਦਾਲਤਾਂ ਵਿੱਚ ਨਿਸ਼ਕਾਮ ਸੇਵਾ ਨਿਭਾਉਂਦਿਆਂ ਕਈ ਕੇਸ ਜਿੱਤਣ ਵਾਲੇ ਸਿੱਖ ਐਡਵੋਕੇਟ ਅਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਇੱਕ ਮੋਮੈਂਟੋ ਅਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ।  ਗੁਰੂ ਨਾਨਕ ਦੇਵ […]

ਯੂਥ ਅਕਾਲੀ ਦਲ ਨੇ ਵਿਰਾਸਤੀ ਮਾਰਗ ਦੀ ਸਫ਼ਾਈ ਦਾ ਜ਼ਿੰਮਾ ਆਪਣੇ ਸਿਰ ਲਿਆ। 

ਯੂਥ ਅਕਾਲੀ ਦਲ ਨੇ ਵਿਰਾਸਤੀ ਮਾਰਗ ਦੀ ਸਫ਼ਾਈ ਦਾ ਜ਼ਿੰਮਾ ਆਪਣੇ ਸਿਰ ਲਿਆ। 

ਕਾਹਲੋਂ ਅਤੇ ਗਿੱਲ ਦੀ ਅਗਵਾਈ ‘ਚ ਸੈਂਕੜੇ ਵਰਕਰਾਂ ਨੇ ਬੀਤੀ ਰਾਤ ਤਿੰਨ ਘੰਟੇ ਝਾੜੂ ਲਾਉਂਦਿਆਂ ਨਿਭਾਈ ਸੇਵਾ। ਸਥਾਨਿਕ ਸਰਕਾਰਾਂ ਮੰਤਰੀ ਦੀ ਸ੍ਰੀ ਦਰਬਾਰ ਸਾਹਿਬ ਵਿਰਾਸਤੀ ਮਾਰਗ ਦੀ ਸਫ਼ਾਈ ਪ੍ਰਤੀ ਲਾਪਰਵਾਹੀ ਨੂੰ ਲੈ ਕੇ ਲੋਕਾਂ ‘ਚ ਭਾਰੀ ਰੋਸ। ਸੰਗਤ ਨੇ ਯੂਥ ਵਰਕਰਾਂ ਦੇ ਉੱਦਮ ਅਤੇ ਸਫ਼ਾਈ ਮੁਹਿੰਮ ਦੀ ਕੀਤੀ ਸ਼ਲਾਘਾ। ਸੰਗਤ ਦੇ ਸਹਿਯੋਗ ਨਾਲ ਨਿਸ਼ਕਾਮ ਸੇਵਾ […]

ਕਾਂਗਰਸ ਇੰਦਰਾ ਗਾਂਧੀ ਦਾ ਬੁੱਤ ਲਾ ਕੇ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਨਾ ਛਿੜਕੇ : ਸੰਤ ਹਰਨਾਮ ਸਿੰਘ ਖ਼ਾਲਸਾ ।  

ਕਾਂਗਰਸ ਇੰਦਰਾ ਗਾਂਧੀ ਦਾ ਬੁੱਤ ਲਾ ਕੇ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਨਾ ਛਿੜਕੇ : ਸੰਤ ਹਰਨਾਮ ਸਿੰਘ ਖ਼ਾਲਸਾ ।  

ਪੰਜਾਬ ‘ਚ ਇੰਦਰਾ ਗਾਂਧੀ ਦਾ ਬੁੱਤ ਲੱਗੇਗਾ ਤਾਂ ਪੰਥ ਨੂੰ ਆਪਣੇ ਨਾਇਕਾਂ ਦੇ ਬੁੱਤ ਲਗਾਉਣ ਤੋਂ ਕੋਈ ਨਹੀਂ ਰੋਕ ਸਕੇਗਾ। ਅੰਮ੍ਰਿਤਸਰ  ( ANS  ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਪਸ਼ਟ ਕਿਹਾ ਕਿ ਜੇ ਪੰਜਾਬ ਕਾਂਗਰਸ ਨੇ ਕਲ ਨੂੰ ਲੁਧਿਆਣਾ ਵਿਖੇ ਸ੍ਰੀਮਤੀ ਇੰਦਰਾ ਗਾਂਧੀ ਦਾ ਬੁੱਤ ਲਾਉਣ ਦੀ ਕੋਸ਼ਿਸ਼ ਕੀਤੀ ਤਾਂ […]

ਦੋਹਾ ਕਤਰ ਵਿਖੇ ਧੰਨ ਧੰਨ ਸ਼੍ਰੀ  ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਗਈ ਛਬੀਲ।

ਦੋਹਾ ਕਤਰ ਵਿਖੇ ਧੰਨ ਧੰਨ ਸ਼੍ਰੀ  ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਗਈ ਛਬੀਲ।

  ਗੁਰਦਾਸਪੁਰ ,ਕਾਦੀਆਂ  17 ਜੁਲਾਈ (ਦਵਿੰਦਰ ਸਿੰਘ ਕਾਹਲੋਂ ) ਦੋਹਾ ਕਤਾਰ ਵਿਖੇ ਪੰਜਾਬੀ  ਵੀਰਾਂ ਵੱਲੋਂ ਧੰਨ ਧੰਨ ਸ਼੍ਰੀ  ਗੁਰੂ ਅਰਜਨ ਦੇਵ ਜੀ ਦਾ  ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ  ਮਨਾਇਆ ਗਿਆ । ਜਿਸ ਦਾ  ਅਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ ਗਿਆ ਉਪਰੰਤ ਰਾਗੀ ਸਿੰਘਾਂ ਵੱਲੋਂ ਸ਼ਬਦ ਗੁਰਬਾਣੀ ਦਾ ਜੱਸ ਗਾਇਆ ਗਿਆ ਅਤੇ ਸਰਬੱਤ […]

ਸ਼੍ਰੋਮਣੀ ਕਮੇਟੀ ਨੇ ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ਵਾਸਤੇ ਭੇਜੀ ਸਹਾਇਤਾ ਰਾਸ਼ੀ ।

ਸ਼੍ਰੋਮਣੀ ਕਮੇਟੀ ਨੇ ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ਵਾਸਤੇ ਭੇਜੀ ਸਹਾਇਤਾ ਰਾਸ਼ੀ ।

ਗੁਰਦਾਸਪੁਰ, ਕਾਦੀਆਂ 12 ਜੁਲਾਈ (ਦਵਿੰਦਰ ਸਿੰਘ ਕਾਹਲੋਂ )ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਤੋਂ  ਪੀੜਤ 4  ਮਰੀਜ਼ਾਂ ਦੇ ਇਲਾਜ  ਵਾਸਤੇ 80 ਹਾਜ਼ਰ  ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਗਈ । ਜਿਸ ਨੂੰ ਅੱਜ ਸ਼੍ਰੋਮਣੀ ਕਮੇਟੀ  ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਬਟਾਲਾ ਵਿਖੇ 20 – 20 ਹਾਜ਼ਰ ਦੇ 4 ਚੈੱਕਾਂ ਦੇ ਰੂਪ ਵਿਚ ਕੈਂਸਰ ਪੀੜਤ ਮਰੀਜ਼ਾਂ […]

ਅਹਿਮਦੀਆ ਜਮਾਤ ਵਲ਼ੋਂ ਕਾਦੀਆਂ ਵਿਖੇ ਈਦ ਮਿਲ਼ਨ ਪਾਰਟੀ ਆਯੋਜਿਤ ।

ਅਹਿਮਦੀਆ ਜਮਾਤ ਵਲ਼ੋਂ ਕਾਦੀਆਂ ਵਿਖੇ ਈਦ ਮਿਲ਼ਨ ਪਾਰਟੀ ਆਯੋਜਿਤ ।

ਗੁਰਦਾਸਪੁਰ,ਕਾਦੀਆਂ  2 ਜੁਲਾਈ (ਦਵਿੰਦਰ ਸਿੰਘ ਕਾਹਲੋਂ) ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ  ਕਾਦੀਆਂ ਵਿਖੇ ਈਦ ਉਲ ਫਿਤਰ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਈਦ ਮਿਲ਼ਨ ਸਮਾਗਮ ਆਯੋਜਿਤ ਕੀਤਾ ਗਿਆ । ਇਸ ਮੌਕੇ ਸਰਾਏ ਤਾਹਿਰ ਸਿਵਲ ਲਾਈਨ ਕਾਦੀਆਂ ਵਿਖੇ ਆਯੋਜਿਤ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਗਮ ਚ ਰਾਜਸੀ, ਧਾਰਮਿਕ ਤੇ ਸਮਾਜਸੇਵੀ , ਜਥੇਬੰਦੀਆਂ ਦੇ ਆਗੂ ਜਮਾਤ ਅਹਿਮਦੀਆ ਨੂੰ ਵਧਾਈ […]

ਦੋਹਾ ਕਤਰ ਵਿੱਚ ਖਾਲਸੇ ਦਾ ਜਨਮ ਦਿਹਾੜਾ ਮਨਾਇਆ ।  

ਦੋਹਾ ਕਤਰ ਵਿੱਚ ਖਾਲਸੇ ਦਾ ਜਨਮ ਦਿਹਾੜਾ ਮਨਾਇਆ ।  

    ਗੁਰਦਾਸਪੁਰ ,ਕਾਦੀਆਂ   18 ਅਪ੍ਰੈਲ(ਦਵਿੰਦਰ ਸਿੰਘ ਕਾਹਲੋ ) ਪ੍ਰਧਾਨ ਮੇਜਰ ਸਿੰਘਂ ਨੇ ਦੋਹਾ ਕਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਦਸਿਆ ਕੇ ਧੰਨ ਧੰਨ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾੲਿਅਾ ਹੇਠ ਦੋਹਾ ਕਤਰ ਵਿੱਚ ਰਹਿੰਦੇ ਪੰਜਾਬੀ ਵੀਰਾਂ ਵਲੋਂ ਖਾਲਸੇ ਦਾ ਜਨਮ ਦਿਹਾੜਾ ਦੋਹਾ ਕਤਰ ਵਿਖੇ  ਕੈਂਪ ਅੰਦਰ  ਮਨਾੲਿਅਾ ਗਿਅਾ । ੲਿਸ ਮੌਕੇ […]

Page 1 of 512345

Recent Comments

    Categories