Last UPDATE: December 5, 2018 at 11:33 am

Home » Archives by category » ਦੋਆਬਾ

ਅੱਜ ਬਿਜਲੀ ਬੰਦ ਰਹੇਗੀ ।

ਅੱਜ ਬਿਜਲੀ ਬੰਦ ਰਹੇਗੀ ।

ਗੁਰਦਾਸਪੁਰ  ,ਕਾਦੀਆਂ 5 ਦਸੰਬਰ (ਦਵਿੰਦਰ ਸਿੰਘ ਕਾਹਲੋਂ ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕਾਦੀਆਂ ਦੇ ਐੱਸ ਡੀ ਓ ਮਲਕੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਏ ਪੀ ਡੀ ਆਰ ਪੀ ਸੈੱਲ ਵੱਲੋਂ ਚੱਲ ਰਹੇ ਕੰਮ ਦੇ ਕਾਰਨ ਮਿਤੀ 6/12/2018 ਨੂੰ ਸਿਵਲ ਲਾਈਨ 11 ਕੇ.ਵੀ. ਫੀਡਰ ਸਵੇਰੇ 11.00 ਤੋਂ ਸ਼ਾਮ 5.00 ਵਜੇ ਤੱਕ ਬੰਦ […]

ਫਤਿਹਜੰਗ ਸਿੰਘ ਬਾਜਵਾ ਦਾ ਕਾਦੀਆ ਸ਼ਹਿਰ ਚ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ।

ਫਤਿਹਜੰਗ ਸਿੰਘ ਬਾਜਵਾ ਦਾ ਕਾਦੀਆ ਸ਼ਹਿਰ ਚ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ।

ਗੁਰਦਾਸਪੁਰ,ਕਾਦੀਆ 11 ਮਾਰਚ(ਦਵਿੰਦਰ ਸਿੰਘ ਕਾਹਲੋ) ਅੱਜ ਪੰਜਾਬ ਵਿਧਾਨ ਸਭਾ ਚੋਣਾ ਦੇ ਆਏ ਨਤੀਜਿਆ ਵਿੱਚ ਕਾਗਰਸ ਪਾਰਟੀ ਦੀ ਬੰਪਰ ਜਿੱਤ ਤੇ ਦੱਸ ਸਾਲ ਤੋ ਬਾਅਦ ਸੱਤਾ ਵਿੱਚ ਮੁੜ ਵਾਪਸੀ ਨਾਲ ਜਿੱਥੇ ਕਾਗਰਸ ਪਾਰਟੀ ਦੇ ਸਮੂਹ ਵਰਕਰ ਬਾਗੋ ਬਾਗ ਹੋਏ ਹਨ ਉਥੇ ਕਾਗਰਸ ਪਾਰਟੀ ਦੇ ਨਵੇ ਚੁਣੇ ਵਿਧਾਇਕਾ ਦਾ ਆਪੋ ਆਪਣੇ ਹਲਕਿਆ ਵਿੱਚ ਜਿੱਤ ਤੋ ਬਾਅਦ ਪਹੁੰਚਣ […]

‘ਤੂਫ਼ਾਨ ਸਿੰਘ’ ਫ਼ਿਲਮ ਦਾ ਮਾਮਲਾ:ਕਚਹਿਰੀ ’ਚ ਹਲਫ਼ੀਆ ਬਿਆਨ

‘ਤੂਫ਼ਾਨ ਸਿੰਘ’ ਫ਼ਿਲਮ ਦਾ ਮਾਮਲਾ:ਕਚਹਿਰੀ ’ਚ ਹਲਫ਼ੀਆ ਬਿਆਨ

ਨਿਰਦੇਸ਼ਕ ਨੇ ਫ਼ਿਲਮ ਦੇ ਖ਼ੋਜ ਕਰਤਾਵਾਂ ਹਾਂਸ ਤੇ ਕੋਟਭਾਰਾ ਦੇ ਨਾਂਅ ਕੱਟੇ ਖ਼ੋਜ ਕਰਨ ਦਾ ਦਾਅਵਾ ਕਰਨ ਵਾਲਾ ਨਿਰਦੇਸ਼ਕ ਦੱਸੇ ਕਿ ਉਸ ਨੇ ਕਿੱਥੋਂ ਕਿਹੜੇ ਦਸਤਾਵੇਜ਼ ਹਾਸਲ ਕੀਤੇ-ਖ਼ੋਜ ਕਰਤਾਵਾਂ ਨੇ ਕੀਤੇ ਸਵਾਲ ਕਚਹਿਰੀ ’ਚ ਹਲਫ਼ੀਆ ਬਿਆਨ ਤੇ ਹੋਰ ਦਸਤਾਵੇਜ਼ ਸਬੂਤ ਵਜੋਂ ਕੀਤੇ ਪੇਸ਼ – ਪੰਜਾਬ ਦੇ ਕਾਲੇ ਦੌਰ ’ਚ ਮਾਝੇ ਹਲਕੇ ਵਿੱਚ ਖਾਸ ਕਰਕੇ ਗੁਰਦਾਸਪੁਰ […]

ਜਗਰੂਪ ਸਿੰਘ ਸੇਖਵਾ ਵਲੋ ਪਿੰਡ ਛੋਟਾ ਨੰਗਲ ਬਾਗਬਾਨਾ ਦਾ ਕੀਤਾ ਗਿਆ ਦੋਰਾ ।

ਜਗਰੂਪ ਸਿੰਘ ਸੇਖਵਾ ਵਲੋ ਪਿੰਡ ਛੋਟਾ ਨੰਗਲ ਬਾਗਬਾਨਾ ਦਾ ਕੀਤਾ ਗਿਆ ਦੋਰਾ ।

ਕਾਦੀਆ 21 ਅਗਸਤ(ਦਵਿੰਦਰ ਸਿੰਘ ਕਾਹਲੋ) ਅਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਵਲੋ ਪਿੰਡ  ਛੋਟਾ ਨੰਗਲ ਬਾਗਬਾਨਾ ਦਾ ਦੋਰਾ ਕੀਤਾ ਗਿਆ।ਇਸ ਦੋਰਾਨ ਉਹਨਾ ਨੇ ਪਿੰਡ ਦਾ ਪੈਦਲ ਦੋਰਾ ਕੀਤਾ ਅਤੇ ਪਿੰਡ ਵਾਸੀਆ ਦੀਆ ਮੁਸਕਿਲਾ ਸੁਣੀਆ।ਇਸ ਮੋਕੇ ਉਹਨਾ ਨੇ ਪਿੰਡ ਵਿਚ ਹੋਏ ਕੰਮਾ ਦਾ ਵੀ ਜਾਇਜਾ ਲਿਆ ਅਤੇ ਪਿੰਡ ਵਿਚ ਬਾਕੀ ਰਹਿੰਦੇ ਕੰਮਾ ਬਾਰੇ ਵੀ ਜਾਣਕਾਰੀ ਲਈ।ਇਸ ਮੋਕੇ […]

ਕਿਸਾਨ ਜਥੇਬੰਦੀਆ ਵਲੋ ਮੁਕੇਰੀਆ ਵਿਖੇ ਲਗਾਇਆ ਗਿਆ ਧਰਨਾ

ਕਿਸਾਨ ਜਥੇਬੰਦੀਆ ਵਲੋ ਮੁਕੇਰੀਆ ਵਿਖੇ ਲਗਾਇਆ ਗਿਆ ਧਰਨਾ

ਕਾਦੀਆ 20 ਅਗਸਤ (ਦਵਿੰਦਰ ਸਿੰਘ ਕਾਹਲੋ) ਮੁਕੇਰੀਆ ਵਿਖੇ ਕਿਸਾਨ ਜਥੇਬੰਦੀਆ ਵਲੋ ਰੇਲਵੇ ਟਰੈਕ ਅਤੇ ਹਾਈਵੇ ਰੋਕ ਕੇ ਧਰਨਾ ਲਗਾਇਆ ਗਿਆ ।ਇਸ ਮੋਕੇ ਤੇ ਕਿਸਾਨ ਜਥੇਬੰਦੀਆ ਨੇ ਕਿਹਾ ਕਿ ਸਾਨੂੰ ਗੰਨੇ ਦੀ ਫਸਲ ਦੀ ਅਦਾਇਗੀ ਹਾਲੇ ਤਕ ਨਹੀ ਕੀਤੀ ਗਈ।ਜਿਸ ਕਾਰਨ ਜਿਮੀਦਾਰ ਬਹੁਤ ਹੀ ਪਰੇਸਾਨ ਹਨ।ਇਸ ਮੋਕੇ ਤੇ ਕਿਸਾਨ ਜਥੇਬੰਦੀਆ ਵਲੋ ਸਰਕਾਰ ਕੋਲੋ ਮੰਗ ਕੀਤੀ ਗਈ […]

ਬਾਪੂ ਹੁਣ ਤੂੰ ਚਿੱਟੀ ਪੱਗ ਬੰਨਿਆ ਕਰ

ਬਾਪੂ ਹੁਣ ਤੂੰ ਚਿੱਟੀ ਪੱਗ ਬੰਨਿਆ ਕਰ

.. ਦੋਸਤੋ ਇਹ ਚਿੱਠੀ ਤੇ ਸਾਢੇ ਸੱਤ ਮੀਟਰ ਦੀ ਚਿੱਟੀ ਪੱਗ ਮੈਂ ਅੱਜ 13 ਅਗਸਤ 2015 ਨੂੰ ਸ. ਪਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀ ਸਰਕਾਰੀ ਰਿਹਾਇਸ਼ ’ਤੇ ਕੋਰੀਅਰ ਜ਼ਰੀਏ ਭੇਜੀ ਹੈ.. ਜੁਆਬ ਦੀ ਉਡੀਕ ਵਿੱਚ ਹਾਂ.. ਇਕ ਖਤ ਬਾਪੂ ਸ. ਪਰਕਾਸ਼ ਸਿੰਘ ਬਾਦਲ ਵੱਲ.. ਵੱਲੋਂ-ਅਮਨਦੀਪ ਹਾਂਸ .. ਬਾਪੂ ਹੁਣ ਤੂੰ ਚਿੱਟੀ ਪੱਗ ਬੰਨਿਆ ਕਰ.. ਸਤਿਕਾਰਯੋਗ […]

ਯੂਥ ਅਕਾਲੀਆਂ ਵੱਲੋਂ ਪੱਤਰਕਾਰਾਂ ਨਾਲ ਗੁੰਡਾਗਰਦੀ ਦਾ ਮਾਮਲਾ

ਯੂਥ ਅਕਾਲੀਆਂ ਵੱਲੋਂ ਪੱਤਰਕਾਰਾਂ ਨਾਲ ਗੁੰਡਾਗਰਦੀ ਦਾ ਮਾਮਲਾ

ਯੂਥ ਅਕਾਲੀਆਂ ਵੱਲੋਂ ਪੱਤਰਕਾਰਾਂ ਨਾਲ ਗੁੰਡਾਗਰਦੀ ਦਾ ਮਾਮਲਾ ਅਕਾਲੀ ਸਰਪੰਚ ਪਤੀ ਸਮੇਤ ਕਈਆਂ ’ਤੇ ਪਰਚੇ ਦਰਜ ਪੀੜਤ ਪੱਤਰਕਾਰਾਂ ਵੱਲੋਂ ਅਸੰਤੁਸ਼ਟੀ ਦਾ ਪ੍ਰਗਟਾਵਾ, ਪੁਲਿਸ ਦੀ ਕਾਰਵਾਈ ਦਬਾਅ ਹੇਠ ਕਰਾਰ ਕਿਹਾ-ਮਹਿਲਾ ਪੱਤਰਕਾਰ ਨਾਲ ਧੱਕਾਮੁੱਕੀ ਕਰਨ ਤੇ ਆਈ ਕਾਰਡ ਖੋਹਣ ਦੀ ਨਹੀਂ ਲਗਾਈ ਕੋਈ ਧਾਰਾ ਜਲੰਧਰ (ਅਮਨਦੀਪ ਹਾਂਸ ) ਯੂਥ ਅਕਾਲੀਆਂ ਵੱਲੋਂ ਦੋ ਪੱਤਰਕਾਰਾਂ ਨਾਲ ਕੀਤੀ ਗਈ ਗੁੰਡਾਗਰਦੀ […]

ਜਥੇਦਾਰ ਅਵਤਾਰ ਸਿੰਘ ਨੇ ਮ੍ਰਿਤਕ ਸਰੀਰ ਤੇ ਦੁਸ਼ਾਲਾ ਪਾਇਆ

ਜਥੇਦਾਰ ਅਵਤਾਰ ਸਿੰਘ ਨੇ ਮ੍ਰਿਤਕ ਸਰੀਰ ਤੇ ਦੁਸ਼ਾਲਾ ਪਾਇਆ

ਅੰਮ੍ਰਿਤਸਰ 25 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਡਰਾਈਵਰ ਸ. ਨਿਰਮਲਜੀਤ ਸਿੰਘ ਦਾ ਬੀਤੇ ਦਿਨ ਆਪਣੇ ਗ੍ਰਹਿ ਪਿੰਡ ਝਾਮਕਾ ਵਿਖੇ ਅਚਾਨਕ ਦੇਹਾਂਤ ਹੋ ਗਿਆ। ਉਹ ਤਕਰੀਬਨ 36 ਵਰਿਆ ਦੇ ਸਨ। ਸ. ਨਿਰਮਲਜੀਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਝਾਮਕਾ ਦੀ ਸ਼ਮਸ਼ਾਨ ਘਾਟ ਵਿਖੇ ਧਾਰਮਿਕ ਰਸਮਾ ਅਨੁਸਾਰ ਕੀਤਾ ਗਿਆ ਜਿਥੇ ਉਨ�ਾਂ […]

ਵਪਾਰ ਮੰਡਲ ਭਦੌੜ ਵੱਲੋਂ ਸੇਲ ਟੈਕਸ ਅਧਿਕਾਰੀ ਦਾ ਵਿਸ਼ੇਸ਼ ਸਨਮਾਨ

ਵਪਾਰ ਮੰਡਲ ਭਦੌੜ ਵੱਲੋਂ ਸੇਲ ਟੈਕਸ ਅਧਿਕਾਰੀ ਦਾ ਵਿਸ਼ੇਸ਼ ਸਨਮਾਨ

ਭਦੌੜ 06 ਅਕਤੂਬਰ (ਵਿਕਰਾਂਤ ਬਾਂਸਲ) ਵਪਾਰ ਮੰਡਲ ਭਦੌੜ ਵੱਲੋਂ ਸੇਲ ਟੈਕਸ ਵਿਭਾਗ ਦੇ ਏ.ਈ.ਟੀ.ਸੀ., ਐਸ.ਪੀ.ਐਸ. ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰ: ਗਰੇਵਾਲ ਵੱਲੋਂ ਸਮੂਹ ਵਪਾਰੀਆਂ ਨੂੰ ਸੇਲ ਟੈਕਸ ਦੇ ਝੰਜਟਾਂ ਤੋਂ ਬਚਣ ਲਈ ਵਿਭਾਗ ਦੀਆਂ ਸੌਖੀਆਂ ਸਕੀਮਾਂ ਸਬੰਧੀ ਚਾਨਣਾ ਪਾਇਆ। ਉਹਨਾਂ ਵਪਾਰ ਮੰਡਲ ਦੇ ਸੂਬਾਈ ਆਗੂ ਵਿਜੈ ਕੁਮਾਰ ਭਦੌੜ ਦਾ ਮਹਿਕਮੇ […]

ਬਕਰੀਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਬਕਰੀਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਭਦੌੜ 06 ਅਕਤੂਬਰ (ਵਿਕਰਾਂਤ ਬਾਂਸਲ) ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਬਕਰੀਦ ਦਾ ਤਿਉਹਾਰ ਭਾਈ ਮਰਦਾਨਾ ਮਸਜਿਦ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ। ਸਮੂਹ ਮੁਸਲਿਮ ਭਾਈਚਾਰੇ ਨੇ ਬਕਰੀਦ ਦੀ ਨਮਾਜ਼ ਅਦਾ ਕੀਤੀ ਅਤੇ ਪੂਰੀਆਂ ਛੋਲਿਆਂ ਦਾ ਲੰਗਰ ਲਗਾਇਆ। ਇਸ ਮੌਕੇ ਭਾਈ ਮਰਦਾਨਾ ਕਲੱਬ ਦੇ ਸਰਪ੍ਰਸਤ ਰਾਜ ਮੁਹੰਮਦ, ਪ੍ਰਧਾਨ ਮੰਗਾ ਖਾਨ, ਮਾਸਟਰ ਨੀਲੂ ਖਾਨ, ਰਫੀਕ ਮੁਹੰਮਦ, ਮਿੱਠੂ […]

Page 1 of 512345

Widgetized Section

Go to Admin » appearance » Widgets » and move a widget into Advertise Widget Zone